ਰੋਮ— ਪਹਿਲੇ ਪੜਾਅ 'ਚ ਤਿੰਨ ਗੋਲ ਤੋਂ ਪਿਛੜਣ ਦੇ ਬਾਵਜੂਦ ਰੋਮਾ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਬਾਰੀਸਲੋਨਾ ਨੂੰ ਚੈਂਪੀਅਨਜ਼ ਲੀਗ ਫੁੱਟਬਾਲ ਤੋਂ ਬਾਹਰ ਕਰ ਦਿੱਤਾ। ਸੀਰੀ ਏ 'ਚ ਚੌਥੇ ਸਥਾਨ 'ਤੇ ਰਹੀ ਰੋਮਾ ਨੇ ਲਿਓਨੇਲ ਮੈਸੀ ਅਤੇ ਕੰਪਨੀ ਨੂੰ ਖਚਾਖਚ ਭਰੇ ਸਟੇਡੀਅਮ 'ਚ ਕਰਾਰੀ ਸਿੱਖਿਆ ਦਿੱਤੀ।
ਪਿਛਲੇ ਹਫਤੇ ਕੈਂਪ ਨਾਊ 'ਚ ਕੁਆਰਟਰ ਫਾਈਨਲ ਦੇ ਪਹਿਲੇ ਪੜਾਅ 'ਚ 4-1 ਤੋਂ ਹਾਰਨ ਦੇ ਬਾਅਦ ਰੋਮਾ ਨੇ 3-0 ਨਾਲ ਜਿੱਤ ਦਰਜ ਕੀਤੀ। ਚੈਂਪੀਅਨਜ਼ ਲੀਗ 'ਚ ਬਾਰੀਸਲੋਨਾ ਲਗਾਤਾਰ ਤੀਸਰੀ ਬਾਰ ਆਖਰੀ ਅੱਠ ਚੋਂ ਬਾਹਰ ਹੋਇਆ ਹੈ।
IPL 11:ਸ਼ਾਹਰੁਖ ਅਤੇ ਜੀਵਾ ਦੀ ਇਸ ਪਿਆਰੀ ਤਸਵੀਰ ਨੇ ਜਿੱਤਿਆ ਪ੍ਰਸ਼ੰਸਕਾ ਦਾ ਦਿਲ
NEXT STORY