helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAR 21, 2025
ਵਿਧਾਨ ਸਭਾ 'ਚ ਉੱਠਿਆ ਹਰਿਦੁਆਰ ਤੋਂ ਪਠਾਨਕੋਟ ਬੱਸ...
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ 'ਚ...
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਕਿਸਾਨਾਂ ਦੀ ਜ਼ਮੀਨ...
ਸੋਮਵਾਰ ਤੱਕ ਮੁਲਤਵੀ ਹੋਇਆ ਪੰਜਾਬ ਸਰਕਾਰ ਦਾ ਬਜਟ...
ਪੰਜਾਬ
ਮਨੋਰੰਜਨ
Photos
Videos
ਮੁੰਬਈ– ਬਾਂਬੇ ਹਾਈ ਕੋਰਟ ਵਿਚ ਇਕ ਵਕੀਲ ਨੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ.ਆ ਈ.) ਨੂੰ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਆ ਯੋਜਨ ਯੂ. ਏ. ਈ. ਦੀ ਜਗ੍ਹਾ ਭਾਰਤ ਵਿਚ ਹੀ ਕਰਵਾਉਣ ਲਈ ਨਿਰਦੇਸ਼ ਦੇਣ ਦੀ ਪਟੀਸ਼ਨ ਦਾਇਰ ਕੀਤੀ ਹੈ। ਪੁਣੇ ਦੇ ਵਕੀਲ ਅਭਿਸ਼ੇਕ ਲਾਗੂ ਵਲੋਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਜੇਕਰ ਆਈ. ਪੀ. ਐੱਲ. ਭਾਰਤ ਤੋਂ ਬਾਹਰ ਆਯੋਜਿਤ ਹੁੰਦਾ ਹੈ ਤਾਂ ਇਸ ਨਾਲ ਦੇਸ਼ ਨੂੰ ਵੱਡਾ ਆਰਥਿਕ ਤੇ ਮਾਲੀਆ ਨੁਕਸਾਨ ਹੋਵੇਗਾ। ਲਾਗੂ ਨੇ ਖੁਦ ਨੂੰ ਕ੍ਰਿਕਟ ਪ੍ਰਸ਼ੰਸਕ ਦੱਸਦੇ ਹੋਏ ਪਟੀਸ਼ਨ ਵਿਚ ਕਿਹਾ ਕਿ ਆਈ. ਪੀ. ਐੱਲ. ਬੀ. ਸੀ. ਸੀ.ਆਈ. ਦੀ ਕਮਾਈ ਦਾ ਮੁੱਖ ਸੋਮਾ ਹੈ। ਇਸ ਸਾਲ ਆਈ. ਪੀ. ਐੱਲ. ਮਾਰਚ ’ਚ ਸ਼ੁਰੂ ਹੋਣਾ ਸੀ ਪਰ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਦੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਬੀ. ਸੀ. ਸੀ. ਆਈ. ਨੇ ਦੋ ਅਗਸਤ ਨੂੰ ਟੂਰਨਾਮੈਂਟ ਦਾ ਆਯੋਜਨ 19 ਸਤੰਬਰ ਤੋਂ 10 ਨਵੰਬਰ ਤਕ ਯੂ. ਏ. ਈ. ’ਚ ਕਰਵਾਉਣ ਦਾ ਐਲਾਨ ਕੀਤਾ ਸੀ।
ENG Vs PAK : ਇੰਗਲੈਂਡ-ਪਾਕਿਸਤਾਨ ਵਿਚਾਲੇ ਦੂਜਾ ਟੈਸਟ ਡਰਾਅ
Stories You May Like
26 ਮਾਰਚ ਦੇ ਚੰਡੀਗੜ੍ਹ ਕੂਚ ਨੂੰ ਲੈ ਕੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
ਪਾਕਿਸਤਾਨ ਨੇ 8 ਲੱਖ ਤੋਂ ਵੱਧ ਅਫਗਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ
ਇੰਡੋਨੇਸ਼ੀਆ 'ਚ ਫਟਿਆ ਜਵਾਲਾਮੁਖੀ, 8 ਹਜ਼ਾਰ ਮੀਟਰ ਉੱਚਾ ਉੱਠਿਆ ਸੁਆਹ ਦਾ ਗੁਬਾਰ...
ਕੈਨੇਡਾ ਬਾਰਡਰ 'ਤੇ 108 ਕਿਲੋ ਕੋਕੀਨ ਜ਼ਬਤ, ਅਰਸ਼ਦੀਪ ਸਿੰਘ ਗ੍ਰਿਫ਼ਤਾਰ
ਪੰਜਾਬ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ ਮੰਤਰੀ ਹਰਪਾਲ ਚੀਮਾ ਦਾ ਵੱਡਾ...
'ਅਸੀਂ ਕੂੜੇਦਾਨ ਨਹੀਂ ਹਾਂ' : ਜੱਜ ਵਰਮਾ ਦੇ ਟਰਾਂਸਫਰ 'ਤੇ ਬਾਰ ਐਸੋਸੀਏਸ਼ਨ
ਇੰਡੋਨੇਸ਼ੀਆ 'ਚ ਤਿੰਨ ਭਾਰਤੀ ਨਾਗਰਿਕਾਂ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ
ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਦੌਰਾਨ ਹੋਏ ਵੱਡੇ ਐਲਾਨ, 531 ਕਰੋੜ...
ਇਜ਼ਰਾਈਲੀ ਹਮਲਿਆਂ 'ਚ ਮਾਰੇ ਗਏ 200 ਤੋਂ ਵੱਧ ਬੱਚੇ
'ਗੈਰੋਂ ਕੇ ਬਿਸਤਰ ਪੇ...',ਚਾਹਲ ਨਾਲ ਤਲਾਕ ਮਗਰੋਂ ਧਨਸ਼੍ਰੀ ਦਾ ਗਾਣਾ ਰਿਲੀਜ਼, ਲੋਕ...
ਮਸ਼ਹੂਰ ਅਦਾਕਾਰਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ, ਕਿਸੇ ਵੀ ਸਮੇਂ ਹੋ ਸਕਦੀ ਹੈ...
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਇਸ ਅਫ਼ਸਰ 'ਤੇ ਡਿੱਗੀ ਗਾਜ
ਹੀਥਰੋ ਹਵਾਈ ਅੱਡਾ ਅਪਡੇਟ : ਹੁਣ ਤੱਕ ਘੱਟੋ-ਘੱਟ 1,351 ਉਡਾਣਾਂ ਰੱਦ
ਤਾਲਿਬਾਨ ਨੇ ਇਕ ਹੋਰ ਅਮਰੀਕੀ ਨਾਗਰਿਕ ਕੀਤਾ ਰਿਹਾਅ
ਅਮਰੀਕਾ ਤੋਂ ਹੁਣ ਤੱਕ 588 ਪੁਰਾਤਨ ਵਸਤਾਂ ਲਿਆਂਦੀਆਂ ਗਈਆਂ ਵਾਪਸ
CM ਭਗਵੰਤ ਮਾਨ ਦੇ ਯਤਨ ਲਾਜਵਾਬ, ਦਿਨ ਰਾਤ ਮਾਨ ਸਰਕਾਰ ਬਣਾ ਰਹੀ ਰੰਗਲਾ ਪੰਜਾਬ
ਪੁਤਿਨ ਦਾ ਯੂਕ੍ਰੇਨੀਆਂ ਨੂੰ ਅਲਟੀਮੇਟਮ; 10 ਸਤੰਬਰ ਤੱਕ ਛੱਡ ਦੇਣ ਰੂਸ
ਇਜ਼ਰਾਈਲੀ ਹਵਾਈ ਹਮਲਿਆਂ 'ਚ ਹਿਜ਼ਬੁੱਲਾ ਦਾ ਹਥਿਆਰ ਡਿਪੂ ਤਬਾਹ
Subscribe Now!