ਕੁਆਲਾਲੰਪੁਰ- ਭਾਰਤੀ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਣਯ ਦੀ ਮਲੇਸ਼ੀਆ ਮਾਸਟਰਜ਼ ਸੁਪਰ 500 ਟੂਰਨਾਮੈਂਟ 'ਚ ਸ਼ਾਨਦਾਰ ਲੈਅ ਸ਼ਨੀਵਾਰ ਨੂੰ ਇੱਥੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਹਾਂਗਕਾਂਗ ਦੀ ਐੱਨ. ਕਾ ਲੋਂਗ ਏਂਗਸ ਤੋਂ ਤਿੰਨ ਗੇਮ 'ਚ ਮਿਲੀ ਹਾਰ ਦੇ ਨਾਲ ਟੁੱਟ ਗਈ। ਪ੍ਰਣਯ ਨੇ ਇਕ ਗੇਮ ਦੀ ਬੜ੍ਹਤ ਗੁਆ ਦਿੱਤੀ ਤੇ ਉਨ੍ਹਾਂ ਨੂੰ ਫਿਰ ਤੋਂ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਇਕ ਘੰਟੇ ਚਾਰ ਮਿੰਟ ਤਕ ਚਲੇ ਮੁਕਾਬਲੇ 'ਚ ਐੱਨ. ਜੀ. ਕਾ ਲੋਂਗ ਤੋਂ 21-17, 9-21, 17-21 ਨਾਲ ਹਾਰ ਗਏ। ਪ੍ਰਣਯ ਦੀ ਹਾਰ ਨਾਲ ਭਾਰਤ ਦੀ ਮਲੇਸ਼ੀਆ ਮਾਸਟਰਜ਼ 'ਚ ਮੁਹਿੰਮ ਸਮਾਪਤ ਹੋ ਗਈ ਹੈ।
ਆਈਸ ਹਾਕੀ ਗੋਲਕੀਪਰ Mikayla Demaiter 19 ਸਾਲ ਦੀ ਉਮਰ 'ਚ ਖੇਡ ਛੱਡ ਇੰਸਟਾਗ੍ਰਾਮ ਮਾਡਲ ਬਣੀ
NEXT STORY