ਗੁਹਾਟੀ— ਅੰਕੁਸ਼ਿਤਾ ਬੋਰੋ (64 ਕਿ. ਗ੍ਰਾ.) ਦੀ ਅਗਵਾਈ ਵਿਚ ਭਾਰਤੀ ਮੁੱਕੇਬਾਜ਼ ਏ. ਆਈ. ਬੀ. ਏ. ਮਹਿਲਾ ਯੁਵਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਈਆਂ ਹਨ। ਸ਼ਸ਼ੀ ਚੋਪੜੀ (57 ਕਿਲੋ) ਤੇ ਜਯੋਤੀ ਗੂਲੀਆ (51 ਕਿਲੋ) ਨੇ ਵੀ ਆਖਰੀ-8 'ਚ ਜਗ੍ਹਾ ਬਣਾਈ।
ਬੋਰੋ ਨੇ ਤੁਰਕੀ ਦੀ ਕਾਗਲਾ ਐਲੁਕ ਨੂੰ ਹਰਾਇਆ, ਜਦਕਿ ਗੂਲੀਆ ਨੇ ਯੂਕ੍ਰੇਨ ਦੀ ਅਨਾਸਤਾਸੀਆ ਲਿਸਿੰਸਕਾ ਨੂੰ ਹਰਾਇਆ। ਚੋਪੜਾ ਨੇ ਦੂਜਾ ਦਰਜਾ ਪ੍ਰਾਪਤ ਤਾਈਵਾਨ ਦੀ ਲਿਨ ਲੀ ਵੇਈ ਯੀ ਨੂੰ ਹਰਾਇਆ।
ਸ਼੍ਰੀਲੰਕਾ ਕ੍ਰਿਕਟਰ ਦਾ ਇਹ ਸ਼ਾਟ ਦੇਖ ਤੁਸੀਂ ਨਹੀਂ ਰੋਕ ਸਕੋਗੇ ਆਪਣਾ ਹਾਸਾ (ਦੇਖੋ ਵੀਡੀਓ)
NEXT STORY