ਨਵੀਂ ਦਿੱਲੀ— ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਦੀ ਅੰਡਰ-20 ਟੀਮ ਨੂੰ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਕ੍ਰੋਏਸ਼ੀਆ ਦੌਰੇ 'ਤੇ ਭੇਜਣ ਦੀ ਯੋਜਨਾ ਹੈ।
ਅਰਜਨਟੀਨਾ 'ਤੇ ਮਿਲੀ ਜਿੱਤ ਤੋਂ ਬਾਅਦ ਏ. ਆਈ. ਐੱਫ. ਐੱਫ. ਦੇ ਜਨਰਲ ਸਕੱਤਰ ਕੁਸਾਲ ਦਾਸ ਨੇ ਇਹ ਜਾਣਕਾਰੀ ਦਿੱਤੀ। ਦਾਸ ਨੇ ਕਿਹਾ, ''ਅਸੀਂ ਹਮੇਸ਼ਾ ਹਾਂ-ਪੱਖੀ ਰਹੇ ਹਾਂ ਤੇ ਇਨ੍ਹਾਂ ਖਿਡਾਰੀਆਂ 'ਤੇ ਭਰੋਸਾ ਹੈ। ਸਾਡਾ ਨੌਜਵਾਨ ਵਿਕਾਸ ਪ੍ਰੋਗਰਾਮ ਠੀਕ ਤਰ੍ਹਾਂ ਚੱਲ ਰਿਹਾ ਹੈ ਤੇ ਇਹ ਨਤੀਜੇ ਉਸੇ ਤੋਂ ਮਿਲ ਰਹੇ ਹਨ।''
ਭਾਰਤੀ ਅੰਡਰ-20 ਫੁੱਟਬਾਲ ਟੀਮ ਦੀ ਇਤਿਹਾਸਕ ਜਿੱਤ 'ਤੇ ਸੁਖਬੀਰ ਬਾਦਲ ਨੇ ਦਿੱਤੀ ਵਧਾਈ
NEXT STORY