ਨਵੀਂ ਦਿੱਲੀ— ਭਾਰਤ ਦੀ 21 ਸਾਲਾ ਮਨੀਸ਼ਾ ਮੌਨ ਤੇ ਤਜਰਬੇਕਾਰ ਐੱਲ. ਸਰਿਤਾ ਦੇਵੀ ਨੇ ਇੱਥੇ ਚੱਲ ਰਹੀ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸ਼ੁੱਕਰਵਾਰ ਨੂੰ ਜੇਤੂ ਸ਼ੁਰੂਆਤ ਕਰਦਿਆਂ ਦੇਜੂ ਦੌਰ ਵਿਚ ਪ੍ਰਵੇਸ਼ ਕਰ ਲਿਆ।
ਮਨੀਸ਼ਾ ਨੇ ਚੈਂਪੀਅਨਸ਼ਿਪ ਵਿਚ ਜੇਤੂ ਸ਼ੁਰੂਆਤ ਕਰਦਿਆਂ 54 ਕਿ. ਗ੍ਰਾ. ਬੈਂਟਮ ਵੇਟ ਵਰਗ ਵਿਚ ਅਮਰੀਕਾ ਦੀ ਤਜਰਬੇਕਾਰ ਮੁੱਕੇਬਾਜ਼ ਕ੍ਰਿਸਟੀਨਾ ਕਰੂਜ਼ ਨੂੰ ਸ਼ੁਰੂਆਤੀ ਮੁਕਾਬਲੇ ਵਿਚ 5-0 ਨਾਲ ਹਰਾਇਆ ਜਦਕਿ ਸਰਿਤਾ ਨੇ ਲਾਈਟਵੇਟ (60 ਕਿ. ਗ੍ਰਾ.) ਵਰਗ ਦੇ ਪਹਿਲੇ ਦੌਰ ਵਿਚ ਸਵਿਟਜ਼ਰਲੈਂਡ ਦੀ ਡਿਆਨਾ ਸਾਂਡ੍ਰਾ ਬ੍ਰਾਗਰ ਨੂੰ 4-0 ਨਾਲ ਹਰਾਇਆ।
ਪਹਿਲੀ ਵਾਰ ਜੌਰਡਨ ਨਾਲ ਭਿੜਨ ਨੂੰ ਤਿਆਰ ਭਾਰਤੀ ਫੁੱਟਬਾਲ ਟੀਮ
NEXT STORY