Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 24, 2026

    9:03:17 PM

  • bsf big action

    ਪੰਜਾਬ ਦੇ ਪਿੰਡ 'ਚੋਂ ਮਿਲਿਆ 60,00,00,000 ਰੁਪਏ...

  • taxi drivers

    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ...

  • raid in punjab

    ਪੰਜਾਬ ਦੇ ਪਿੰਡ ਭੱਲਾਣ 'ਚ ਪੈ ਗਈ RAID! ਚੈਕਿੰਗ...

  • cbi mining investigation in hoshiarpur officer and patwari summoned

    ਹੁਸ਼ਿਆਰਪੁਰ ਜ਼ਿਲ੍ਹੇ 'ਚ ਮਾਈਨਿੰਗ ਦੀ ਜਾਂਚ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਵਿਸ਼ਵ ਕੱਪ : ਡੱਚ ਕਿਲਾ ਫਤਿਹ, ਜਰਮਨੀ ਦਾ ਦਬਦਬਾ ਕਾਇਮ ਤੇ ਭਾਰਤ ਨੇ ਫਿਰ ਗਵਾਇਆ ਮੌਕਾ

SPORTS News Punjabi(ਖੇਡ)

ਵਿਸ਼ਵ ਕੱਪ : ਡੱਚ ਕਿਲਾ ਫਤਿਹ, ਜਰਮਨੀ ਦਾ ਦਬਦਬਾ ਕਾਇਮ ਤੇ ਭਾਰਤ ਨੇ ਫਿਰ ਗਵਾਇਆ ਮੌਕਾ

  • Edited By Shubam Kumar,
  • Updated: 01 Sep, 2026 02:43 PM
Sports
world cup dutch conquer the fort
  • Share
    • Facebook
    • Tumblr
    • Linkedin
    • Twitter
  • Comment

ਐਮਸਟੇਲਵੀਨ , (ਏਜੰਸੀ)–ਪਿਛਲੇ 16 ਦਿਨਾਂ ’ਚ ਵਿਸ਼ਵ ਹਾਕੀ ਦੇ ਮਹਾਕੁੰਭ ’ਚ ਇਕ ਪਾਸੇ ਮਹਿਲਾ ਵਰਗ ’ਚ ਡੱਚ ਦਬਦਬਾ ਟੁੱਟਿਆ ਤਾਂ ਪੁਰਸ਼ ਹਾਕੀ ’ਚ ਜਰਮਨੀ ਨੇ ਇਕ ਵਾਰ ਫਿਰ ਆਪਣਾ ਲੋਹਾ ਮਨਵਾਇਆ ਜਦਕਿ ਭਾਰਤੀ ਟੀਮਾਂ 5 ਦਹਾਕਿਆਂ ਬਾਅਦ ਤਮਗੇ ਦੇ ਕਰੀਬ ਪਹੁੰਚ ਕੇ ਇਕ ਵਾਰ ਫਿਰ ਖੁੰਝ ਗਈਆਂ। ਯੂਟ੍ਰੈਕਟ ’ਚ 1998 ’ਚ ਹੋਏ ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਮਹਿਲਾ ਤੇ ਪੁਰਸ਼ ਟੂਰਨਾਮੈਂਟ ਇਕੱਠੇ ਖੇਡੇ ਗਏ ਪਰ ਦੋ ਦੇਸ਼ਾਂ ’ਚ ਤੇ ਦੋ ਸ਼ਹਿਰਾਂ ’ਚ। ਨੀਦਰਲੈਂਡ ਨੇ ਪਹਿਲੀ ਵਾਰ ਐਮਸਟੇਲਵੀਨ ’ਚ ਹਾਕੀ ਲਈ ਖਾਸ ਤੌਰ ’ਤੇ ਬਣਾਏ ਗਏ ਵੈਗਨੇਰ ਸਟੇਡੀਅਮ ’ਚ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਤਾਂ ਬੈਲਜੀਅਮ ਦੇ ਵੌਵਰ ’ਚ ਬੈਲਫੀਅਸ ਹਾਕੀ ਏਰੇਨਾ ਦੇ ਰੂਪ ’ਚ ਖੇਡ ਨੂੰ ਨਵਾਂ ਟਿਕਾਣਾ ਮਿਲਿਆ। ਐਮਸਟੇਲਵੀਨ ’ਚ ਖਚਾਖਚ ਭਰੇ ਸਟੇਡੀਅਮ ’ਚ ਸੰਗੀਤ ਦੇ ਨਾਲ ਹਾਕੀ ਜਸ਼ਨ ਦੀ ਤਰ੍ਹਾਂ ਲੱਗੀ ਤਾਂ ਬ੍ਰਸੇਲਜ਼ ਸ਼ਹਿਰ ਤੋਂ ਦੂਰ ਵੌਵਰੇ ’ਚ ਬੀਅਰ ਤੇ ਵੌਫੇਲਸ ਦੇ ਨਾਲ ਹਾਕੀ ਸਕੂਨ ਦੀ ਤਰ੍ਹਾਂ ਨਜ਼ਰ ਆਈ ਪਰ ਦੋਵੇਂ ਹੀ ਮੇਜ਼ਬਾਨ ਧਾਕੜ ਖਿਤਾਬ ਤੋਂ ਵਾਂਝੇ ਰਹਿ ਗਏ। ਕੁਆਰਟਰ ਫਾਈਨਲ ਦੀ ਬਜਾਏ ਪਹਿਲੇ ਦੌਰ ਤੋਂ ਬਾਅਦ ਕ੍ਰਾਸਓਵਰ ਮੁਕਾਬਲਿਆਂ ਵਾਲੇ ਫਾਰਮੈੱਟ ’ਤੇ ਵੀ ਸਵਾਲ ਉੱਠੇ। ਮਹਿਲਾ ਵਰਗ ’ਚ ਟੁੱਟਿਆ ਡੱਚ ਦਬਦਬਾ : ਮਹਿਲਾ ਹਾਕੀ ’ਚ 9 ਵਾਰ ਦੀ ਚੈਂਪੀਅਨ ਤੇ ਪੈਰਿਸ ਓਲੰਪਿਕ ਸੋਨ ਤਮਗਾ ਜੇਤੂ ਨੀਦਰਲੈਂਡ ਨੂੰ ਅਰਜਨਟੀਨਾ ਦੀ ਸਾਹਸੀ ਟੀਮ ਨੇ ਨਾਰੰਗੀ ਰੰਗ ਨਾਲ ਖਚਾਖਚ ਭਰੇ ਸਟੇਡੀਅਮ ’ਚ ਘਰੇਲੂ ਦਰਸ਼ਕਾਂ ਸਾਹਮਣੇ ਪੈਨਲਟੀ ਸ਼ੂਟਆਊਟ ’ਚ ਹਾਰ ਦਿੱਤੀ। ਰੋਸਾਰੀਓ ’ਚ 2010 ’ਚ ਅਰਜਨਟੀਨਾ ਜਿੱਤੀ ਸੀ ਪਰ ਉਸ ਤੋਂ ਬਾਅਦ ਤੋਂ ਲਗਾਤਾਰ ਨੀਦਰਲੈਂਡ ਨੇ ਹੀ 3 ਵਿਸ਼ਵ ਕੱਪ ਜਿੱਤੇ। ਬੈਲਜੀਅਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਕਾਂਸੀ ਤਮਗਾ ਆਪਣੇ ਨਾਂ ਕੀਤਾ। ਏਸ਼ੀਆਈ ਧਾਕੜ ਤੇ ਪੈਰਿਸ ਓਲੰਪਿਕ ਚਾਂਦੀ ਤਮਗਾ ਜੇਤੂ ਚੀਨ ਦੀ ਟੀਮ 8ਵੇਂ ਸਥਾਨ ’ਤੇ ਰਹੀ। ਨੀਦਰਲੈਂਡ ਦੀ ਡ੍ਰੈਗ ਫਲਿੱਕਰ ਯਿੱਬੀ ਯਾਨਸੇਨ ਨੇ ਸਭ ਤੋਂ ਜ਼ਿਆਦਾ 8 ਗੋਲ ਕੀਤੇ ਤੇ ਕੌਮਾਂਤਰੀ ਗੋਲਾਂ ਦਾ ਸੈਂਕੜਾ ਵੀ ਪੂਰਾ ਕੀਤਾ।
ਮਹਿਲਾ ਹਾਕੀ ’ਚ ਚੋਟੀ ਦੀਆਂ ਟੀਮਾਂ ਵਿਚਾਲੇ ਸਖਤ ਮੁਕਾਬਲੇਬਾਜ਼ੀ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਦੋਵੇਂ ਸੈਮੀਫਾਈਨਲ ਤੇ ਕਾਂਸੀ ਤਮਗੇ ਦੇ ਮੁਕਾਬਲਿਆਂ ਦਾ ਫੈਸਲਾ ਇਕ ਗੋਲ ਦੇ ਫਰਕ ਨਾਲ ਹੋਇਆ। ਫਾਈਨਲ ਵੀ 60 ਮਿੰਟ ਤੋਂ ਬਾਅਦ 1-1 ਨਾਲ ਬਰਾਬਰੀ ’ਤੇ ਸੀ ਪਰ ਪੈਨਲਟੀ ਸ਼ੂਟਆਊਟ ’ਚ ਅਰਜਨਟੀਨਾ ਨੇ 3-1 ਨਾਲ ਬਾਜ਼ੀ ਮਾਰੀ। ਪੁਰਸ਼ ਹਾਕੀ ’ਚ ਜਰਮਨੀ ਦਾ ਦਬਦਬਾ ਬਰਕਰਾਰ : ਬਿਹਤਰੀਨ ਰੱਖਿਆਤਮਕ ਢਾਂਚੇ ਦੇ ਨਾਲ ਖੇਡਣ ਵਾਲੀ ਜਰਮਨ ਟੀਮ ਨੇ 2023 ’ਚ ਭੁਵਨੇਸ਼ਵਰ ’ਚ ਜਿੱਤੇ ਗਏ ਖਿਤਾਬ ਨੂੰ ਬੈਲਜੀਅਮ ਦੇ ਵੌਵਰ ’ਚ ਵੀ ਬਰਕਰਾਰ ਰੱਖਿਆ। ਫੀਫਾ ਵਿਸ਼ਵ ਕੱਪ ਜਿੱਤਣ ਵਾਲੇ ਸਪੇਨ ਦਾ ਹਾਕੀ ’ਚ ਖਿਤਾਬ ਜਿੱਤਣ ਦਾ ਸੁਪਨਾ ਇਕ ਵਾਰ ਫਿਰ ਅਧੂਰਾ ਰਿਹਾ ਪਰ 1998 ਤੋਂ ਬਾਅਦ ਪਹਿਲੀ ਵਾਰ ਫਾਈਨਲ ’ਚ ਪਹੁੰਚਣਾ ਵੀ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ ਸੀ। ਮੇਜ਼ਬਾਨ ਨੀਦਰਲੈਂਡ ਨੂੰ ਉਸੇ ਦੀ ਧਰਤੀ ’ਤੇ ਹਰਾ ਕੇ ਖਿਤਾਬੀ ਮੁਕਾਬਲੇ ’ਚ ਪਹੁੰਚੀ ਸਪੇਨ ਨੇ ਜਰਮਨੀ ਨੂੰ ਸਖਤ ਚੁਣੌਤੀ ਦਿੱਤੀ ਪਰ ਜਿੱਤ ਤੇ ਹਾਰ ਵਿਚਾਲੇ 44ਵੇਂ ਮਿੰਟ ’ਚ ਕੀਤਾ ਗਿਆ ਇਕ ਗੋਲ ਭਾਰੀ ਪੈ ਗਿਆ। ਇਸ ਦੇ ਨਾਲ ਹੀ ਜਰਮਨੀ ਨੇ 4 ਖਿਤਾਬ ਜਿੱਤ ਕੇ ਪਾਕਿਸਤਾਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਮੰਨੀ ਜਾ ਰਹੀ 2018 ਦੀ ਚੈਂਪੀਅਨ ਤੇ ਸਾਂਝੀ ਮੇਜ਼ਬਾਨ ਬੈਲਜੀਅਮ 7ਵੇਂ ਸਥਾਨ ’ਤੇ ਖਿਸਕ ਗਈ ਜਦਕਿ ਮਹਿਲਾ ਤੇ ਪੁਰਸ਼ ਦੋਵਾਂ ਵਰਗਾਂ ’ਚ ਆਸਟ੍ਰੇਲੀਆ ਨੂੰ ਖਾਲੀ ਹੱਥ ਪਰਤਣਾ ਪਿਆ।

ਭਾਰਤੀ ਪੁਰਸ਼ ਟੀਮ ਫਿਰ ਖੁੰਝੀ, ਮਹਿਲਾਵਾਂ ਦਾ ਇਤਿਹਾਸਕ ਪ੍ਰਦਰਸ਼ਨ

 ਟੋਕੀਓ ਓਲੰਪਿਕ 2021 ’ਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਚੌਥੇ ਸਥਾਨ ਤੱਕ ਲੈ ਜਾਣ ਵਾਲੇ ਕੋਚ ਸ਼ੋਰਡ ਮਾਰਿਨ ਨੂੰ ਵਿਸ਼ਵ ਕੱਪ ’ਚ ਤਮਗੇ ਦੇ ਬਿਲਕੁਲ ਕਰੀਬ ਪਹੁੰਚ ਕੇ ਖੁੰਝਣ ਦਾ ਅਫਸੋਸ ਜ਼ਰੂਰ ਰਹੇਗਾ। ਪੂਰੇ ਟੂਰਨਾਮੈਂਟ ’ਚ ਸਿਰਫ ਇਕ ਮੈਚ ਨੀਦਰਲੈਂਡ ਤੋਂ ਹਾਰਨ ਵਾਲੀ ਭਾਰਤੀ ਟੀਮ ਨੇ ਪਹਿਲੇ ਹੀ ਮੈਚ ’ਚ ਚੀਨ ਨੂੰ ਡਰਾਅ ’ਤੇ ਰੋਕ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸਨ। ਦੱਖਣੀ ਅਫਰੀਕਾ ਨੂੰ 6-1 ਨਾਲ ਹਰਾਉਣ ਤੇ ਇੰਗਲੈਂਡ ਨਾਲ ਡਰਾਅ ਖੇਡਣ ਤੋਂ ਬਾਅਦ ਗਰੁੱਪ ’ਚ ਦੂਜੇ ਸਥਾਨ ’ਤੇ ਰਹਿ ਕੇ ਟੀਮ ਦੂਜੇ ਦੌਰ ’ਚ ਪਹੁੰਚੀ। ਦੂਜੇ ਦੌਰ ’ਚ ਡੱਚ ਟੀਮ ਤੋਂ ਮਿਲੀ ਹਾਰ ਤੋਂ ਬਾਅਦ ਆਸਟ੍ਰੇਲੀਆ ਨੂੰ ਹਰਾਉਣਾ ਜ਼ਰੂਰੀ ਸੀ ਪਰ ਗੋਲਰਹਿਤ ਡਰਾਅ ਤੋਂ ਬਾਅਦ ਸੈਮੀਫਾਈਨਲ ਦੇ ਦਰਵਾਜ਼ੇ ਬੰਦ ਹੋ ਗਏ। 5ਵੇਂ ਸਥਾਨ ਦੇ ਮੁਕਾਬਲੇ ’ਚ ਆਪਣੇ ਤੋਂ ਉੱਚੀ ਰੈਂਕਿੰਗ ਵਾਲੀ ਜਰਮਨੀ ਨੂੰ ਹਰਾ ਕੇ ਭਾਰਤ ਨੇ 1974 ਤੋਂ ਬਾਅਦ ਵਿਸ਼ਵ ਕੱਪ ’ਚ ਸਰਵੋਤਮ ਪ੍ਰਦਰਸ਼ਨ ਕੀਤਾ। ਭਾਰਤ ਦੀ ਇਸ ਟੀਮ ’ਚ 11 ਖਿਡਾਰੀਆਂ ਦਾ ਪਹਿਲਾ ਵਿਸ਼ਵ ਕੱਪ ਸੀ ਜਿਨ੍ਹਾਂ ਨੇ ਵਿਰੋਧੀ ਟੀਮ ਦੇ ਕੱਦ ਤੋਂ ਡਰੇ ਬਿਨਾਂ ਸਾਹਸੀ ਪ੍ਰਦਰਸ਼ਨ ਕੀਤਾ। ਖਾਸ ਤੌਰ ’ਤੇ ਨੌਜਵਾਨ ਗੋਲਕੀਪਰ ਬਿਛੂ ਦੇਵੀ ਨੇ ਇੰਗਲੈਂਡ ਵਿਰੁੱਧ ਡਰਾਅ ਰਹੇ ਮੈਚ ਦੇ ਆਖਰੀ 30 ਸੈਕੰਡ ’ਚ ਜਿਹੜਾ ਗੋਲ ਬਚਾਇਆ, ਉਸ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।

ਉੱਥੇ ਹੀ, 51 ਸਾਲ ਬਾਅਦ ਵਿਸ਼ਵ ਕੱਪ ’ਚ ਤਮਗਾ ਜਿੱਤਣ ਦਾ ਸੁਪਨਾ ਲੈ ਕੇ ਗਈ ਪੁਰਸ਼ ਟੀਮ ਦੇ ਹੱਥ ਸਿਰਫ ਇੰਤਜ਼ਾਰ ਹੀ ਆਇਆ। ਪੂਰੇ 60 ਮਿੰਟ ਤੱਕ ਇਕ ਲੈਅ ਨਾਲ ਨਾ ਖੇਡ ਸਕਣਾ, ਬੜ੍ਹਤ ਬਣਾਉਣ ਤੋਂ ਬਾਅਦ ਗੋਲ ਗਵਾਉਣ, ਡਿਫੈਂਸ ਦੇ ਡਗਮਗਾਉਣ ਤੇ ਕਪਤਾਨ ਹਰਮਨਪ੍ਰੀਤ ਸਿੰਘ ’ਤੇ ਜ਼ਿਆਦਾ ਨਿਰਭਰਤਾ ਦਾ ਖਾਮਿਆਜ਼ਾ ਭਾਰਤੀ ਟੀਮ ਨੇ ਭੁਗਤਿਆ। ਓਲੰਪਿਕ ਦੇ ਇਤਿਹਾਸ ਦੀ ਸਭ ਤੋਂ ਸਫਲ ਟੀਮ ਵਿਸ਼ਵ ਕੱਪ ’ਚ ਕਦੇ ਉਸ ਪ੍ਰਦਰਸ਼ਨ ਨੂੰ ਦੁਹਰਾ ਕਿਉਂ ਨਹੀਂ ਸਕੀ, ਇਹ ਵੱਡਾ ਸਵਾਲ ਬਣਿਆ ਹੋਇਆ ਹੈ। ਭਾਰਤੀ ਪੁਰਸ਼ ਹਾਕੀ ਟੀਮ ’ਚ ਓਲੰਪਿਕ ਤੋਂ ਪਹਿਲਾਂ ਬਦਲਾਅ ਦੀ ਗੁੰਜਾਇਸ਼ ਸਾਫ ਨਜ਼ਰ ਆ ਰਹੀ ਹੈ। ਕਈ ਸੀਨੀਅਰ ਖਿਡਾਰੀ ਉਮੀਦਾਂ ਅਨੁਸਾਰ ਖਰੇ ਨਹੀਂ ਉਤਰ ਸਕੇ ਤਾਂ ਟੀਮ ਚੋਣ ਨੂੰ ਲੈ ਕੇ ਵੀ ਕਈ ਫੈਸਲਿਆਂ ’ਤੇ ਸਵਾਲ ਉੱਠੇ। ਜਪਾਨ ’ਚ ਅਗਲੇ ਮਹੀਨੇ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਬਾਅਦ ਭਾਰਤੀ ਹਾਕੀ ਦੇ ਬਦਲਾਅ ਦੇ ਦੌਰ ਦੀ ਸ਼ੁਰੂਆਤ ਹੋ ਸਕਦੀ ਹੈ। ਵਿਸ਼ਵ ਕੱਪ ’ਚ ਹੋਏ ਮੈਚਾਂ ਦਾ ਕੁੱਲ ਨਿਚੋੜ ਇਹ ਹੀ ਰਿਹਾ ਕਿ ਸਾਰੀਅਾਂ ਤਕਨੀਕਾਂ ਤੇ ਅਤਿਆਧੁਨਿਕ ਸਹੂਲਤਾਂ ਦੇ ਬਾਵਜੂਦ ਸਫਲਤਾ ਦਾ ਮੂਲਮੰਤਰ ਵਰ੍ਹਿਆਂ ਤੋਂ ਉਹੀ ਹੈ ਕਿ ਪੂਰੇ 60 ਮਿੰਟ ਚੰਗੀ ਤੇ ਅਨੁਸ਼ਾਸਿਤ ਹਾਕੀ ਖੇਡੋ।

  • World Cup
  • Dutch
  • conquer the fort
  • Germany
  • dominates
  • India loses again

ਸ਼੍ਰੀਲੰਕਾ 'ਚ ਹੀ ਹੋਵੇਗਾ ਮਹਿਲਾ ਚੈਂਪੀਅਨਜ਼ ਟਰਾਫ਼ੀ ਦਾ ਆਯੋਜਨ ! SLC ਨੂੰ ਪੂਰੀ ਉਮੀਦ

NEXT STORY

Stories You May Like

  • sikandar raza will stick to his decision to retire after the 2027 world cup
    2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ
  • udhayveer won the gold medal
    ਉਦੈਵੀਰ ਨੇ ਵਿਸ਼ਵ ਕੱਪ ’ਚ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤਿਆ
  • imf increased prediction regarding india  s gdp
    IMF ਨੇ ਵਿਸ਼ਵ ਆਰਥਿਕ ਵਿਕਾਸ ਦਾ ਅਨੁਮਾਨ ਵਧਾਇਆ, ਭਾਰਤ ਦੀ GDP ਨੂੰ ਲੈ ਕੇ ਕੀਤੀ ਇਹ ਭਵਿੱਖਬਾਣੀ
  • big prediction for 2027 world cup
    ਭਾਰਤ IN, ਪਾਕਿ OUT! ਵਿਸ਼ਵ ਕੱਪ 2027 ਨੂੰ ਲੈ ਕੇ ਇਸ ਦਿੱਗਜ ਨੇ ਕੀਤੀ ਵੱਡੀ ਭਵਿੱਖਬਾਣੀ
  • west indies will qualify for the 2027 odi world cup  shivnarine chanderpaul
    2027 ਵਨਡੇ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗਾ ਵੈਸਟਇੰਡੀਜ਼: ਸਿਵਨਾਰਾਇਣ ਚੰਦਰਪਾਲ
  • armyl hold power in pakistan
    ਪਾਕਿਸਤਾਨ 'ਚ ਫੌਜ ਦਾ ਵਧਿਆ ਪ੍ਰਭਾਵ ਤੇ ਵਪਾਰਕ ਦਬਦਬਾ
  • world bank group helps india mobilize  36 billion in private capital in 4 years
    ਵਿਸ਼ਵ ਬੈਂਕ ਸਮੂਹ ਨੇ ਭਾਰਤ ’ਚ 4 ਸਾਲਾਂ ’ਚ 36 ਅਰਬ ਡਾਲਰ ਦੀ ਨਿੱਜੀ ਪੂੰਜੀ ਜੁਟਾਉਣ ’ਚ ਕੀਤੀ ਮਦਦ
  • central government takes a firm stance on starlink  s entry into india
    'ਭਾਰਤੀ ਕਾਨੂੰਨ ਮੰਨਣ 'ਤੇ ਹੀ ਮਿਲੇਗਾ ਮੌਕਾ', Starlink ਦੀ ਭਾਰਤ 'ਚ ਐਂਟਰੀ 'ਤੇ ਕੇਂਦਰ ਸਰਕਾਰ ਦਾ ਸਖ਼ਤ ਰੁਖ਼
  • taxi drivers
    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ ਨਿਕਲੀਆਂ ਨੌਕਰੀਆਂ ! 1 ਲੱਖ...
  • medical camp held at the regional passport office  jalandhar
    ਖੇਤਰੀ ਪਾਸਪੋਰਟ ਦਫ਼ਤਰ ਜਲੰਧਰ 'ਚ ਲੱਗਾ ਮੈਡੀਕਲ ਕੈਂਪ, 60 ਲੋਕਾਂ ਨੇ ਕਰਵਾਈ...
  • jalandhar cp satinder singh major action at drugs hotspots
    ਨਸ਼ੇ ਖ਼ਿਲਾਫ਼ ਜਲੰਧਰ ਦੇ CP ਸਤਿੰਦਰ ਸਿੰਘ ਦੀ ਸਖ਼ਤੀ! ਜਾਰੀ ਕੀਤੀਆਂ ਹਦਾਇਤਾਂ,...
  • danger looms over firecracker traders in jalandhar
    ਕਰੋੜਾਂ ਦੇ ਪਟਾਕੇ ਖ਼ਰੀਦ ਚੁੱਕੇ ਜਲੰਧਰ ਦੇ ਪਟਾਕਾ ਕਾਰੋਬਾਰੀਆਂ ਦੀ ਵਧੀ ਚਿੰਤਾ!...
  • punjab roadways punbus prtc contractual employees strike ends
    ਪੰਜਾਬ ਰੋਡਵੇਜ਼, ਪਨਬੱਸ/PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ! ਬੱਸ ਸਰਵਿਸ...
  • punjab traffic rules challans
    ਪੰਜਾਬ 'ਚ ਸਖ਼ਤ ਹੋਏ ਟ੍ਰੈਫਿਕ ਨਿਯਮ, ਮੌਕੇ 'ਤੇ ਨਹੀਂ ਹੋਵੇਗਾ ਚਲਾਨ, ਅਦਾਲਤ...
  • weather takes a turn in punjab
    ਪੰਜਾਬ 'ਚ ਮੌਸਮ ਨੇ ਲਈ ਕਰਵਟ, ਹਨ੍ਹੇਰੀ-ਤੂਫਾਨ ਨਾਲ ਪੈ ਸਕਦਾ ਮੀਂਹ, ਜਾਣੋ ਆਉਣ...
  • police swing into action boy drugs viral
    ਜਲੰਧਰ 'ਚ ਨਸ਼ੇ 'ਚ ਝੂਮਦੇ ਨੌਜਵਾਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ 'ਚ ਆਈ...
Trending
Ek Nazar
a newborn baby is going viral

ਮੁੱਛਾਂ ਵਾਲੇ ਨਵਜੰਮੇ 'ਅੰਕਲ' ਦੀ ਵੀਡੀਓ ਹੋ ਰਹੀ ਵਾਇਰਲ ! ਸੋਸ਼ਲ ਮੀਡੀਆ 'ਤੇ...

buying a phone worth rs 53 000 got harley davidson bikes as a gift

53,000 ਰੁਪਏ ਦਾ ਫ਼ੋਨ ਖਰੀਦਦੇ ਹੀ ਚਮਕੀ ਕਿਸਮਤ, ਤੋਹਫੇ 'ਚ ਮਿਲੀ Harley...

bb 20 rohit shetty grills scoutop love gill over blanket massage

BB 20: ਕੰਬਲ ਦੇ ਅੰਦਰ ਮਸਾਜ ਦੇਖ ਭੜਕੇ ਰੋਹਿਤ ਸ਼ੈੱਟੀ ! ScoutOP ਤੇ ਲਵ ਗਿੱਲ...

kriti sanon speaks out against trolling and comments on women s attire

ਔਰਤਾਂ ਦੀ ਆਵਾਜ਼ ਬਣੀ ਕ੍ਰਿਤੀ ਸੈਨਨ; ਕੱਪੜੇ, ਭਾਰ ਤੇ ਲੁੱਕ 'ਤੇ ਟ੍ਰੋਲ ਕਰਨ...

lpg supply has been stopped

LPG ਦੀ ਸਪਲਾਈ ਹੋਈ ਬੰਦ, 7000 'ਚ ਮਿਲ ਰਿਹੈ ਇਕ ਸਿਲੰਡਰ, ਪਾਕਿ 'ਚ ਮਚੀ ਹਾਹਾਕਾਰ

distressed by dowry related harassment

ਦਾਜ ਦੀ ਪ੍ਰੇਸ਼ਾਨੀ ਤੋਂ ਦੁਖੀ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

indian army  nagastra 2  defence technology

ਦੁਸ਼ਮਣ ਟੈਂਕਾਂ ਦੀ ਨਹੀਂ ਹੋਵੇਗੀ ਖ਼ੈਰ ! ਭਾਰਤੀ ਫ਼ੌਜ ਨੂੰ ਮਿਲਿਆ 'ਨਾਗਾਸਤਰ-2'

veteran actor passes away

6 ਦਹਾਕਿਆਂ ਤੱਕ ਫ਼ਿਲਮੀ ਦੁਨੀਆ 'ਚ ਰਾਜ ਕਰਨ ਵਾਲੇ ਦਿੱਗਜ ਅਦਾਕਾਰ ਦਾ ਦਿਹਾਂਤ;...

emotional message

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਜੇਲ੍ਹ 'ਚ ਬੰਦ ਪੁੱਤਰ...

most polluted city

ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ , 410 'ਤੇ ਪਹੁੰਚਿਆ ਹਵਾ ਗੁਣਵੱਤਾ...

ban imposed on a mexican

ਮੈਕਸੀਕਨ ਸ਼ਖਸ  37 ਜ਼ਹਿਰੀਲੇ ਸੱਪਾਂ ਤੇ 55 ਕਿਰਲੀਆਂ ਨਾਲ ਕਾਬੂ , ਜਰਮਨੀ 'ਚ...

shutdown west bank

ਨੇਤਨਯਾਹੂ ਦੇ ਦਫ਼ਤਰ ਨੇ ਵੈਸਟ ਬੈਂਕ ਨੂੰ ਬੰਦ ਕਰਨ ਦਾ ਦੇ'ਤਾ ਹੁਕਮ

pope leo xiv cancelled his visit

ਸਰਜਰੀ ਮਗਰੋਂ ਠੀਕ ਹੋ ਰਹੇ ਪੋਪ ਲੀਓ XIV ਨੇ ਅਸੀਸੀ ਯਾਤਰਾ ਕਰ'ਤੀ ਰੱਦ

indians in yemen

ਰਾਹਤ ਦੀ ਖ਼ਬਰ, ਯਮਨ ਤੱਟ 'ਤੇ ਕਿਸ਼ਤੀ 'ਤੇ ਸਵਾਰ 14 ਭਾਰਤੀ ਸੁਰੱਖਿਅਤ

deadbody of a woman shehnaaz from jammu discovered at oval hut hotel

ਜਲੰਧਰ ਦੇ ਹੋਟਲ 'ਚੋਂ ਸ਼ਹਿਨਾਜ਼ ਦੀ ਮਿਲੀ ਲਾਸ਼, ਹਾਲਾਤ ਵੇਖ ਉੱਡੇ ਪੁਲਸ ਦੇ ਵੀ ਹੋਸ਼

arshad sharif wait for justice

4 ਸਾਲ ਬਾਅਦ ਵੀ ਪਾਕਿ ਪੱਤਰਕਾਰ ਅਰਸ਼ਦ ਸ਼ਰੀਫ਼ ਇਨਸਾਫ਼ ਮਿਲਣ ਦੇ ਇੰਤਜ਼ਾਰ 'ਚ

trump s oil refining policy

ਟਰੰਪ ਨੇ ਅਮਰੀਕੀ ਤੇਲ ਅਤੇ ਰਿਫਾਇਨਿੰਗ ਨੂੰ ਹੁਲਾਰਾ ਦੇਣ ਲਈ ਸ਼ੀਤ ਯੁੱਧ ਦੇ ਸਮੇਂ...

ajay malik seriously injured

ਬ੍ਰਿਸਬੇਨ 'ਚ ਕੁੱਤਿਆਂ ਦੇ ਹਮਲੇ ’ਚ ਅਜੇ ਮਲਿਕ ਹੋਏ ਗੰਭੀਰ ਜ਼ਖ਼ਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • the thrill of international hockey will take center stage in punjab
      ਪੰਜਾਬ 'ਚ ਛਾਏਗਾ ਅੰਤਰਰਾਸ਼ਟਰੀ ਹਾਕੀ ਦਾ ਰੋਮਾਂਚ, 6 ਏਸ਼ੀਆਈ ਟੀਮਾਂ ਵਿਚਾਲੇ...
    • ind vs nz
      IND vs NZ 2nd T20I: ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 181 ਦੌੜਾਂ ਦਾ ਟੀਚਾ
    • ipl 2027  kieron pollard becomes the new head coach of mumbai indians
      ਆਈ.ਪੀ.ਐੱਲ. 2027 : ਕੀਰੋਨ ਪੋਲਾਰਡ ਬਣੇ ਮੁੰਬਈ ਇੰਡੀਅਨਜ਼ ਦੇ ਨਵੇਂ ਹੈੱਡ ਕੋਚ
    • anahat singh lost in the semifinals of the silicon valley squash tournament
      ਅਨਾਹਤ ਸਿੰਘ ਸਿਲੀਕਾਨ ਵੈਲੀ ਸਕੁਐਸ਼ ਦੇ ਸੈਮੀਫਾਈਨਲ ਵਿੱਚ ਹਾਰੀ
    • ind vs nz 2nd t20i
      IND vs NZ 2nd T20I: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
    • india defeated zimbabwe by 9 wickets
      ਪ੍ਰਤਿਕਾ ਦਾ ਸੈਂਕੜਾ, ਸ਼ੈਫਾਲੀ ਦਾ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ 9...
    • sindhu reaches french open semi finals
      ਸਿੰਧੂ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ ਪੁੱਜੀ, ਅਸ਼ਮਿਤਾ ਦਾ ਸਫਰ ਕੁਆਰਟਰ ਫਾਈਨਲ...
    • cue sports ace pankaj advani wins 29th world title
      ਕਿਊ ਖੇਡ ਦੇ ਧਾਕੜ ਪੰਕਜ ਅਡਵਾਨੀ ਨੇ ਜਿੱਤਿਆ 29ਵਾਂ ਵਿਸ਼ਵ ਖਿਤਾਬ
    • india faces new zealand today
      ਭਾਰਤ ਦਾ ਸਾਹਮਣਾ ਅੱਜ ਨਿਊਜ਼ੀਲੈਂਡ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ
    • bcci entrusts a major responsibility to a former star player of punjab kings
      ਪੰਜਾਬ ਕਿੰਗਜ਼ ਦੇ ਸਾਬਕਾ ਧਾਕੜ ਖਿਡਾਰੀ ਨੂੰ BCCI ਨੇ ਸੌਂਪੀ ਵੱਡੀ ਜ਼ਿੰਮੇਵਾਰੀ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +