Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 25, 2025

    3:53:49 PM

  • the stock market jumped for the second consecutive day

    ਲਗਾਤਾਰ ਦੂਜੇ ਦਿਨ Share Market 'ਚ ਵਾਧਾ ਜਾਰੀ,...

  • many rules will change from credit pan card to train tickets

    Credit-Pan ਕਾਰਡ ਤੋਂ ਲੈ ਕੇ ਟ੍ਰੇਨ ਟਿਕਟ ਤੱਕ...

  • major restrictions imposed in punjab till august 23

    ਪੰਜਾਬ 'ਚ 23 ਅਗਸਤ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ,...

  • punjab minister  s advice to akalis

    ਪੰਜਾਬ ਦੇ ਮੰਤਰੀ ਦੀ ਅਕਾਲੀਆਂ ਨੂੰ ਸਲਾਹ, 'ਬਿਕਰਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Technology News
  • ਜਲੰਧਰ
  • ਸਮਾਰਟਫੋਨ 'ਚ ਬਿਨਾਂ ਕਿਸੇ ਐਪ ਦੇ ਇਸ ਤਰ੍ਹਾਂ HIDE ਕਰੋ ਆਪਣਾ ਪਰਸਨਲ ਡਾਟਾ

TECHNOLOGY News Punjabi(ਤੇਕਨੋਲੋਜੀ)

ਸਮਾਰਟਫੋਨ 'ਚ ਬਿਨਾਂ ਕਿਸੇ ਐਪ ਦੇ ਇਸ ਤਰ੍ਹਾਂ HIDE ਕਰੋ ਆਪਣਾ ਪਰਸਨਲ ਡਾਟਾ

  • Updated: 09 Feb, 2017 05:40 PM
ਜਲੰਧਰ
hide folder file photo and video in smartphone without using app
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਫੋਨ 'ਚ ਫੋਟੋ ਅਤੇ ਵੀਡੀਓਜ਼ ਨੂੰ ਦੁਸਰਿਆਂ ਦੀ ਨਜ਼ਰ ਤੋਂ ਬਚਾਉਣ ਲਈ ਅਸੀਂ ਉਨ੍ਹਾਂ ਨੂੰ ਇਕ ਫੋਲਡਰ 'ਚ ਸੇਵ ਕਰਦੇ ਹਾਂ ਅਤੇ ਉਸ ਫੋਟੋ ਨੂੰ ਗੈਲਰੀ 'ਚ ਸੇਵ ਕਰਕੇ 'ਐਪ ਲਾਕ' ਐਪਲੀਕੇਸ਼ਨ 'ਚ ਪਾਸਵਰਡ ਲਗਾ ਦਿੰਦੇ ਹਾਂ। ਉਹੀ ਜੇ ਤੁਹਾਡੇ ਫੋਨ 'ਚ ਮੋਜੂਦ ਫੋਲਡਰ ਨੂੰ ਕੋਈ ਦੇਖ ਹੀ ਨਾ ਸਕੇ ਤਾਂ ਕਿੰਨਾ ਵਧੀਆ ਹੋਵੇਗਾ। ਐਂਡਰਾਇਡ ਫੋਨ 'ਚ ਫੋਲਡਰ ਨੂੰ ਬਿਨਾਂ ਕਿਸੇ ਐਪਲੀਕੇਸ਼ਨ ਦੀ ਮਦਦ ਨਾਲ ਲੁਕਾਇਆ ਜਾ ਸਕਦਾ ਹੈ। ਇਹ ਫੋਲਡਰ ਫੋਨ ਦੀ ਇੰਟਰਨਲ ਮੈਮਰੀ ਅਤੇ ਮੈਮਰੀ ਕਾਰਡ ਦੋਨਾਂ 'ਚ ਸੇਵ ਕੀਤੇ ਜਾ ਸਕਦੇ ਹਨ।

ਫੋਨ 'ਚ ਇਸ ਤਰ੍ਹਾਂ ਛੁਪਾਓ ਫੋਲਡਰ

ਫੋਨ ਦੇ ਮੈਨੀਯੂ'ਚ ਦਿੱਤੇ 'ਫਾਇਲ ਮੈਨੇਜ਼ਰ' ਤੇ ਜਾਓ। ਇਸ ਨਾਲ ਸਕ੍ਰੀਨ 'ਤੇ ਐਸ ਡੀ ਕਾਰਡ ਇੰਟਰਨਲ ਮੈਮਰੀ ਦੀ ਆਪਸ਼ਨ ਮਿਲੇਗਾ। ਫੋਲਡਰ ਦੇ ਲਈ ਇੰਟਰਨਲ ਮੈਮਰੀ ਅਤੇ ਮੈਮਰੀ ਕਾਰਡ ਦੋਨਾਂ 'ਚ ਕਿਸੇ ਇਕ ਨੂੰ ਚੁਣੋ। ਇਸ ਤੋਂ ਬਾਅਦ ਉਪਰ ਸੱਜੇ ਪਾਸੇ ਅਤੇ ਦਿੱਤੇ ਗਏ ਤਿੰਨ ਬਿੰਦੂਆਂ 'ਤੇ ਕਲਿੱਕ ਕਰੋ। ਫਿਰ ਸਾਹਮਣੇ ਇਕ ਬਾਕਸ ਖੁੱਲੇਗਾ, ਜਿਸ 'ਤੇ 'ਨਿਯੂ ਫੋਲਡਰ' ਲਿਖਿਆ ਹੋਵੇਗਾ, ਉਸ 'ਤੇ ਕਲਿਕ ਕਰੋ ਅਤੇ ਨਵੇਂ ਫੋਲਡਰ ਨੂੰ ਨਾਮ ਦੇਵੋ। ਫੋਲਡਰ ਦਾ ਨਾਮ ਦੇਣ ਤੋਂ ਪਹਿਲਾਂ ਡਾਟ (.) ਲਗਾਨਾ ਨਾ ਭੁੱਲ ਜਾਣਾ। ਨਵਾਂ ਫੋਲਡਰ ਬਣਾਉਦੇਂ ਅਨੁਸਾਰ ਹੀ ਉਹ ਆਪਣੇ ਆਪ ਲੁੱਕ ਜਾਵੇਗਾ।

ਲੁੱਕੇ ਹੋਏ ਫੋਲਡਰ 'ਚ ਇਸ ਤਰ੍ਹਾਂ ਸੇਵ ਕਰੋ ਫੋਟੋ ਅਤੇ ਵਿਡੀਓ
ਫੋਨ 'ਚ ਛਿੱਪੇ ਹੋਏ ਫੋਲਡਰ ਦੇ ਅੰਦਰ ਕਿਸੇ ਵੀ ਫੋਟੋ, ਵੀਡੀਓ ਜਾਂ ਦੱਸਤਾਵੇਜ਼ ਨੂੰ ਕਾਪੀ ਕਰਨ ਦੇ ਲਈ ਸਭ ਤੋਂ ਪਹਿਲਾਂ ਉਸ ਫੋਲਡਰ ਨੂੰ ਦੁਬਾਰਾ ਖੋਲੋ। ਇਸ ਦੇ ਉਸ ਜਗ੍ਹਾ ਤੇ ਜਾਉ ਜਿੱਥੇ ਇਹ ਫੋਲਡਰ ਬਣਾਇਆ ਸੀ। ਇਸ ਤੋਂ ਬਾਅਦ ਉਸ ਫੋਲਡਰ ਨੂੰ ਦੇਖਣ ਦੇ ਲਈ ਉਪਰ ਸੱਜੇ ਪਾਸੇ ਤਿੰਨ ਬਿੰਦੂਆਂ ਤੇ ਕਲਿਕ ਕਰੋ। ਫਿਰ ' ਹਾਈਡ ਸਿਸਟਮ ਫਾਇਲ' ਨੂੰ ਅਨਚੈੱਕ ਕਰੋ ਜਾਂ ਫਿਰ ਸ਼ੋਅ ਹਿਡਨ ਫਾਇਲ 'ਤੇ ਕਲਿਕ ਕਰ ਦਿਓ। ਹੁਣ ਫਾਇਲ ਮੈਨੇਜ਼ਰ ਦੀ ਫੋਲਡਰ ਸੂਚੀ 'ਚ ਇਹ ਲੁਕਿਆ ਹੋਇਆ ਫੋਲਡਰ ਵਿਖਾਈ ਦੇਣ ਲਗ ਪਵੇਗਾ। ਫਾਇਲ ਸੇਵ ਕਰਨ ਤੋਂ ਬਾਅਦ ਫੋਲਡਰ ਨੂੰ ਦੁਬਾਰਾ ਲੁਕਾਉਣ ਲਈ ਤਿੰਨ ਬਿੰਦੂਆਂ ਵਾਲੀ ਆਪਸ਼ਨ 'ਤੇ ਕਲਿਕ ਕਰੋ ਅਤੇ 'ਡਾਨਟ ਸ਼ੋਅ ਹਿਡਨ ਫਾਇਲ 'ਤੇ ਕਲਿਕ ਕਰੋ। ਧਿਆਨ ਰੱਖੋ ਕਿ ਕੁੱਝ ਫੋਨਜ਼ 'ਚ ਫੋਲਡਰ ਬਣਾਉਣ ਦੀ ਆਪਸ਼ਨ ਅਲਗ ਹੋ ਸਕਦੀ ਹੈ।

  • hide folder
  • file
  • photo
  • video
  • smartphone
  • without app

MWC 2017 'ਚ ਨੋਕੀਆ ਪੇਸ਼ ਕਰ ਸਕਦੀ ਹੈ ਆਪਣਾ ਨਵਾਂ ਟੈਬਲੇਟ

NEXT STORY

Stories You May Like

  • recruitment of 35 726 teachers begins  apply like this
    35,726 ਅਧਿਆਪਕਾਂ ਦੀ ਭਰਤੀ ਸ਼ੁਰੂ, ਇਸ ਤਰ੍ਹਾਂ ਕਰੋ ਅਪਲਾਈ
  • this bsnl plan has done wonders
    600 GB ਡਾਟਾ ਤੇ ਅਨਲਿਮਿਟੇਡ ਕਾਲਿੰਗ ! BSNL ਦੇ ਇਸ ਪਲਾਨ ਨੇ ਕਰਾ'ਤੀ ਬੱਲੇ-ਬੱਲੇ
  • qatar reopens its airspace  no casualties reported
    ਈਰਾਨ ਦੇ ਮਿਜ਼ਾਈਲ ਹਮਲੇ ਪਿੱਛੋਂ ਕਤਰ ਨੇ ਮੁੜ ਖੋਲ੍ਹਿਆ ਆਪਣਾ ਏਅਰਸਪੇਸ, ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ
  • mangal dosh in the horoscope
    ਸਾਵਧਾਨ! ਕੁੰਡਲੀ 'ਚ ਹੈ ਮੰਗਲ ਦੋਸ਼, ਤਾਂ ਇਨ੍ਹਾਂ ਉਪਾਵਾਂ ਤੋਂ ਬਿਨਾਂ ਨਾ ਕਰੋ ਵਿਆਹ
  • now patients will not have to wander around in pgi
    ਹੁਣ ਮਰੀਜ਼ਾਂ ਨੂੰ PGI 'ਚ ਭਟਕਣਾ ਨਹੀਂ ਪਵੇਗਾ, ਜਲਦੀ ਹੀ ਆਵੇਗਾ ਸਮਾਰਟ ਐਪ
  • careful one click empty your account
    Scam : ਸਾਵਧਾਨ! ਇੱਕ ਕਲਿੱਕ ਨਾਲ ਖਾਲੀ ਹੋ ਸਕਦੈ ਤੁਹਾਡਾ ਖਾਤਾ, ਇੰਝ ਕਰੋ ਆਪਣਾ ਬਚਾਅ
  • immigrants data deportation process trump
    Trump ਨੇ ਲੱਖਾਂ ਪ੍ਰਵਾਸੀਆਂ ਦਾ ਡਾਟਾ ਪੁਲਸ ਨੂੰ ਸੌਂਪਿਆ, ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ!
  • now you can make calls without a mobile network
    ਕਮਾਲ ਹੋ ਗਿਆ ! ਹੁਣ ਬਿਨਾਂ ਮੋਬਾਈਲ ਨੈੱਟਵਰਕ ਦੇ ਹੋਵੇਗੀ CALL, ਇਸ ਟੈਲੀਕਾਮ ਕੰਪਨੀ ਨੇ ਰਚ ਦਿੱਤਾ ਇਤਿਹਾਸ
  • raman arora revelations
    MLA ਰਮਨ ਅਰੋੜਾ ਦਾ 'ਮਾਇਆ-ਜਾਲ'! ਇਕ-ਇਕ ਕਰਕੇ ਖੁੱਲ੍ਹਣ ਲੱਗੀਆਂ ਪਰਤਾਂ
  • weather changes in punjab
    ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
  • there will no longer be a firecracker market in burlton park
    ਹੁਣ ਬਰਲਟਨ ਪਾਰਕ ’ਚ ਨਹੀਂ ਲੱਗੇਗੀ ਪਟਾਕਾ ਮਾਰਕਿਟ, ਜਲੰਧਰ ਦੇ DC ਵੱਲੋਂ ਸਖ਼ਤ...
  • exposing a gang demanding ransom
    Punjab: ਫਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼, ਹਥਿਆਰਾਂ ਸਮੇਤ 8 ਮੈਂਬਰ...
  • 140 drug smugglers arrested on 115th day of   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 115ਵੇਂ ਦਿਨ 140 ਨਸ਼ਾ ਸਮੱਗਲਰ ਗ੍ਰਿਫ਼ਤਾਰ
  • punjab ndmaew alert
    ਸਵੇਰੇ-ਸਵੇਰੇ ਖੜਕਣ ਲੱਗੀ ਪੰਜਾਬੀਆਂ ਦੇ ਫ਼ੋਨ ਦੀ ਘੰਟੀ! ਦਿੱਤੀ ਜਾ ਰਹੀ ਚੇਤਾਵਨੀ
  • cm mann kejriwal
    ਪੰਜਾਬ ਕੈਬਨਿਟ 'ਚ ਫੇਰਬਦਲ ਨੂੰ ਲੈ ਕੇ CM ਮਾਨ ਤੇ ਕੇਜਰੀਵਾਲ ਵਿਚਾਲੇ ਹੋਵੇਗੀ...
  • punjab cabinet reshuffle
    ਪੰਜਾਬ ਕੈਬਨਿਟ 'ਚ ਫੇਰਬਦਲ ਬਾਰੇ ਵੱਡੀ ਅਪਡੇਟ! CM ਮਾਨ ਨੇ ਖ਼ੁਦ ਕੀਤਾ ਐਲਾਨ
Trending
Ek Nazar
record 59 000 people custody in us

ਅਮਰੀਕਾ 'ਚ ਰਿਕਾਰਡ 59,000 ਲੋਕ ਲਏ ਗਏ ਹਿਰਾਸਤ 'ਚ

prisoners iran

ਈਰਾਨ ਨੇ ਜਾਸੂਸੀ ਦੇ ਦੋਸ਼ 'ਚ ਤਿੰਨ ਹੋਰ ਕੈਦੀਆਂ ਨੂੰ ਦਿੱਤੀ ਫਾਂਸੀ

over 3 100 indians evacuates from iran israel

ਈਰਾਨ-ਇਜ਼ਰਾਈਲ ਟਕਰਾਅ : 'ਆਪ੍ਰੇਸ਼ਨ ਸਿੰਧੂ' ਤਹਿਤ 3,100 ਤੋਂ ਵੱਧ ਭਾਰਤੀ ਪਰਤੇ

weather changes in punjab

ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...

zohran mamdani declared winner in democratic primary election

ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ

gujarati indian arrested in us

ਅਮਰੀਕਾ 'ਚ ਗੁਜਰਾਤੀ-ਭਾਰਤੀ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ

heavy rains expected in punjab

ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

hazur baba jasdeep singh gill  s message to the devotees

ਹਜ਼ੂਰ ਬਾਬਾ ਜਸਦੀਪ ਸਿੰਘ ਗਿੱਲ ਦਾ ਸੰਗਤਾਂ ਨੂੰ ਫਰਮਾਨ- “ਸਤਿਸੰਗ ਵਾਲਾ ਧਾਰਮਿਕ...

pregnant women of punjab no longer need to bury their babies

ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

big announcement made across punjab

ਪੰਜਾਬੀਓ ਖਿੱਚ ਲਓ ਤਿਆਰੀ, 25, 26, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ...

punjabis be careful the kala kacha gang has arrived

ਪੰਜਾਬੀਓ ਹੋ ਜਾਓ ਸਾਵਧਾਨ! ਆ ਗਿਆ ਕਾਲਾ ਕੱਛਾ ਗਿਰੋਹ, ਹੋ ਗਈ ਵੱਡੀ ਵਾਰਦਾਤ

noorpurbedi market will be closed for 3 days on june 29 30 and july 1

ਗਰਮੀਆਂ ਦੀਆਂ ਛੁੱਟੀਆਂ! ਪੰਜਾਬ 'ਚ 29, 30 ਜੂਨ ਤੇ 1 ਜੁਲਾਈ ਲਈ ਹੋਇਆ ਵੱਡਾ ਐਲਾਨ

hazur jasdeep singh gill reached this satsang house in jalandhar

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...

jalandhar s kulhad pizza couple in news again

ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ

entry of vehicles on railway road closed

Punjab: ਲੋਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਇਸ ਰੋਡ ’ਤੇ ਵਾਹਨਾਂ ਦੀ ਐਂਟਰੀ...

mata vaishno devi landslide

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਹੋ ਗਈ Landslide, ਮਿੰਟਾਂ 'ਚ ਪੈ ਗਈਆਂ...

russian attacks on ukraine

ਯੂਕ੍ਰੇਨ 'ਤੇ ਰੂਸੀ ਹਮਲੇ ਜਾਰੀ ; 10 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

putin meets iranian foreign minister

ਪੁਤਿਨ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਜਤਾਇਆ ਸਮਰਥਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • america issued advisory
      ਅਮਰੀਕਾ ਨੇ ਭਾਰਤ ਦੀ ਯਾਤਰਾ ਸਬੰਧੀ ਨਾਗਰਿਕਾਂ ਲਈ ਨਵੀਂ ਐਡਵਾਈਜ਼ਰੀ ਕੀਤੀ ਜਾਰੀ
    • us embassy issues advisory for its citizens
      ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ
    • qatar s statement on iran s attack came to light no damage was caused
      ਈਰਾਨ ਦੇ ਹਮਲੇ 'ਤੇ ਕਤਰ ਦਾ ਬਿਆਨ ਆਇਆ ਸਾਹਮਣੇ, ਏਅਰਬੇਸ 'ਤੇ ਹਮਲੇ 'ਚ ਕੋਈ...
    • uae and bahrain airspace temporarily closed after iran attacks
      ਈਰਾਨ ਹਮਲਿਆਂ ਤੋਂ ਬਾਅਦ UAE ਤੇ ਬਹਿਰੀਨ ਦਾ ਏਅਰਸਪੇਸ ਅਸਥਾਈ ਤੌਰ 'ਤੇ ਬੰਦ
    • america received a strong warning
      'ਹੁਣ 'ਮਾਰੋ ਤੇ ਭੱਜ ਜਾਓ' ਦੀ ਨੀਤੀ ਕੰਮ ਨਹੀਂ ਕਰੇਗੀ', ਅਮਰੀਕਾ ਨੂੰ ਮਿਲੀ...
    • indian embassy in qatar issues advisory on iranian attacks
      ਈਰਾਨੀ ਹਮਲਿਆਂ 'ਤੇ ਕਤਰ 'ਚ ਭਾਰਤੀ ਦੂਤਘਰ ਦੀ ਐਡਵਾਈਜ਼ਰੀ: ਨਾਗਰਿਕ ਚੌਕਸ ਰਹਿਣ,...
    • air france klm cancels flights to dubai and riyadh
      ਮੱਧ ਪੂਰਬ 'ਚ ਤਣਾਅ ਕਾਰਨ Air France-KLM ਵੱਲੋਂ ਦੁਬਈ ਤੇ ਰਿਯਾਦ ਲਈ ਉਡਾਣਾਂ...
    • fourth day s play ends india set a target of 371 runs england scored 21 runs
      ਚੌਥੇ ਦਿਨ ਦਾ ਖੇਡ ਖਤਮ, ਭਾਰਤ ਨੇ ਦਿੱਤਾ 371 ਦੌੜਾਂ ਦਾ ਟੀਚਾ, ਇੰਗਲੈਂਡ ਨੇ...
    • 2 india qatar flights cancelled after iran missile attack
      ਈਰਾਨ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਭਾਰਤ-ਕਤਰ ਦੀਆਂ 2 ਉਡਾਣਾਂ ਰੱਦ, ਮੱਧ ਪੂਰਬ...
    • india economy may suffer a setback if gulf of hormuz is closed
      ਇਰਾਨੀ ਚਿਤਾਵਨੀ ਦਾ ਭਾਰਤ 'ਤੇ ਪ੍ਰਭਾਵ, ਅਰਥਵਿਵਸਥਾ ਨੂੰ ਲੱਗ ਸਕਦੈ ਝਟਕਾ
    • pant scored 2 centuries in a single match record books
      ਪੰਤ ਨੇ ਇਕ ਹੀ ਮੈਚ 'ਚ ਜੜੇ 2 ਸੈਂਕੜੇ, ਰਿਕਾਰਡ ਬੁੱਕ 'ਚ ਦਰਜ ਕੀਤਾ ਆਪਣਾ ਨਾਂ
    • ਤੇਕਨੋਲੋਜੀ ਦੀਆਂ ਖਬਰਾਂ
    • this bsnl plan has done wonders
      600 GB ਡਾਟਾ ਤੇ ਅਨਲਿਮਿਟੇਡ ਕਾਲਿੰਗ ! BSNL ਦੇ ਇਸ ਪਲਾਨ ਨੇ ਕਰਾ'ਤੀ ਬੱਲੇ-ਬੱਲੇ
    • features of this powerful phone leaked before launch
      ਲਾਂਚ ਤੋਂ ਪਹਿਲਾਂ ਲੀਕ ਹੋਏ ਇਸ ਧਾਕੜ Phone ਦੇ Features!
    • elon musk planning to launch x super app
      ਸੈਟੇਲਾਈਟ ਇੰਟਰਨੈੱਟ ਮਗਰੋਂ ਡਿਜੀਟਲ ਪੇਮੈਂਟ ਦੀ ਦੁਨੀਆ 'ਚ ਤਹਿਲਕਾ ਮਚਾਉਣਗੇ...
    • 16 billion password leak
      Google, Apple ਤੇ Facebook ਯੂਜ਼ਰਜ਼ ਦਾ ਡਾਟਾ ਖ਼ਤਰੇ 'ਚ! ਲੀਕ ਹੋ ਗਏ 16 ਅਰਬ...
    • be careful when downloading play store apps
      Play Store ਤੋਂ Apps ਨੂੰ Downloads ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ!
    • the iphone will change everything
      iPhone : ਬਦਲ ਜਾਵੇਗਾ ਸਭ ਕੁਝ! ਹੁਣ ਮਿਲੇਗੀ New Look ਤੇ Updated ਕੈਮਰੇ
    • youtube creators   fun
      YouTube Creators ਦੀਆਂ ਲੱਗੀਆਂ ਮੌਜਾਂ! ਹੁਣ ਆਸਾਨ ਤਰੀਕੇ ਨਾਲ ਬਣਾ ਸਕੋਗੇ...
    • bsnl launches 5g service
      BSNL ਨੇ ਲਾਂਚ ਕੀਤੀ 5G Service! ਬਿਨਾਂ SIM ਚੱਲੇਗਾ ਧੜਾਧੜ ਇੰਟਰਨੈਟ, ਜਾਣੋ...
    • google users fun
      Google Users ਦੀਆਂ ਲੱਗੀਆਂ ਮੌਜਾਂ! ਮਿਲਣ ਜਾ ਰਿਹਾ ਇਹ ਧਾਕੜ Features
    • you will get rid of unnecessary charges of upi
      UPI ਦੇ ਬੇਫਿਜ਼ੂਲ Charge ਤੋਂ ਮਿਲੇਗਾ ਛੁਟਕਾਰਾ, ਬਸ ਕਰ ਲਓ ਇਹ ਕੰਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +