ਜਲੰਧਰ- ਜੇਕਰ ਤੁਸੀਂ ਚਾਹੋ ਤਾਂ ਵੀ. ਆਰ . ਸਮਰੱਥ ਡੈਸਕਟਾਪ ਵੀ ਖਰੀਦ ਸਕਦੇ ਹੋ। ਸੈਮਸੰਗ ਨੇ ਸਿਲੈਂਡਰ ਸਰੂਪ ਦਾ ਪੀ. ਸੀ./ਸਪੀਕਰ ArtPC Pulse ਪੇਸ਼ ਕੀਤਾ ਹੈ ਜਿਨੂੰ 1,199.99 ਡਾਲਰ 'ਚ ਐਮਾਜ਼ਨ ਤੋਂ ਪ੍ਰੀ-ਆਰਡਰ ਕਰ ਸੱਕਦੇ ਹੋ।
ਇਸ 'ਚ 256 ਜੀ. ਬੀ. ਦੀ ਐੱਸ. ਐਸ. ਡੀ. ਡਰਾਇਵ ਅਤੇ 8 ਜੀ.ਬੀ. ਰੈਮ ਲੱਗੀ ਹੈ। ਹਾਲਾਂਕਿ ਵਰਤਮਾਨ ਸਮੇ ਦੇ ਹਿਸਾਬ ਨਾਲ ਇਸ 'ਚ ਰੈਮ ਘੱਟ ਹੈ। ArtPC Pulse 'ਚ ਏ. ਐੱਮ. ਡੀ. ਰਾਡੋਨ ਆਰ. ਐਕਸ460 ਗ੍ਰਾਫਿਕਸ ਕਾਰਡ ਲਗਾ ਹੈ ਅਤੇ ਜਿੱਥੇ ਤੱਕ ਪ੍ਰੋਸੈਸਰ ਦੀ ਗੱਲ ਹੈ ਤਾਂ ਤੁਹਾਨੂੰ 6ਵੀਂ ਪੀੜ੍ਹੀ ਦਾ ਕੋਰ ਆਈ5 ਪ੍ਰੋਸੈਸਰ ਮਿਲ ਜਾਵੇਗਾ। ਜ਼ਿਕਰਯੋਗ ਹੈ ਕਿ ਐਚ. ਪੀ. ਨੇ ਵੀ ਹਾਲ ਹੀ 'ਚ ਸਪੀਕਰ-ਡੈਸਕਟਾਪ ਨੂੰ ਪੇਸ਼ ਕੀਤਾ ਹੈ।
Cyanogen ਹੁਣ ਨਹੀਂ ਕੇਰਗੀ ਐਂਡ੍ਰਾਇਡ ਓ. ਐੱਸ. ਦਾ ਨਿਰਮਾਣ
NEXT STORY