Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 16, 2025

    8:12:41 AM

  • israel had planned to assassinate iran s supreme leader khamenei

    ਇਜ਼ਰਾਈਲ ਨੇ ਈਰਾਨ ਦੇ ਸੁਪਰੀਮ ਲੀਡਰ ਖਾਮਨੇਈ ਦੇ ਕਤਲ...

  • investment of 100 billion dollars  50  digital payments

    100 ਬਿਲੀਅਨ ਡਾਲਰ ਦਾ ਨਿਵੇਸ਼, 50% ਡਿਜੀਟਲ...

  • ahmedabad plane crash  dna test identifies 80 dead including rupani

    ਅਹਿਮਦਾਬਾਦ ਜਹਾਜ਼ ਹਾਦਸਾ: DNA ਜਾਂਚ ਤੋਂ ਰੂਪਾਨੀ...

  • tomato price has become expensive due to heat  retail price has reached

    ਗਰਮੀ ਕਾਰਨ ਮਹਿੰਗਾ ਹੋਇਆ ਟਮਾਟਰ, ਰਿਟੇਲ 'ਚ ਇੰਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਹਰਿਆਣਾ
  • ਪਾਕਿਸਤਾਨੀ ਫੌਜ ਹੁਣ ਫਿਲਮ ਨਿਰਮਾਣ 'ਚ ਵੀ ਭਾਰਤ ਨੂੰ ਟੱਕਰ ਦੇਣ ਲੱਗੀ

ARTICLE News Punjabi(ਸੰਪਾਦਕੀ)

ਪਾਕਿਸਤਾਨੀ ਫੌਜ ਹੁਣ ਫਿਲਮ ਨਿਰਮਾਣ 'ਚ ਵੀ ਭਾਰਤ ਨੂੰ ਟੱਕਰ ਦੇਣ ਲੱਗੀ

  • Edited By Vijay Kumar Chopra,
  • Updated: 27 Jun, 2016 03:02 PM
ਹਰਿਆਣਾ
pakistani troops resorted to fight to india filmmaking
  • Share
    • Facebook
    • Tumblr
    • Linkedin
    • Twitter
  • Comment

ਦੇਸ਼ ਦੀ ਵੰਡ ਸਮੇਂ ਅਨੇਕ ਪ੍ਰਤਿਭਾਸ਼ਾਲੀ ਫਿਲਮਕਾਰ, ਅਭਿਨੇਤਾ, ਅਭਿਨੇਤਰੀਆਂ ਆਦਿ ਪਾਕਿਸਤਾਨ ਚਲੇ ਗਏ ਪਰ ਭਾਰਤ ਵਿਚ ਸਫਲਤਾ ਦੇ ਝੰਡੇ ਗੱਡਣ ਵਾਲੇ ਉਹ ਫਿਲਮਕਾਰ ਉਥੇ ਉਮੀਦ ਮੁਤਾਬਿਕ ਸਫਲਤਾ ਹਾਸਿਲ ਨਹੀਂ ਕਰ ਸਕੇ ਤੇ ਪਾਕਿਸਤਾਨ ਦੀ ਫਿਲਮ ਇੰਡਸਟਰੀ ਭਾਰਤੀ ਫਿਲਮ ਇੰਡਸਟਰੀ ਦੀ ਤੁਲਨਾ 'ਚ ਪੱਛੜਦੀ ਚਲੀ ਗਈ।
ਇਸ ਸਮੇਂ ਵੀ ਪਾਕਿਸਤਾਨ ਵਿਚ ਅੱਤਵਾਦ ਦੇ ਵਿਸ਼ੇ 'ਤੇ ਆਧਾਰਿਤ 'ਖ਼ੁਦਾ ਕੇ ਲੀਏ' ਅਤੇ ਸ਼ੁੱਧ ਪਰਿਵਾਰਕ ਸਮੱਸਿਆ 'ਤੇ ਆਧਾਰਿਤ 'ਬੋਲ' ਵਰਗੀਆਂ ਬਹੁ-ਚਰਚਿਤ ਫਿਲਮਾਂ ਦਾ ਨਿਰਮਾਣ ਕਰਨ ਵਾਲੇ ਨਿਰਦੇਸ਼ਕ ਜੋਹੇਬ ਮਨਸੂਰ ਵਰਗੇ ਚੋਟੀ ਦੇ ਫਿਲਮਕਾਰ ਮੌਜੂਦ ਹਨ ਪਰ ਪਾਕਿਸਤਾਨ ਦੀ ਇਹ ਤ੍ਰਾਸਦੀ ਹੀ ਰਹੀ ਕਿ ਫਿਲਮ ਨਿਰਮਾਣ ਦੇ ਹਰੇਕ ਖੇਤਰ ਵਿਚ ਬੇਸ਼ੁਮਾਰ ਪ੍ਰਤਿਭਾਵਾਂ ਹੋਣ ਦੇ ਬਾਵਜੂਦ ਉਹ ਤਰੱਕੀ ਨਹੀਂ ਕਰ ਸਕਿਆ ਤੇ ਉਥੇ ਸਾਲ ਵਿਚ ਮੁਸ਼ਕਿਲ ਨਾਲ 50 ਫਿਲਮਾਂ ਹੀ ਬਣਦੀਆਂ ਹਨ, ਜਦਕਿ ਇਸ ਦੇ ਉਲਟ ਭਾਰਤ ਵਿਚ ਇਸ ਤੋਂ ਕਈ ਗੁਣਾ ਵੱਧ ਫਿਲਮਾਂ ਦਾ ਨਿਰਮਾਣ ਪ੍ਰਤੀ ਸਾਲ ਹੁੰਦਾ ਹੈ।
ਅਲਬੱਤਾ ਲੜੀਵਾਰਾਂ ਵਿਚ ਉਸ ਨੇ ਭਾਰਤ ਤੋਂ ਬਾਜ਼ੀ ਮਾਰ ਲਈ ਹੈ ਅਤੇ ਪਾਕਿਸਤਾਨ ਦੇ ਬਣੇ ਲੜੀਵਾਰ ਭਾਰਤ ਵਿਚ ਬਹੁਤ ਜ਼ਿਆਦਾ ਲੋਕਪ੍ਰਿਯ ਹਨ। ਪਾਕਿਸਤਾਨ ਦਾ ਫਿਲਮ ਉਦਯੋਗ ਬਾਲੀਵੁੱਡ ਨਾਲੋਂ ਬਹੁਤ ਛੋਟਾ ਹੈ। ਇਸ ਸਾਲ ਪਾਕਿਸਤਾਨ ਵਿਚ ਲੱਗਭਗ 48 ਸਥਾਨਕ ਫਿਲਮਾਂ ਦੇ ਪ੍ਰਦਰਸ਼ਨ ਦੀ ਸੰਭਾਵਨਾ ਹੈ। ਇਹ ਇਕ ਨਵਾਂ ਰਿਕਾਰਡ ਹੈ ਪਰ ਅਪ੍ਰੈਲ 2014 ਤੋਂ ਮਾਰਚ 2015 ਵਿਚਾਲੇ ਭਾਰਤ ਵਿਚ ਇਸ ਤੋਂ 38 ਗੁਣਾ ਵੱਧ ਫਿਲਮਾਂ ਰਿਲੀਜ਼ ਹੋਈਆਂ ਸਨ। ਹੁਣ ਪਾਕਿ ਫੌਜ ਆਪਣੇ ਸਭ ਤੋਂ ਵੱਡੇ ਵਿਰੋਧੀ ਭਾਰਤ ਦੀ ਲੋਕਪ੍ਰਿਯ ਫਿਲਮ ਇੰਡਸਟਰੀ ਨੂੰ ਵੀ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਕਿ ਅਤੇ ਭਾਰਤੀ ਫਿਲਮ ਇੰਡਸਟਰੀ ਵਿਚਾਲੇ ਪਾਏ ਜਾ ਰਹੇ ਭਾਰੀ 'ਅਸੰਤੁਲਨ' ਨੂੰ ਸੁਧਾਰਨ ਲਈ ਪਾਕਿ ਫੌਜ ਕਦਮ ਚੁੱਕ ਰਹੀ ਹੈ।
ਪਾਕਿਸਤਾਨੀ ਫੌਜ ਦੀ ਮਦਦ ਨਾਲ ਫਿਲਮਾਂ ਬਣਾਉਣ ਵਾਲੇ ਇਕ ਪ੍ਰਮੁੱਖ ਫਿਲਮ ਨਿਰਦੇਸ਼ਕ ਹਸਨ ਵਕਾਸ ਰਾਣਾ ਅਨੁਸਾਰ, ''ਫੌਜ ਸਕ੍ਰਿਪਟ ਦੇਖਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਇਹ ਥੋੜ੍ਹੀ ਵੀ ਚੰਗੀ ਲੱਗੇ ਤਾਂ ਉਹ ਤੁਹਾਨੂੰ ਹਰ ਚੀਜ਼ ਮੁਹੱਈਆ ਕਰਵਾ ਸਕਦੇ ਹਨ।''
ਪਾਕਿ ਫੌਜ ਫਿਲਮਾਂ ਵਿਚ ਪੈਸਾ ਨਹੀਂ ਲਾ ਰਹੀ, ਸਗੋਂ ਇਹ ਘੱਟ ਬਜਟ ਵਾਲੀਆਂ ਫਿਲਮਾਂ ਨੂੰ ਵੱਡੇ ਬਜਟ ਦੀਆਂ ਫਿਲਮਾਂ ਬਣਾਉਣ ਵਿਚ ਹਰ ਸੰਭਵ ਮਦਦ ਕਰਦੀ ਹੈ। ਇਸ ਦੇ ਲਈ ਉਹ ਹਰ ਤਰ੍ਹਾਂ ਦਾ ਫੌਜੀ ਸਾਮਾਨ—ਬੰਦੂਕਾਂ, ਧਮਾਕਾਖੇਜ਼ ਪਦਾਰਥ, ਹੈਲੀਕਾਪਟਰ ਤੋਂ ਲੈ ਕੇ ਫੌਜ ਦੀ ਜ਼ਮੀਨ ਉਤੇ ਸ਼ੂਟਿੰਗ ਕਰਨ ਦੀ ਮਨਜ਼ੂਰੀ ਵੀ ਦਿੰਦੀ ਹੈ।
ਇਥੋਂ ਤਕ ਕਿ ਪਾਕਿਸਤਾਨੀ ਫੌਜ ਆਪਣੇ ਫੌਜੀਆਂ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਵੀ ਮੁਹੱਈਆ ਕਰਵਾਉਂਦੀ ਹੈ। ਹਸਨ ਦੱਸਦੇ ਹਨ, ''ਜਦੋਂ ਅਸੀਂ ਲੜਾਈ ਦਾ ਦ੍ਰਿਸ਼ ਸ਼ੂਟ ਕਰ ਲੈਂਦੇ ਹਾਂ ਤਾਂ ਸਾਡੇ ਐਕਸਟ੍ਰਾ ਕਲਾਕਾਰ (ਪਾਕਿਸਤਾਨੀ ਫੌਜੀ) ਸਿੱਧੇ ਅਸਲ ਮੁਕਾਬਲੇ ਦਾ ਸਾਹਮਣਾ ਕਰਨ ਲਈ ਆਪਣੀਆਂ ਬੈਰਕਾਂ ਵਿਚ ਪਰਤ ਜਾਂਦੇ ਹਨ।''
ਕੁਝ ਲੋਕ ਫੌਜ ਨੂੰ ਸਿਹਰਾ ਦੇ ਰਹੇ ਹਨ ਕਿ ਉਹ ਦਹਾਕਿਆਂ ਤੋਂ ਬਹੁਤ ਜ਼ਿਆਦਾ ਟੈਕਸਾਂ ਦੇ ਭਾਰ ਹੇਠ ਦੱਬੀ ਰਹੀ ਪਾਕਿ ਫਿਲਮ ਇੰਡਸਟਰੀ ਨੂੰ ਮੁੜ ਸੁਰਜੀਤ ਕਰ ਰਹੀ ਹੈ, ਜਦਕਿ ਦੂਜੇ ਪਾਸੇ ਉਦਾਰ ਆਲੋਚਕ ਫੌਜ ਉਤੇ ਕੱਟੜ ਰਾਸ਼ਟਰਵਾਦ ਨੂੰ ਉਤਸ਼ਾਹ ਦੇਣ ਦਾ ਦੋਸ਼ ਲਾ ਰਹੇ ਹਨ। ਕੋਈ ਹੈਰਾਨੀ ਨਹੀਂ ਹੈ ਕਿ ਫੌਜ ਉਨ੍ਹਾਂ ਸਕ੍ਰਿਪਟਸ ਨੂੰ ਹੀ ਪਸੰਦ ਕਰਦੀ ਹੈ, ਜਿਨ੍ਹਾਂ 'ਚ ਉਸ ਦੀ ਚੰਗੀ ਦਿੱਖ ਪੇਸ਼ ਕੀਤੀ ਗਈ ਹੋਵੇ। ਉਧਰ ਪਾਕਿ ਫੌਜ ਵਲੋਂ ਪ੍ਰਾਯੋਜਿਤ ਇਹ ਫਿਲਮਾਂ ਭਾਰਤ ਤੇ ਇਸ ਦੇ ਨੇਤਾਵਾਂ ਦੀ ਬੇਹੱਦ ਬੁਰੀ ਦਿੱਖ ਪ੍ਰਤੀਬਿੰਬਤ ਕਰਦੀਆਂ ਹਨ, ਜਿਨ੍ਹਾਂ ਨੂੰ ਪਾਕਿ ਫੌਜ ਦੇ ਜਨਰਲ ਬੁਰੀ ਤਰ੍ਹਾਂ ਭ੍ਰਿਸ਼ਟ ਮੰਨਦੇ ਹਨ।
ਹਸਨ ਦੀ ਪਹਿਲੀ ਫਿਲਮ ਵਿਚ ਇਕ ਕਾਮ ਉਤੇਜਕ ਮਹਿਲਾ ਭਾਰਤੀ ਜਾਸੂਸ ਨੂੰ ਦਿਖਾਇਆ ਗਿਆ ਹੈ, ਜੋ ਪਾਕਿਸਤਾਨੀ ਤਾਲਿਬਾਨ ਨਾਲ ਮਿਲ ਕੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਦੀ ਹੈ। ਉਂਝ ਵੀ ਪਾਕਿਸਤਾਨ ਦੇ ਜ਼ਿਆਦਾਤਰ ਸੁਰੱਖਿਆ ਅਦਾਰੇ ਪਾਕਿਸਤਾਨ 'ਚ ਜੇਹਾਦ ਭੜਕਾਉਣ ਦਾ ਦੋਸ਼ ਭਾਰਤ ਦੇ ਸਿਰ ਮੜ੍ਹਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਇਸ ਤਰ੍ਹਾਂ ਦੀਆਂ ਸ਼ਰਤਾਂ ਨਾਲ ਬੱਝੀ ਸਹਾਇਤਾ ਅਸਲ ਵਿਚ ਫਿਲਮਾਂ ਵਰਗੀ ਇਕ ਰਚਨਾਤਮਕ ਇੰਡਸਟਰੀ ਦੇ ਵਧਣ-ਫੁੱਲਣ ਵਿਚ ਕਿਸ ਹੱਦ ਤਕ ਮਦਦਗਾਰ ਹੋ ਸਕਦੀ ਹੈ?
ਸਿਨੇਮਿਆਂ ਦੇ ਮਾਲਕ ਅਤੇ ਫਿਲਮ ਫਾਈਨਾਂਸਰ ਨਦੀਮ ਮਾਂਡਵੀਵਾਲਾ ਦਾ ਕਹਿਣਾ ਹੈ ਕਿ ਪਾਕਿਸਤਾਨੀ ਦਰਸ਼ਕ ਬੇਮਤਲਬ ਭਾਰਤ ਦੀ ਆਲੋਚਨਾ ਨੂੰ ਕਦੇ ਸਵੀਕਾਰ ਨਹੀਂ ਕਰਨਗੇ। ਪਾਕਿਸਤਾਨ ਵਿਚ ਅਧਿਕਾਰਤ ਪਾਬੰਦੀ ਦੇ ਬਾਵਜੂਦ ਬਾਲੀਵੁੱਡ ਫਿਲਮਾਂ ਲੋਕਪ੍ਰਿਯ ਹਨ ਕਿਉਂਕਿ ਤੀਜੇ ਦੇਸ਼ਾਂ ਰਾਹੀਂ ਫਿਲਮਾਂ ਖਰੀਦਣ ਵਾਲੇ ਡਿਸਟ੍ਰੀਬਿਊਟਰਾਂ ਪ੍ਰਤੀ ਸਰਕਾਰ ਨੇ ਅੱਖਾਂ ਮੀਟੀਆਂ ਹੋਈਆਂ ਹਨ।
ਹਸਨ ਵੀ ਇਸ ਨਾਲ ਸਹਿਮਤ ਹਨ। ਬੀਤੇ ਸਾਲ ਉਨ੍ਹਾਂ ਨੇ ਭਾਰਤੀ ਫਿਲਮ 'ਫੈਂਟਮ' ਦੇ ਜਵਾਬ ਵਿਚ ਫਿਲਮ ਬਣਾਉਣ ਦਾ ਪ੍ਰਸਤਾਵ ਨਾਮਨਜ਼ੂਰ ਕਰ ਦਿੱਤਾ ਸੀ। 'ਫੈਂਟਮ' ਵਿਚ ਭਾਰਤੀ ਜਾਸੂਸਾਂ ਨੂੰ ਪਾਕਿਸਤਾਨ ਵਿਚ ਦਾਖਲ ਹੋ ਕੇ ਅੱਤਵਾਦੀਆਂ ਨੂੰ ਮਾਰਦੇ ਦਿਖਾਇਆ ਗਿਆ ਸੀ। ਹਸਨ ਕਹਿੰਦੇ ਹਨ ਕਿ ''ਪਾਕਿਸਤਾਨ ਨੂੰ ਭਾਰਤ ਵਿਰੋਧੀ ਮਾਨਸਿਕਤਾ 'ਚੋਂ ਬਾਹਰ ਨਿਕਲਣ ਦੀ ਲੋੜ ਹੈ।''
ਹੁਣ ਦੇਖਣ ਵਾਲੀ ਗੱਲ ਸਿਰਫ ਇੰਨੀ ਹੈ ਕਿ ਪਾਕਿਸਤਾਨ ਵਿਚ ਫੌਜ ਦੇ ਪਰਛਾਵੇਂ ਹੇਠ ਉਥੋਂ ਦੇ ਫਿਲਮ ਉਦਯੋਗ ਦੀ ਸਿਰਜਣਾਤਮਕਤਾ ਕਿਸ ਹੱਦ ਤਕ ਕਾਇਮ ਰਹਿੰਦੀ ਹੈ ਜਾਂ ਕਿਸ ਹੱਦ ਤਕ ਪਣਪਦੀ ਹੈ ਕਿਉਂਕਿ ਪਾਕਿਸਤਾਨ ਦੀ ਸੱਤਾ 'ਤੇ ਹਾਵੀ ਫੌਜ ਆਪਣੀਆਂ ਫਿਲਮਾਂ ਵਿਚ ਭਾਰਤ ਵਿਰੋਧੀ ਪ੍ਰਚਾਰ ਤੱਤਾਂ ਨੂੰ ਜ਼ਰੂਰ ਹੀ ਸ਼ਾਮਿਲ ਕਰਨਾ ਚਾਹੇਗੀ, ਜਿਸ ਨਾਲ ਉਥੋਂ ਦੀਆਂ ਫਿਲਮਾਂ ਦੀਆਂ ਸਕ੍ਰਿਪਟਸ ਅਤੇ ਗੁਣਵੱਤਾ 'ਤੇ ਉਲਟ ਪ੍ਰਭਾਵ ਪੈਣਾ ਤੈਅ ਹੈ।

  • ਫਿਲਮ ਇੰਡਸਟਰੀ
  • ਪਾਕਿਸਤਾਨੀ ਫੌਜ
  • Pakistani troops
  • India filmmaking

ਭਾਜਪਾ ਨੇਤਾਵਾਂ ਦੀ ਬਿਆਨਬਾਜ਼ੀ ਤੇ ਟਕਰਾਅ ਨਾਲ ਜਾ ਰਿਹੈ ਜਨਤਾ 'ਚ ਗਲਤ ਸੰਦੇਸ਼

NEXT STORY

Stories You May Like

  • india s doors open for companies from all over the world for ev manufacturing
    ਦੁਨੀਆ ਭਰ ਦੀਆਂ ਕੰਪਨੀਆਂ ਲਈ ਖੁੱਲ੍ਹੇ ਭਾਰਤ ਦੇ ਦਰਵਾਜ਼ੇ, EV ਨਿਰਮਾਣ ਲਈ ਜਾਰੀ ਹੋਏ ਦਿਸ਼ਾ-ਨਿਰਦੇਸ਼
  • starlink gets key licence to start service in india
    ਹੁਣ ਭਾਰਤ 'ਚ ਵੀ ਚੱਲੇਗਾ ਸੈਟੇਲਾਈਟ ਇੰਟਰਨੈੱਟ, Elon Musk ਦੀ ਸਟਾਰਲਿੰਕ ਨੂੰ ਮਿਲਿਆ ਲਾਇਸੈਂਸ
  • elon musk launched xchat
    WhatsApp ਤੇ Telegram ਨੂੰ ਟੱਕਰ ਦੇਣ ਆ ਗਿਆ XChat, ਜਾਣੋ ਕੀ ਹੈ ਖਾਸ
  • rapido will start soon food delivery service
    Swiggy-Zomato ਨੂੰ ਟੱਕਰ ਦੇਣ ਆ ਰਿਹਾ Rapido, ਸਸਤਾ ਹੋਵੇਗਾ ਡਿਲੀਵਰੀ ਚਾਰਜ
  • israeli forces intercept ship  detained greta thunberg and others
    ਇਜ਼ਰਾਈਲੀ ਫੌਜ ਨੇ ਰੋਕਿਆ ਜਹਾਜ਼; ਗ੍ਰੇਟਾ ਥਨਬਰਗ ਅਤੇ ਹੋਰਾਂ ਨੂੰ ਲਿਆ ਹਿਰਾਸਤ 'ਚ
  • harshvardhan rane sonam bajwa  s deewaniyat set catches fire
    ਵਾਲ-ਵਾਲ ਬਚੇ ਹਰਸ਼ਵਰਧਨ ਰਾਣੇ ਤੇ ਸੋਨਮ ਬਾਜਵਾ, ਫਿਲਮ ਦੇ ਸੈੱਟ 'ਦੀਵਾਨੀਅਤ' 'ਤੇ ਲੱਗੀ ਅੱਗ
  • arvind kejriwal reach in jalandhar
    ਆਪ੍ਰੇਸ਼ਨ 'ਬੁਲਡੋਜ਼ਰ' ਨੇ ਡਰੱਗ ਨੈੱਟਵਰਕ ਦੀ ਕਮਰ ਤੋੜੀ, ਹੁਣ ਖੇਡਾਂ ਭਵਿੱਖ ਦਾ ਨਿਰਮਾਣ ਕਰਨਗੀਆਂ : ਅਰਵਿੰਦ...
  • a car caught fire in the parking lot of focal point market
    ਫੋਕਲ ਪੁਆਇੰਟ ਮਾਰਕੀਟ ਦੀ ਪਾਰਕਿੰਗ ’ਚ ਖੜ੍ਹੀ ਕਾਰ ਨੂੰ ਲੱਗੀ ਅੱਗ
  • thunderstorm and heavy rain will hit punjab
    Alert ਰਹਿਣ Punjab ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ! ਆਵੇਗਾ ਤੂਫ਼ਾਨ ਤੇ ਪਵੇਗਾ...
  • big accident in punjab bank guard died due to bullet injury
    ਪੰਜਾਬ 'ਚ ਵੱਡਾ ਹਾਦਸਾ, ਗੋਲ਼ੀ ਲੱਗਣ ਕਾਰਨ ਬੈਂਕ ਗਾਰਡ ਦੀ ਹੋਈ ਮੌਤ
  • 2 people die in amritsar and kharar due to heat
    ਪੰਜਾਬ ਭਿਆਨਕ ਗਰਮੀ ਦੀ ਲਪੇਟ ’ਚ! 'ਲੂ' ਨਾਲ ਅੰਮ੍ਰਿਤਸਰ ਤੇ ਖਰੜ ’ਚ 2 ਲੋਕਾਂ...
  • today  s top 10 news
    ਵਿਦੇਸ਼ ਭੱਜਿਆ ਅੰਮ੍ਰਿਤਪਾਲ ਮਹਿਰੋਂ ਤੇ ਕੇਦਾਰਨਾਥ 'ਚ ਵੱਡਾ ਹੈਲੀਕਾਪਟਰ ਹਾਦਸਾ,...
  • electricity theft from street light lines
    ਸਟਰੀਟ ਲਾਈਟਾਂ ਦੀਆਂ ਲਾਈਨਾਂ ਤੋਂ ਹੋ ਰਹੀ ਬਿਜਲੀ ਚੋਰੀ, ਨਗਰ ਨਿਗਮ ਨੂੰ ਭਰਨਾ ਪੈ...
  • girl died due to drowning in canal
    ਦੁੱਖ਼ਦਾਈ ਖ਼ਬਰ: ਨਾਨਕੇ ਆਈ ਖੇਡ ਰਹੀ ਕੁੜੀ ਨਾਲ ਵਾਪਰਿਆ ਭਾਣਾ, ਡੁੱਬਣ ਕਾਰਨ ਮੌਤ
  • prostitution exposed in punjab
    ਪੰਜਾਬ 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਛਾਪਾ ਮਾਰਨ ਗਈ ਪੁਲਸ ਘਰ ਦੇ ਅੰਦਰ ਦਾ ਹਾਲ...
  • alert for many districts from today till june 18
    ਪੰਜਾਬ ‘ਚ ਮੌਸਮ ਨੇ ਬਦਲਿਆ ਰੁਖ, ਅੱਜ ਤੋਂ 18 ਜੂਨ ਤੱਕ ਕਈ ਜ਼ਿਲ੍ਹਿਆਂ ਲਈ ਅਲਰਟ
Trending
Ek Nazar
thunderstorm and heavy rain will hit punjab

Alert ਰਹਿਣ Punjab ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ! ਆਵੇਗਾ ਤੂਫ਼ਾਨ ਤੇ ਪਵੇਗਾ...

israeli air strikes on iran

ਈਰਾਨ 'ਤੇ ਇਜ਼ਰਾਈਲੀ ਹਵਾਈ ਹਮਲੇ, 31 ਲੋਕਾਂ ਦੀ ਮੌਤ

bridge collapse

ਨਿਰਮਾਣ ਅਧੀਨ ਪੁਲ ਢਹਿ-ਢੇਰੀ, ਤਿੰਨ ਲੋਕਾਂ ਦੀ ਮੌਤ

nuclear talks cancelled  israel and iran

ਇਜ਼ਰਾਈਲ-ਈਰਾਨ ਵਿਚਾਲੇ ਹਮਲੇ ਜਾਰੀ, ਪ੍ਰਮਾਣੂ ਗੱਲਬਾਤ ਰੱਦ

granthi singh drowned while taking bath sarovar of gurdwara sahib

ਪੰਜਾਬ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਵੱਡੀ ਘਟਨਾ, ਪਈਆਂ ਭਾਜੜਾਂ

big accident in punjab bank guard died due to bullet injury

ਪੰਜਾਬ 'ਚ ਵੱਡਾ ਹਾਦਸਾ, ਗੋਲ਼ੀ ਲੱਗਣ ਕਾਰਨ ਬੈਂਕ ਗਾਰਡ ਦੀ ਹੋਈ ਮੌਤ

uae president discusses tensions in west asia

ਯੂਏਈ ਦੇ ਰਾਸ਼ਟਰਪਤੀ ਨੇ ਫਰਾਂਸੀਸੀ ਅਤੇ ਇਤਾਲਵੀ ਨੇਤਾਵਾਂ ਨਾਲ ਪੱਛਮੀ ਏਸ਼ੀਆ 'ਚ...

bulldozer action against drugs in ludhiana

ਲੁਧਿਆਣਾ 'ਚ ਨਸ਼ਿਆਂ ਖ਼ਿਲਾਫ਼ ਬੁਲਡੋਜ਼ਰ ਐਕਸ਼ਨ, ਨਸ਼ਾ ਤਸਕਰਾਂ ਦੇ ਘਰ ਕੀਤੇ...

punjab police attacked by immigrants

ਪੰਜਾਬ ਪੁਲਸ 'ਤੇ ਪ੍ਰਵਾਸੀਆਂ ਨੇ ਕੀਤਾ ਹਮਲਾ, ਬੁਲਾਉਣੀ ਪੈ ਗਈ ਹੋਰ ਪੁਲਸ, ਮਾਮਲਾ...

netanyahu visits bat yam

ਪ੍ਰਧਾਨ ਮੰਤਰੀ ਨੇਤਨਯਾਹੂ ਨੇ ਈਰਾਨੀ ਹਮਲੇ 'ਚ ਤਬਾਹ ਹੋਏ ਬਾਤ ਯਾਮ ਦਾ ਕੀਤਾ ਦੌਰਾ

pakistan  s nuclear threat to america

ਪਾਕਿਸਤਾਨ ਦੀ ਅਮਰੀਕਾ ਨੂੰ ਪ੍ਰਮਾਣੂ ਧਮਕੀ: ਜੇਕਰ ਈਰਾਨ 'ਤੇ ਹਮਲਾ ਹੁੰਦਾ ਹੈ...

new zealand provide visa exemption facility

ਨਿਊਜ਼ੀਲੈਂਡ 'ਚ ਇਸ ਦੇਸ਼ ਦੇ ਸੈਲਾਨੀਆਂ ਨੂੰ ਮਿਲੇਗੀ ਵੀਜ਼ਾ ਛੋਟ ਸਹੂਲਤ

iranian foreign minister statement

'ਜੇਕਰ ਇਜ਼ਰਾਈਲੀ ਹਮਲੇ ਰੁਕ ਜਾਣ ਤਾਂ....' : ਈਰਾਨੀ ਵਿਦੇਸ਼ ਮੰਤਰੀ

iranians to vacate weapons manufacturing factories

ਈਰਾਨੀਆਂ ਨੂੰ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਖਾਲੀ ਕਰਨ ਦਾ ਹੁਕਮ, ਨਵੇਂ ਹਮਲੇ...

third robbery at   virani jewelers   in america

ਅਮਰੀਕਾ ਦੇ 'ਵੈਰਾਨੀ ਜਿਊਲਰਜ' 'ਚ ਤੀਜੀ ਵਾਰ ਲੁੱਟ-ਖੋਹ

girl died due to drowning in canal

ਦੁੱਖ਼ਦਾਈ ਖ਼ਬਰ: ਨਾਨਕੇ ਆਈ ਖੇਡ ਰਹੀ ਕੁੜੀ ਨਾਲ ਵਾਪਰਿਆ ਭਾਣਾ, ਡੁੱਬਣ ਕਾਰਨ ਮੌਤ

prostitution exposed in punjab

ਪੰਜਾਬ 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਛਾਪਾ ਮਾਰਨ ਗਈ ਪੁਲਸ ਘਰ ਦੇ ਅੰਦਰ ਦਾ ਹਾਲ...

another famous influencer amritpal singh targeted threatened

ਇਕ ਹੋਰ ਮਸ਼ਹੂਰ ਇੰਫਲੂਐਂਸਰ ਅੰਮ੍ਰਿਤਪਾਲ ਸਿੰਘ ਦੇ ਨਿਸ਼ਾਨੇ 'ਤੇ, ਦਿੱਤੀ ਸਿੱਧੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • father also missing searching for missing girl
      ਗੁੰਮ ਹੋਈ ਬੱਚੀ ਨੂੰ ਲੱਭਦੇ-ਲੱਭਦੇ ਪਿਓ ਵੀ ਹੋ ਗਿਆ ਲਾਪਤਾ, ਪਿੰਡ 'ਚ ਦਹਿਸ਼ਤ ਦਾ...
    • australia work visa
      ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ...
    • punjab government s big decision regarding pension
      ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
    • fire at housing apartment in delhi s dwarka
      ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ ਨੇ ਤਬਾਹ ਕਰ'ਤਾ ਪਰਿਵਾਰ ! ਪਹਿਲਾਂ ਧੀ-ਪੁੱਤ ਨੇ...
    • taking gold loan  customers will get more benefits with easy rules
      Gold Loan ਲੈਣ ਸਮੇਂ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆਸਾਨ ਨਿਯਮਾਂ ਨਾਲ ਗਾਹਕਾਂ...
    • son in law love affair mother in law run away
      ਹਾਏ ਓ ਰੱਬਾ! ਮਾਂ ਵਰਗੀ ਸੱਸ 'ਤੇ ਆਇਆ ਜਵਾਈ ਦਾ ਦਿਲ, ਫਿਰ ਜੋ ਹੋਇਆ...
    • earthquake hits
      ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਲੋਕਾਂ ਦੇ ਸੁੱਕ ਗਏ ਸਾਹ
    • 42 university students offered jobs by multinational companies
      GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...
    • google maps car stuck half constructed bridge
      Google Map ਦਾ ਇਕ ਹੋਰ ਕਾਰਾ, ਅਧੂਰੇ ਫਲਾਈਓਵਰ 'ਤੇ ਹੇਠਾਂ ਡਿੱਗੀ ਕਾਰ, ਵੀਡੀਓ...
    • sonam raghuwanshi killed raja
      ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ...
    • sebi announces special settlement scheme
      ਸੇਬੀ ਨੇ ਕੀਤਾ ਸਟਾਕ ਬਰੋਕਰਜ਼ ਲਈ ਵਿਸ਼ੇਸ਼ ਸੈਟਲਮੈਂਟ ਸਕੀਮ ਦਾ ਐਲਾਨ
    • ਸੰਪਾਦਕੀ ਦੀਆਂ ਖਬਰਾਂ
    • delhi police instructs its personnel not to make   reels   in uniform
      ਦਿੱਲੀ ਪੁਲਸ ਦਾ ਆਪਣੇ ਮੁਲਾਜ਼ਮਾਂ ਨੂੰ ਵਰਦੀ ’ਚ ‘ਰੀਲ’ ਨਾ ਬਣਾਉਣ ਦਾ ਨਿਰਦੇਸ਼
    •   mark carney  s   invitation to modi for g7   is   an opportunity
      ‘ਮਾਰਕ ਕਾਰਨੀ’ ਦਾ ਜੀ-7 ਲਈ ‘ਮੋਦੀ ਨੂੰ ਸੱਦਾ’ ‘ਭਾਰਤ-ਕੈਨੇਡਾ ਵਿਚਾਲੇ ਸਬੰਧ...
    • not just the body of rafale there is a need to build a complete fighter jet
      ‘ਰਾਫੇਲ ਦੀ ਬਾਡੀ ਹੀ ਨਹੀਂ’ ਪੂਰਾ ਲੜਾਕੂ ਜਹਾਜ਼ ਬਣਾਉਣ ਦੀ ਲੋੜ!
    • gurugram  the new hub of modern urban life
      ਸੈਕਟਰ 89, ਗੁਰੂਗ੍ਰਾਮ: ਆਧੁਨਿਕ ਸ਼ਹਿਰੀ ਜੀਵਨ ਦਾ ਨਵਾਂ ਕੇਂਦਰ
    • corruption in the judiciary
      ਨਿਆਪਾਲਿਕਾ ’ਚ ਭ੍ਰਿਸ਼ਟਾਚਾਰ, ਚੀਫ ਜਸਟਿਸ ਬੀ.ਆਰ. ਗਵਈ ਦੀ ਸਕਾਰਾਤਮਕ ਪਹਿਲ!
    • increasing cases of tampering with statues of dr  bhim rao ambedkar
      ਡਾ. ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਦੇ ਨਾਲ ਛੇੜਛਾੜ ਦੇ ਵਧਦੇ ਮਾਮਲੇ !
    • the neck of the terrorists   helpers     now in the hands of the security forces
      ‘ਅੱਤਵਾਦੀਆਂ ਦੇ ਮਦਦਗਾਰਾਂ ਦੀ ਧੌਣ’ ‘ਹੁਣ ਸੁਰੱਖਿਆ ਬਲਾਂ ਦੀ ਮੁੱਠੀ ’ਚ’
    •   37 3 percent increase   in the number of fake rs 500 notes
      500 ਦੇ ਨਕਲੀ ਨੋਟਾਂ ਦੀ ਗਿਣਤੀ ’ਚ ‘37.3 ਫੀਸਦੀ ਦਾ ਵਾਧਾ’, ਸਖਤ ਕਦਮ ਚੁੱਕਣ ਦੀ...
    • changing geopolitical relationships in today  s era
      ਅੱਜ ਦੇ ਦੌਰ ’ਚ ਬਦਲਤੇ ਭੂ-ਰਾਜਨੀਤਿਕ ਰਿਸ਼ਤੇ
    • government officials have no fear of law  cases of   assets beyond income
      ਸਰਕਾਰੀ ਅਫਸਰਾਂ ’ਚ ਕਾਨੂੰਨ ਦਾ ਖੌਫ ਨਹੀਂ, ਲਗਾਤਾਰ ਵਧ ਰਹੇ ‘ਆਮਦਨ ਤੋਂ ਵੱਧ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +