Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 05, 2026

    10:35:23 PM

  • earthquake tremors felt in punjab chandigarh and himachal

    ਪੰਜਾਬ, ਚੰਡੀਗੜ੍ਹ ਤੇ ਹਿਮਾਚਲ 'ਚ ਲੱਗੇ ਭੂਚਾਲ ਦੇ...

  • heavy rains in punjab for 2 days thunderstorm alert in these districts

    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ...

  • special bhandara to be held at dera beas on june 6 and 7

    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ...

  • dispute arises between jyoti nooran s husband abhishek usman

    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਸ਼ੀ ਦੇ ਰਾਜ ’ਚ ਸਿਫਰ ਕੋਵਿਡ ਨੀਤੀ ਤੋਂ ਚੀਨੀਆਂ ਨੂੰ ਨਹੀਂ ਮਿਲੇਗਾ ਛੁਟਕਾਰਾ

ARTICLE News Punjabi(ਸੰਪਾਦਕੀ)

ਸ਼ੀ ਦੇ ਰਾਜ ’ਚ ਸਿਫਰ ਕੋਵਿਡ ਨੀਤੀ ਤੋਂ ਚੀਨੀਆਂ ਨੂੰ ਨਹੀਂ ਮਿਲੇਗਾ ਛੁਟਕਾਰਾ

  • Edited By Anuradha,
  • Updated: 02 Nov, 2022 10:00 PM
Article
the chinese will not get relief from the zero covid policy in xi  s regime
  • Share
    • Facebook
    • Tumblr
    • Linkedin
    • Twitter
  • Comment

ਚੀਨ ਦੇ ਰਾਸ਼ਟਰਮੁਖੀ ਸ਼ੀ ਜਿਨਪਿੰਗ ਵੱਲੋਂ ਲਗਾਤਾਰ ਤੀਜੀ ਵਾਰ ਸੱਤਾ ’ਚ ਆਉਣ ਪਿੱਛੋਂ ਜੋ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਸਖਤ ਕੋਵਿਡ ਨੀਤੀ ’ਚ ਸਰਕਾਰ ਕਿਸੇ ਤਰ੍ਹਾਂ ਦੀ ਢਿੱਲ ਦੇਵੇਗੀ ਉਹ ਰਹੀ ਸਹੀ ਉਮੀਦ ਵੀ ਹੁਣ ਖਤਮ ਹੋ ਗਈ ਹੈ। ਸਖਤ ਕੋਵਿਡ ਨੀਤੀ ਕਾਰਨ ਚੀਨ ਦੇ ਲੋਕਾਂ ਦੀ ਮਾਨਸਿਕ ਅਤੇ ਮਨੋਵਿਗਿਆਨਕ ਸਿਹਤ ’ਤੇ ਬੜਾ ਮਾੜਾ ਅਸਰ ਪਿਆ ਹੈ। ਚੀਨ ਦੇ ਵਪਾਰਕ ਅਤੇ ਕਾਰੋਬਾਰੀ ਜਗਤ ਨੂੰ ਵੀ ਭਾਰੀ ਆਰਥਿਕ ਝਟਕਾ ਲੱਗਾ ਹੈ।

ਸਿਫਰ ਕੋਵਿਡ ਨੀਤੀ ਜਿਨਪਿੰਗ ਨੇ ਸ਼ੁਰੂ ਕੀਤੀ ਸੀ ਅਤੇ ਉਹ ਪੋਲੀਟੀਕਲੀ ਕਰੈਕਟ ਭਾਵ ਖੁਦ ਨੂੰ ਸਹੀ ਸਾਬਤ ਕਰਨ ਦੀ ਜੁਗਤ ’ਚ ਲੱਗੇ ਹਨ। ਬੇਸ਼ੱਕ ਹੀ ਇਸ ਲਈ ਚੀਨ ਦੇ ਲੋਕਾਂ ਅਤੇ ਚੀਨ ਦੀ ਅਰਥਵਿਵਸਥਾ ਨੂੰ ਕਿੰਨਾ ਹੀ ਦੁੱਖ ਿਕਉਂ ਨਾ ਸਹਿਣਾ ਪਵੇ। ਹੌਲੀ-ਹੌਲੀ ਲੋਕਾਂ ’ਚ ਵੀ ਸ਼ੀ ਜਿਨਪਿੰਗ ਵਿਰੁੱਧ ਰੋਸ ਵਧਦਾ ਜਾ ਰਿਹਾ ਹੈ। ਜਿੱਥੇ ਇਕ ਪਾਸੇ ਪੂਰੀ ਦੁਨੀਆ ਨੇ ਕੋਵਿਡ ਨੂੰ ਇਕ ਫਲੂ ਵਾਂਗ ਵੇਖਣਾ ਸ਼ੁਰੂ ਕੀਤਾ ਹੈ, ਉੱਥੇ ਚੀਨ ’ਚ ਕੋਵਿਡ ਕਾਰਨ ਲੋਕਾਂ ਦੀ ਆਰ. ਟੀ. ਪੀ. ਸੀ. ਆਰ. ਟੈਸਟਿੰਗ ਅਤੇ ਨਿਊਕਲੀਇਕ ਟੈਸਟਿੰਗ ਜਾਰੀ ਹੈ। ਇਸ ਸਮੇਂ ਚੀਨ ’ਚ ਲੋਕਾਂ ਨੂੰ ਹਰ 72 ਘੰਟਿਆਂ ’ਚ ਇਕ ਵਾਰ ਟੈਸਟ ਕਰਵਾਉਣਾ ਜ਼ਰੂਰੀ ਹੈ।

ਚੀਨ ਦੀ ਸਿਫਰ ਕੋਵਿਡ ਨੀਤੀ ਕਾਰਨ ਦੇਸ਼ ’ਚ ਵਪਾਰ ਠੱਪ ਹੋ ਗਿਆ ਹੈ। ਅਰਥਵਿਵਸਥਾ ਥੱਲੇ ਡਿੱਗਦੀ ਜਾ ਰਹੀ ਹੈ। ਲੋਕਾਂ ’ਚ ਅਸ਼ਾਂਤੀ ਅਤੇ ਗੈਰ-ਯਕੀਨੀ ਵਧਦੀ ਜਾ ਰਹੀ ਹੈ ਪਰ ਜਿਨਪਿੰਗ ਦੀ ਜ਼ਿੱਦ ਕਾਰਨ ਕੋਵਿਡ ਨੂੰ ਲੈ ਕੇ ਚੀਨ ਸਰਕਾਰ ਦੀ ਸਖਤ ਨੀਤੀ ’ਚ ਕੋਈ ਤਬਦੀਲੀ ਹੁੰਦੀ ਨਜ਼ਰ ਨਹੀਂ ਆ ਰਹੀ। 20ਵੀਂ ਰਾਸ਼ਟਰੀ ਪਾਰਟੀ ਕਾਂਗਰਸ ਦੀ ਬੈਠਕ ’ਚ ਜਿਨਪਿੰਗ ਨੇ ਸਖਤ ਕੋਵਿਡ ਨੀਤੀ ਦੇ ਹੱਕ ’ਚ ਇਕ ਭਾਸ਼ਣ ਵੀ ਦਿੱਤਾ ਸੀ ਅਤੇ ਕਿਹਾ ਸੀ ਕਿ ਕੋਵਿਡ ਦੇ ਸਫਾਏ ਲਈ ਇਸ ਵਿਰੁੱਧ ਸਖਤ ਨੀਤੀ ਦਾ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਇਸ ਨੂੰ ਜਾਰੀ ਰੱਖਿਆ ਜਾਵੇਗਾ।

ਚੀਨ ਦੇ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਿਨਪਿੰਗ ਨੇ ਜੋ ਕੋਵਿਡ ਲਈ ਸਖਤ ਨੀਤੀਆਂ ਅਪਣਾਈਆਂ ਹਨ, ਅਸਲ ’ਚ ਉਸ ਦੇ ਪਿੱਛੇ ਮਹਾਮਾਰੀ ਨਹੀਂ ਸਗੋਂ ਲਗਾਤਾਰ ਤੀਜੀ ਵਾਰ ਸ਼ੀ ਦਾ ਸੱਤਾ ’ਚ ਆਉਣਾ ਹੈ ਅਤੇ ਲੋਕਾਂ ’ਚ ਕਿਸੇ ਤਰ੍ਹਾਂ ਦਾ ਰੋਸ ਨਾ ਫੈਲੇ, ਇਸ ਲਈ ਚੀਨ ਨੇ ਅਜਿਹੀਆਂ ਨੀਤੀਆਂ ਅਪਣਾਈਆਂ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਦੀ ਸੱਤਾ ਨੂੰ ਕੋਈ ਖਤਰਾ ਨਾ ਹੋਵੇ। ਇਸ ਕਾਰਨ ਜਿਨਪਿੰਗ ਨੇ ਲੋਕਾਂ ਦੀ ਆਵਾਜਾਈ ’ਤੇ ਪਾਬੰਦੀਆਂ ਲਾਉਣ ਦੇ ਨਾਲ-ਨਾਲ ਉਨ੍ਹਾਂ ਦੇ ਇਕ ਥਾਂ ਵੱਡੀ ਗਿਣਤੀ ’ਚ ਜਮ੍ਹਾ ਹੋਣ ਦੀ ਸੰਭਾਵਨਾ ਨੂੰ ਵੀ ਖਤਮ ਕਰ ਦਿੱਤਾ ਹੈ ਜੋ ਚੀਨ ਦੀ ਸੱਤਾ ਦੇ ਫਿਲਹਾਲ ਹੱਕ ’ਚ ਜਾ ਰਿਹਾ ਹੈ।

ਦੂਜੇ ਪਾਸੇ ਪੱਛਮੀ ਦੇਸ਼ਾਂ ’ਚ ਥਿੰਕ ਟੈਂਕ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਇੰਨੇ ਲੰਬੇ ਲਾਕਡਾਊਨ ਨੂੰ ਲਾਉਣ ਦੇ ਪਿੱਛੇ ਚੀਨ ਦਾ ਇਰਾਦਾ ਤਾਈਵਾਨ ਨਾਲ ਜੰਗ ਦੇ ਸਮੇਂ ਲੋਕਾਂ ਨੂੰ ਕੰਟ੍ਰੋਲ ’ਚ ਰੱਖਣ ਦਾ ਅਭਿਆਸ ਕਰਨ ਵਰਗਾ ਹੈ। ਲੋਕਾਂ ਨੂੰ ਅਲੱਗ-ਥਲੱਗ ਰੱਖ ਕੇ ਉਨ੍ਹਾਂ ਨੂੰ ਖਾਣ-ਪੀਣ ਅਤੇ ਹੋਰਨਾਂ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਦਾ ਅਭਿਆਸ ਕੀਤਾ ਜਾ ਰਿਹਾ ਹੈ।

ਜਾਣਕਾਰਾਂ ਦਾ ਕਹਿਣਾ ਹੈ ਕਿ ਜਿਨਪਿੰਗ ਖੁਦ ਨੂੰ ਸਹੀ ਠਹਿਰਾਉਣ ਲਈ ਸਿਫਰ ਕੋਵਿਡ ਨੀਤੀ ਨੂੰ ਛੱਡਣ ਵਾਲੇ ਨਹੀਂ ਹਨ। ਮਾਓ ਦੇ ਜ਼ਮਾਨੇ ਤੋਂ ਸੀ. ਪੀ. ਸੀ. ’ਚ ਇਕ ਗੱਲ ਸਭ ਵਲੋਂ ਮੰਨੀ ਜਾਂਦੀ ਹੈ ਕਿ ਪਾਰਟੀ ਦਾ ਕਾਨੂੰਨ ਸਭ ਤੋਂ ਉਪਰ ਹੈ। ਲੋਕਾਂ ਦਾ ਜੀਵਨ ਉਪਰ ਨਹੀਂ ਹੈ। ਆਮ ਲੋਕਾਂ ਦੇ ਜੀਵਨ ਤੋਂ ਉਪਰ ਹਾਈਕਮਾਨ ਦੇ ਕਾਨੂੰਨ ਹਨ, ਜਿਨ੍ਹਾਂ ਨੂੰ ਉਹ ਖੁਦ ਤੋੜ ਸਕਦੇ ਹਨ ਪਰ ਬਾਕੀ ਲੋਕ ਅਜਿਹਾ ਸੋਚ ਵੀ ਨਹੀਂ ਸਕਦੇ। ਚੀਨ ਦੀ ਕਮਿਊਨਿਸਟ ਪਾਰਟੀ ਖੁਦ ਨੂੰ ਲੋਕਾਂ ਦੇ ਸਾਹਮਣੇ ਸ਼ਕਤੀਸ਼ਾਲੀ, ਮਾਣ ਭਰੀ ਅਤੇ ਸਹੀ ਠਹਿਰਾਉਂਦੀ ਹੈ। ਪਾਰਟੀ ਹਾਈਕਮਾਨ ਜਿਨਪਿੰਗ ਦੇ ਸਮੇਂ ਹੀ ਨਹੀਂ ਸਗੋਂ ਇਸ ਤੋਂ ਪਹਿਲਾਂ ਵੀ ਚੀਨ ’ਚ ਜਿੰਨੇ ਤਾਨਾਸ਼ਾਹ ਹੋਏ ਹਨ, ਉਹ ਸਭ ਅਜਿਹੇ ਹੀ ਹਨ। ਉਹ ਆਪਣੀਆਂ ਗਲਤੀਆਂ ਨੂੰ ਕਦੇ ਵੀ ਨਹੀਂ ਮੰਨਦੇ ਸਨ। ਜੋ ਅਜਿਹਾ ਕਰਦੇ ਹਨ, ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ।

ਦਹਾਕਿਆਂ ਪਹਿਲਾਂ ਮਾਓ ਤਸੇ ਤੁੰਗ ਦੀ ਗ੍ਰੇਟ ਲੀਪ ਫਾਰਵਰਡ ਨੀਤੀ ਨੇ ਲੱਖਾਂ ਲੋਕਾਂ ਦੀ ਜਾਨ ਲਈ ਸੀ। ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ ਸਨ। ਮਾਓ ਦੀ ਇਸ ਨੀਤੀ ਵਿਰੁੱਧ ਉਸ ਸਮੇਂ ਜਿਸ ਨੇ ਵੀ ਬੋਲਣ ਦੀ ਹਿੰਮਤ ਕੀਤੀ, ਉਸ ਨੂੰ ਸੀ. ਪੀ. ਸੀ. ਨੇ ਹਮੇਸ਼ਾ ਲਈ ਚੁੱਪ ਕਰਵਾ ਿਦੱਤਾ। ਲੁਓ ਸ਼ਯਾਓ ਛੀ ਜੋ ਉਸ ਸਮੇਂ ਚੀਨ ਦਾ ਰਾਸ਼ਟਰਪਤੀ ਸੀ, ਨੇ ਮਾਓ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਸੀ। ਬਾਅਦ ’ਚ ਉਸ ਦੀ ਇਕ ਕੈਂਪ ’ਚ ਮੌਤ ਹੋ ਗਈ।

ਮਾਓ ਵੱਲੋਂ ਆਪਣਾ ਜਾਨਸ਼ੀਨ ਨਿਯੁਕਤ ਕੀਤੇ ਜਾਣ ਵਾਲਾ ਚੀਨੀ ਰਾਸ਼ਟਰਮੁਖੀ ਹੁਆ ਕੁਓ ਫੰਗ ਜਿਸ ਨੇ ਲੋਕਾਂ ਦੇ ਸਾਹਮਣੇ ਆਪਣੀਆਂ ਨੀਤੀਆਂ ’ਚ ਗਲਤੀਆਂ ਦੀ ਚਰਚਾ ਕੀਤੀ, ਉਸ ਨੂੰ ਥੰਗ ਛਿਆਓ ਫਿੰਗ ਨੇ ਸੱਤਾ ਤੋਂ ਹਟਾ ਦਿੱਤਾ। ਹੁਆ ਬਹੁਤ ਹੀ ਸੱਭਿਅਕ ਅਤੇ ਨਿਮਰਤਾ ਵਾਲੇ ਸੁਭਾਅ ਦੇ ਸਨ ਅਤੇ ਹਰ ਗੱਲ ’ਚ ਈਮਾਨਦਾਰੀ ਵਰਤਦੇ ਸਨ। ਸ਼ੀ ਦੇ ਸਾਹਮਣੇ ਇਹ ਦੋ ਵੱਡੀਆਂ ਉਦਾਹਰਣਾਂ ਮੌਜੂਦ ਹਨ ਜਿਨ੍ਹਾਂ ਕਾਰਨ ਸਿਫਰ ਕੋਵਿਡ ਨੀਤੀ ਨੂੰ ਜੇ ਜਿਨਪਿੰਗ ਖੁਦ ਵੀ ਹਟਾਉਣਾ ਚਾਹੁਣ ਤਾਂ ਨਹੀਂ ਹਟਾ ਸਕਦੇ ਕਿਉਂਕਿ ਕਮਿਊਨਿਸਟ ਪਾਰਟੀ ਨੇ ਲੋਕਾਂ ਦੇ ਸਾਹਮਣੇ ਖੁਦ ਨੂੰ ਸ਼ਕਤੀਸ਼ਾਲੀ, ਮਾਣ ਭਰੀ ਅਤੇ ਠੀਕ ਠਹਿਰਾਉਣਾ ਹੈ।

ਚੀਨ ਦਾ ਮੀਡੀਆ ਲਗਾਤਾਰ ਰੋਜ਼ਾਨਾ ਜਿਨਪਿੰਗ ਦੀ ਸਿਫਰ ਕੋਵਿਡ ਨੀਤੀ ਦੀ ਚਰਚਾ ਕਰਦਾ ਹੈ। ਉਸ ਦੀਆਂ ਖੂਬੀਆਂ ਨੂੰ ਗਿਣਾਉਂਦਾ ਹੈ ਕਿਉਂਕਿ ਜਿਸ ਦਿਨ ਜਿਨਪਿੰਗ ਦੀ ਇਸ ਨੀਤੀ ਦੀ ਚਰਚਾ ਨਹੀਂ ਹੋਵੇਗੀ, ਉਸ ਦਿਨ ਤੋਂ ਬਾਅਦ ਜਿਨਪਿੰਗ ਦੀ ਅਹਿਮੀਅਤ ਵੀ ਚੀਨ ਦੇ ਲੋਕਾਂ ’ਚ ਘੱਟ ਹੋਣ ਲੱਗੇਗੀ। ਸੀ. ਪੀ. ਸੀ. ਅਜਿਹਾ ਨਹੀਂ ਚਾਹੁੰਦੀ।

ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਗਲਤ ਫੈਸਲੇ ਲੈਣ ਤੋਂ ਬਾਅਦ ਵੀ ਆਪਣੇ ਆਪ ਨੂੰ ਸਹੀ ਠਹਿਰਾਉਣਾ ਜਾਂ ਪੋਲੀਟੀਕਲ ਕਰੈਕਟ ਸਾਬਤ ਕਰਨਾ ਇਕ ਦਿਨ ਸੱਤਾ ਨੂੰ ਡੇਗ ਦਿੰਦਾ ਹੈ, ਇਸ ਲਈ ਸਿਰਫ ਸਹੀ ਸਮੇਂ ਦੀ ਉਡੀਕ ਰਹਿੰਦੀ ਹੈ। ਦੁਨੀਆ ’ਚ ਹਰ ਵਿਅਕਤੀ ਅਤੇ ਸੰਸਥਾ ਕੋਲੋਂ ਗਲਤੀਆਂ ਹੁੰਦੀਆਂ ਹਨ। ਅਜਿਹੇ ਹਾਲਾਤ ’ਚ ਹੀ ਜਿੱਤ ਉਸ ਦੀ ਹੁੰਦੀ ਹੈ ਜੋ ਆਪਣੀਆਂ ਗਲਤੀਆਂ ਨੂੰ ਮੰਨਦਾ ਹੋਇਆ ਉਨ੍ਹਾਂ ’ਚ ਸੁਧਾਰ ਕਰੇ। ਇੰਝ ਕਰਨ ਨਾਲ ਆਪਣੇ ਆਪ ਨੂੰ ਨੈਤਿਕ ਸ਼ਕਤੀ ਮਿਲਦੀ ਹੈ। ਇਸ ਨਾਲ ਲੋਕਾਂ ਨੂੰ ਮੁਸੀਬਤ ਦੇ ਸਮੇਂ ਸਹੀ ਰਾਹ ਵਿਖਾਇਆ ਜਾਂਦਾ ਹੈ।

ਸੀ. ਪੀ. ਸੀ. ’ਚ ਨਾ ਤਾਂ ਖੁਦ ਦੀਆਂ ਗਲਤੀਆਂ ਨੂੰ ਮੰਨਣ ਦੀ ਸਮਰੱਥਾ ਹੈ ਅਤੇ ਨਾ ਹੀ ਹਾਲਾਤ ਨੂੰ ਸੰਭਾਲਣ ਵਾਲਾ ਦਿਮਾਗ ਹੈ। ਨਾਲ ਹੀ ਪਰਪੱਕਤਾ ਵੀ ਨਹੀਂ ਹੈ। ਅਜਿਹੀ ਹਾਲਤ ’ਚ ਚੀਨ ਉਸ ਰਾਹ ’ਤੇ ਅੱਗੇ ਵਧ ਰਿਹਾ ਹੈ ਜਿੱਥੋਂ ਵਾਪਸੀ ਸੰਭਵ ਨਜ਼ਰ ਨਹੀਂ ਆਉਂਦੀ?

  • Xi Jinping
  • China
  • Chinese
  • Covid
  • Policy
  • ਸ਼ੀ ਜਿਨਪਿੰਗ
  • ਚੀਨ
  • ਚੀਨੀ
  • ਕੋਵਿਡ
  • ਨੀਤੀ

ਨਹੀਂ ਰੁਕ ਰਹੀਂਆਂ ਪੈਟਰੋਲ ਪੰਪਾਂ ’ਤੇ ‘ਹਮਲਿਆਂ ਅਤੇ ਲੁੱਟ-ਮਾਰ’ ਦੀਆਂ ਘਟਨਾਵਾਂ

NEXT STORY

Stories You May Like

  • you will get rid of double stranded hair without having to cut your hair
    ਬਿਨਾਂ ਵਾਲ ਕਟਵਾਏ ਦੋ ਮੂੰਹੇ ਵਾਲਾਂ ਤੋਂ ਮਿਲੇਗਾ ਛੁਟਕਾਰਾ ! ਅਪਣਾਓ ਇਹ ਦੇਸੀ ਨੁਸਖੇ
  • pensioners   dr increased by 483    get the benefit
    ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
  • up govts no puc no fuel
    ਬਿਨਾਂ PUC ਸਰਟੀਫਿਕੇਟ ਦੇ ਨਹੀਂ ਮਿਲੇਗਾ ਤੇਲ! 1 ਅਕਤੂਬਰ ਤੋਂ NCR 'ਚ ਬਦਲ ਜਾਣਗੇ ਨਿਯਮ
  • another mp joins bjp
    'ਲੱਗਦਾ ਪਾਰਟੀ ਨੂੰ ਮੇਰੀ ਲੋੜ ਨਹੀਂ..!' ਇਕ ਹੋਰ ਰਾਜ ਸਭਾ ਮੈਂਬਰ ਨੇ ਮਾਰੀ BJP 'ਚ ਐਂਟਰੀ
  • bjp has no advantage in the elections for 24 rajya sabha seats
    ਰਾਜ ਸਭਾ ਦੀਆਂ 24 ਸੀਟਾਂ ਲਈ ਹੋਣ ਵਾਲੀਆਂ ਚੋਣਾਂ ’ਚ ਭਾਜਪਾ ਨੂੰ ਕੋਈ ਫਾਇਦਾ ਨਹੀਂ
  • ios 27 update
    ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27 ਅਪਡੇਟ! ਦੇਖੋ ਲਿਸਟ
  • voting in 4 municipal councils will be held on june 10
    ਪੰਜਾਬ ਰਾਜ ਚੋਣ ਕਮਿਸ਼ਨ ਦਾ ਐਲਾਨ, 4 ਨਗਰ ਕੌਂਸਲਾਂ 'ਚ 10 ਜੂਨ ਨੂੰ ਹੋਵੇਗੀ ਵੋਟਿੰਗ
  • jharkhand  rajya sabha elections  bjp  jmm  election commission  letter
    ਝਾਰਖੰਡ 'ਚ ਰਾਜ ਸਭਾ ਚੋਣਾਂ ਲੜੇਗੀ ਭਾਜਪਾ, JMM ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
  • newlywed woman death
    ਜਲੰਧਰ 'ਚ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਸਹੁਰਾ ਪਰਿਵਾਰ 'ਤੇ ਲੱਗੇ ਗੰਭੀਰ...
  • heavy rains in punjab for 2 days thunderstorm alert in these districts
    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • special bhandara to be held at dera beas on june 6 and 7
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
  • dispute arises between jyoti nooran s husband abhishek usman
    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ...
  • captain amarinder singh to remain in the bjp former minister kalia statement
    ਕੈਪਟਨ ਦੀ ਕਾਗਰਸ 'ਚ ਵਾਪਸੀ ਦੀਆਂ ਅਟਕਲਾਂ ਦਰਮਿਆਨ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ...
  • there will be a long power cut in these areas of punjab tomorrow
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ !
  • accused escapes from police custody in jalandhar
    ਜਲੰਧਰ 'ਚ ਪੁਲਸ ਹਿਰਾਸਤ 'ਚੋਂ ਭੱਜਿਆ ਮੁਲਜ਼ਮ, ਫਿਰ 300 ਮੀਟਰ ਪਿੱਛਾ ਕਰਕੇ...
  • 70 percent of hotels in jalandhar are operating in narrow streets
    ਜਲੰਧਰ 'ਚ ਤੰਗ ਗਲੀਆਂ 'ਚ ਚੱਲ ਰਹੇ 70 ਫ਼ੀਸਦੀ ਹੋਟਲ, ਕਦੇ ਵੀ ਵਾਪਰ ਸਕਦੈ ਦਿੱਲੀ...
Trending
Ek Nazar
ruchak rajyog

ਮੰਗਲ ਤੇ ਸ਼ੁੱਕਰ ਬਣਾਉਣਗੇ ਰੁਚਕ ਰਾਜਯੋਗ! 4 ਰਾਸ਼ੀਆਂ ਦੀ ਚਮਕੇਗੀ ਕਿਸਮਤ

girl raped in hoshiarpur

ਪੰਜਾਬ ਸ਼ਰਮਸਾਰ! ਪਹਿਲਾਂ ਕੀਤੀ Instagram 'ਤੇ ਦੋਸਤੀ, ਫਿਰ ਘਰ ਪਹੁੰਚ ਕੁੜੀ ਦੀ...

putin big statement

2036 ਤੱਕ ਰਾਸ਼ਟਰਪਤੀ ਰਹਿਣ ਦੇ ਸਵਾਲ 'ਤੇ ਪੁਤਿਨ ਦਾ ਵੱਡਾ ਬਿਆਨ

covid 19 vaccine

ਕੀ ਕੋਵਿਡ-19 ਵੈਕਸੀਨ ਨਾਲ ਹੋ ਰਿਹਾ ਹੈ ਕੈਂਸਰ? ਸੈਨੇਟ ਦੀ ਸੁਣਵਾਈ 'ਚ ਉੱਠੇ...

elections in pakistan occupied kashmir

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 27 ਜੁਲਾਈ ਨੂੰ ਹੋਣਗੀਆਂ ਚੋਣਾਂ

tata motors car discount offer

Nexon ਤੇ Curvv ਸਣੇ Tata ਦੀਆਂ ਗੱਡੀਆਂ 'ਤੇ ਮਿਲ ਰਿਹੈ ਬੰਪਰ ਡਿਸਕਾਊਂਟ

cockroaches seized in australia

ਆਸਟ੍ਰੇਲੀਆ 'ਚ 1 ਲੱਖ ਤੋਂ ਵੱਧ ਖ਼ਤਰਨਾਕ ਕਾਕਰੋਚ ਬਰਾਮਦ, ਅਧਿਕਾਰੀਆਂ ਦੇ ਵੀ...

jharkhand  bus owners   association hikes fares

18 ਫੀਸਦੀ ਵਧਿਆ ਬੱਸਾਂ ਦਾ ਕਿਰਾਇਆ! ਝਾਰਖੰਡ 'ਚ ਬੱਸ ਮਾਲਕਾਂ ਦੇ ਸੰਘ ਨੇ ਲਿਆ...

punjabi singer breaks down in tears while going live on social media

ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਪੰਜਾਬੀ ਗਾਇਕ

shehbaz sharif thanks trump

ਭਾਰਤ-ਪਾਕਿ ਜੰਗ ਰੁਕਵਾਉਣ ਲਈ ਟਰੰਪ ਦਾ 'ਹਮੇਸ਼ਾ ਧੰਨਵਾਦੀ' ਰਹੇਗਾ ਪਾਕਿਸਤਾਨ :...

1 crore families will have their own permanent home

1 ਕਰੋੜ ਪਰਿਵਾਰਾਂ ਦਾ ਹੋਵੇਗਾ ਆਪਣਾ ਪੱਕਾ ਘਰ ! ਕੇਂਦਰ ਨੇ ਲਾਂਚ ਕਰ 'ਤੀ PM...

xi jinping wvisit north korea

ਸ਼ੀ ਜਿਨਪਿੰਗ ਅਗਲੇ ਹਫ਼ਤੇ ਜਾਣਗੇ ਉੱਤਰੀ ਕੋਰੀਆ

bill passed in us congress

ਅਮਰੀਕੀ ਸਦਨ 'ਚ ਯੂਕਰੇਨ ਨੂੰ ਸਹਾਇਤਾ ਦੇਣ ਅਤੇ ਰੂਸ 'ਤੇ ਨਵੀਆਂ ਪਾਬੰਦੀਆਂ...

iit pass baba 24 girls relationships mobile videos

IIT ਪਾਸ ਬਾਬੇ ਦੀ ਖੁੱਲ੍ਹੀ ਪੋਲ, 24 ਕੁੜੀਆਂ ਨਾਲ ਬਣਾਏ ਸਬੰਧ, ਮੋਬਾਈਲ 'ਚੋਂ...

security tightened at baba mukteshwar temple after bomb threat

ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਬਾਬਾ ਮੁਕਤੇਸ਼ਵਰ ਮੰਦਰ ਦੀ ਸੁਰੱਖਿਆ ਸਖ਼ਤ,...

40 year old famous actor buys property worth rs 24 crore

40 ਸਾਲਾ ਮਸ਼ਹੂਰ ਅਦਾਕਾਰ ਨੇ ਖਰੀਦੀ 24 ਕਰੋੜ ਦੀ ਪ੍ਰਾਪਰਟੀ ! ਜਾਣੋ ਕਿੰਨੇ ਏਕੜ...

trend of rebirthday

ਛਾਇਆ 'Rebirthday' ਦਾ ਅਨੋਖਾ ਟਰੈਂਡ! ਲੋਕਾਂ ਨੇ ਬਦਲ ਲਿਆ ਆਪਣਾ ਹੀ ਜਨਮਦਿਨ

police arrest son of james handy s girlfriend in actor s stabbing death in la

LA: ਮਸ਼ਹੂਰ ਅਦਾਕਾਰ ਦਾ ਚਾਕੂ ਮਾਰ ਕੇ ਕਤਲ, ਗਰਲਫ੍ਰੈਂਡ ਦਾ ਪੁੱਤਰ ਗ੍ਰਿਫਤਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • may the   pathankot jogindernagar  dam    train service
      ‘ਪਠਾਨਕੋਟ-ਜੋਗਿੰਦਰਨਗਰ (ਡੈਮ)’ ਰੇਲ ਸੇਵਾ ਪਹਿਲਾਂ ਵਾਂਗ ਬਹਾਲ ਹੋਵੇ!
    • indians are flying flags of success in the englishman  s england
      ‘ਅੰਗਰੇਜ਼ਾਂ ਦੇ ਇੰਗਲੈਂਡ ’ਚ’ ਭਾਰਤੀ ਗੱਡ ਰਹੇ ਸਫ਼ਲਤਾ ਦੇ ਝੰਡੇ!
    • criminals are getting more emboldened now attacking police
      ‘ਅਪਰਾਧੀਆਂ ਦੇ ਵਧਦੇ ਹੌਸਲੇ’ ‘ਹੁਣ ਕਰ ਰਹੇ ਪੁਲਸ ’ਤੇ ਹਮਲੇ’
    • first   nato   and now   quad   is also dying
      ਪਹਿਲਾਂ ‘ਨਾਟੋ’ ਅਤੇ ਕੀ ਹੁਣ ‘ਕਵਾਡ’ ਵੀ ਦਮ ਤੋੜ ਰਿਹਾ ਹੈ?
    • incidents of fires in buses
      ‘ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ’ ਬਣ ਰਹੀਆਂ ਯਾਤਰੀਆਂ ਦੀ ਜਾਨ ਦੀਆਂ ਦੁਸ਼ਮਣ!
    • purification campaign in the chinese army
      ‘ਚੀਨੀ ਫੌਜ ’ਚ ਸ਼ੁੱਧੀਕਰਨ ਮੁਹਿੰਮ’ ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਹੋਈ ਫਾਂਸੀ...
    • unbridled trump surrounded in his own country
      ਬੇਲਗਾਮ ਟਰੰਪ ਆਪਣੇ ਹੀ ਦੇਸ਼ ’ਚ ਘਿਰੇ, ਨਾਟੋ ਸਮੇਤ ਸਮਰਥਕ ਦੇਸ਼ਾਂ ਨੇ ਵੀ ਪਿੱਛੇ...
    • the epidemic of corruption reached dangerous levels in the country
      ‘ਭ੍ਰਿਸ਼ਟਾਚਾਰ ਦਾ ਮਹਾਰੋਗ’ ਦੇਸ਼ ’ਚ ਖ਼ਤਰਨਾਕ ਹੱਦ ਤੱਕ ਪਹੁੰਚਿਆ!
    • the series of fires in indian trains is not stopping
      ‘ਨਹੀਂ ਰੁਕ ਰਿਹਾ ਭਾਰਤੀ ਰੇਲਾਂ ’ਚ’ ਅਗਨੀਕਾਂਡਾਂ ਦਾ ਸਿਲਸਿਲਾ!
    • the atrocities being committed by some people shame humanity
      ‘ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ’ ਕੁਝ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਦਰਿੰਦਗੀਆਂ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +