Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 03, 2026

    10:20:27 AM

  • newly married couple from mansa stuck in dubai

    ਮਾਨਸਾ ਦਾ ਨਵਾਂ ਵਿਆਹਿਆ ਜੋੜਾ ਦੁਬਈ 'ਚ ਫਸਿਆ,...

  • important decision of the highcourt regarding the sale of meat

    ਸ੍ਰੀ ਅਨੰਦਪੁਰ ਸਾਹਿਬ ’ਚ ਮੀਟ ਦੀ ਵਿਕਰੀ ਬਾਰੇ...

  • iran targets dubai again

    ਈਰਾਨ ਨੇ ਦੁਬਈ ਨੂੰ ਮੁੜ ਬਣਾਇਆ ਨਿਸ਼ਾਨਾ, ਅਮਰੀਕਾ ਦੇ...

  • another front getting ready

    ਇਕ ਹੋਰ ਜੰਗ ਦੀ ਤਿਆਰੀ ! ਰੂਵੇਂਗ 'ਚ ਅੱਧੀ ਰਾਤੀਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਸੁਤੰਤਰਤਾ ਦੇ ਅੰਮ੍ਰਿਤ ਮਹਾਉਤਸਵ ਦਾ ਇਹ ਮੌਕਾ

ARTICLE News Punjabi(ਸੰਪਾਦਕੀ)

ਸੁਤੰਤਰਤਾ ਦੇ ਅੰਮ੍ਰਿਤ ਮਹਾਉਤਸਵ ਦਾ ਇਹ ਮੌਕਾ

  • Updated: 15 Aug, 2021 01:47 PM
Article
this is the occasion of the amrit mahautsav of independence
  • Share
    • Facebook
    • Tumblr
    • Linkedin
    • Twitter
  • Comment

ਅੱਜ ਭਾਰਤ ਆਪਣੀ ਸਾਮਰਾਜੀ ਗ਼ੁਲਾਮੀ ਤੋਂ ਮੁਕਤੀ ਦਾ ਪੁਰਬ ਮਨਾ ਰਿਹਾ ਹੈ। ਸਮਾਰੋਹਾਂ ਦੀ ਇਸ ਲੜੀ ਦਰਮਿਆਨ ਜਿੱਥੇ ਆਜ਼ਾਦੀ ਦੀ 75 ਸਾਲਾਂ ਦੀ ਯਾਤਰਾ ਦਾ ਮੁਲਾਂਕਣ ਹੋਵੇਗਾ ਉੱਥੇ ਹੀ ਇਸ ਨੂੰ ਹਾਸਲ ਕਰਨ ਲਈ ਚਾਰ ਸ਼ਤਾਬਦੀਆਂ ਤੋਂ ਲਗਾਤਾਰ ਚਲਦੇ ਆ ਰਹੇ ਸੰਘਰਸ਼ ਅਤੇ ਬਲਿਦਾਨ ਨੂੰ ਚੇਤੇ ਕਰਨਾ ਵੀ ਸੁਭਾਵਿਕ ਹੈ।

ਭਾਰਤ ਅੰਦਰ ਸਾਮਰਾਜੀ ਗ਼ੁਲਾਮੀ ਦੇ ਵਿਰੁੱਧ ਚੱਲਿਆ ਰਾਸ਼ਟਰੀ ਅੰਦੋਲਨ ‘ਸਵੈ’ ਦੇ ਭਾਵ ਤੋਂ ਪ੍ਰੇਰਿਤ ਸੀ ਜਿਸਦਾ ਪ੍ਰਗਟਾਵਾ ਸਵਧਰਮ, ਸਵਰਾਜ ਅਤੇ ਸਵਦੇਸ਼ੀ ਦੀ ਤ੍ਰਿਵੈਣੀ ਦੇ ਰੂਪ ਵਿਚ ਦੇਸ਼ ਨੂੰ ਮੱਥ ਰਿਹਾ ਸੀ। ਸੰਤਾਂ ਅਤੇ ਮਨੀਸ਼ੀਆਂ ਦੀ ਸੰਗਤ ਵਿਚ ਅਧਿਆਤਮਿਕ ਚੇਤਨਾ ਅੰਤਰਧਾਰਾ ਦੇ ਰੂਪ ’ਚ ਅੰਦੋਲਨ ਵਿਚ ਲਗਾਤਾਰ ਵਗੀ ਸੀ।

ਯੁੱਗਾਂ-ਯੁੱਗਾਂ ਤੋਂ ਭਾਰਤ ਦੀ ਆਤਮਾ ਵਿਚ ਵਸਿਆ ‘ਸਵੈ’ ਦਾ ਭਾਵ ਆਪਣੀ ਪੂਰੀ ਸ਼ਕਤੀ ਨਾਲ ਪ੍ਰਗਟ ਹੋਇਆ ਅਤੇ ਵਿਦੇਸ਼ੀ ਤਾਕਤਾਂ ਨੂੰ ਕਦਮ-ਕਦਮ ਤੇ ਪ੍ਰਤਿਰੋਧ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਤਾਕਤਾਂ ਨੇ ਭਾਰਤ ਦੀ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਸਿੱਖਿਆ ਵਿਵਸਥਾ ਨੂੰ ਤਹਿਸ-ਨਹਿਸ ਕੀਤਾ, ਪੇਂਡੂ ਆਪਸੀ ਨਿਰਭਰਤਾ ਨੂੰ ਨਸ਼ਟ ਕਰ ਦਿੱਤਾ। ਵਿਦੇਸ਼ੀ ਤਾਕਤਾਂ ਦਾ ਇਹ ਸਰਵਪੱਖੀ ਹਮਲਾ ਸੀ ਜਿਸਦਾ ਭਾਰਤ ਨੇ ਹਰ ਪੱਖ ਤੋਂ ਜਵਾਬ ਦਿੱਤਾ।

ਦੇਸੀ ਰਿਆਸਤਾਂ ਦੇ ਰਾਜੇ ਜਿੱਥੇ ਅੰਗਰੇਜ਼ਾਂ ਦਾ ਆਪਣੀ ਸ਼ਕਤੀ ਅਨੁਸਾਰ ਮੁਕਾਬਲਾ ਕਰ ਰਹੇ ਸਨ ਉੱਥੇ ਹੀ ਆਪਣੀ ਜ਼ਿੰਦਗੀ ਵਿਚ ਅੰਗਰੇਜ਼ਾਂ ਦੀ ਦਖਲਅੰਦਾਜੀ ਅਤੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ’ਤੇ ਹਮਲਿਆਂ ਦੇ ਵਿਰੁੱਧ ਥਾਂ-ਥਾਂ ’ਤੇ ਜਨਜਾਤੀ ਸਮਾਜ ਖੜ੍ਹਾ ਹੋ ਗਿਆ। ਆਪਣੀਆਂ ਕਦਰਾਂ-ਕੀਮਤਾਂ ਦੀ ਰੱਖਿਆ ਲਈ ਜਾਗੇ ਇਨ੍ਹਾਂ ਲੋਕਾਂ ਦਾ ਅੰਗਰੇਜ਼ਾਂ ਨੇ ਜ਼ਾਲਿਮਾਨਾ ਢੰਗ ਨਾਲ ਕਤਲੇਆਮ ਕੀਤਾ ਪਰ ਉਹ ਸੰਘਰਸ਼ ਤੋਂ ਪਿੱਛੇ ਨਾ ਹਟੇ। 1857 ਵਿਚ ਹੋਇਆ ਦੇਸ਼ ਪੱਧਰੀ ਆਜ਼ਾਦੀ ਦਾ ਸੰਘਰਸ਼ ਇਸਦੀ ਉਦਾਹਰਨ ਹੈ ਜਿਸ ਚ ਲੱਖਾਂ ਲੋਕਾਂ ਨੇ ਬਲਿਦਾਨ ਦਿੱਤਾ।

ਭਾਰਤੀ ਸਿੱਖਿਆ ਵਿਵਸਥਾ ਨੂੰ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਕਾਸ਼ੀ ਹਿੰਦੂ ਯੂਨੀਵਰਸੀਟੀ, ਸ਼ਾਂਤੀ ਨਿਕੇਤਨ, ਗੁਜਰਾਤ ਵਿੱਦਿਆ ਪੀਠ, ਐਮ.ਡੀ.ਟੀ ਹਿੰਦੂ ਕਾਲਜ ਤਿਰੁਨੇਲਵੇਲੀ, ਕਰਵੇ ਸਿੱਖਿਆ ਸੰਸਥਾ, ਡੇਕਨ ਐਜੂਕੇਸ਼ਨ ਸੁਸਾਇਟੀ ਅਤੇ ਗੁਰੂਕੁਲ ਕਾਂਗੜੀ ਵਰਗੇ ਸੰਸਥਾਨ ਖੜ੍ਹੇ ਹੋਏ ਅਤੇ ਵਿਦਿਆਰਥੀਆਂ-ਨੌਜਵਾਨਾਂ ’ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲੱਗੇ। ਪ੍ਰਫੁੱਲਚੰਦਰ ਰਾਏ ਅਤੇ ਜਗਦੀਸ਼ ਚੰਦਰ ਬਸੁ ਵਰਗੇ ਵਿਗਿਆਨੀਆਂ ਨੇ ਜਿੱਥੇ ਆਪਣੀ ਪ੍ਰਤਿਭਾ ਨੂੰ ਭਾਰਤ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ ਉੱਥੇ ਹੀ ਨੰਦਲਾਲ ਬੋਸ, ਅਵਨੀਂਦਰਨਾਥ ਠਾਕੁਰ, ਦਾਦਾ ਸਾਹਿਬ ਫਾਲਕੇ ਵਰਗੇ ਕਲਾਕਾਰ ਅਤੇ ਮਾਖਨ ਲਾਲ ਚਤੁਰਵੇਦੀ ਸਮੇਤ ਲਗਭਗ ਹਰ ਨੇਤਾ ਪੱਤਰਕਾਰਿਤਾ ਰਾਹੀਂ ਜਨ-ਜਾਗਰਣ ਵਿਚ ਜੁਟੇ ਹੋਏ, ਆਪਣੀ ਕਲਾ ਨਾਲ ਦੇਸ਼ ਨੂੰ ਜਗਾ ਰਹੇ ਸਨ। ਮਹਾਰਿਸ਼ੀ ਦਯਾਨੰਦ, ਸਵਾਮੀ ਵਿਵੇਕਾਨੰਦ ਅਤੇ ਮਹਾਰਿਸ਼ੀ ਅਰਵਿੰਦ ਆਦਿ ਮਨੀਸ਼ੀਆਂ ਦੀ ਅਧਿਆਤਮਿਕ ਪ੍ਰੇਰਣਾ ਇਨ੍ਹਾਂ ਦਾ ਮਾਰਗਦਰਸ਼ਨ ਕਰ ਰਹੀ ਸੀ।

ਭਾਰਤੀ ਸਮਾਜ ਜ਼ਿੰਦਗੀ ਦਾ ਕੋਈ ਵੀ ਖੇਤਰ ਮਹਾਤਮਾ ਗਾਂਧੀ ਦੇ ਪ੍ਰਭਾਵ ਤੋਂ ਵਾਂਝਿਆ ਨਾ ਰਿਹਾ। ਉੱਥੇ ਹੀ ਵਿਦੇਸ਼ਾਂ ਵਿਚ ਰਹਿ ਕੇ ਭਾਰਤੀ ਆਜ਼ਾਦੀ ਸੰਗ੍ਰਾਮ ਨੂੰ ਧਾਰ ਦੇਣ ਦਾ ਕੰਮ ਸ਼ਿਆਮਜੀ ਕ੍ਰਿਸ਼ਨ ਵਰਮਾ, ਲਾਲਾ ਹਰਦਿਆਲ ਅਤੇ ਮੈਡਮ ਕਾਮਾ ਜਿਹੇ ਲੋਕਾਂ ਦੀ ਸਰਪ੍ਰਸਤੀ ’ਚ ਚਲਦਾ ਰਿਹਾ। ਲੰਦਨ ਦਾ ਇੰਡੀਆ ਹਾਊਸ ਭਾਰਤ ਦੀ ਆਜ਼ਾਦੀ ਸੰਬੰਧੀ ਸਰਗਰਮੀਆਂ ਦਾ ਕੇਂਦਰ ਬਣ ਚੁਕਿਆ ਸੀ। ਕ੍ਰਾਂਤੀਵੀਰ ਸਾਵਰਕਰ ਵੱਲੋਂ ਲਿਖਿਆ ਗਿਆ 1857 ਦੇ ਰਾਸ਼ਟਰੀ ਆਜ਼ਾਦੀ ਸੰਗ੍ਰਾਮ ਦਾ ਇਤਿਹਾਸ ਭਾਰਤੀ ਕ੍ਰਾਂਤੀਕਾਰੀਆਂ ’ਚ ਬੇਹੱਦ ਹਰਮਨ-ਪਿਆਰਾ ਹੋਇਆ। ਖੁਦ ਭਗਤ ਸਿੰਘ ਨੇ ਇਸ ਦੀਆਂ ਸੈਂਕੜੇ ਕਾਪੀਆਂ ਛਪਵਾ ਕੇ ਵੰਡੀਆਂ ਸਨ।

ਆਜ਼ਾਦੀ ਦਾ ਸੂਰਜ ਉੱਗਿਆ ਪਰ ਦੇਸ਼ ਦੇ ਬਟਵਾਰੇ ਦਾ ਗ੍ਰਹਿਣ ਉਸ ’ਤੇ ਲੱਗ ਚੁੱਕਾ ਸੀ। ਮੁਸ਼ਕਿਲ ਹਾਲਤਾਂ ’ਚ ਵੀ ਅੱਗੇ ਵਧਣ ਦਾ ਹੌਸਲਾ ਬਣਿਆ ਰਿਹਾ ਜਿਸਦਾ ਸਿਹਰਾ ਹਰ ਭਾਰਤੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਸੈਕੜੇ ਸਾਲਾਂ ਦੀ ਰਾਸ਼ਟਰੀ ਆਸ ਨੂੰ ਪੂਰਾ ਕਰਨ ਲਈ ਖੂਨ-ਪਸੀਨਾ ਵਹਾਇਆ। ਮਹਾਰਿਸ਼ੀ ਅਰਵਿੰਦ ਨੇ ਕਿਹਾ ਸੀ ਕਿ ਭਾਰਤ ਨੂੰ ਜਾਗਣਾ ਪੈਣਾ ਹੈ, ਆਪਣੇ ਲਈ ਨਹੀਂ ਸਗੋਂ ਪੂਰੀ ਦੁਨੀਆ ਦੇ ਲਈ। ਉਨ੍ਹਾਂ ਦਾ ਇਹ ਐਲਾਨ ਉਦੋਂ ਸੱਚ ਸਾਬਿਤ ਹੋਇਆ ਜਦੋਂ ਭਾਰਤ ਦੀ ਆਜ਼ਾਦੀ ਦੁਨੀਆ ਦੇ ਕਈ ਹੋਰ ਦੇਸ਼ਾਂ ਦੇ ਆਜ਼ਾਦੀ ਘੁਲਾਟੀਆਂ ਲਈ ਪ੍ਰੇਰਣਾ ਬਣੀ। ਇਕ ਤੋਂ ਬਾਅਦ ਇਕ, ਸਾਰੇ ਬਸਤੀਵਾਦੀ ਆਜ਼ਾਦ ਹੁੰਦੇ ਗਏ ਅਤੇ ਬ੍ਰਿਟੇਨ ਦਾ ਕਦੇ ਨਾ ਛੁਪਣ ਵਾਲਾ ਸੂਰਜ ਵੀ ਹਮੇਸ਼ਾ ਲਈ ਡੁੱਬ ਗਿਆ।

ਭਾਰਤ ਨੇ ਲੋਕਤੰਤਰ ਦਾ ਰਾਹ ਚੁਣਿਆ। ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਫਲ ਲੋਕਤੰਤਰ ਹੈ। ਜਿਨ੍ਹਾਂ ਲੋਕਾਂ ਨੇ ਭਾਰਤ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਰੱਖਿਆ ਲਈ ਆਜ਼ਾਦੀ ਅੰਦੋਲਨ ਵਿਚ ਆਪਣਾ ਯੋਗਦਾਨ ਦਿੱਤਾ ਉਨ੍ਹਾਂ ਨੇ ਹੀ ਸੰਵਿਧਾਨ ਦੇ ਨਿਰਮਾਣ ਦੀ ਜ਼ਿੰਮੇਵਾਰੀ ਨਿਭਾਈ। ਇਹੋ ਕਾਰਨ ਹੈ ਕਿ ਸੰਵਿਧਾਨ ਦੀ ਪਹਿਲੀ ਕਾਪੀ ’ਚ ਚਿੱਤਰਾਂ ਰਾਹੀਂ ਰਾਮਰਾਜ ਦੀ ਕਲਪਨਾ ਅਤੇ ਵਿਆਸ, ਬੁੱਧ ਅਤੇ ਮਹਾਵੀਰ ਵਰਗੇ ਭਾਰਤੀ ਪ੍ਰਸਿੱਧ ਸਖਸ਼ੀਅਤਾਂ ਨੂੰ ਪ੍ਰਦਰਸ਼ਿਤ ਕਰ ਭਾਰਤ ਦੇ ਸੱਭਿਆਚਾਰਕ ਪ੍ਰਵਾਹ ਨੂੰ ਬਣਾਈ ਰੱਖਣ ਦੀ ਵਿਵਸਥਾ ਕੀਤੀ।

‘ਸਵਤੰਤਰਤਾ ਦਾ ਅੰਮ੍ਰਿਤ ਮਹਾਉਤਸਵ’ ਉਨ੍ਹਾਂ ਬਲਿਦਾਨੀਆਂ, ਦੇਸ਼ ਭਗਤਾਂ ਦੇ ਪ੍ਰਤੀ ਧੰਨਵਾਦ ਪ੍ਰਗਟਾਉਣ ਦਾ ਮੌਕਾ ਹੈ, ਜਿਨ੍ਹਾਂ ਦੇ ਤਿਆਗ ਅਤੇ ਬਲਿਦਾਨ ਦੇ ਕਾਰਨ ਹੀ ਅਸੀਂ ਆਜ਼ਾਦ ਦੇਸ਼ ਦੇ ਰੂਪ ਵਿਚ ਦੁਨੀਆ ਅੰਦਰ ਆਪਣੀ ਬਣਦੀ ਥਾਂ ਹਾਸਿਲ ਕਰਨ ਦੀ ਦਿਸ਼ਾ ਵੱਲ ਵਧ ਰਹੇ ਹਾਂ।

ਉਨ੍ਹਾਂ ਬੇਨਾਮ ਵੀਰਾਂ, ਚਰਚਾ ਤੋਂ ਬਾਹਰ ਰਹਿ ਗਈਆਂ ਘਟਨਾਵਾਂ, ਸੰਸਥਾਵਾਂ ਅਤੇ ਸਥਾਨਾਂ, ਜਿਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਨੂੰ ਦਿਸ਼ਾ ਦਿੱਤੀ ਅਤੇ ਮੀਲ ਦਾ ਪੱਥਰ ਸਾਬਿਤ ਹੋਈਆਂ, ਨੂੰ ਮੁੜ ਤੋਂ ਚੇਤੇ ਕਰਦੇ ਹਾਂ। ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਸਹੇਜ ਕੇ ਉਨ੍ਹਾਂ ਨੂੰ ਮੁੱਖਧਾਰਾ ਤੋਂ ਜਾਣੂ ਕਰਵਾਉਣਾ ਹੋਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਜਾਣ ਸਕਣ ਕਿ ਅੱਜ ਆਜ਼ਾਦੀ ਦੇ ਪਿੱਛੇ ਕਈ ਪੀੜ੍ਹੀਆਂ ਦੀ ਸਾਧਨਾ, ਰਾਸ਼ਟਰ ਦੀ ਪੂਜਾ ਵਿਚ ਸ਼ਤਾਬਦੀਆਂ ਤਕ ਵਹਾਏ ਗਏ ਹੰਝੂਆਂ ਅਤੇ ਖੂਨ-ਪਸੀਨੇ ਦਾ ਪ੍ਰਵਾਹ ਹੈ।

ਦੱਤਾਤ੍ਰੇਅ ਹੋਸਬਲੇ (ਰਾਸ਼ਟ੍ਰੀਯ ਸਵੈਮ ਸੇਵਕ ਸੰਘ ਦੇ ਸਰਕਾਰਜਵਾਹ)

  • Independence Day
  • Amrit Mahautsav
  • Dattatreya Hosabale

‘ਆਜ਼ਾਦੀ’ ਦੇ 75ਵੇਂ ਸਾਲ ’ਚ ਦਾਖਲ ਹੌਲੀ-ਹੌਲੀ ਅੱਗੇ ਵਧ ਰਿਹਾ ਦੇਸ਼

NEXT STORY

Stories You May Like

  • shyam falgun mahotsav mela dedicated to holi celebrated on 28th
    ਹੋਲੀ ਨੂੰ ਸਮਰਪਿਤ ਸ਼ਿਆਮ ਫਾਲਗੁਨ ਮਹਾਉਤਸਵ ਮੇਲਾ 28 ਨੂੰ ਮਨਾਇਆ ਜਾਵੇਗਾ, ਤਿਆਰੀਆਂ ਮੁਕੰਮਲ
  • prague chess festival  gukesh eyes first success of the year
    ਪ੍ਰਾਗ ਸ਼ਤਰੰਜ ਮਹਾਉਤਸਵ: ਗੁਕੇਸ਼ ਦੀਆਂ ਨਜ਼ਰਾਂ ਸਾਲ ਦੀ ਪਹਿਲੀ ਸਫਲਤਾ 'ਤੇ ਰਹਿਣਗੀਆਂ
  • robert kiyosaki again warns of stock market crash
    Robert Kiyosaki ਨੇ ਫਿਰ Stock Market Crash ਦੀ ਦਿੱਤੀ ਚਿਤਾਵਨੀ,ਕਿਹਾ- ਜ਼ਿੰਦਗੀ ਦਾ ਸਭ ਤੋਂ ਵੱਡਾ ਮੌਕਾ...
  • tarn taran  sarpanch did not get a chance to fire the pistol kept in the box
    ਤਰਨਤਾਰਨ: ਡੱਬ ’ਚ ਰੱਖੇ ਪਿਸਤੌਲ ਨੂੰ ਚਲਾਉਣ ਦਾ ਸਰਪੰਚ ਨੂੰ ਨਹੀਂ ਮਿਲਿਆ ਮੌਕਾ
  • ai  jobs  new skills  bharat mandapam
    ਏ. ਆਈ. ਨੌਕਰੀਆਂ ਨਹੀਂ ਖੋਹ ਰਿਹਾ, ਸਗੋਂ ਦੇ ਰਿਹਾ ਨਵੇਂ ਹੁਨਰ ਸਿੱਖਣ ਦਾ ਮੌਕਾ
  • tilak verma has a chance to create history
    ਤਿਲਕ ਵਰਮਾ ਕੋਲ ਇਤਿਹਾਸ ਰਚਣ ਦਾ ਮੌਕਾ, T20I 'ਚ ਵੱਡੀ ਉਪਲੱਬਧੀ ਹਾਸਲ ਕਰਨ ਤੋਂ ਸਿਰਫ ਇੰਨੀਆਂ ਦੌੜਾਂ ਦੂਰ
  • trump  s big statement on khamenei  s death
    ਖਮੇਨੇਈ ਦੀ ਮੌਤ 'ਤੇ ਟਰੰਪ ਦਾ ਵੱਡਾ ਬਿਆਨ: 'ਈਰਾਨੀ ਲੋਕਾਂ ਲਈ ਆਪਣਾ ਦੇਸ਼ ਵਾਪਸ ਲੈਣ ਦਾ ਇਹ ਸਭ ਤੋਂ ਵੱਡਾ ਮੌਕਾ'
  • clashed between two parties sharp weapons were used
    ਜੰਗ ਦਾ ਮੈਦਾਨ ਬਣਿਆ ਜਲੰਧਰ ਦਾ ਇਹ ਥਾਣਾ! ਮੁੰਡੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
  • wearing of turban governor
    ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਬੱਚੀ ਦੀ ਦਸਤਾਰ ਤੇ ਕਿਰਪਾਨ ਲੁਹਾਉਣਾ ਮੰਦਭਾਗਾ :...
  • truck loaded with reels overturns at maqsudan chowk
    ਮਕਸੂਦਾਂ ਚੌਂਕ 'ਚ ਰੀਲਾਂ ਨਾਲ ਲੱਦਿਆ ਟਰੱਕ ਬੇਕਾਬੂ ਹੋ ਕੇ ਪਲਟਿਆ
  • people s money being wasted for political propaganda sukhpal khaira
    ਸਿਆਸੀ ਪ੍ਰਚਾਰ ਲਈ ਬਰਬਾਦ ਹੋ ਰਿਹਾ ਲੋਕਾਂ ਦਾ ਪੈਸਾ : ਸੁਖਪਾਲ ਖਹਿਰਾ
  • long power cut in punjab tomorrow these areas should be careful
    ਪੰਜਾਬ 'ਚ ਕੱਲ੍ਹ ਲੱਗੇਗਾ ਲੰਬਾ Power Cut! ਸਾਵਧਾਨ ਰਹਿਣ ਇਹ ਇਲਾਕੇ, 5 ਘੰਟੇ...
  • jalandhar has become a stronghold of gangsters shots fired 15 times in 6 months
    ਗੈਂਗਸਟਰਾਂ ਦਾ ਗੜ੍ਹ ਬਣਿਆ ਜਲੰਧਰ! 6 ਮਹੀਨਿਆਂ 'ਚ 15 ਵਾਰ ਚੱਲੀਆਂ ਗੋਲ਼ੀਆਂ, 93...
  • imd chandigarh makes big forecast for punjab weather till march 6
    ਪੰਜਾਬ ਦੇ ਮੌਸਮ ਨੂੰ ਲੈ ਕੇ IMD ਦੀ 6 ਮਾਰਚ ਤੱਕ ਵੱਡੀ ਭਵਿੱਖਬਾਣੀ! ਚੱਲਣਗੀਆਂ...
  • partap bajwa statement
    ਗੈਰ-ਕਾਨੂੰਨੀ ਮਾਈਨਿੰਗ 'ਤੇ ਬਾਜਵਾ ਨੇ ਘੇਰੀ 'ਆਪ' ਸਰਕਾਰ, ਕਿਹਾ-ਪਿਛਲੇ 4...
  • big scam in jalandhar 14 000 bags of government wheat missing from js farm
    ਵੱਡਾ ਘਪਲਾ: ਜੇ. ਐੱਸ. ਫਾਰਮ ’ਚੋਂ ਸਰਕਾਰੀ ਕਣਕ ਦੀਆਂ 14000 ਬੋਰੀਆਂ ਗਾਇਬ,...
Trending
Ek Nazar
t20 world cup

T20 WC ਵਿਚਾਲੇ TEAM INDIA ਲਈ ਆਈ ਵੱਡੀ ਖ਼ੁਸ਼ਖਬਰੀ! BCCI ਨੇ ਇਸ ਧਾਕੜ ਨੂੰ...

ind vs eng semifinal t20 world cup

IND vs ENG ਸੈਮੀਫਾਈਨਲ ਮੈਚ ਰੱਦ ਹੋ ਗਿਆ ਤਾਂ ਕਿਸ ਨੂੰ ਮਿਲੇਗੀ ਫਾਈਨਲ ਦੀ ਟਿਕਟ?...

bsnl holi offer

BSNL ਦਾ ਧਮਾਕੇਦਾਰ ਹੋਲੀ ਆਫ਼ਰ! ਇਸ ਰਿਚਾਰਜ ਪਲਾਨ 'ਤੇ ਮਿਲ ਰਿਹਾ ਹੈ ਵੱਡਾ ਫਾਇਦਾ

strait of hormuz should not be allowed to close

'ਹੋਰਮੁਜ਼ ਜਲਡਮਰੂ ਨੂੰ ਬੰਦ ਨਹੀਂ ਹੋਣ ਦੇਣਾ ਚਾਹੀਦਾ'

esha gupta assures fans she is safe in abu dhabi amid us israel iran conflict

'ਬੰਬਾਂ ਦੇ ਮੀਂਹ' ਵਿਚਾਲੇ ਆਬੂ-ਧਾਬੀ 'ਚ ਫਸੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ !...

nepal president extends greetings on holi

ਨੇਪਾਲ ਦੇ ਰਾਸ਼ਟਰਪਤੀ ਨੇ ਦਿੱਤੀਆਂ ਹੋਲੀ ਦੀਆਂ ਵਧਾਈਆਂ

india canada tension

ਭਾਰਤ ਅਜੇ ਵੀ ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਜਾਸੂਸੀ ਦਾ ਮੁੱਖ ਦੋਸ਼ੀ...

weather heatwave alert barmer fatehpur holi

ਹੋਲੀ ਤੋਂ ਪਹਿਲਾਂ ਗਰਮੀ ਦਾ ਅਟੈਕ! ਬਾੜਮੇਰ-ਫਤੇਹਪੁਰ 'ਚ ਪਾਰਾ 36 ਡਿਗਰੀ ਤੋਂ...

india canada relations again in tension

ਕੈਨੇਡਾ ਦੇ ਮੁੱਖਧਾਰਾ ਅਖ਼ਬਾਰਾਂ ਦੇ ਖੁਲਾਸੇ ਨਾਲ ਭਾਰਤ-ਕੈਨੇਡਾ ਰਿਸ਼ਤੇ ਫਿਰ ਤਣਾਅ...

famous actor suffers horrific accident on set

ਸੈੱਟ 'ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ, ਗਰਮ ਤੇਲ 'ਚ ਸੜੀਆਂ...

myanmar government granted amnesty to over 10000 prisoners

ਮਿਆਂਮਾਰ ਸਰਕਾਰ ਨੇ 10,000 ਤੋਂ ਵੱਧ ਕੈਦੀਆਂ ਨੂੰ ਕੀਤਾ ਮੁਆਫ਼

here the national award was announced  there the director left this world

ਪੂਰੇ ਕਰੀਅਰ 'ਚ ਬਣਾਈ ਸਿਰਫ 1 ਫਿਲਮ ! National Award ਵਾਲੇ ਦਿਨ ਹੀ ਮੌਤ,...

iran israel war  ayatollah ali khamenei  death  kashmir internet

ਖਾਮੇਨੇਈ ਦੀ ਮੌਤ ਦੇ ਵਿਰੋਧ 'ਚ ਕਸ਼ਮੀਰ 'ਚ ਤਣਾਅ, ਪ੍ਰਸ਼ਾਸਨ ਨੇ ਇੰਟਰਨੈੱਟ ਕੀਤਾ...

karan aujla pays auto driver s fine of rs 17 000

ਕਰਨ ਔਜਲਾ ਨੇ ਜਿੱਤਿਆ ਮੁੰਬਈ ਵਾਲਿਆਂ ਦਾ ਦਿਲ ! ਆਟੋ ਡਰਾਈਵਰ ਦਾ ਭਰਿਆ 17 ਹਜ਼ਾਰ...

filmmaker booked in harassment case in kochi

ਮਸ਼ਹੂਰ ਡਾਇਰੈਕਟਰ ਨੇ ਘਰ 'ਚ ਵੜ ਔਰਤ ਨਾਲ ਕੀਤੀ ਗੰਦੀ ਕਰਤੂਤ ! FIR ਦਰਜ, ਸਾਊਥ...

cream rolls dirt shocked video

ਜੇਕਰ ਤੁਹਾਡੇ ਬੱਚੇ ਵੀ ਖਾਂਦੇ ਨੇ ਕ੍ਰੀਮ ਰੋਲ ਤਾਂ ਸਾਵਧਾਨ! ਤਸਵੀਰਾਂ ਦੇਖ...

up  man wanted for stabbing youtuber in ghaziabad killed in encounter

YouTuber 'ਤੇ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ ! UP ਪੁਲਸ ਨੇ ਮੁਕਾਬਲੇ...

businessman body parts thrown river

ਕਾਤਲ ਹਸੀਨਾ ਦਾ ਖ਼ੌਫ਼ਨਾਕ ਜਾਲ : ਪਹਿਲਾਂ ਲੁੱਟਿਆ, ਫਿਰ ਟੁਕੜੇ ਕਰ ਨਦੀ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਸੰਪਾਦਕੀ ਦੀਆਂ ਖਬਰਾਂ
    • conspiracies to break idols of gods and great people
      ‘ਦੇਵਤਿਆਂ ਅਤੇ ਮਹਾਨ ਲੋਕਾਂ ਦੀਆਂ ਮੂਰਤੀਆਂ’ ਤੋੜਨ ਦੀਆਂ ਸਾਜ਼ਿਸ਼ਾਂ-ਘੋਰ...
    • black drug trade started being done even hidden in slippers
      ‘ਚੱਪਲਾਂ ’ਚ ਵੀ ਲੁਕੋ ਕੇ ਕੀਤਾ ਜਾਣ ਲੱਗਾ’ ਨਸ਼ਿਆਂ ਦਾ ਕਾਲਾ ਕਾਰੋਬਾਰ!
    • trump repeatedly uses tariff threats to defeat his enemies and friends
      ‘ਆਪਣੇ ਦੁਸ਼ਮਣਾਂ ਅਤੇ ਦੋਸਤਾਂ ਨੂੰ ਹਰਾਉਣ ਲਈ ਵਾਰ-ਵਾਰ’ ਟੈਰਿਫ ਦੀ ਧਮਕੀ ਦੀ ਵਰਤੋਂ...
    • more drastic measures will have to be taken to stop corruption
      ‘ਭ੍ਰਿਸ਼ਟਾਚਾਰ ਨੂੰ ਰੋਕਣ ਲਈ’ ਹੋਰ ਸਖ਼ਤ ਕਦਮ ਚੁੱਕਣੇ ਹੋਣਗੇ!
    • smuggling of drugs and gold continues   through planes
      ‘ਜਹਾਜ਼ਾਂ ਰਾਹੀਂ’ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਜਾਰੀ!
    • governments should focus on providing jobs
      ਸੁਪਰੀਮ ਕੋਰਟ ਨੇ ਕਿਹਾ, ਸਰਕਾਰਾਂ ਲੋਕਾਂ ਨੂੰ ਮੁਫਤ ਦੇ ਤੋਹਫਿਆਂ ਦੀ ਬਜਾਏ...
    • the problem of stray dogs and lack of cleanliness at   airports
      ‘ਹਵਾਈ ਅੱਡਿਆਂ ’ਤੇ’ ਆਵਾਰਾ ਕੁੱਤਿਆਂ ਦੀ ਸਮੱਸਿਆ ਅਤੇ ਸਵੱਛਤਾ ਦੀ ਕਮੀ!
    • suicide trend increasing rapidly in india
      ‘ਭਾਰਤ ’ਚ ਤੇਜ਼ੀ ਨਾਲ ਵਧ ਰਿਹਾ’ ਖੁਦਕੁਸ਼ੀਆਂ ਦਾ ਰੁਝਾਨ!
    • pakistan  s constant nagging but it doesn  t feel ashamed
      ‘ਪਾਕਿ ਦੀ ਹੋ ਰਹੀ ਲਗਾਤਾਰ ਕਿਰਕਿਰੀ’ ਪਰ ਸ਼ਰਮ ਇਸ ਨੂੰ ਨਹੀਂ ਆਉਂਦੀ!
    • when will discrimination against dalit community in country stop
      ਆਖ਼ਿਰ ਕਦੋਂ ਰੁਕੇਗਾ ਦੇਸ਼ ਵਿਚ ਦਲਿਤ ਭਾਈਚਾਰੇ ਨਾਲ ਵਿਤਕਰਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +