ਜਲੰਧਰ- 125 ਸੀ. ਸੀ. ਸਕੂਟਰ ਸੈਗਮੈਂਟ 'ਚ ਅਪ੍ਰੀਲਿਆ SR125 ਦੇ ਹੁਣ ਕੰਪਨੀ ਨਵਾਂ Strom 125 ਲਿਆਉਣ ਦੀ ਤਿਆਰੀ 'ਚ ਹੈ। ਇਹ ਸਕੂਟਰ ਕਾਫੀ ਸਪੋਰਟੀ ਨਵੇਂ ਫੀਚਰਸ ਨਾਲ ਲੈਸ ਹੋਵੇਗਾ, ਇਸ ਦੀ ਕੀਮਤ ਕਰੀਬ 60 ਹਜ਼ਾਰ ਰੁਪਏ ਹੋ ਸਕਦੀ ਹੈ ਅਤੇ ਕੰਪਨੀ ਇਸ ਨੂੰ ਇਸ ਸਾਲ ਫੇਸਟਿਵ ਸੀਜ਼ਨ 'ਚ ਲਾਂਚ ਕਰ ਸਕਦੀ ਹੈ।
ਇਸ 'ਚ 125cc ਦਾ ਇੰਜਣ ਲੱਗਾ ਹੋਵੇਗਾ, ਜੋ 9.6Nm ਹੈ। ਇਸ ਤੋਂ ਇਲਾਵਾ ਇਸ 'ਚ CVTਟ੍ਰਾਂਸਮਿਸ਼ਨ ਦਿੱਤੇ ਗਏ ਹੋਣਗੇ। ਇਸ ਦੇ ਫਰੰਟ 'ਟ ਡਿਸਕ ਬ੍ਰੇਕ ਦੀ ਸਹੂਲਤ ਮਿਲ ਸਕਦੀ ਹੈ, ਜਦਕਿ ਰਿਅਰ 'ਚ ਡ੍ਰਮ ਬ੍ਰੇਕ ਮਿਲੇਗਾ। ਇਸ ਦਾ ਫਿਊਲ ਟੈਂਕ 6.5 ਲੀਟਰ ਦਾ ਹੋਵੇਗਾ। ਇਸ ਤੋਂ ਇਲਾਵਾ ਇਸ ਸਕੂਟਰ 'ਚ 12 ਇੰਚ ਗੇ ਅਲਾਅ ਵ੍ਹੀਲਸ ਦਿੱਤੇ ਜਾਣਗੇ। ਲੁਕਸ ਦੇ ਮਾਮਲੇ 'ਚ ਇਹ ਗਾਹਕਾਂ ਨੂੰ ਪਸੰਦ ਆ ਸਕਦਾ ਹੈ। ਇਸ ਸਮੇਂ ਮਾਰਕੀਟ 'ਚ ਅਪ੍ਰੀਲਿਆ SR125 ਅਤੇ SR150 ਮਾਰਕੀਟ 'ਚ ਮੌਜੂਦ ਹੈ, ਨਵੇਂ Strom 125 ਦੇ ਆਉਣ ਤੋਂ ਬਾਅਦ ਕੰਪਨੀ ਦਾ ਸਕੂਟਰ ਪ੍ਰੋਫਾਈਲ ਅਤੇ ਵੱਡਾ ਹੋਣ ਦੀ ਉਮੀਦ ਹੈ।
2018 ਮਾਰੂਤੀ Ertiga 'ਚ ਮਿਲੇਗਾ ਡਿਜ਼ਾਇਰ ਵਾਲਾ ਡੈਸ਼ਬੋਰਡ ਲੇਆਊਟ
NEXT STORY