ਜਲੰਧਰ- ਅਮਰੀਕੀ ਵਾਹਨ ਕੰਪਨੀ ਫੋਰਡ ਨੇ ਭਾਰਤ 'ਚ ਆਪਣੇ ਫਿਏਸਟਾ ਕਲਾਸਿਕ ਅਤੇ ਪੁਰਾਣੀ ਪੀੜ੍ਹੀ ਦੇ ਫਿਗੋ ਮਾਡਲ ਦੀਆਂ 39,315 ਕਾਰਾਂ 'ਚ ਦਿਖੀ ਕੁਝ ਖਾਸ ਤਰ੍ਹਾਂ ਦੀ ਖਾਮੀ ਦੂਰ ਕਰਨ ਲਈ ਉਨ੍ਹਾਂ ਨੂੰ ਬਾਜ਼ਾਰ ਤੋਂ ਵਾਪਸ ਮੰਗਵਾਉਣ ਦਾ ਐਲਾਨ ਕੀਤਾ। ਕੰਪਨੀ ਨੇ ਇਨ੍ਹਾਂ ਵਾਹਨਾਂ 'ਚ ਗੜਬੜੀ ਵਾਲੇ ਸਟੇਅਰਿੰਗ ਹੌਜ਼ ਨੂੰ ਬਦਲਣ ਲਈ ਇਹ ਕਦਮ ਚੁੱਕਿਆ ਹੈ। ਕੰਪਨੀ ਨੇ ਕਿਹਾ ਕਿ ਉਸ ਦਾ ਇਹ ਕਦਮ ਚੇਨਈ ਕਾਰਖਾਨੇ 'ਚ 2004 ਅਤੇ 2012 ਵਿਚਾਲੇ ਬਣੀਆਂ ਗੱਡੀਆਂ 'ਤੇ ਲਾਗੂ ਹੋਵੇਗਾ।
UM-Lohia ਟੂ-ਵ੍ਹੀਲਰਸ ਨੇ ਆਪਣੀ ਬਾਈਕਸ ਦੀਆਂ ਕੀਮਤਾਂ 'ਚ ਕੀਤੀ ਕਟੌਤੀ
NEXT STORY