ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ।
ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ 14 ਜੁਲਾਈ ਨੂੰ ਕ੍ਰਿਕਟ ਦੇ ਵਿਸ਼ਵ ਕੱਪ 2019 ਦਾ ਫਾਇਨਲ ਮੁਕਾਬਲਾ ਲਾਰਡਜ਼ ਦੇ ਮੈਦਾਨ ਵਿਚ ਖੇਡਿਆ ਜਾਵੇਗਾ।
ਇੰਗਲੈਂਡ ਨੇ ਸੈਮੀਫਾਇਨਲ ਵਿਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਨੇ ਫਾਇਨਲ ਵਿਚ ਦਾਖਲਾ ਪਾਇਆ ਸੀ।
ਦੋਵਾਂ ਮੁਲਕਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਵਿਸ਼ਵ ਕੱਪ ਦਾ ਖਿਤਾਬ ਨਹੀਂ ਜਿੱਤਿਆ ਹੈ।
ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਵਿਸ਼ਵ ਕੱਪ 2019 ਦੇ ਫਾਇਨਲ ਮੈਚ ਦਾ ਪ੍ਰਸਾਰਨ ਦੇਖਣ ਲਈ ਤੁਸੀਂ ਬੀਬੀਸੀ ਪੰਜਾਬੀ ਦਾ ਪੇਜ਼ ਲਾਇਕ ਕਰ ਸਕਦੇ ਹੋ।
ਵਿਸ਼ਵ ਕੱਪ ਨਾਲ ਸਬੰਧਤ ਹੋਰ ਅਹਿਮ ਰਿਪੋਰਟਾਂ
ਕ੍ਰਿਕਟ ਇਹ ਵੀ ਵੀਡੀਓਜ਼ ਵੀ ਰੋਚਕ ਨੇ
https://www.youtube.com/watch?v=1xPXZQpkJuE
https://www.youtube.com/watch?v=TMcLexVhDWU
https://www.youtube.com/watch?v=Uj9NMG6ySKY
https://www.youtube.com/watch?v=9O9O-txw-bw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਨਵਜੋਤ ਸਿੰਘ ਸਿੱਧੂ ਦਾ ਕੈਬਨਿਟ ਤੋਂ ਅਸਤੀਫਾ
NEXT STORY