ਸੰਕੇਤਕ ਤਸਵੀਰ
ਉੱਤਰ ਪ੍ਰਦੇਸ਼ ਦੇ ਫਾਰੁਖਾਬਾਦ ਨੇੜੇ ਇੱਕ ਪਿੰਡ ਵਿਚ ਇੱਕ ਵਿਅਕਤੀ ਨੇ ਜਨਮ ਦਿਨ ਪਾਰਟੀ ਵਿਚ ਬੱਚਿਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ 15 ਬੱਚੇ ਅਤੇ ਕੁਝ ਔਰਤਾਂ ਨੂੰ ਘਰ ਵਿਚ ਬੰਦੀ ਬਣਾ ਲਿਆ ਹੈ। ਘਟਨਾ ਸਥਾਨ ਉੱਤੇ ਪੁਲਿਸ -ਪ੍ਰਸ਼ਾਸਨ ਪਹੁੰਚ ਗਿਆ ਹੈ ਅਤੇ ਬਚਾਅ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਰਿਪੋਰਟਾਂ ਮੁਤਾਬਕ ਇਹ ਬੱਚੇ ਸ਼ਾਮੀ 3 ਵਜੇ ਬੰਦੀ ਬਣਾਏ ਗਏ ਸਨ ਅਤੇ ਮੁਲਜ਼ਮ ਅਜੇ ਵੀ ਕਿਸੇ ਦੀ ਗੱਲ ਨਹੀਂ ਸੁਣ ਰਿਹਾ। ਜਿਹੜਾ ਵੀ ਵਿਅਕਤੀ ਉਸ ਅਗਵਾਕਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਵਿਚ ਨੇੜੇ ਜਾਂਦਾ ਹੈ ਉਹ ਉਸ ਉੱਤੇ ਹੀ ਗੋਲੀ ਚਲਾ ਦਿੰਦਾ ਹੈ।
https://twitter.com/ANINewsUP/status/1222897900105023489
ਇਹ ਵੀ ਪੜ੍ਹੋ
ਇਹ ਵੀ ਦੇਖੋ
https://www.youtube.com/watch?v=VEEO361h7Ao
https://www.youtube.com/watch?v=m8Dk9wJxvWA
https://www.youtube.com/watch?v=fWTV2okefoc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਜਾਮੀਆ: ਫਾਇਰਿੰਗ ਕਰਨ ਵਾਲਾ ‘ਰਾਮਭਗਤ ਗੋਪਾਲ’ ਕੌਣ ਹੈ?
NEXT STORY