ਰੇਲਗੱਡੀ ਅਤੇ ਵੈਨ ਦੀ ਟੱਕਰ ਕਾਰਨ ਹੋਏ ਹਾਦਸੇ ਵਿੱਚ ਇੱਕ ਸਿੱਖ ਪਰਿਵਾਰ ਦੇ 19 ਜੀਆਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸ਼ੇਖੂਪੁਰਾ ਰੇਲਵੇ ਕ੍ਰਾਸਿੰਗ 'ਤੇ ਸ਼ਾਹ ਹੁਸੈਨ ਐਕਪ੍ਰੈਸ ਅਤੇ ਵੈਨ ਵਿਚਾਲੇ ਟੱਕਰ ਹੋਈ।
ਬਚਾਅ ਦਲ ਦੇ ਮੈਂਬਰ ਮ੍ਰਿਤਕ ਦੇਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾ ਰਹੇ ਹਨ।
ਮ੍ਰਿਤਕਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਸਿੱਖ ਸ਼ਰਧਾਲੂ ਸਨ, ਜੋ ਲਾਹੌਰ ਤੋਂ ਆਪਣੇ ਸ਼ਹਿਰ ਆ ਰਹੇ ਸਨ।
ਬਚਾਅ ਦਲ ਦੇ ਬੁਲਾਰੇ ਫਾਰੂਕ ਨੇ ਦੱਸਿਆ ਕਿ ਇਹ ਬੱਸ ਨਨਕਾਣਾ ਤੋਂ ਪੇਸ਼ਾਵਰ ਜਾ ਰਹੀ ਸੀ ਅਤੇ ਫਾਰੂਕਾਬਾਦ ਸੱਚਾ ਸੌਦਾ ਨੇੜੇ ਇੱਕ ਫਾਟਕ ਹੈ ਅਤੇ ਇਸ ਫਾਟਕ ਤੋਂ ਪਿੱਛੇ ਡਰਾਈਵਰ ਮੋੜ ਲੈਣ ਲੱਗਾ ਤਾਂ ਉੱਥੇ ਇਹ ਹਾਦਸਾ ਵਾਪਰਿਆ ਹੈ।
ਉਨ੍ਹਾਂ ਮੁਤਾਬਕ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਮੰਨਿਆ ਜਾ ਰਿਹਾ ਹੈ ਕਿ 15 ਤੋਂ 19 ਲੋਕਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ ਅਤੇ 7-8 ਲੋਕ ਜਖ਼ਮੀ ਹਨ।
ਇਹ ਵੀਡੀਓ ਵੀ ਦੇਖੋ
https://www.youtube.com/watch?v=D193fo-qtt4&t=10s
https://www.youtube.com/watch?v=9ZvZ8PayzuQ&t=8s
https://www.youtube.com/watch?v=U_LriNEIkfs&t=4s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '016decce-b911-45e9-9490-fa65434df16b','assetType': 'STY','pageCounter': 'punjabi.international.story.53279457.page','title': 'ਪਾਕਿਸਤਾਨ: ਸਿੱਖ ਪਰਿਵਾਰ ਦੇ 19 ਜੀਆਂ ਦੀ ਟਰੇਨ ਤੇ ਵੈਨ ਦੀ ਟੱਕਰ \'ਚ ਹੋਈ ਮੌਤ','published': '2020-07-03T11:01:53Z','updated': '2020-07-03T11:01:53Z'});s_bbcws('track','pageView');
ਪੀਐੱਮ ਮੋਦੀ ਨੇ ਲੇਹ ਵਿੱਚ ਬਿਨਾਂ ਨਾਮ ਲਏ ਚੀਨ ਨੂੰ ਦਿੱਤੇ ਜਵਾਬ
NEXT STORY