ਪੱਛਮੀ ਏਸ਼ੀਆ ਦੇ ਮੁਲਕ ਲੈਬਨਾਨ ਦੀ ਰਾਜਧਾਨੀ ਬੈਰੂਟ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਹੈ। ਇਹ ਧਮਾਕਾ ਸਾਬਕਾ ਪ੍ਰਧਾਨ ਮੰਤਰੀ ਰਾਫੀਕ ਹਰੀਰੀ ਦੇ ਕਤਲ ਕੇਸ ਵਿੱਚ ਫੈਸਲਾ ਆਉਣ ਤੋਂ ਠੀਕ ਪਹਿਲਾਂ ਹੋਇਆ ਹੈ।
ਰਿਪੋਰਟਾਂ ਅਨੁਸਾਰ ਧਮਾਕਾ ਸ਼ਹਿਰ ਦੇ ਤੱਟੀ ਇਲਾਕੇ ਵਿੱਚ ਹੋਇਆ ਹੈ। ਦੂਜੇ ਧਮਾਕੇ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ।
ਖ਼ਬਰ ਏਜੰਸੀ ਏਐੱਫਪੀ ਅਨੁਸਾਰ ਧਮਾਕੇ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ।
ਵੀਡੀਓ ਵਿੱਚ ਭਾਰੀ ਨੁਕਸਾਨ ਤੇ ਧੂੰਆਂ ਨਜ਼ਰ ਆ ਰਿਹਾ ਸੀ। ਸੰਯੁਕਤ ਰਾਸ਼ਟਰ ਦੇ ਇੱਕ ਟ੍ਰੀਬਿਊਨਲ ਨੇ 2005 ਵਿੱਚ ਹੋਏ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਬਾਰੇ ਫੈਸਲਾ ਦੇਣਾ ਸੀ।
ਹਿਜ਼ਬੁੱਲਾ ਗਰੁੱਪ ਨਾਲ ਸਬੰਧਤ ਜੋ ਚਾਰ ਮੁਲਜ਼ਮ ਇਸ ਮਾਮਲੇ ਵਿੱਚ ਕਥਿਤ ਤੌਰ ਉੱਤੇ ਸ਼ਾਮਿਲ ਹਨ ਉਨ੍ਹਾਂ ਨੇ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=HTeDaN3lqbI
https://www.youtube.com/watch?v=1O6MiKBSpPc
https://www.youtube.com/watch?v=cU79YmdeULA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '76b9482f-f0f2-42de-ad84-d13d7613570f','assetType': 'STY','pageCounter': 'punjabi.international.story.53656194.page','title': 'ਲੈਬਨਾਨ ਦੀ ਰਾਜਾਧਾਨੀ ਵਿੱਚ ਧਮਾਕਾ, ਕਈ ਜ਼ਖ਼ਮੀ','published': '2020-08-04T16:43:58Z','updated': '2020-08-04T16:43:58Z'});s_bbcws('track','pageView');
ਪਾਕਿਸਤਾਨ ਨੇ ਕਸ਼ਮੀਰ ਦਾ ਨਵਾਂ ਨਕਸ਼ਾ ਜਾਰੀ ਕੀਤਾ
NEXT STORY