ਚੰਡੀਗੜ੍ਹ ਦੇ ਸੀਨੀਅਰ ਰੰਗਕਰਮੀ ਗੁਰਚਰਨ ਸਿੰਘ ਚੰਨੀ ਦਾ ਵੀਰਵਾਰ ਸਵੇਰ ਕੋਰੋਨਾ ਕਾਰਨ ਦੇਹਾਂਤ ਹੋ ਗਿਆ।
ਸੀਨੀਅਰ ਪੱਤਰਕਾਰ ਤੇ ਜਾਣੀ ਪਛਾਈ ਲੇਖਿਆ ਨਿਰੂਪਮਾ ਦੱਤ ਨੇ ਫੇਸਬੁੱਕ ਪੇਜ਼ ਉੱਤੇ ਚੰਨੀ ਦੀ ਤਸਵੀਰ ਨਾਲ ਇਹ ਮੰਦਭਾਗੀ ਖ਼ਬਰ ਸਾਂਝੀ ਕੀਤੀ ਹੈ।
https://www.facebook.com/photo?fbid=10161403648219782&set=a.10159186712689782
ਫਿਲਮ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਨੇ ਵੀ ਗੁਰਚਰਨ ਸਿੰਘ ਚੰਨੀ ਦੇ ਸਦੀਵੀ ਵਿਛੋੜੇ ਉੱਤੇ ਦੱਖ ਜਾਹਰ ਕਰਦਿਆਂ ਇਸ ਨੂੰ ਕਲਾ ਤੇ ਸਾਹਿਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹ
ਪਿਛਲੇ ਮਹੀਨੇ ਤੋਂ ਉਹ ਮਰਜ਼ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਵੀਰਵਾਰ ਸਵੇਰ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
ਚੰਨੀ ਚੰਡੀਗੜ੍ਹ ਦੇ ਸੈਕਟਰ-35 ਵਿੱਚ ਆਪਣੀ ਰਹਾਇਸ਼ ਵਿੱਚ ਆਪਣੇ ਪਰਿਵਾਰ ਸਮੇਤ ਰਹਿੰਦੇ ਸਨ।
ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਸਾਬਕਾ ਮੁਖੀ ਅਤੇ ਸੇਵਾ ਡਰਾਮਾ ਰਿਪੋਰਟਰੀ ਕੰਪਨੀ ਦੇ ਨਿਰਦੇਸ਼ਕ ਸਨ ਅਤੇ ਪਿਛਲੇ ਚਾਲੀ ਸਾਲਾਂ ਤੋਂ ਰੰਗਮੰਚ ਨਾਲ ਜੁੜੇ ਹੋਏ ਸਨ।
ਗੁਰਚਰਣ ਸਿੰਘ ਚੰਨੀ ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਥਿਏਟਰ, ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ, ਸਮੇਤ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਦੇ ਵੀ ਪੁਰਾਣੇ ਵਿਦਿਆਰਥੀ ਸਨ।
ਇਹ ਵੀ ਪੜ੍ਹੋ:
https://www.youtube.com/watch?v=zfqIOmb_0xs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '3a5e878b-c393-4184-842e-9b88a336a0dd','assetType': 'STY','pageCounter': 'punjabi.india.story.57182864.page','title': 'ਗੁਰਚਰਨ ਸਿੰਘ ਚੰਨੀ: ਉੱਘੇ ਰੰਗਕਮੀ ਦੇ ਫਿਲਮ ਅਦਾਕਾਰ ਦਾ ਕੋਰੋਨਾ ਨਾਲ ਦੇਹਾਂਤ','published': '2021-05-20T06:40:17Z','updated': '2021-05-20T06:40:17Z'});s_bbcws('track','pageView');
ਕੋਰੋਨਾਵਾਇਰਸ ਟੈਸਟਿੰਗ: ਹੁਣ ਘਰੇ ਹੀ ਕਰ ਸਕਦੇ ਹੋ ਕੋਵਿਡ-19 ਟੈਸਟ, ਆਈਸੀਐੱਮਆਰ ਨੇ ਕਿੱਟ ਨੂੰ ਦਿੱਤੀ...
NEXT STORY