Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 28, 2026

    7:14:14 PM

  • no relief to companies in case of wrong branding of energy drinks  fssai

    ਐਨਰਜੀ ਡ੍ਰਿੰਕ ਦੀ ਗਲਤ ਬ੍ਰਾਂਡਿੰਗ ਮਾਮਲੇ ’ਚ...

  • kangana ranaut s controversial statement on young hindu girls

    ਨੌਜਵਾਨ ਹਿੰਦੂ ਕੁੜੀਆਂ 'ਤੇ ਕੰਗਨਾ ਰਣੌਤ ਦਾ ਵਿਵਾਦਤ...

  • big news indian coach resigns

    ਵੱਡੀ ਖਬਰ! ਭਾਰਤੀ ਕੋਚ ਨੇ ਦਿੱਤਾ ਅਸਤੀਫਾ! IPL...

  • central government gift to punjab

    ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਲੁਕਵੀਂ ਡਕੈਤੀ : ਕਿਵੇਂ ਬੈਂਕ ਮੁਲਾਜ਼ਮ ਜਮ੍ਹਾਕਰਤਾਵਾਂ ਨਾਲ ਕਰਦੇ ਹਨ ਧੋਖਾ

BLOG News Punjabi(ਬਲਾਗ)

ਲੁਕਵੀਂ ਡਕੈਤੀ : ਕਿਵੇਂ ਬੈਂਕ ਮੁਲਾਜ਼ਮ ਜਮ੍ਹਾਕਰਤਾਵਾਂ ਨਾਲ ਕਰਦੇ ਹਨ ਧੋਖਾ

  • Edited By Anmol Tagra,
  • Updated: 28 Jul, 2026 05:16 PM
Blog
bank fraud
  • Share
    • Facebook
    • Tumblr
    • Linkedin
    • Twitter
  • Comment

ਇਕ ਗ਼ੈਰ-ਨਿਵਾਸੀ ਭਾਰਤੀ (ਐੱਨ. ਆਰ. ਆਈ.) ਗਾਹਕ, ਜੋ 2 ਸਾਲ ਬਾਅਦ ਆਪਣੀ ਹੋਮ-ਬ੍ਰਾਂਚ ’ਚ ਆਈ ਸੀ, ਨੇ ਕੁਝ ਅਸਾਧਾਰਨ ਗੱਲ ਨੋਟਿਸ ਕੀਤੀ... ਉਸ ਦੀ ਇਕ ਟਰਮ ਡਿਪਾਜ਼ਿਟ (ਫਿਕਸ ਡਿਪਾਜ਼ਿਟ) ’ਤੇ ਲੀਅਨ ਮਾਰਕ (ਬੰਧਕ) ਲੱਗਿਆ ਹੋਇਆ ਸੀ, ਇਕ ਅਜਿਹੀ ਜਮ੍ਹਾ ਰਕਮ, ਜਿਸ ਨੂੰ ਉਸ ਨੇ ਕਦੇ ਕਿਸੇ ਕਰਜ਼ੇ ਲਈ ਗਿਰਫ਼ਤ ਨਹੀਂ ਸੀ ਰੱਖਿਆ। ਉਸ ਨੇ ਇਸ ਬੈਂਕ ਤੋਂ ਕਦੇ ਕਰਜ਼ਾ ਨਹੀਂ ਸੀ ਲਿਆ। ਇਕ ਵਾਰ ਵੀ ਨਹੀਂ।

ਲੀਅਨ ਇਕ ਕਾਨੂੰਨੀ ਅਧਿਕਾਰ ਜਾਂ ਦਾਅਵਾ ਹੈ, ਜੋ ਕੋਈ ਬੈਂਕ ਜਾਂ ਲੈਣਦਾਰ ਕਿਸੇ ਗਾਹਕ ਦੇ ਧਨ, ਜਾਇਦਾਦ ਜਾਂ ਜਾਇਦਾਦਾਂ ’ਤੇ ਰੱਖਦਾ ਹੈ, ਤਾਂ ਜੋ ਕਰਜ਼ੇ ਜਾਂ ਵਿੱਤੀ ਜ਼ਿੰਮੇਵਾਰੀ ਦੇ ਭੁਗਤਾਨ ਨੂੰ ਸੁਰੱਖਿਅਤ ਕੀਤਾ ਜਾ ਸਕੇ। ਜਦੋਂ ਕਿਸੇ ਬੈਂਕ ਖਾਤੇ ’ਤੇ ਲੀਅਨ ਲਗਾ ਦਿੱਤਾ ਜਾਂਦਾ ਹੈ, ਤਾਂ ਖਾਤੇ ਦੀ ਬਕਾਇਆ ਰਕਮ ਦਾ ਇਕ ਖਾਸ ਹਿੱਸਾ ਅਸਥਾਈ ਤੌਰ ’ਤੇ ਬਲਾਕ ਜਾਂ ਫ੍ਰੀਜ਼ ਕਰ ਦਿੱਤਾ ਜਾਂਦਾ ਹੈ। ਗਾਹਕ ਖਾਤੇ ’ਚ ਕੁੱਲ ਰਕਮ ਦੇਖ ਸਕਦਾ ਹੈ ਪਰ ਉਸ ਲਾਕ ਕੀਤੀ ਗਈ ਰਕਮ ਨੂੰ ਕਢਵਾ, ਟ੍ਰਾਂਸਫਰ ਜਾਂ ਖਰਚ ਨਹੀਂ ਕਰ ਸਕਦਾ।

ਇਸ ਤੋਂ ਬਾਅਦ ਜੋ ਹੋਇਆ, ਉਹ ਸਿਰਫ਼ ਇਕ ਧੋਖਾਦੇਹੀ ਦਾ ਪਰਦਾਫਾਸ਼ ਹੀ ਨਹੀਂ ਸੀ, ਸਗੋਂ ਇਕ ਅੰਤਰ-ਬੈਂਕ ਸਿੰਡੀਕੇਟ ਦਾ ਪਰਦਾਫਾਸ਼ ਹੋਇਆ-ਮਿਲੀਭੁਗਤ ਕਰ ਕੇ ਬੈਂਕ ਮੁਲਾਜ਼ਮਾਂ ਜਾਅਲੀ ਦਸਤਾਵੇਜ਼ਾਂ, ਕਾਲਪਨਿਕ ਕਰਜ਼ਿਆਂ ਅਤੇ ਰੀਅਲ ਅਸਟੇਟ ਸੌਦਿਆਂ ਦਾ ਇਕ ਸਾਵਧਾਨੀ ਨਾਲ ਬੁਣਿਆ ਗਿਆ ਜਾਲ। ਇਹ ਢਾਂਚਾ ਉਨ੍ਹਾਂ ਲੋਕਾਂ ਦੀ ਫਿਕਸਡ ਡਿਪਾਜ਼ਿਟ ਦੀ ਮੂਕ ਚੋਰੀ ’ਤੇ ਬਣਾਇਆ ਗਿਆ ਹੈ ਜੋ ਇਸ ਦਾ ਪਤਾ ਲਗਾਉਣ ’ਚ ਸਭ ਤੋਂ ਘੱਟ ਸਮਰੱਥ ਹਨ-ਐੱਨ. ਆਰ. ਆਈ., ਜੋ ਸਾਲਾਂ ਤੱਕ ਬਾਹਰ ਰਹਿੰਦੇ ਹਨ ਅਤੇ ਬਜ਼ੁਰਗ ਨਾਗਰਿਕ, ਜੋ ਡਿਜੀਟਲ ਬੈਂਕਿੰਗ ਤੋਂ ਬਹੁਤੇ ਜਾਣੂ ਨਹੀਂ ਹਨ।

ਵਿੱਤ ਰਾਜ ਮੰਤਰੀ ਪੰਕਜ ਚੌਧਰੀ ਵਲੋਂ 2026 ਦੀ ਸ਼ੁਰੂਆਤ ’ਚ ਰਾਜ ਸਭਾ ’ਚ ਪੇਸ਼ ਕੀਤੇ ਗਏ ਸਰਕਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਬੈਂਕ ਮੁਲਾਜ਼ਮਾਂ ਨਾਲ ਜੁੜੇ ਧੋਖਾਦੇਹੀ ਦੇ ਮਾਮਲੇ ਵਿੱਤੀ ਸਾਲ 25 ’ਚ 1,935 ਰਹੇ, ਜੋ ਵਿੱਤੀ ਸਾਲ 21 ਦੇ 2,624 ਤੋਂ ਘੱਟ ਹਨ। ਵਿੱਤੀ ਸਾਲ 26 ਦੀ ਪਹਿਲੀ ਛਿਮਾਹੀ ’ਚ ਅਜਿਹੇ ਮਾਮਲਿਆਂ ਦੀ ਗਿਣਤੀ ਘਟ ਕੇ 400 ’ਤੇ ਆ ਗਈ। ਹਾਲਾਂਕਿ, ਰਿਪੋਰਟ ਕੀਤੇ ਗਏ ਅੰਕੜਿਆਂ ’ਚ ਗਿਰਾਵਟ ਅਜਿਹੀ ਧੋਖਾਦੇਹੀ ਦੀ ਗੁੰਝਲਤਾ ਨੂੰ ਛੁਪਾਉਂਦੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਆਈ. ਆਈ. ਐੱਮ. ਬੈਂਗਲੁਰੂ ਦਾ ਇਕ ਖੋਜ ਪੱਤਰ ਕਹਿੰਦਾ ਹੈ ਕਿ ਲਗਭਗ 34 ਫੀਸਦੀ ਬੈਂਕਿੰਗ ਧੋਖਾਦੇਹੀਆਂ ਅੰਦਰੂਨੀ ਹੁੰਦੀ ਹਨ, ਜਿਨ੍ਹਾਂ ਦਾ ਸਿਹਰਾ ਜੂਨੀਅਰ ਅਤੇ ਮਿਡ-ਲੈਵਲ ਦੇ ਮੁਲਾਜ਼ਮਾਂ ਨੂੰ ਜਾਂਦਾ ਹੈ, ਜੋ ਬੈਂਕਾਂ ਦੀ ਅਖੰਡਤਾ, ਭਰੋਸੇਯੋਗਤਾ, ਹੋਂਦ ਅਤੇ ਪ੍ਰਕਿਰਿਆਵਾਂ ’ਤੇ ਸਵਾਲ ਖੜ੍ਹੇ ਕਰਦੇ ਹਨ।

ਆਓ ਵਾਪਸ ਐੱਨ. ਆਰ. ਆਈ. ਦੇ ਮਾਮਲੇ ’ਤੇ ਆਉਂਦੇ ਹਾਂ। ਪਹਿਲੇ ਪੜਾਅ ’ਚ, ਸਿਸਟਮ ਤੱਕ ਪਹੁੰਚ ਰੱਖਣ ਵਾਲਾ ਇਕ ਬੈਂਕ ਕਰਮਚਾਰੀ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਐੱਨ. ਆਰ. ਆਈ. ਦੀ ਟਰਮ ਡਿਪਾਜ਼ਿਟ ’ਤੇ ਲੋਨ ਬਣਾ ਦਿੰਦਾ ਹੈ। ਮੂਲ ਟਰਮ ਡਿਪਾਜ਼ਿਟ ਰਸੀਦ ਕਦੇ ਡਿਸਚਾਰਜ ਨਹੀਂ ਕੀਤੀ ਜਾਂਦੀ। ਸਿਸਟਮ ’ਚ ਲੀਅਨ ਮਾਰਕ ਮੌਜੂਦ ਰਹਿੰਦਾ ਹੈ ਪਰ ਐੱਨ. ਆਰ. ਆਈ. ਗਾਹਕ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ।

ਦੂਜੇ ਪੜਾਅ ’ਚ, ਅਸੀਂ ਇਕ ਅੰਤਰ-ਸ਼ਾਖਾ ਬਚਾਅ ਖੇਡ ਦੇਖਦੇ ਹਾਂ। ਐੱਨ. ਆਰ. ਆਈ. ਦੇ ਵਾਪਸ ਪਰਤਣ ਤੋਂ ਪਹਿਲਾਂ, ਦੂਜੀ ਸ਼ਾਖਾ ’ਚ ਇਕ ਹੋਰ ਲੋਨ ਲਿਆ ਜਾਂਦਾ ਹੈ... ਇਸ ਵਾਰ, ਕਿਸੇ ਹੋਰ ਜਮ੍ਹਾਕਰਤਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉਸ ਰਕਮ ਦੀ ਵਰਤੋਂ ਪਹਿਲੇ ਲੋਨ ਨੂੰ ਬੰਦ ਕਰਨ ਲਈ ਕੀਤੀ ਜਾਂਦੀ ਹੈ। ਲੀਅਨ ਹਟਾ ਲਿਆ ਜਾਂਦਾ ਹੈ। ਸਬੂਤ ਮਿਟਾ ਦਿੱਤੇ ਜਾਂਦੇ ਹਨ ਅਤੇ ਦੂਜੇ ਖਾਤੇ ਤੋਂ ਨਵੀਂ ਚੈੱਕ ਬੁੱਕ ਜਾਰੀ ਕਰ ਦਿੱਤੀ ਜਾਂਦੀ ਹੈ, ਇਹ ਵੀ ਜਮ੍ਹਾਕਰਤਾ ਦੀ ਜਾਣਕਾਰੀ ਦੇ ਬਿਨਾਂ।

ਤੀਜੇ ਪੜਾਅ ’ਚ, ਸਿੰਡੀਕੇਟ ਸਾਹਮਣੇ ਆਉਂਦਾ ਹੈ। ਜਦੋਂ ਇਕ ਅੰਦਰੂਨੀ ਜਾਂਚ (ਇਕ ਸ਼ੱਕੀ ਐੱਨ. ਆਰ. ਆਈ. ਗਾਹਕ ਦੀ ਸ਼ਿਕਾਇਤ ਤੋਂ ਸ਼ੁਰੂ ਹੋਈ) ਆਖਿਰਕਾਰ ਪੈਸੇ ਦੇ ਲੈਣ-ਦੇਣ ਦੇ ਨਿਸ਼ਾਨ ਨੂੰ ਟ੍ਰੈਕ ਕਰਦੀ ਹੈ, ਤਾਂ ਪਤਾ ਲੱਗਦਾ ਹੈ ਕਿ ਇਕ ਦੁਸ਼ਟ ਮੁਲਾਜ਼ਮ ਇਕੱਲੇ ਕੰਮ ਨਹੀਂ ਕਰ ਰਿਹਾ। ਇਹ ਇਕੋ ਸ਼ਹਿਰ ਦੇ ਕਈ ਬੈਂਕਾਂ ਦੇ ਮੁਲਾਜ਼ਮਾਂ ਦਾ ਇਕ ਗਿਰੋਹ ਹੈ, ਜੋ ਇਕ-ਦੂਜੇ ਦੇ ਟਰੈਕ ਨੂੰ ਲੁਕਾਉਣ ਲਈ ਧੋਖਾਦੇਹੀ ਵਾਲੇ ਕਰਜ਼ਿਆਂ ਨੂੰ ਰੋਟੇਟ ਕਰਦੇ ਰਹਿੰਦੇ ਹਨ। ਇਸ ਰਕਮ ਦੀ ਵਰਤੋਂ ਆਮ ਤੌਰ ’ਤੇ ਜਾਇਦਾਦ ਦੇ ਸੌਦਿਆਂ ਲਈ ਕੀਤੀ ਜਾਂਦੀ ਹੈ। ਜਦੋਂ ਵੀ ਕੋਈ ਉਤਸੁਕ ਗਾਹਕ ਸਵਾਲ ਪੁੱਛਦਾ ਹੈ, ਤਾਂ ਪਿਛਲੀਆਂ ਕੜੀਆਂ ਨੂੰ ਬੰਦ ਕਰਨ ਲਈ ਕਿਸੇ ਦੂਜੇ ਬੈਂਕ ਤੋਂ ਇਕ ਨਵਾਂ ਲੋਨ ਆ ਜਾਂਦਾ ਹੈ।

ਅਜਿਹੀਆਂ ‘ਯੋਜਨਾਵਾਂ’ ਬੈਂਕਿੰਗ ਦੇ ਉਸ ਭਰੋਸੇਮੰਦ ਢਾਂਚੇ ਦਾ ਫ਼ਾਇਦਾ ਉਠਾਉਂਦੀਆਂ ਹਨ, ਜਿੱਥੇ ਸ਼ਾਖਾ ਕਰਮਚਾਰੀਆਂ ਨੂੰ ਬਿਨਾਂ ਕਿਸੇ ਉਚਿਤ ਰੀਅਲ-ਟਾਈਮ ਨਿਗਰਾਨੀ ਦੇ ਜਮ੍ਹਾ ਰਕਮ ਨੂੰ ਨਵੀਨੀਕਰਨ ਕਰਨ, ਗਾਹਕਾਂ (ਐੱਨ. ਆਰ. ਆਈ. ਜਾਂ ਹੋਰ) ਦੀ ਸਹਾਇਤਾ ਕਰਨ ਅਤੇ ਬਜ਼ੁਰਗ ਖਾਤਾਧਾਰਕਾਂ ਦੇ ਕਾਗਜ਼ੀ ਕੰਮ ਨੂੰ ਸੰਭਾਲਣ ਦਾ ਅਧਿਕਾਰ ਹੁੰਦਾ ਹੈ।

ਮੈਂ ਕੋਈ ਕਹਾਣੀ ਨਹੀਂ ਘੜ ਰਿਹਾ। ਹਾਲ ਹੀ ਦੇ ਸਾਲਾਂ ’ਚ ਭਾਰਤੀ ਬੈਂਕਾਂ ’ਚ ਇਹ ਸਭ ਵਾਪਰਿਆ ਹੈ ਅਤੇ ਦਰਜ ਕੀਤਾ ਗਿਆ ਹੈ।

ਚੇਨਈ, 2025 : ਸੈਂਟਰਲ ਕ੍ਰਾਈਮ ਬ੍ਰਾਂਚ, ਜੋ ਕਿ ਇਕ ਵਿਸ਼ੇਸ਼, ਸ਼ਹਿਰ-ਪੱਧਰੀ ਪੁਲਸ ਵਿੰਗ ਹੈ ਅਤੇ ਗੁੰਝਲਦਾਰ, ਸੰਗਠਿਤ ਤੇ ਹਾਈ-ਪ੍ਰੋਫਾਈਲ ਅਪਰਾਧਾਂ ਦੀ ਜਾਂਚ ਲਈ ਜ਼ਿੰਮੇਵਾਰ ਹੈ, ਨੇ ਧੋਖਾਦੇਹੀ, ਗਬਨ ਅਤੇ ਅਣਅਧਿਕਾਰਤ ਨਿਕਾਸੀ ਨਾਲ ਜੁੜੇ 18 ਮਾਮਲਿਆਂ ਦੇ ਸਬੰਧ ’ਚ 49 ਬੈਂਕ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀਆਂ ’ਚ ਕਲਰਕ, ਕੈਸ਼ੀਅਰ ਅਤੇ ਮੈਨੇਜਰ ਸ਼ਾਮਲ ਸਨ।

ਜਾਂਚਕਰਤਾਵਾਂ ਨੇ ਪਾਇਆ ਕਿ ਬੈਂਕ ਕਰਮਚਾਰੀਆਂ ਨੇ ਯੋਜਨਾਬੱਧ ਤਰੀਕੇ ਨਾਲ ਐੱਨ. ਆਰ. ਆਈ. ਫਿਕਸਡ ਡਿਪਾਜ਼ਿਟ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ’ਚ ਜਾਅਲੀ ਦਸਤਖਤਾਂ ਅਤੇ ਕੈਸ਼ ਵਾਊਚਰਾਂ ਦੀ ਵਰਤੋਂ ਕਰ ਕੇ ਵੱਖ-ਵੱਖ ਐੱਨ. ਆਰ. ਆਈ. ਖਾਤਿਆਂ ਤੋਂ 8 ਕਰੋੜ ਰੁਪਏ ਹੜੱਪ ਲਏ ਗਏ ਸਨ। ਇਕ ਮਾਮਲੇ ’ਚ, ਇਕ ਵੱਡੇ ਨਵੇਂ ਨਿੱਜੀ ਬੈਂਕ ਦਾ ਬ੍ਰਾਂਚ ਮੈਨੇਜਰ ਜਾਅਲੀ ਦਸਤਾਵੇਜ਼ ਬਣਾ ਕੇ ਐੱਨ. ਆਰ. ਆਈ. ਨਿਵੇਸ਼ ਤੋਂ 7.5 ਕਰੋੜ ਰੁਪਏ ਚੋਰੀ ਕਰਨ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ। ਇਸ ਤੋਂ ਬਾਅਦ ਉਸ ਦੇ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ।

ਮੋਹਾਲੀ, 2025 : ਇਕ ਜਨਤਕ ਖੇਤਰ ਦੇ ਬੈਂਕ ਦੇ ਸ਼ਾਖਾ ਮੈਨੇਜਰ ’ਤੇ ਇਕ ਸੇਵਾ-ਮੁਕਤ ਅਧਿਆਪਕਾ ਦੇ ਫਿਕਸਡ ਡਿਪਾਜ਼ਿਟ ’ਤੇ 93 ਲੱਖ ਰੁਪਏ ਦਾ ਕਰਜ਼ਾ ਲੈਣ ਦਾ ਮਾਮਲਾ ਦਰਜ ਕੀਤਾ ਗਿਆ। ਧੋਖਾਦੇਹੀ ਦਾ ਉਦੋਂ ਪਤਾ ਲੱਗਿਆ ਜਦੋਂ ਪੀੜਤਾ ਨੇ ਅਣਅਧਿਕਾਰਤ ਕਰਜ਼ਾ ਲਏ ਜਾਣ ਦੇ 6 ਮਹੀਨੇ ਬਾਅਦ ਨਿਯਮਤ ਤੌਰ ’ਤੇ ਸ਼ਾਖਾ ਦਾ ਦੌਰਾ ਕੀਤਾ। ਅਜਿਹੇ ਹੋਰ ਵੀ ਕਈ ਮਾਮਲੇ ਹਨ।

ਅਜਿਹੀ ਧੋਖਾਦੇਹੀ ਦਾ ਪਤਾ ਲੱਗਣ ’ਤੇ ਕੀ ਹੁੰਦਾ ਹੈ? ਬੈਂਕ ਮੁਲਾਜ਼ਮਾਂ ਦੇ ਜੇਲ ’ਚ ਸੜਨ ਦੇ ਮਾਮਲੇ ਸਾਹਮਣੇ ਆਏ ਹਨ ਪਰ ਕੋਈ ਵੀ ਇਸ ਪੈਟਰਨ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ—ਧੋਖਾਦੇਹੀ ਦਾ ਪਤਾ ਲੱਗਣਾ ਅਚਾਨਕ ਹੈ, ਵਸੂਲੀ ਅਧੂਰੀ ਹੈ ਅਤੇ ਜਵਾਬਦੇਹੀ ਕਮਜ਼ੋਰ ਪੈ ਜਾਂਦੀ ਹੈ—ਅਕਸਰ ਇਸ ਲਈ ਕਿਉਂਕਿ ਬੈਂਕ ਸੰਸਥਾਗਤ ਵੱਕਾਰ ਦੀ ਰੱਖਿਆ ਲਈ ਅਪਰਾਧਿਕ ਮੁਕੱਦਮੇਬਾਜ਼ੀ ਦੀ ਬਜਾਏ ਚੁੱਪਚਾਪ ਸਮਝੌਤੇ ਨੂੰ ਤਰਜੀਹ ਦਿੰਦੇ ਹਨ।

—ਤਮਾਲ ਬੰਧੋਪਧਿਆਏ

(‘ਬੀ. ਐੱਸ. ’ ’ਚੋਂ ਧੰਨਵਾਦ ਸਹਿਤ)

  • Bank
  • Bank Fraud

ਅੱਜ ਵਿਸ਼ਵ ਕੁਦਰਤ ਸੰਭਾਲ ਦਿਵਸ ’ਤੇ ਵਿਸ਼ੇਸ਼: ਕੁਦਰਤ ਦੀ ਸੰਭਾਲ ਨਾਲ ਹੀ ਬਚੇਗੀ ਜ਼ਿੰਦਗੀ

NEXT STORY

Stories You May Like

  • congress  ladki bahin yojana  women  cheating  maharashtra government
    'ਲਾਡਕੀ ਬਹਿਨ ਯੋਜਨਾ' ਦੇ ਨਾਂ 'ਤੇ 62 ਲੱਖ ਔਰਤਾਂ ਨਾਲ ਹੋਇਆ ਧੋਖਾ : ਕਾਂਗਰਸ
  • banks will remain closed for 14 days in august  know when and where
    August ਮਹੀਨੇ 14 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਕਦੋਂ ਤੇ ਕਿੱਥੇ ਬੰਦ ਰਹਿਣ ਵਾਲੇ ਹਨ ਬੈਂਕ
  • eggs and chicken are going to be expensive
    ਅੰਡੇ ਤੇ ਚਿਕਨ ਹੋ ਵਾਲੇ ਹਨ ਮਹਿੰਗੇ, ਜਾਣੋ ਕਦੋਂ ਘਟ ਸਕਦੀਆਂ ਹਨ ਕੀਮਤਾਂ
  • idbi bank finds foreign buyer  deal with canadian company
    IDBI ਬੈਂਕ ਨੂੰ ਮਿਲਿਆ ਵਿਦੇਸ਼ੀ ਖਰੀਦਦਾਰ, ਕੈਨੇਡੀਅਨ ਕੰਪਨੀ ਨਾਲ ਸੌਦਾ 53,000 ਕਰੋੜ 'ਚ ਹੋ ਸਕਦੀ ਹੈ ਡੀਲ
  • punjab police employee dies in road accident while on duty
    ਡਿਊਟੀ 'ਤੇ ਜਾਂਦੇ ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ
  • india and indonesia  asian giants that refuse to bow to superpowers
    ਭਾਰਤ ਅਤੇ ਇੰਡੋਨੇਸ਼ੀਆ: ਏਸ਼ੀਆਈ ਦਿੱਗਜ ਜੋ ਮਹਾਂਸ਼ਕਤੀਆਂ ਅੱਗੇ ਝੁਕਣ ਤੋਂ ਇਨਕਾਰ ਕਰਦੇ ਹਨ - ਵਿਸ਼ਲੇਸ਼ਣ
  • government and social media
    ਸਰਕਾਰ ਦੀ ਵਿਵਸਥਾ ਕਿਵੇਂ ਸੁਧਰੇ ?
  • punjab police employee caught in a girl boy case
    ਕੁੜੀ-ਮੁੰਡੇ ਦੇ ਚੱਕਰ 'ਚ ਫਸਿਆ ਪੰਜਾਬ ਪੁਲਸ ਦਾ ਮੁਲਾਜ਼ਮ! ਪੜ੍ਹੋ ਹੈਰਾਨ ਕਰਦਾ ਮਾਮਲਾ
  • nia court nbw
    ਜਲੰਧਰ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਵੱਡਾ ਐਕਸ਼ਨ!
  • powercom s decision electricity connection
    ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
  • hanging electric wires shakti park in jalandhar are inviting major accidents
    ਜਲੰਧਰ ਦੇ ਸ਼ਕਤੀ ਪਾਰਕ ਨੇੜੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਰਹੀਆਂ ਵੱਡੇ ਹਾਦਸੇ...
  • punjabi youth dies of heart attack in america
    ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
  • punjab weather heavy raining yellow alert
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ ਭਾਰੀ ਮੀਂਹ, 13 ਜ਼ਿਲ੍ਹਿਆਂ...
  • illicit liquor seized in jalandhar  driver arrested 37 boxes of liquor
    ਜਲੰਧਰ 'ਚ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ, 37 ਪੇਟੀਆਂ ਸ਼ਰਾਬ ਸਣੇ ਡਰਾਈਵਰ...
  • heavy collision between two trucks
    ਦੋ ਟਰੱਕਾਂ ਦੀ ਜ਼ਬਰਦਸਤ ਟੱਕਰ, ਇਕ ਟਰੱਕ ਪੁੱਲ ਤੋਂ ਹੇਠਾਂ ਡਿੱਗਿਆ, ਡਰਾਈਵਰ...
  • passengers troubled by train delays in the middle of summer
    ਗਰਮੀ ਵਿਚਾਲੇ ਟਰੇਨਾਂ ਦੀ ਲੇਟ-ਲਤੀਫ਼ੀ ਤੋਂ ਯਾਤਰੀ ਪ੍ਰੇਸ਼ਾਨ: ਮਾਲਵਾ ਐਕਸਪ੍ਰੈੱਸ...
Trending
Ek Nazar
pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • footpath encroachments
      ਫੁੱਟਪਾਥ ’ਤੇ ਕਿਸ ਦਾ ਅਧਿਕਾਰ...?
    • the problem of obesity growing among indian children is worrying
      ‘ਭਾਰਤੀ ਬੱਚਿਆਂ ’ਚ ਵਧ ਰਹੀ’ ਮੋਟਾਪੇ ਦੀ ਸਮੱਸਿਆ ਚਿੰਤਾਜਨਕ!
    • time for a complete overhaul of the indian education and examination
      ਸਮਾਂ ਹੈ ਭਾਰਤੀ ਸਿੱਖਿਆ ਤੇ ਪ੍ਰੀਖਿਆ ਪ੍ਰਣਾਲੀ ਦੇ ਮੁਕੰਮਲ ਕਾਇਆਕਲਪ ਦਾ
    • jantar mantar protest
      ਜੰਤਰ-ਮੰਤਰ ਅੰਦੋਲਨ ਕਈ ਖਤਰਨਾਕ ਸਵਾਲ ਵੀ ਖੜ੍ਹੇ ਕਰਦਾ ਹੈ
    • iran escalation
      ਈਰਾਨ ਦੀ ਜੰਗ : ਖੇਤਰੀ ਸਥਿਰਤਾ ਬਾਹਰੀ ਸਰਪ੍ਰਸਤੀ ਨੂੰ ਆਊਟਸੋਰਸ ਨਹੀਂ ਕੀਤੀ ਜਾ...
    • what is the legal dispute related to the taj mahal
      ਤਾਜ ਮਹੱਲ ਨਾਲ ਜੁੜਿਆ ਕਾਨੂੰਨੀ ਵਿਵਾਦ ਕੀ ਹੈ?
    • party change is actually the end of the people king
      ‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’
    • the blood of relationships that are becoming strangers
      ‘ਆਪਣੇ ਹੋਏ ਪਰਾਏ’ ਕਰ ਰਹੇ ਰਿਸ਼ਤਿਆਂ ਦਾ ਖ਼ੂਨ!
    • not only the movement  the country is also watching your language
      ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
    • the issue free movement ends
      ਮੁੱਦਾ ਰਹਿਤ ਅੰਦੋਲਨ ਖਤਮ ਹੋ ਜਾਂਦਾ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +