Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 22, 2026

    6:16:53 PM

  • aap government now ministers will also become gangsters

    'ਆਪ' ਸਰਕਾਰ ‘ਤੇ ਸੁਖਬੀਰ ਬਾਦਲ ਦਾ ਤਿੱਖਾ ਤੰਜ,...

  • cbi should investigate dm randhawa suicide case majithia

    DM ਰੰਧਾਵਾ ਖ਼ੁਦਕੁਸ਼ੀ ਮਾਮਲੇ 'ਚ ਬਿਕਰਮ ਮਜੀਠੀਆ ਨੇ...

  • sukhbir singh badal punjab bachao rally

    ਪੰਜਾਬ 'ਚ ਵਧਿਆ ਗੈਂਗਸਟਰਵਾਦ, ਹਰ ਪਾਸੇ ਬਣਿਆ ਡਰ...

  • our struggle will continue until laljit bhullar is arrested majithia

    ਜਦੋਂ ਤੱਕ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਨਹੀਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਜਪਾ ਦੀ 'ਫ੍ਰੀ ਇਨਕਮਿੰਗ' ਪਾਲਿਸੀ ਬਰਕਰਾਰ

BLOG News Punjabi(ਬਲਾਗ)

ਭਾਜਪਾ ਦੀ 'ਫ੍ਰੀ ਇਨਕਮਿੰਗ' ਪਾਲਿਸੀ ਬਰਕਰਾਰ

  • Edited By Rakesh,
  • Updated: 16 Feb, 2024 03:32 PM
Blog
bjp  s   free incoming   policy intact
  • Share
    • Facebook
    • Tumblr
    • Linkedin
    • Twitter
  • Comment

30 ਮਾਰਚ, 2014 ਨੂੰ ਜਦ ਉਹ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਕਰ ਰਹੇ ਸਨ ਤਦ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਇਸ ਐਲਾਨ ਲਈ ਭਾਰੀ ਤਾੜੀਆਂ ਮਿਲੀਆਂ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਅਸ਼ੋਕ ਚਵਾਨ ਨੂੰ 6 ਮਹੀਨਿਆਂ ਅੰਦਰ ਜੇਲ ਭੇਜ ਦੇਣਗੇ। 2024 ’ਚ ਜਦ ਵਰਤਮਾਨ ਵਿੱਤ ਮੰਤਰੀ ਆਪਣਾ ਤੀਜਾ ਕਾਰਜਕਾਲ ਸ਼ੁਰੂ ਕਰਨ ਦੀ ਉਮੀਦ ਕਰ ਰਹੀ ਹੈ ਤਾਂ ਚਵਾਨ ਨੇ ਪਿਛਲੇ ਹਫਤੇ ਉਨ੍ਹਾਂ ਵੱਲੋਂ ਪੇਸ਼ ਮੋਦੀ ਸਰਕਾਰ ਦੇ ਬਹੁ-ਪ੍ਰਚਾਰਿਤ ਵ੍ਹਾਈਟ ਪੇਪਰ ’ਚ ਆਦਰਸ਼ ਘਪਲੇ ’ਚ ਆਪਣੀ ਭੂਮਿਕਾ ਲਈ ਫਿਰ ਤੋਂ ਖੁਦ ਦਾ ਜ਼ਿਕਰ ਦੇਖਿਆ।

ਨਾਂਦੇੜ ’ਚ ਕੀਤਾ ਗਿਆ ਵਾਅਦਾ ਪੂਰਾ ਹੋਇਆ ਅਤੇ ਆਦਰਸ਼ ਘਪਲੇ ’ਚ ਆਪਣੀ ਕਥਿਤ ਭੂਮਿਕਾ ਲਈ ਸੰਸਦ ’ਚ ਆਉਣ ਦੇ ਮੁਸ਼ਕਲ ਨਾਲ 4 ਦਿਨ ਪਿੱਛੋਂ ਅਸ਼ੋਕ ਚਵਾਨ ਭਾਜਪਾ ’ਚ ਸ਼ਾਮਲ ਹੋ ਗਏ। ਇਹ ਪੂਰੀ ਤਰ੍ਹਾਂ ਨਾਲ ਭਾਜਪਾ ਦੀ ਵਰਤਮਾਨ ਨੀਤੀ ਦੇ ਅਨੁਸਾਰ ਹੈ। ਪਿਛਲੇ ਸਾਲ, ਭੋਪਾਲ ’ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ, ਮੋਦੀ ਨੇ ਰਾਕਾਂਪਾ ਲੀਡਰਸ਼ਿਪ ’ਤੇ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਘਪਲੇ, ਸਿੰਚਾਈ ਘਪਲੇ ਅਤੇ ਨਾਜਾਇਜ਼ ਖੋਦਾਈ ਘਪਲੇ ਸਮੇਤ ਵੱਖ-ਵੱਖ ਕੁਕਰਮਾਂ ’ਚ 70,000 ਕਰੋੜ ਰੁਪਏ ਦਾ ਘਪਲਾ ਕਰਨ ਦਾ ਦੋਸ਼ ਲਾਇਆ ਸੀ। ਛੇਤੀ ਹੀ ਇਨ੍ਹਾਂ ਘਪਲਿਆਂ ’ਚ ਕਥਿਤ ਤੌਰ ’ਤੇ ਸ਼ਾਮਲ ਅਜੀਤ ਪਵਾਰ ਵੀ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਭਾਜਪਾ ਨਾਲ ਹੱਥ ਮਿਲਾਇਆ, ਆਪਣੇ ਘਰੇਲੂ ਧਨੰਤਰ ਦੇਵੇਂਦਰ ਫੜਨਵੀਸ ਨਾਲ ਉਪ-ਮੁੱਖ ਮੰਤਰੀ ਦਾ ਅਹੁਦਾ ਸਾਂਝਾ ਕੀਤਾ। ਭਾਜਪਾ ਦੀ ‘ਫ੍ਰੀ ਇਨਕਮਿੰਗ’ ਨੀਤੀ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸੂਬੇ ਦੀਆਂ ਲਗਾਤਾਰ ਯਾਤਰਾਵਾਂ ਨਾਲ ਪੜ੍ਹਿਆ ਜਾਂਦਾ ਹੈ, ਆਪਣੇ ਮੰਤਵ ਨੂੰ ਹਾਸਲ ਕਰਨ ’ਚ ਮਹਾਰਾਸ਼ਟਰ ਨੂੰ ਦਿੱਤੀ ਗਈ ਅਹਿਮੀਅਤ ਨੂੰ ਦਰਸਾਉਂਦੀ ਹੈ।

ਆਗਾਮੀ ਸੰਸਦੀ ਚੋਣਾਂ ’ਚ ਮਿਸ਼ਨ 400 ਆਪਣੇ ਸਿਧਾਂਤਾਂ ਦੇ ਉਲਟ, ਭਾਜਪਾ ਵੱਲੋਂ ਦਾਗੀ ਆਗੂਆਂ ਨੂੰ ਬੇਧੜਕ ਦਰਾਮਦ ਕਰਨਾ ਇਹ ਸੰਕੇਤ ਦਿੰਦਾ ਹੈ ਕਿ ਉਹ ਮਹਾਰਾਸ਼ਟਰ ਬਾਰੇ ਕਿੰਨੇ ਬੇਯਕੀਨੀ ਹੈ। ਇਹ ਸਪੱਸ਼ਟ ਨਿਰਾਸ਼ਤਾ ਕਿਉਂ ਹੈ? ਹਿੰਦੀ ਪੱਟੀ ’ਚ ਚੋਟੀ ’ਤੇ ਪਹੁੰਚਣ ਪਿੱਛੋਂ, ਭਾਜਪਾ ਲਈ 2 ਸੂਬੇ ਅਹਿਮ ਹਨ, ਬਿਹਾਰ ਅਤੇ ਮਹਾਰਾਸ਼ਟਰ। ਹਾਲਾਂਕਿ ਮਹਾਰਾਸ਼ਟਰ ਇਸ ਲਈ ਸਭ ਤੋਂ ਕਮਜ਼ੋਰ ਕੜੀ ਬਣਿਆ ਹੋਇਆ ਹੈ। ਭਾਜਪਾ ਨੇ ਅਜੀਤ ਪਵਾਰ, ਸ਼ਿਵ ਸੈਨਾ ਅਤੇ ਐੱਨ. ਸੀ. ਪੀ. ਨੂੰ ਵੰਡਣ ਲਈ ਹਰ ਸੰਭਵ ਯਤਨ ਕੀਤਾ ਹੈ। ਸੂਬੇ ’ਚ 3 ਪਾਰਟੀਆਂ ਦੀ ਸਰਕਾਰ ਹੈ। ਜੇ ਇਕ ਸਰਵੇਖਣ ’ਤੇ ਵਿਸ਼ਵਾਸ ਕੀਤਾ ਜਾਵੇ ਤਾਂ ਸਫਲ ਊਧਵ ਠਾਕਰੇ ਦੀ ਅਗਵਾਈ ਵਾਲੀ ਬਚੀ ਹੋਈ ਸ਼ਿਵ ਸੈਨਾ ਅਤੇ ਵਿਰਾਸਤ ’ਚ ਪੁਰਾਣੇ ਮਰਾਠਾ ਯੁੱਧ ਦੇ ਘੋੜੇ, ਸ਼ਰਦ ਪਵਾਰ ਦੇ ਸਹਾਇਕ ਦੀ ਅਗਵਾਈ ਵਾਲੀ ਰਾਕਾਂਪਾ ਕਈਆਂ ਨਾਲ ਚੱਲ ਸਕਦੀ ਹੈ। 25 ਸੀਟਾਂ ਦੇ ਰੂਪ ’ਚ ਤੱਥ ਇਹ ਹੈ ਕਿ 2019 ਦੀਆਂ ਆਮ ਚੋਣਾਂ ’ਚ ਭਾਜਪਾ-ਸ਼ਿਵ ਸੈਨਾ ਗੱਠਜੋੜ ਨੇ 48 ’ਚੋਂ 41 ਸੀਟਾਂ ਜਿੱਤੀਆਂ ਸਨ ਜੋ ਇਹ ਦੱਸਦਾ ਹੈ ਕਿ ਮਹਾਰਾਸ਼ਟਰ ’ਚ ਭਾਜਪਾ ਲਈ ਕੰਮ ਕਿੰਨਾ ਮੁਸ਼ਕਲ ਹੈ।

ਭਾਜਪਾ ਨੂੰ ਸੰਸਦ ’ਚ ਆਪਣੀ ਤਾਕਤ ਬਰਕਰਾਰ ਰੱਖਣ ਲਈ ਮਹਾਰਾਸ਼ਟਰ ਦੀ ਲੋੜ ਹੈ, ਜਿੱਥੇ 48 ਸੀਟਾਂ ਹਨ, ਜੋ ਉੱਤਰ ਪ੍ਰਦੇਸ਼ ਪਿੱਛੋਂ ਦੂਜੇ ਸਥਾਨ ’ਤੇ ਹੈ, ਜਿੱਥੇ 80 ਸੀਟਾਂ ਹਨ। ਪੱਛਮੀ ਸੂਬਾ 2019 ਦੀਆਂ ਵਿਧਾਨ ਸਭਾ ਚੋਣਾਂ ਪਿੱਛੋਂ ਭਾਜਪਾ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਜਦ ਉਹ ਆਪਣੇ ਦਮ ’ਤੇ ਬਹੁਮਤ ਹਾਸਲ ਕਰਨ ’ਚ ਅਸਫਲ ਰਹੀ। ਕਾਂਗਰਸ ਵੱਲੋਂ ਬਾਅਦ ’ਚ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਕਾਂਪਾ ਅਤੇ ਸ਼ਿਵ ਸੈਨਾ ਨਾਲ ਹੱਥ ਮਿਲਾਉਣ ਤੇ ਭਾਜਪਾ ਨੂੰ ਦੂਰ ਕਰਨ ਦੇ ਪ੍ਰਯੋਗ ਨੇ ਭਗਵਾ ਪਾਰਟੀ ਨੂੰ ਦੋਤਰਫਾ ਰਣਨੀਤੀ ਅਪਣਾਉਣ ਲਈ ਮਜਬੂਰ ਕੀਤਾ। ਭਾਜਪਾ ਦੀ ਨੀਤੀ ਰਹੀ ਹੈ ਕਿ ਸ਼ਿਵ ਸੈਨਾ ਅਤੇ ਰਾਕਾਂਪਾ ਨੂੰ ਵੰਡੇ ਅਤੇ ਕਾਂਗਰਸ ਨੂੰ ਕਮਜ਼ੋਰ ਕਰੇ ਅਤੇ ਇਨ੍ਹਾਂ ਪਾਰਟੀਆਂ ਦੇ ਕਈ ਆਗੂਆਂ ਨੂੰ ਭਾਜਪਾ ’ਚ ਸ਼ਾਮਲ ਕੀਤਾ ਜਾਵੇ।

ਪਹਿਲਾਂ ਦੋ ਸੀਟਾਂ ਹਾਸਲ ਕਰ ਕੇ ਭਾਜਪਾ ਹੁਣ ਤੀਜੇ ਨੰਬਰ ’ਤੇ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਬਰਾਮਦ ਬਾਸ਼ਿੰਦਿਆਂ ’ਤੇ ਸਮੇਂ ਦੀ ਛਾਪ ਹੈ। ਉਨ੍ਹਾਂ ’ਚੋਂ ਲਗਭਗ ਸਾਰੇ ਮਰਾਠਾ ਹਨ-ਨਾਰਾਇਣ ਰਾਣੇ, ਰਾਧਾਕ੍ਰਿਸ਼ਨ ਵਿੱਚੇ ਪਾਟਿਲ, ਹਰਸ਼ਵਰਧਨ ਪੰਤ ਆਦਿ ਨੂੰ ਛੱਡ ਕੇ-ਜਿਨ੍ਹਾਂ ਨੂੰ ਕੁਝ ਸਾਲ ਪਹਿਲਾਂ ਲਿਆਂਦਾ ਗਿਆ ਸੀ। ਅਜੀਤ ਪਵਾਰ ਤੇ ਅਸ਼ੋਕ ਚਵਾਨ ਵਰਗੇ ਨਵੇਂ ਲੋਕਾਂ ’ਚੋਂ ਮਰਾਠਾ ਵੋਟਾਂ ਲਈ ਭਾਜਪਾ ਦੀ ਭਾਲ ਦਾ ਇਕ ਠੋਸ ਕਾਰਨ ਹੈ। ਭਾਜਪਾ ਕੋਲ ਆਪਣੇ ਖੁਦ ਦੇ ਮਰਾਠਾ ਆਗੂ ਦੀ ਘਾਾਟ ਹੈ ਜਿਨ੍ਹਾਂ ਕੋਲ ਖਾਸ ਕਰ ਕੇ ਪੱਛਮੀ ਮਹਾਰਾਸ਼ਟਰ ਅਤੇ ਮਰਾਠਵਾੜਾ ’ਚ ਮਕਬੂਲੀਅਤ ਹੈ। ਭਾਜਪਾ ਨੂੰ ਪੂਰਬ ਖੇਤਰ ਲਈ ਅਜੀਤ ਪਵਾਰ ਤੋਂ ਬਹੁਤ ਉਮੀਦਾਂ ਹਨ ਜਦਕਿ ਉਸ ਨੂੰ ਉਮੀਦ ਹੈ ਕਿ ਅਸ਼ੋਕ ਚਵਾਨ ਬਾਅਦ ’ਚ ਚੰਗਾ ਪ੍ਰਦਰਸ਼ਨ ਕਰਨਗੇ ਜਿੱਥੇ ਭਾਜਪਾ ਮਰਹੂਮ ਗੋਪੀਨਾਥ ਮੁੰਡੇ ਦਾ ਯੋਗ ਉੱਤਰਾਧਿਕਾਰੀ ਲੱਭਣ ’ਚ ਅਸਮਰੱਥ ਰਹੀ ਹੈ। ਮੁੰਡੇ ਦੀ ਵਿਰਾਸਤ ਜੋ ਅਸ਼ੋਕ ਚਵਾਨ ਦੇ ਚੋਣ ਖੇਤਰ ਨਾਲ ਲੱਗਦੇ ਬੀੜ ’ਚੋਂ ਸਨ। ਨਾਂਦੇੜ ’ਚ 3 ਦਾਅਵੇਦਾਰ ਹਨ-ਉਨ੍ਹਾਂ ਦੀਆਂ ਦੋ ਧੀਆਂ ਪ੍ਰੀਤਮ, ਇਕ ਡਾਕਟਰ ਤੇ ਸੰਸਦ ਮੈਂਬਰ ਅਤੇ ਪੰਕਜਾ, ਇਕ ਵਿਧਾਇਕ ਅਤੇ ਉਨ੍ਹਾਂ ਦੇ ਭਤੀਜੇ ਧਨੰਜੈ, ਜਿਨ੍ਹਾਂ ਨੇ ਭਾਜਪਾ ’ਚ ਰਹਿਣ ਪਿੱਛੋਂ ਅਜੀਤ ਪਵਾਰ ਨਾਲ ਹੱਥ ਮਿਲਾਇਆ ਹੈ। ਇੱਥੋਂ ਤੱਕ ਕਿ ਇਹ ਤਿੰਨੇ ਮਿਲ ਕੇ ਉਸ ਤਰ੍ਹਾਂ ਦਾ ਪ੍ਰਭਾਵ ਨਹੀਂ ਰੱਖਦੇ ਜਿਵੇਂ ਮੁੰਡੇ ਦਾ ਸੀ। 2014 ’ਚ ਉਨ੍ਹਾਂ ਦੇ ਦਿਹਾਂਤ ਪਿੱਛੋਂ ਭਾਜਪਾ ਇਸ ਖੇਤਰ ’ਚ ਇਕ ਦਮਦਾਰ ਚਿਹਰੇ ਦੀ ਭਾਲ ’ਚ ਹੈ।

ਆਪਣੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਮਰਹੂਮ ਸ਼ੰਕਰਰਾਵ ਚਵਾਨ ਵਾਂਗ, ਅਸ਼ੋਕ ਚਵਾਨ ਇਕ ਮਕਬੂਲ ਆਗੂ ਹੋਣ ਤੋਂ ਬਹੁਤ ਦੂਰ ਹਨ। ਪਿਤਾ ਅਤੇ ਪੁੱਤਰ ਹਮੇਸ਼ਾ ਹਾਈਕਮਾਨ ਦੇ ਆਦਮੀ ਰਹੇ ਹਨ। ਸ਼ੰਕਰਰਾਵ ਚਵਾਨ, ਜਿਨ੍ਹਾਂ ਨੂੰ ਸਿਆਸਤ ’ਚ ਉਨ੍ਹਾਂ ਦੇ ਅਨੁਸ਼ਾਸਨਾਤਮਕ ਨਜ਼ਰੀਏ ਲਈ ਹੈੱਡਮਾਸਟਰ ਕਿਹਾ ਜਾਂਦਾ ਸੀ, ਪੂਰੀ ਤਰ੍ਹਾਂ ਨਾਲ ਹਾਈਕਮਾਨ ਅਧੀਨ ਸਨ ਅਤੇ ਸਵ. ਸੰਜੇ ਗਾਂਧੀ ਦੇ ਵਿਰੋਧ ਦੇ ਬਾਵਜੂਦ ਚੁੱਪ ਰਹਿਣ ਲਈ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ ਗਈ ਸੀ।

ਇਹ ਵਿਸ਼ੇਸ਼ਤਾ ਤੇ ਯਕੀਨੀ ਤੌਰ ’ਤੇ ਪ੍ਰਸਿੱਧ ਆਦਰਸ਼ ਘਪਲੇ ’ਚ ਹਿਜੋਲੇ, ਜਿੱਥੇ ਜ਼ਮੀਨ ਰਿਜ਼ਰਵ ਖੇਤਰ ਨੂੰ ਸਿਆਸੀ ਆਗੂਆਂ ਤੇ ਨੌਕਰਸ਼ਾਹਾਂ ਵੱਲੋਂ ਹੜੱਪ ਲਿਆ ਗਿਆ ਸੀ, ਭਾਜਪਾ ਦੇ ਕੰਮ ਆਇਆ। ਇਸ ਨੇ ਇਨ੍ਹਾਂ ਨੂੰ ‘ਲੁਭਾਉਣ’ ਲਈ ਇਕ ਯੰਤਰ ਵਜੋਂ ਵਰਤਿਆ ਕਿਉਂਕਿ ਇਹ ਇਕ ਮਰਾਠਾ ਚਿਹਰੇ ਦੀ ਭਾਲ ’ਚ ਸਨ। ਖਾਸ ਕਰ ਕੇ ਜਦੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੋ ਇਕ ਮਰਾਠਾ ਵੀ ਹਨ, ਨੂੰ ਮਰਾਠਾ ਰਾਖਵੇਂਕਰਨ ਦੇ ਮੁੱਦੇ ’ਤੇ ਮੋਰਚਾ ਚੋਰੀ ਕਰਨ ਲਈ ਮੁੱਖ ਮੰਤਰੀ ਵਜੋਂ ਦੇਵੇਂਦਰ ਫੜਨਵੀਸ ਨੂੰ ਦੇਖਿਆ ਜਾਂਦਾ ਹੈ, ਜਿਨ੍ਹਾਂ ਨੇ ਆਦਰਸ਼ ਘਪਲੇ ਦੇ ਮੁੱਦੇ ਨੂੰ ਜਿਊਂਦੇ ਰੱਖਿਆ ਤੇ ਅਸ਼ੋਕ ਚਵਾਨ ਦੇ ਇਸਤਗਾਸਾ ਪੱਖ ਨੂੰ ਮਨਜ਼ੂਰੀ ਦੇ ਦਿੱਤੀ ਸੀ। ਭਾਜਪਾ ਨੇ ਘਪਲੇ ਦੀ ਤਲਵਾਰ ਚਵਾਨ ਦੇ ਸਿਰ ’ਤੇ ਲਟਕਾਈ ਰੱਖੀ ਪਰ ਇਹ ਵੀ ਯਕੀਨੀ ਬਣਾਇਆ ਕਿ ਇਸ ਦੀ ਆਂਚ ਉਨ੍ਹਾਂ ਨੂੰ ਨਾ ਆਵੇ।

ਇਸ ਪਿੱਛੋਂ ਚਵਾਨ ਦਾ ਭਾਜਪਾ ’ਚ ਸ਼ਾਮਲ ਹੋਣਾ ਮਹਿਜ਼ ਰਸਮੀ ਬਣ ਕੇ ਰਹਿ ਗਿਆ ਸੀ। ਇੰਝ ਨਹੀਂ ਹੈ ਕਿ ਭਾਜਪਾ ਨੂੰ ਅਸ਼ੋਕ ਚਵਾਨ ਦੀ ਅਸਲ ਸਿਆਸੀ ਸਮਰੱਥਾ ਬਾਰੇ ਪਤਾ ਨਹੀਂ ਹੈ ਜਾਂ ਇੰਝ ਕਹੀਏ ਕਿ ਇਸ ਦੀ ਕਮੀ ਹੈ। ਭਾਜਪਾ ਸ਼ਾਇਦ ਆਪਣੀ ਤਾਕਤ ਅਤੇ ਸਿਆਸੀ ਬਾਹੂਬਲ ਦਿਖਾਉਣਾ ਚਾਹੁੰਦੀ ਹੈ। 

ਗਿਰੀਸ਼ ਕੁਬੇਰ

  • BJP
  • free incoming policy
  • PM Modi

ਆਬੂ ਧਾਬੀ ’ਚ ਮੰਦਰ : ਇਤਿਹਾਸ ਦੇ ਨਵੇਂ ਅਧਿਆਏ ਦਾ ਨਿਰਮਾਣ

NEXT STORY

Stories You May Like

  • raghav chadha mobile recharge incoming call 28 days rajya sabha
    28 ਦਿਨਾਂ ਦੇ ਪਲਾਨ ਅਤੇ ਇਨਕਮਿੰਗ ਕਾਲ ਬੰਦ ਕਰਨਾ ਧੋਖਾ ! ਰਾਘਵ ਚੱਢਾ ਨੇ ਸੰਸਦ 'ਚ ਚੁੱਕੀ ਆਵਾਜ਼
  • sahara group order to return rs 14 000 crore upheld know matter is
    ਸਹਾਰਾ ਗਰੁੱਪ ਨੂੰ ਵੱਡਾ ਝਟਕਾ: 14,000 ਕਰੋੜ ਰੁਪਏ ਮੋੜਨ ਦਾ ਹੁਕਮ ਬਰਕਰਾਰ, ਜਾਣੋ ਕੀ ਹੈ ਪੂਰਾ ਮਾਮਲਾ
  • village tax free buses yogi cabinet
    'ਹੁਣ ਪਿੰਡ-ਪਿੰਡ ਚੱਲਣਗੀਆਂ 'ਟੈਕਸ ਫ੍ਰੀ' ਬੱਸਾਂ', ਯੋਗੀ ਕੈਬਨਿਟ 'ਚ 30 ਅਹਿਮ ਪ੍ਰਸਤਾਵਾਂ 'ਤੇ ਲੱਗੀ ਮੋਹਰ
  • new excise policy 2026 27  32 out of 44 liquor vends in ludhiana renewed
    ਨਵੀਂ ਐਕਸਾਈਜ਼ ਪਾਲਿਸੀ 2026-27: ਲੁਧਿਆਣਾ ਦੇ 44 ’ਚੋਂ 32 ਸ਼ਰਾਬ ਦੇ ਠੇਕੇ ਰੀਨਿਊ, ਲਾਇਸੈਂਸ ਫੀਸ 'ਚ ਵਾਧਾ
  • bjp rally  moga rally
    14 ਮਾਰਚ ਨੂੰ ਹੋਣ ਵਾਲੀ ਭਾਜਪਾ ਦੀ ਰੈਲੀ ਦੀਆਂ ਤਿਆਰੀਆਂ ਮੁਕੰਮਲ : ਸੁਰਿੰਦਰ ਕੁਮਾਰ ਕਾਲਾ
  • baghapurana election suspenseful
    ਬਾਘਾ ਪੁਰਾਣਾ ਬਲਾਕ ਸੰਮਤੀ ਚੇਅਰਮੈਨ ਦੀ ਚੋਣ ‘ਤੇ ਸਸਪੈਂਸ ਬਰਕਰਾਰ!
  • punjab industrial policy
    ਨਵੀਂ ਇੰਡਸਟ੍ਰੀਅਲ ਪਾਲਿਸੀ ਨਾਲ ਪੰਜਾਬ ’ਚ ਨਿਵੇਸ਼ ਨੂੰ ਨਵੀਂ ਉਡਾਣ
  • shwet malik statement
    ਪੰਜਾਬ 'ਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਭਾਜਪਾ ਦਾ ਮੁੱਖ ਮੰਤਰੀ ਬਣੇਗਾ : ਸ਼ਵੇਤ ਮਲਿਕ
  • jalandhar student commits suicide in kharar
    ਜਲੰਧਰ ਦੀ ਵਿਦਿਆਰਥਣ ਦੀ ਖਰੜ 'ਚੋਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼! ਘਰੋਂ...
  • laljit singh bhullar can go to jail
    ਜੇਲ੍ਹ ਜਾ ਸਕਦੇ ਨੇ ਲਾਲਜੀਤ ਸਿੰਘ ਭੁੱਲਰ! ਪੂਰੀ ਤਰ੍ਹਾਂ ਗਰਮਾਇਆ ਪੰਜਾਬ ਦਾ ਸਿਆਸੀ...
  • sukhpal khaira statement on cm bhagwant mann s pictures on pilgrimage buses
    ਤੀਰਥ ਯਾਤਰਾ ਬੱਸਾਂ 'ਤੇ CM ਮਾਨ ਦੀਆਂ ਤਸਵੀਰਾਂ ਵੇਖ ਖਹਿਰਾ ਨੇ ਘੇਰੀ 'ਆਪ', ਲਾਇਆ...
  • sukhbir singh badal punjab bachao rally
    ਪੰਜਾਬ 'ਚ ਵਧਿਆ ਗੈਂਗਸਟਰਵਾਦ, ਹਰ ਪਾਸੇ ਬਣਿਆ ਡਰ ਦਾ ਮਾਹੌਲ: ਸੁਖਬੀਰ ਬਾਦਲ
  • nri installs statue of liberty in jalandhar
    ਜਲੰਧਰ ਦੇ NRI ਨੇ ਕਰ 'ਤਾ ਕਮਾਲ! 4 ਮੰਜ਼ਿਲਾ ਕੋਠੀ 'ਤੇ ਖੜ੍ਹਾ ਕਰਵਾ ਦਿੱਤਾ...
  • big weather alert in punjab for 4 days
    ਪੰਜਾਬ 'ਚ 4 ਦਿਨ ਲਈ ਮੌਸਮ ਨੂੰ ਲੈ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • my paper boat pinkoo tv funny video
    Pinkoo Tv ਨੇ ਬਣਾਈ ਬੱਚਿਆਂ ਲਈ ਖ਼ਾਸ ਵੀਡੀਓ 'ਮੇਰੀ ਪਿਆਰੀ ਕਿਸ਼ਤੀ', ਵੇਖ...
Trending
Ek Nazar
palestinian cars vandalized and set fire in west bank

ਵੈਸਟ ਬੈਂਕ 'ਚ ਫਲਸਤੀਨੀ ਕਾਰਾਂ ਦੀ ਭੰਨਤੋੜ ਅਤੇ ਅੱਗਜ਼ਨੀ

43 shops to ashes in afghanistan

ਅਫਗਾਨਿਸਤਾਨ : ਸਥਾਨਕ ਬਾਜ਼ਾਰ 'ਚ ਲੱਗੀ ਅੱਗ, 43 ਦੁਕਾਨਾਂ ਸੜ ਕੇ ਸੁਆਹ

parineeti chopra reveals she has a crush on her co actor

ਪਰਿਣੀਤੀ ਚੋਪੜਾ ਨੂੰ ਆਪਣੇ 'ਕੋ-ਸਟਾਰ' ਨਾਲ ਹੋਇਆ ਪਿਆਰ, ਤਸਵੀਰ ਸਾਂਝੀ ਕਰਕੇ...

nuclear powered british submarine arrives in arabian sea

ਆਰ-ਪਾਰ ਦੀ ਲੜਾਈ ਦੇ ਰੌਅ 'ਚ ਬ੍ਰਿਟੇਨ ! ਫੌਜੀ ਅੱਡੇ 'ਤੇ ਹਮਲੇ ਮਗਰੋਂ ਇਰਾਨ...

comedy king seen   pressing   clothes on the roadside

ਸੜਕ ਕਿਨਾਰੇ ਕੱਪੜੇ 'ਪ੍ਰੈੱਸ' ਕਰਦਾ ਨਜ਼ਰ ਆਇਆ ਕਾਮੇਡੀ ਕਿੰਗ ! ਵੀਡੀਓ ਹੋਈ...

this actress got intimate with her future father in law

ਆਪਣੇ ਹੋਣ ਵਾਲੇ ਸਹੁਰੇ ਨਾਲ ਹੀ ਇੰਟੀਮੇਟ ਹੋ ਗਈ ਸੀ ਇਹ ਅਦਾਕਾਰਾ ! ਫਿਰ...

bank holiday

Bank Holiday: ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ! ਦੋਖੇ RBI ਦੀ ਛੁੱਟੀਆਂ...

indian cuisine playgrounds kamaljit kaur

ਖੇਡ ਗਰਾਊਂਡਾਂ 'ਚ ਭਾਰਤੀ ਪਕਵਾਨ ਮੁੱਹਈਆ ਕਰਵਾਉਣ ਦੀ ਨਿਵੇਕਲੀ ਪਿਰਤ ਪਾ ਰਹੀ...

parents left their daughter under the seat in the theater

ਥੀਏਟਰ 'ਚ ਸੀਟ ਹੇਠਾਂ ਧੀ ਨੂੰ ਛੱਡ ਗਏ ਸਨ ਮਾਪੇ ! ਚੂਹੇ ਨੋਚਦੇ ਰਹੇ ਸਰੀਰ, ਫਿਰ...

nicholas brendon passes away

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰ ਨਿਕੋਲਸ ਦਾ ਦਿਹਾਂਤ

anaya bangar thanks father sanjay bangar

ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਮੁੰਡੇ ਤੋਂ ਕੁੜੀ ਬਣੀ ਅਨਾਇਆ ! ਭਾਵੁਕ ਪੋਸਟ ਲਿਖ...

is jeffrey epstein alive

ਕੀ ਜ਼ਿੰਦਾ ਹੈ Jeffrey Epstein? ਫਲੋਰਿਡਾ ਦੀ ਵਾਇਰਲ Video ਕਾਰਨ ਸੋਸ਼ਲ ਮੀਡੀਆ...

heart attack blood groups are at higher risk

ਸਾਵਧਾਨ! ਬਲੱਡ ਗਰੁੱਪ ਵਧਾ ਸਕਦਾ ਹੈ ਹਾਰਟ ਅਟੈਕ ਦਾ ਖ਼ਤਰਾ, ਜਾਣੋ ਕਿਹੜਾ ਗਰੁੱਪ...

heavy rain warning issued

ਭਾਰੀ ਮੀਂਹ ਦੀ ਜਾਰੀ ਹੋ ਗਈ ਚਿਤਾਵਨੀ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਨੂੰ...

marriage opportunities are forming in 3 zodiac signs

Marriage Zodiac Signs: ਇਨ੍ਹਾਂ 3 ਰਾਸ਼ੀਆਂ ਵਾਲਿਆਂ ਲਈ ਬਣ ਰਿਹਾ ਵਿਆਹ ਦਾ ਯੋਗ

five people  including three children  found dead in a rented house

ਕੋਚੀ 'ਚ ਰੂਹ ਕੰਬਾਊ ਵਾਰਦਾਤ: ਕਿਰਾਏ ਦੇ ਮਕਾਨ 'ਚੋਂ 3 ਬੱਚਿਆਂ ਸਣੇ ਇੱਕੋ...

punjabi actress shines in   dhurandar 2    plays an important role with ranveer

'ਧੁਰੰਦਰ 2' 'ਚ ਛਾ ਗਈ ਪੰਜਾਬੀ ਅਦਾਕਾਰਾ; ਰਣਵੀਰ ਸਿੰਘ ਨਾਲ ਨਿਭਾਇਆ ਅਹਿਮ...

odissi dancer madhumita raut dies of cardiac arrest

ਮਸ਼ਹੂਰ ਨ੍ਰਿਤਕੀ ਮਧੂਮਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ ! ਕਲਾ ਜਗਤ 'ਚ ਛਾਇਆ ਸੋਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    •   empty chairs   a big problem in consumer courts
      ਖਪਤਕਾਰ ਅਦਾਲਤਾਂ ’ਚ ‘ਖਾਲੀ ਕੁਰਸੀਆਂ’ ਇਕ ਵੱਡੀ ਸਮੱਸਿਆ
    • amit shah moga rally analysis
      ਅਮਿਤ ਸ਼ਾਹ ਦੀ ਮੋਗਾ ਰੈਲੀ : ਇਕ ਤੀਰ ਨਾਲ ਕਈ ਨਿਸ਼ਾਨੇ
    • us iran war and india a veteran s concern
      ਅਮਰੀਕਾ-ਈਰਾਨ ਜੰਗ ਅਤੇ ਭਾਰਤ : ਸਾਬਕਾ ਫੌਜੀ ਦੀ ਚਿੰਤਾ
    • elections in 5 states will transform the character of indian politics
      5 ਸੂਬਿਆਂ ਦੀਆਂ ਚੋਣਾਂ ਬਦਲਣਗੀਆਂ ਭਾਰਤੀ ਰਾਜਨੀਤੀ ਦੀ ਤਾਸੀਰ
    • fires continue to cause loss of life and property in the country
      ਦੇਸ਼ ’ਚ ਅਗਨੀਕਾਂਡਾਂ ਨਾਲ ਲਗਾਤਾਰ ਹੋ ਰਿਹਾ ਜਾਨ-ਮਾਲ ਦਾ ਨੁਕਸਾਨ!
    • pakistan s enmity
      ਪਾਕਿਸਤਾਨ ਦੀ ਲਗਾਤਾਰ ਦੁਸ਼ਮਣੀ ਦੇ ਪਿੱਛੇ ਦਾ ‘ਅਰਥਸ਼ਾਸਤਰ’
    • fuel crisis
      ਦੇਸ਼ ’ਚ ਅਜੇ ਕਿਤੇ ਨਹੀਂ ਹੈ ‘ਪੈਟਰੋ ਸਮੱਸਿਆ’
    • assembly elections are more significant for non bjp parties
      ਵਿਧਾਨ ਸਭਾ ਚੋਣਾਂ ਗੈਰ-ਭਾਜਪਾ ਪਾਰਟੀਆਂ ਲਈ ਵੱਧ ਮਹੱਤਵਪੂਰਨ
    • an open letter to rahul gandh
      ਰਾਹੁਲ ਗਾਂਧੀ ਦੇ ਨਾਂ ਖੁੱਲ੍ਹਾ ਪੱਤਰ
    • now some politicians and their relatives are also involved in   drug smuggling
      ‘ਨਸ਼ਿਆਂ ਦੀ ਸਮੱਗਲਿੰਗ ਤੇ ਸੇਵਨ ’ਚ’ ਹੁਣ ਕੁਝ ਨੇਤਾ ਤੇ ਉਨ੍ਹਾਂ ਦੇ ਸਬੰਧੀ ਵੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +