Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 31, 2026

    2:55:05 PM

  • government school ambushed

    ਸਰਕਾਰੀ ਸਕੂਲ 'ਤੇ ਹੋ ਗਿਆ ਅੱਤਵਾਦੀ ਹਮਲਾ !...

  • shaganpreet father arrested

    ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਦਾ...

  • sukhbir badal  s big statement

    'ਮੇਰੇ ਲਈ ਪੰਥ ਅਤੇ ਅਕਾਲੀ ਦਲ ਦੀ ਸ਼ਾਨ ਸਭ ਤੋਂ...

  • nasa s moon mission countdown begins

    53 ਸਾਲਾਂ ਦਾ ਇੰਤਜ਼ਾਰ ਖਤਮ! ਨਾਸਾ ਦੇ ਚੰਦਰਮਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸ਼ਿਵ ਸੈਨਾ ਦੇ ਹੱਥੋਂ ਨੱਚਣ ਲਈ ਮਜਬੂਰ ਹੈ ਭਾਜਪਾ

BLOG News Punjabi(ਬਲਾਗ)

ਸ਼ਿਵ ਸੈਨਾ ਦੇ ਹੱਥੋਂ ਨੱਚਣ ਲਈ ਮਜਬੂਰ ਹੈ ਭਾਜਪਾ

  • Updated: 03 Nov, 2019 01:27 AM
Blog
bjp is forced to dance at the hands of shiv sena
  • Share
    • Facebook
    • Tumblr
    • Linkedin
    • Twitter
  • Comment

ਯੋਗੇਂਦਰ ਯੋਗੀ

ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਵਿਚਾਲੇ ਸੱਤਾ ਨੂੰ ਲੈ ਕੇ ਮਚੀ ਜੰਗ ਤੋਂ ਜ਼ਾਹਿਰ ਹੋ ਗਿਆ ਹੈ ਕਿ ਸਾਰੇ ਸਿਆਸੀ ਦਲਾਂ ਦਾ ਚਰਿੱਤਰ ਇਕੋ ਜਿਹਾ ਹੈ। ਇਨ੍ਹਾਂ ਦੋਹਾਂ ਦਲਾਂ ਲਈ ਹਿੰਦੂਤਵ ਸਮੇਤ ਹੋਰ ਮੁੱਦਿਆਂ ’ਤੇ ਬਣੀ ਦਿਖਾਵਟੀ ਏਕਤਾ ਸੱਤਾ ਸਾਹਮਣੇ ਤਾਰ-ਤਾਰ ਹੋ ਗਈ ਹੈ। ਅਗਲੇ ਮੋਰਚਿਆਂ ’ਤੇ ਦੇਸ਼ਭਗਤੀ ਦੀ ਦੁਹਾਈ ਦੇਣ ਵਾਲੇ ਦੋਵੇਂ ਦਲ ਸੱਤਾ ਦੀ ਖਾਤਿਰ ਇਕ-ਦੂਜੇ ਦੀ ਬਦਖੋਹੀ ਕਰਨ ’ਤੇ ਉਤਾਰੂ ਹਨ। ਦੋਵੇਂ ਦਲ ਮੁੱਖ ਮੰਤਰੀ ਅਹੁਦੇ ਲਈ ਇਕ-ਦੂਜੇ ਨੂੰ ਧਮਕੀਆਂ ਦੇਣ ਦੇ ਨਾਲ ਹੀ ਬਲੈਕਮੇਲ ਕਰਨ ’ਚ ਰੁੱਝੇ ਹੋਏ ਹਨ।

ਪਿਛਲੇ ਇਕ ਹਫਤੇ ਤੋਂ ਦੋਹਾਂ ਦਲਾਂ ’ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਰੱਸਾਕਸ਼ੀ ਚੱਲ ਰਹੀ ਹੈ। ਸ਼ਿਵ ਸੈਨਾ ਕਿਸੇ ਵੀ ਹਾਲਤ ’ਚ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਰਾਜ਼ੀ ਨਹੀਂ ਹੈ। ਭਾਜਪਾ ਵੀ ਜ਼ਿਆਦਾ ਵਿਧਾਇਕ ਹੋਣ ਕਾਰਣ ਇਸੇ ਅਹੁਦੇ ’ਤੇ ਅੜੀ ਹੋਈ ਹੈ। ਇਹ ਸਭ ਚੱਲ ਰਿਹਾ ਹੈ ਮਹਾਰਾਸ਼ਟਰ ਅਤੇ ਹਿੰਦੂਤਵ ਦੀ ਭਲਾਈ ਦੇ ਨਾਂ ’ਤੇ। ਜੇਕਰ ਸੱਤਾ ਨਹੀਂ ਮਿਲੀ ਤਾਂ ਦੇਸ਼ ਅਤੇ ਹਿੰਦੂਤਵ ਦਾ ਭਲਾ ਨਹੀਂ ਹੋ ਸਕਦਾ। ਦਰਅਸਲ, ਸ਼ਿਵ ਸੈਨਾ ਭਾਜਪਾ ਦੇ ਹੀ ਪੂਰਨਿਆਂ ’ਤੇ ਚੱਲ ਰਹੀ ਹੈ। ਭਾਜਪਾ ਨੇ ਆਪਣੀ ਨੀਂਹ ਹਿੰਦੂਤਵ ’ਤੇ ਰੱਖੀ ਅਤੇ ਇਸੇ ਨੂੰ ਆਧਾਰ ਬਣਾ ਕੇ ਪਾਰਟੀ ਕੇਂਦਰ ਅਤੇ ਸੂਬਿਆਂ ਵਿਚ ਸੱਤਾ ਤਕ ਪਹੁੰਚੀ। ਹਾਲਾਂਕਿ ਸੱਤਾ ਵਿਚ ਪਹੁੰਚਣ ਤੋਂ ਬਾਅਦ ਰਾਮ ਮੰਦਰ ਸਮੇਤ ਹਿੰਦੂਤਵ ਦੇ ਹੋਰ ਮੁੱਦੇ ਦਰਕਿਨਾਰ ਕਰ ਦਿੱਤੇ ਗਏ। ਫਿਰ ਵਿਕਾਸ ਦੇ ਮੁੱਦੇ ਨੂੰ ਮੁੱਖ ਆਧਾਰ ਬਣਾ ਕੇ ਚੋਣਾਂ ਲੜੀਆਂ ਗਈਆਂ। ਵੋਟਰਾਂ ਨੇ ਹਿੰਦੂਤਵ ਅਤੇ ਰਾਮ ਮੰਦਰ ਦੀ ਤੁਲਨਾ ’ਚ ਵਿਕਾਸ ਨੂੰ ਤਰਜੀਹ ਦਿੱਤੀ।

ਇਸੇ ਨਾਲ ਭਾਜਪਾ ਕੇਂਦਰ ’ਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ। ਸ਼ਿਵ ਸੈਨਾ ਵੀ ਭਾਜਪਾ ਦਾ ਛੋਟਾ ਰੂਪ ਹੈ। ਭਾਜਪਾ ਆਪਣੇ ਮੁੱਢਲੇ ਮੁੱਦੇ ਤੋਂ ਦੂਰ ਚਲੀ ਗਈ ਅਤੇ ਵਿਕਾਸ ਦਾ ਪੱਲਾ ਫੜ ਲਿਆ ਪਰ ਸ਼ਿਵ ਸੈਨਾ ਕੋਲ ਅਜਿਹਾ ਕੋਈ ਰਸਤਾ ਨਹੀਂ ਹੈ। ਸ਼ਿਵ ਸੈਨਾ ਲੰਮੇ ਅਰਸੇ ਤੋਂ ਸੱਤਾ ਲਈ ਭਾਜਪਾ ’ਤੇ ਨਿਰਭਰ ਹੈ। ਵਿਧਾਨ ਸਭਾ ਚੋਣਾਂ ਵਿਚ ਵੀ ਸ਼ਿਵ ਸੈਨਾ ਨੇ ਕਈ ਦਿਨਾਂ ਤਕ ਭਾਜਪਾ ਨਾਲ ਟਿਕਟਾਂ ਦੀ ਵੰਡ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਸ਼ਿਵ ਸੈਨਾ ਨੂੰ ਅੰਦਾਜ਼ਾ ਸੀ ਕਿ ਟਿਕਟਾਂ ਦੀ ਵੰਡ ਵਿਚ ਭਾਜਪਾ ਨਾਲ ਜੇਕਰ ਨਾਰਾਜ਼ਗੀ ਲੈ ਲਈ ਤਾਂ ਹਿੰਦੂ ਵੋਟ ਬੈਂਕ ਖਿੰਡ ਜਾਵੇਗਾ, ਜਿਸ ਵਿਚ ਭਾਜਪਾ ਦਾ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ ਪਰ ਸ਼ਿਵ ਸੈਨਾ ਦੀ ਹੋਂਦ ’ਤੇ ਸੰਕਟ ਖੜ੍ਹਾ ਹੋ ਜਾਵੇਗਾ। ਇਹੀ ਕਾਰਣ ਰਿਹਾ ਕਿ ਸ਼ਿਵ ਸੈਨਾ ਨੇ ਕੁਝ ਨਾਂਹ-ਨੁੱਕਰ ਕਰਨ ਤੋਂ ਬਾਅਦ ਭਾਜਪਾ ਨਾਲ ਸਮਝੌਤਾ ਕਰਨ ’ਚ ਹੀ ਆਪਣੀ ਭਲਾਈ ਸਮਝੀ।

ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਂਦੇ ਹੀ ਸ਼ਿਵ ਸੈਨਾ ਨੇ ਤੇਵਰ ਬਦਲ ਲਏ। ਭਾਜਪਾ ਤੋਂ ਘੱਟ ਵਿਧਾਇਕ ਹੋਣ ਤੋਂ ਬਾਅਦ ਮੁੱਖ ਮੰਤਰੀ ਅਹੁਦੇ ਨੂੰ ਰੋਸਟਰ ’ਤੇ ਦੇਣ ਲਈ ਅੜ ਗਈ। ਭਾਜਪਾ ਨੂੰ ਡਰਾਉਣ ਲਈ ਸ਼ਿਵ ਸੈਨਾ ਨੇ ਸਾਫ ਕਹਿ ਦਿੱਤਾ ਸੀ ਕਿ ਸ਼ਰਦ ਪਵਾਰ ਦੀ ਪਾਰਟੀ ਐੱਨ. ਸੀ. ਪੀ. ਅਤੇ ਕਾਂਗਰਸ ਤੋਂ ਸਮਰਥਨ ਲੈਣ ਤੋਂ ਵੀ ਉਸ ਨੂੰ ਗੁਰੇਜ਼ ਨਹੀਂ ਸੀ, ਜਦਕਿ ਸ਼ਰਦ ਪਵਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਵਿਰੋਧੀ ਧਿਰ ’ਚ ਹੀ ਬੈਠਣਾ ਪਸੰਦ ਕਰੇਗੀ। ਇਹ ਗੱਲ ਵੱਖਰੀ ਹੈ ਕਿ ਸ਼ਿਵ ਸੈਨਾ ਇਨ੍ਹਾਂ ਦੋਹਾਂ ਦੇ ਵਿਰੁੱਧ ਅੱਗ ਉਗਲਦੀ ਰਹੀ ਹੈ। ਸੱਤਾ ਸਾਹਮਣੇ ਨਜ਼ਰ ਆਉਂਦੇ ਹੀ ਇਨ੍ਹਾਂ ਵਿਚ ਵੰਡ ਕਰਨ ’ਚ ਸ਼ਿਵ ਸੈਨਾ ਨੂੰ ਪ੍ਰਹੇਜ਼ ਨਹੀਂ ਹੈ। ਭਾਜਪਾ ਦੀ ਮਜਬੂਰੀ ਸ਼ਿਵ ਸੈਨਾ ਤੋਂ ਵੱਖਰੀ ਹੈ। ਭਾਜਪਾ ਸ਼ਿਵ ਸੈਨਾ ਵਾਂਗ ਇਹ ਨਹੀਂ ਕਹਿ ਸਕਦੀ ਸੀ ਕਿ ਉਹ ਐੱਨ. ਸੀ. ਪੀ. ਅਤੇ ਕਾਂਗਰਸ ਤੋਂ ਸਮਰਥਨ ਲੈ ਸਕਦੀ ਹੈ। ਸ਼ਿਵ ਸੈਨਾ ਸਿਰਫ ਮਹਾਰਾਸ਼ਟਰ ਤਕ ਸੀਮਤ ਹੈ, ਜਦਕਿ ਭਾਜਪਾ ਅੱਜ ਪੂਰੀ ਤਰ੍ਹਾਂ ਇਕ ਰਾਸ਼ਟਰੀ ਪਾਰਟੀ ਦੇ ਤੌਰ ’ਤੇ ਸਥਾਪਿਤ ਹੋ ਚੁੱਕੀ ਹੈ।

ਭਾਜਪਾ ਨੇ ਵੀ ਸ਼ਿਵ ਸੈਨਾ ਵਾਂਗ ਕਾਂਗਰਸ ਦੀਆਂ ਬੁਰਾਈਆਂ ਨੂੰ ਮੁੱਦਾ ਬਣਾ ਕੇ ਸੱਤਾ ਹਾਸਿਲ ਕੀਤੀ ਹੈ, ਇਸ ਦੇ ਬਾਵਜੂਦ ਦੋਹਾਂ ਦਲਾਂ ਵਿਚ ਬੁਨਿਆਦੀ ਫਰਕ ਹੈ। ਸ਼ਿਵ ਸੈਨਾ ਦਾ ਜਿਥੇ ਖੇਤਰੀ ਸਿਆਸੀ ਆਧਾਰ ਹੈ, ਉਥੇ ਹੀ ਭਾਜਪਾ ਦਾ ਰਾਸ਼ਟਰੀ ਹੈ। ਅਜਿਹੀ ਹਾਲਤ ’ਚ ਭਾਜਪਾ ਸ਼ਿਵ ਸੈਨਾ ਦੀ ਤਰਜ਼ ’ਤੇ ਵਿਰੋਧੀ ਦਲਾਂ ਦਾ ਸਮਰਥਨ ਹਾਸਿਲ ਨਹੀਂ ਕਰ ਸਕਦੀ। ਸ਼ਿਵ ਸੈਨਾ ਅਜੇ ਤਕ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਹਿੰਦੂਤਵ ’ਤੇ ਆਧਾਰਿਤ ਹੈ, ਜਦਕਿ ਭਾਜਪਾ ਇਸ ਮੁੱਦੇ ਤੋਂ ਕਾਫੀ ਅੱਗੇ ਜਾ ਚੁੱਕੀ ਹੈ। ਅਜਿਹੀ ਹਾਲਤ ’ਚ ਭਾਜਪਾ ਇਕ ਸੂਬੇ ’ਚ ਸੱਤਾ ਦੀ ਖਾਤਿਰ ਉਹੋ ਜਿਹੀਆਂ ਚਾਲਾਂ ਨਹੀਂ ਚੱਲ ਸਕਦੀ, ਜਿਹੋ ਜਿਹੀਆਂ ਸ਼ਿਵ ਸੈਨਾ ਚੱਲ ਰਹੀ ਹੈ। ਉਂਝ ਵੀ ਐੱਨ. ਸੀ. ਪੀ. ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕੇਂਦਰ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਸਾਹਮਣਾ ਕਰ ਰਹੀ ਹੈ। ਅਜਿਹੀ ਹਾਲਤ ’ਚ ਭਾਜਪਾ ਸ਼ਿਵ ਸੈਨਾ ਤੋਂ ਸਿਵਾਏ ਕਿਸੇ ਹੋਰ ਦਾ ਸਮਰਥਨ ਲੈ ਕੇ ਆਪਣੀ ਕਿਰਕਿਰੀ ਨਹੀਂ ਕਰਵਾ ਸਕਦੀ। ਸ਼ਿਵ ਸੈਨਾ ਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਭਾਜਪਾ ਨੂੰ ਦਬਾਅ ਵਿਚ ਲਿਆਉਣ ਲਈ ਰੁਖ਼ ਪਲਟ ਸਕਦੀ ਹੈ ਪਰ ਭਾਜਪਾ ਅਜਿਹਾ ਨਹੀਂ ਕਰ ਸਕਦੀ। ਭਾਜਪਾ ਦੀ ਮਜਬੂਰੀ ਇਹ ਵੀ ਹੈ ਕਿ ਜੇਕਰ ਸ਼ਿਵ ਸੈਨਾ ਦੀ ਮੁੱਖ ਮੰਤਰੀ ਦੇ ਰੋਸਟਰ ਵਾਲੀ ਮੰਗ ਮੰਨ ਵੀ ਲਈ ਜਾਵੇ ਤਾਂ ਭਵਿੱਖ ਵਿਚ ਦੂਜੇ ਸੂਬਿਆਂ ’ਚ ਵੀ ਖੇਤਰੀ ਦਲਾਂ ਦੇ ਨਾਲ ਇਹੀ ਸੰਕਟ ਖੜ੍ਹਾ ਹੋ ਸਕਦਾ ਹੈ। ਅਜਿਹੀ ਹਾਲਤ ’ਚ ਭਾਜਪਾ ਦੀ ਹਾਲਤ ਨਾ ਉਗਲਣ ਵਾਲੀ ਅਤੇ ਨਾ ਹੀ ਨਿਗਲਣ ਵਾਲੀ ਹੈ। ਸ਼ਿਵ ਸੈਨਾ ਪੂਰੀ ਤਰ੍ਹਾਂ ਮੈਦਾਨੇ-ਜੰਗ ਦੀ ਹਾਲਤ ਵਿਚ ਹੈ ਅਤੇ ਭਾਜਪਾ ਲੁਕਾ-ਛੁਪੀ ਦੀ ਖੇਡ ਖੇਡਣ ਲਈ ਮਜਬੂਰ ਹੈ।

ਦੂਜੇ ਸ਼ਬਦਾਂ ਵਿਚ ਕਹੀਏ ਤਾਂ ਸ਼ਿਵ ਸੈਨਾ ਦੀ ਇਸ ਧਮਕੀ ਭਰੀ ਮੰਗ ਦੇ ਸਾਹਮਣੇ ਭਾਜਪਾ ਲਾਚਾਰ ਨਜ਼ਰ ਆ ਰਹੀ ਹੈ। ਭਾਜਪਾ ਦੇ ਤਾਰਨਹਾਰਾਂ ਨੂੰ ਸਮਝ ਵਿਚ ਨਹੀਂ ਆ ਰਹੀ ਕਿ ਸ਼ਿਵ ਸੈਨਾ ਨਾਲ ਕਿਵੇਂ ਨਜਿੱਠਿਆ ਜਾਵੇ। ਇਸ ਮੁੱਦੇ ’ਤੇ ਅਸਲੀ ਫਜ਼ੀਹਤ ਭਾਜਪਾ ਦੀ ਹੋ ਰਹੀ ਹੈ। ਭਾਜਪਾ ਉੱਤੇ ਸਵਾਲ ਉੱਠ ਰਹੇ ਹਨ ਕਿ ਆਖਿਰ ਕਦੋਂ ਤਕ ਇਸ ਮੁੱਦੇ ਨੂੰ ਉਹ ਲਟਕਾਈ ਰੱਖੇਗੀ? ਇਨ੍ਹਾਂ ਚੋਣਾਂ ਤੋਂ ਪਹਿਲਾਂ ਦਰਜਨਾਂ ਵਾਰ ਅਜਿਹੇ ਮੌਕੇ ਆਏ ਹਨ, ਜਦੋਂ ਕੱਟੜ ਹਿੰਦੂਤਵ ਨੂੰ ਲੈ ਕੇ ਭਾਜਪਾ ਸ਼ਿਵ ਸੈਨਾ ਦੇ ਬਚਾਅ ’ਚ ਰਹੀ ਹੈ। ਭਾਜਪਾ ਨੇ ਹਿੰਦੂਤਵ ਦੀ ਬਜਾਏ ਬੇਸ਼ੱਕ ਵਿਕਾਸ ਦਾ ਚੋਲਾ ਪਹਿਨ ਲਿਆ ਹੋਵੇ ਪਰ ਸ਼ਿਵ ਸੈਨਾ ਤੋਂ ਪਿੱਛਾ ਛੁਡਾਉਣਾ ਆਸਾਨ ਨਹੀਂ ਹੈ।

ਇਹ ਵੀ ਜ਼ਾਹਿਰ ਹੈ ਕਿ ਭਾਜਪਾ ਵੀ ਸੱਤਾ ਕਿਸੇ ਸੂਰਤ ਵਿਚ ਗੁਆਉਣਾ ਨਹੀਂ ਚਾਹੁੰਦੀ। ਹਾਲਾਂਕਿ ਭਾਜਪਾ ਹੁਣ ਅਸੂਲਾਂ ਦੀ ਦੁਹਾਈ ਵੀ ਨਹੀਂ ਦੇ ਸਕਦੀ, ਜੇਕਰ ਅਜਿਹਾ ਹੀ ਹੁੰਦਾ ਤਾਂ ਸ਼ਿਵ ਸੈਨਾ ਵਰਗੀ ਕੱਟੜ ਪਾਰਟੀ ਨਾਲ ਸਮਝੌਤਾ ਨਾ ਕਰਦੀ। ਇਹ ਭਾਜਪਾ ਨੂੰ ਵੀ ਪਤਾ ਹੈ ਕਿ ਸ਼ਿਵ ਸੈਨਾ ਦਾ ਸਿਆਸੀ ਆਧਾਰ ਸਿਰਫ ਕੱਟੜ ਹਿੰਦੂਤਵ ਅਤੇ ਮਹਾਰਾਸ਼ਟਰ ਦੇ ਖੇਤਰਵਾਦ ਤਕ ਸੀਮਤ ਹੈ। ਭਾਜਪਾ ਇਸ ਦਿੱਖ ਤੋਂ ਕਾਫੀ ਦੂਰ ਜਾ ਕੇ ਵਿਕਾਸ ਦੇ ਸਿਧਾਂਤ ਨੂੰ ਅਪਣਾ ਚੁੱਕੀ ਹੈ। ਅਜਿਹੇ ਵਾਦ-ਵਿਵਾਦ ਵਾਲੇ ਮੁੱਦੇ ਭਾਜਪਾ ਦੇ ਚੋਣ ਵਾਅਦਿਆਂ ਤੋਂ ਜ਼ਿਆਦਾ ਕੁਝ ਨਹੀਂ ਰਹਿ ਗਏ ਹਨ। ਸ਼ਿਵ ਸੈਨਾ ਕੋਲ ਉਂਝ ਵੀ ਗੁਆਉਣ ਲਈ ਕੁਝ ਨਹੀਂ ਬਚਿਆ ਹੈ, ਜਦਕਿ ਭਾਜਪਾ ਸਾਹਮਣੇ ਪੂਰਾ ਦੇਸ਼ ਹੈ। ਅਜਿਹੀ ਹਾਲਤ ’ਚ ਭਾਜਪਾ ਇਧਰ ਖੂਹ, ਓਧਰ ਖੱਡ ਦੀ ਹਾਲਤ ’ਚ ਹੈ। ਜੇਕਰ ਭਾਜਪਾ ਸ਼ਿਵ ਸੈਨਾ ਦੇ ਮੁੱਖ ਮੰਤਰੀ ਰੋਸਟਰ ਦੀ ਮੰਗ ਨੂੰ ਮੰਨ ਲੈਂਦੀ ਹੈ ਤਾਂ ਵੀ ਬਚਾਅ ਦਾ ਰਸਤਾ ਨਹੀਂ ਹੈ ਅਤੇ ਜੇਕਰ ਨਹੀਂ ਮੰਨਦੀ ਹੈ, ਫਿਰ ਵੀ ਜੁਆਬਦੇਹੀ ਤੋਂ ਬਚ ਨਹੀਂ ਸਕਦੀ।

(yogihimliya66@yahoo.com)

  • ਸ਼ਿਵ ਸੈਨਾ
  • ਭਾਜਪਾ
  • Shiv Sena

ਭਾਰਤ-ਪਾਕਿ ਵਿਚਾਲੇ ‘ਭਰੋਸੇ ਦਾ ਪੁਲ’ ਬਣੇਗਾ ਕਰਤਾਰਪੁਰ ਕੋਰੀਡੋਰ

NEXT STORY

Stories You May Like

  • the stock market will be open for only 3 days next week know reason
    ਨਿਵੇਸ਼ਕਾਂ ਲਈ ਜ਼ਰੂਰੀ ਖ਼ਬਰ: ਅਗਲੇ ਹਫ਼ਤੇ ਸਿਰਫ਼ 3 ਦਿਨ ਖੁੱਲ੍ਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਕਾਰਨ
  • floods in hawaii
    ਹਵਾਈ 'ਚ ਭਿਆਨਕ ਹੜ੍ਹ, 2,000 ਤੋਂ ਵੱਧ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ
  • aap government forcing farmers to commit suicide sukhbir badal
    ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ 'ਆਪ' ਸਰਕਾਰ : ਸੁਖਬੀਰ ਬਾਦਲ
  • shiv sena  s nishant sharma  s gunman shot dead
    ਸ਼ਿਵ ਸੈਨਾ ਵਾਲੇ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨੂੰ ਲੱਗੀ ਗੋਲੀ
  • cylinder problem  cook food in stove
    ਸਿਲੰਡਰ ਦੀ ਸਮੱਸਿਆ ਹੈ, ਤਾਂ ਚੁੱਲ੍ਹੇ 'ਤੇ ਬਣਾਓ ਖਾਣਾ..., ਭਾਜਪਾ ਵਿਧਾਇਕ ਨੇ ਜਨਤਾ ਨੂੰ ਦਿੱਤੀ ਸਲਾਹ
  • indian army  machine gun  first consignment  defence company
    ਭਾਰਤੀ ਸੈਨਾ ਦੀ ਵਧੀ ਤਾਕਤ: 2000 'ਪ੍ਰਹਾਰ' ਮਸ਼ੀਨ ਗਨਾਂ ਦੀ ਪਹਿਲੀ ਖੇਪ ਫੌਜ ਹਵਾਲੇ
  • bjp  puducherry assembly elections  candidate list
    ਭਾਜਪਾ ਨੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ 9 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
  • major lpg crisis in surat
    Iran War: ਸੂਰਤ 'ਚ LPG ਦਾ ਵੱਡਾ ਸੰਕਟ, ਟੈਕਸਟਾਈਲ ਉਦਯੋਗ ਠੱਪ, ਮਜ਼ਦੂਰ ਘਰਾਂ ਨੂੰ ਪਰਤਣ ਲਈ ਮਜਬੂਰ
  • court decision life imprisonment
    ਜਲੰਧਰ 'ਚ ਪੁੱਤ ਦਾ ਕਤਲ ਕਰਨ ਵਾਲੀ ਮਾਂ ਨੂੰ ਉਮਰਕੈਦ, ਦਾਦੀ ਨਾਲ ਸੌਣ ਕਰਕੇ ਕੀਤਾ...
  • big alert regarding punjab weather on april 3
    3 ਅਪ੍ਰੈਲ ਨੂੰ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਲਰਟ, ਪੜ੍ਹੋ ਵਿਭਾਗ ਦੀ Latest...
  • char labor code punbus prtc union
    ਚਾਰ ਲੇਬਰ ਕੋਡ ਦੇ ਵਿਰੋਧ ’ਚ ਵੱਡਾ ਐਲਾਨ, 1 ਤੋਂ 3 ਅਪ੍ਰੈਲ ਤੱਕ ਪੰਜਾਬ ਭਰ ਵਿਚ...
  • milk has become expensive
    ਮਹਿੰਗਾ ਹੋ ਗਿਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ Rate
  • jalandhar municipal house budget of rs 569 crore passed
    ਜਲੰਧਰ ਨਿਗਮ ਹਾਊਸ 'ਚ ਹੰਗਾਮਾ, ਢਾਈ ਮਿੰਟ 'ਚ 569 ਕਰੋੜ ਦਾ ਬਜਟ ਪਾਸ
  • death of punjabi truck driver in italy
    ਇਟਲੀ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ , ਭਾਈਚਾਰੇ 'ਚ ਸੋਗ ਦੀ ਲਹਿਰ
  • migrants going back from punjab
    ਪੰਜਾਬ ਛੱਡ UP-ਬਿਹਾਰ ਨੂੰ ਵਾਪਸ ਪਰਤਣ ਲੱਗੇ ਪ੍ਰਵਾਸੀ! ਰੇਲਵੇ ਸਟੇਸ਼ਨਾਂ 'ਤੇ ਵਧੀ...
  • big warning regarding punjab s weather
    ਪੰਜਾਬ 'ਚ 31 ਮਾਰਚ ਨੂੰ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਮੌਸਮ ਵਿਭਾਗ ਦੀ...
Trending
Ek Nazar
drone attack on kuwaiti tanker in uae

UAE 'ਚ ਕੁਵੈਤੀ ਟੈਂਕਰ 'ਤੇ ਡਰੋਨ ਹਮਲਾ, ਲੱਗੀ ਅੱਗ

expensive highway travel toll rates increase 5

ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ, ਇਸ ਸੂਬੇ ਦੀ ਸਰਕਾਰ ਵਲੋਂ ਟੋਲ...

power cut in punjab

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਬਿਜਲੀ ਦਾ ਕੱਟ! ਬੁੱਧਵਾਰ ਵੀ ਬੰਦ...

bcci changes drs referral rule

BCCI ਨੇ DRS ਨਿਯਮਾਂ 'ਚ ਕੀਤਾ ਵੱਡਾ ਬਦਲਾਅ! ਹੁਣ ਨਹੀਂ ਚੱਲੇਗੀ ਟੀਮਾਂ ਦੀ ਚਲਾਕੀ

delhi  lieutenant governor  taranjit singh sandhu  landfill site

'ਕੂੜੇ ਦਾ ਪਹਾੜ' ਹਟਾਉਣ ਦੇ ਮੁੱਦੇ 'ਤੇ LG ਸੰਧੂ ਬੋਲੇ, 'ਅਜੇ ਵੀ ਬਹੁਤ ਕੁਝ...

uae intercept 16 ballistic missiles 42 uavs amid iran attacks

UAE ਵੱਲੋਂ 16 ਬੈਲਿਸਟਿਕ ਮਿਜ਼ਾਈਲਾਂ ਤੇ 42 ਡਰੋਨ ਢੇਰ, ਈਰਾਨ ਨੇ ਦਿੱਤੀ ਖਾੜੀ...

people killed in south sudan

ਅਣਪਛਾਤੇ ਬੰਦੂਕਧਾਰੀਆਂ ਨੇ 70 ਤੋਂ ਵੱਧ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ, ਦੱਖਣੀ...

imd rain alert in 17 states snowfall

17 ਸੂਬਿਆਂ ਲਈ IMD ਦਾ ਅਲਰਟ! ਤੇਜ਼ ਮੀਂਹ ਦੇ ਨਾਲ ਕਈ ਇਲਾਕਿਆਂ 'ਚ ਗੜ੍ਹੇਮਾਰੀ ਦੀ...

heavy rains in khyber pakhtunkhwa

ਭਾਰੀ ਬਾਰਿਸ਼ ਨੇ ਲਈ 17 ਲੋਕਾਂ ਦੀ ਜਾਨ; ਖੈਬਰ ਪਖਤੂਨਖਵਾ 'ਚ ਹਾਹਾਕਾਰ

actor prakash raj s mother suvarnalatha passes away at 86

ਅਦਾਕਾਰ ਪ੍ਰਕਾਸ਼ ਰਾਜ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

china resumes flights to north korea

6 ਸਾਲ ਬਾਅਦ ਮੁੜ ਬਹਾਲ ਹੋਈਆਂ ਉਡਾਣਾਂ, ਚੀਨ ਅਤੇ ਉੱਤਰੀ ਕੋਰੀਆ ਦਾ ਅਹਿਮ ਕਦਮ

young man thanking god wife divorce

ਪਤਨੀ ਤੋਂ ਖਹਿੜਾ ਛੁੱਟਣ 'ਤੇ ਪਤੀ ਨੇ ਲਿਆ ਸੁੱਖ ਦਾ ਸਾਹ! 9 KM ਗੋਡਿਆਂ ਭਾਰ...

famous actor becomes father for the second time  wife gives birth to son

ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਅਦਾਕਾਰ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

toffee theft father beating daughter

'ਟੌਫ਼ੀ' ਪਿੱਛੇ ਕਲਯੁਗੀ ਪਿਓ ਨੇ ਕੁੱਟ-ਕੁੱਟ ਮਾਰ 'ਤੀ ਧੀ, ਹੋਸ਼ ਉਡਾ ਦੇਵੇਗਾ...

indian rapper spits at fan

Live Show 'ਚ ਗਰਮਾਇਆ ਮਾਹੌਲ ; ਰੈਪਰ ਨੇ ਬੋਤਲ ਸੁੱਟਣ ਵਾਲੇ ਨੌਜਵਾਨ 'ਤੇ ਸੁੱਟਿਆ...

3 1 magnitude earthquake hits gujarat  second in six days

6 ਦਿਨਾਂ 'ਚ ਦੋ ਵਾਰ ਕੰਬੀ ਧਰਤੀ! ਅਮਰੇਲੀ 'ਚ ਆਇਆ 3.1 ਤੀਬਰਤਾ ਦਾ ਭੂਚਾਲ

famous actor passes away

ਬੰਗਾਲੀ ਅਦਾਕਾਰ ਦੀ ਸ਼ੂਟਿੰਗ ਦੌਰਾਨ ਮੌਤ, ਸਮੁੰਦਰ 'ਚ ਡੁੱਬਣ ਕਾਰਨ ਵਾਪਰਿਆ...

mobile phone explodes in student  s pocket

ਅਚਾਨਕ ਜੇਬ 'ਚ ਫਟ ਗਿਆ ਮੋਬਾਈਲ, ਬੁਰੀ ਤਰ੍ਹਾਂ ਝੁਲਸਿਆ ਬਿਲਾਸਪੁਰ ਦਾ ਵਿਦਿਆਰਥੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • how to take trump  s announcement on iran
      ਈਰਾਨ ’ਤੇ ਟਰੰਪ ਦੇ ਐਲਾਨ ਨੂੰ ਕਿਵੇਂ ਲਈਏ
    • degree flood skill shortage university report unemployment
      ਡਿਗਰੀਆਂ ਦੇ ਹੜ੍ਹ ’ਚ ‘ਹੁਨਰ ਦੀ ਬੇੜੀ’
    • increasing dowry killings a stain on society  supreme court
      ‘ਦਾਜ ਹੱਤਿਆਵਾਂ ’ਚ ਹੋ ਰਿਹਾ ਵਾਧਾ’ ਸਮਾਜ ’ਤੇ ਧੱਬਾ : ਸੁਪਰੀਮ ਕੋਰਟ!
    • chaudhary bansi lal haryana
      ਆਧੁਨਿਕ ਹਰਿਆਣਾ ਦੇ ਸ਼ਿਲਪਕਾਰ ਚੌਧਰੀ ਬੰਸੀ ਲਾਲ
    • hpv vaccination
      ਐੱਚ. ਪੀ. ਵੀ. ਟੀਕਾਕਰਨ : ਸਰਵਾਈਕਲ ਕੈਂਸਰ ਦੇ ਖ਼ਾਤਮੇ ਦੀ ਦਿਸ਼ਾ ’ਚ ਬਹੁਤ ਵੱਡਾ...
    • the war exposed the pretense of self reliance in the energy sector
      ਯੁੱਧ ਨੇ ਊਰਜਾ ਖੇਤਰ ’ਚ ਆਤਮਨਿਰਭਰਤਾ ਦਾ ਢੋਂਗ ਉਜਾਗਰ ਕੀਤਾ
    • nayab singh saini s growing acceptance in punjab
      ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ’ਚ ਵਧਦੀ ਸਵੀਕਾਰਤਾ
    • nepal 35 year old balen shah becomes prime minister
      ‘ਨੇਪਾਲ-35 ਸਾਲ ਦੇ ਬਾਲੇਨ ਸ਼ਾਹ ਬਣੇ ਪ੍ਰਧਾਨ ਮੰਤਰੀ’ ਭਾਰਤ ਨਾਲ ਸੰਬੰਧਾਂ ’ਚ...
    • trade with europe
      ਸਾਨੂੰ ਯੂਰਪੀ ਸੰਘ ਨੂੰ ਖੇਤੀਬਾੜੀ ਬਰਾਮਦ ਵਧਾਉਣ ’ਤੇ ਕੰਮ ਕਰਨਾ ਚਾਹੀਦਾ ਹੈ
    • rss 100 years
      ਸੰਘ ਸ਼ਤਾਬਦੀ ਵਰ੍ਹਾ : ਸਮਾਜਿਕ ਏਕਤਾ ਅਤੇ ਰਾਸ਼ਟਰੀ ਪੁਨਰਜਾਗਰਣ ਦਾ ਟੀਚਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +