Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, FEB 03, 2026

    3:00:26 PM

  • india school closure data 10 years lok sabha education report

    ਖ਼ਤਰੇ 'ਚ ਦੇਸ਼ ਦਾ ਭਵਿੱਖ! 10 ਸਾਲਾਂ 'ਚ ਬੰਦ ਹੋ...

  • bikram majithia  bhagwant mann  fake fir

    ਜੇਲ੍ਹ ਤੋਂ ਬਾਹਰ ਆਉਂਦਿਆਂ ਬੋਲੇ ਬਿਕਰਮ ਮਜੀਠੀਆ,...

  • bikram singh majithia  nabha jail  akali dal

    Big Breaking : ਨਾਭਾ ਜੇਲ੍ਹ 'ਚੋਂ ਬਾਹਰ ਆਏ...

  • ravneet bittu said people are taking the cm s statement badly

    'ਮੁੱਖ ਮੰਤਰੀ ਹੱਦ ਪਾਰ ਕਰ ਰਹੇ', ਰਵਨੀਤ ਬਿੱਟੂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪੂੰਜੀ ਖਰਚਾ, ਚੌਕਸੀ ਅਤੇ ਮੁਕਾਬਲੇਬਾਜ਼ੀ : ਬਜਟ 2026-27 ਦੇ ਸੰਕੇਤਾਂ ਨੂੰ ਪੜ੍ਹਨਾ

BLOG News Punjabi(ਬਲਾਗ)

ਪੂੰਜੀ ਖਰਚਾ, ਚੌਕਸੀ ਅਤੇ ਮੁਕਾਬਲੇਬਾਜ਼ੀ : ਬਜਟ 2026-27 ਦੇ ਸੰਕੇਤਾਂ ਨੂੰ ਪੜ੍ਹਨਾ

  • Edited By Harpreet Singh,
  • Updated: 03 Feb, 2026 01:20 PM
Blog
budget 2026
  • Share
    • Facebook
    • Tumblr
    • Linkedin
    • Twitter
  • Comment

ਕੇਂਦਰੀ ਬਜਟ 2026-27 ਅਜਿਹੇ ਸਮੇਂ ’ਚ ਆਇਆ ਹੈ ਜਦੋਂ ਭਾਰਤ ਦੀ ਵਿਆਪਕ ਆਰਥਿਕ ਤਸਵੀਰ ਸੰਤੁਲਿਤ ਦਿਖਾਈ ਦਿੰਦੀ ਹੈ। ਵਿਕਾਸ ਦਰ ਸਥਿਰ ਹੈ, ਮਹਿੰਗਾਈ ’ਚ ਵਰਣਨਯੋਗ ਗਿਰਾਵਟ ਆਈ ਹੈ, ਵਿੱਤੀ ਅਨੁਸ਼ਾਸਨ ਕਾਇਮ ਹੈ ਪਰ ਵਿਸ਼ਵਵਿਆਪੀ ਦ੍ਰਿਸ਼ ’ਚ ਸੁਰੱਖਿਆਵਾਦ ਅਤੇ ਪ੍ਰਮੁੱਖ ਬਰਾਮਦ ਬਾਜ਼ਾਰਾਂ ’ਚ ਵਧਦੇ ਟੈਰਿਫ ਅੜਿੱਕੇ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੇ ਹਨ। ਅਜਿਹੇ ਮਾਹੌਲ ’ਚ ਇਹ ਬਜਟ ਕਿਸੇ ਨਾਟਕੀ ਬਦਲਾਅ ਦਾ ਯਤਨ ਨਹੀਂ ਕਰਦਾ ਸਗੋਂ ਇਕ ਜਾਣੀ-ਪਛਾਣੀ ਅਤੇ ਯੋਜਨਾਬੱਧ ਰਣਨੀਤੀ ਨੂੰ ਅੱਗੇ ਵਧਾਉਂਦਾ ਹੈ। ਜਨਤਕ ਪੂੰਜੀ ਖਰਚ ਨੂੰ ਵਧਾਉਣਾ, ਘਰੇਲੂ ਨਿਰਮਾਣ ਸਮਰੱਥਾ ਨੂੰ ਮਜ਼ਬੂਤ ਕਰਨਾ, ਛੋਟੇ ਉੱਦਮਾਂ ਨੂੰ ਸੁਰੱਖਿਆ ਦੇਣਾ ਅਤੇ ਵਿੱਤੀ ਅਨੁਸ਼ਾਸਨ ਬਣਾਈ ਰੱਖਣਾ।

ਬਜਟ ਦੇ 7 ਵੱਡੇ ਸੰਕੇਤ : ਪਹਿਲਾ, ਸਭ ਤੋਂ ਪ੍ਰਮੁੱਖ ਗੱਲ ਹੈ ਪੂੰਜੀ ਖਰਚੇ ’ਚ ਲਗਾਤਾਰ ਵਾਧਾ, ਜਿਸ ਨੂੰ ਹੁਣ ਵਧਾ ਕੇ 12.22 ਲੱਖ ਕਰੋੜ ਰੁਪਏ ਕੀਤਾ ਗਿਆ ਹੈ। ਇਹ ਕੋਈ ਇਕਮੁਸ਼ਤ ਵਾਧਾ ਨਹੀਂ, ਸਗੋਂ ਕਈ ਸਾਲਾਂ ਤੋਂ ਜਾਰੀ ਉਸ ਰੁਝਾਨ ਦਾ ਹਿੱਸਾ ਹੈ ਜਿਸ ’ਚ ਕੇਂਦਰ ਨੇ ਸੜਕ, ਰੇਲ, ਲਾਜਿਸਟਿਕਸ, ਰੱਖਿਆ, ਊਰਜਾ ਅਤੇ ਸ਼ਹਿਰੀ ਢਾਂਚੇ ’ਚ ਨਿਵੇਸ਼ ਲਗਾਤਾਰ ਵਧਾਇਆ ਹੈ ਤਾਂ ਕਿ ਲੰਬੇ ਸਮੇਂ ਦੀਆਂ ਉਤਪਾਦਕ ਸੰਪੰਤੀਆਂ ਬਣਨ ਅਤੇ ਨਿੱਜੀ ਨਿਵੇਸ਼ ਨੂੰ ਉਤਸ਼ਾਹ ਮਿਲੇ। ਦੂਜਾ, ਬਜਟ ’ਚ ਰਣਨੀਤਿਕ ਨਿਰਮਾਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ- ਇਲੈਕਟ੍ਰਾਨਿਕਸ, ਸੈਮੀਕੰਡਕਟਰ, ਬਾਇਓਫਾਰਮਾ ਅਤੇ ਉੱਨਤ ਸਮੱਗਰੀਆਂ ਵਰਗੇ ਖੇਤਰਾਂ ’ਚ ਆਤਮਨਿਰਭਰਤਾ ਅਤੇ ਸਪਲਾਈ ਲੜੀ ਦੀ ਮਜ਼ਬੂਤੀ ਨੂੰ ਨੀਤੀ ਦਾ ਕੇਂਦਰ ਬਣਾਇਆ ਗਿਆ ਹੈ। ਤੀਜਾ, ਹਾਈ ਸਪੀਡ ਰੇਲ ਕੋਰੀਡੋਰ ਅਤੇ ਲਾਜਿਸਟਿਕਸ ਆਧੁਨਿਕੀਕਰਨ ਵਰਗੇ ਵੱਡੇ ਕੁਨੈਕਟੀਵਿਟੀ ਪ੍ਰਾਜੈਕਟ ਇਹ ਦਰਸਾਉਂਦੇ ਹਨ ਕਿ ਬੁਨਿਆਦੀ ਢਾਂਚਾ ਹੁਣ ਸਿਰਫ ਵਿਕਾਸ ਦਾ ਨਹੀਂ ਸਗੋਂ ਮੁਕਾਬਲੇਬਾਜ਼ੀ ਦਾ ਆਧਾਰ ਮੰਨਿਆ ਜਾ ਰਿਹਾ ਹੈ।

ਚੌਥਾ, ਐੱਮ. ਐੱਸ. ਐੱਮ. ਈ. ਲਈ ਵਿਸ਼ੇਸ਼ ਗ੍ਰੋਥ ਫੰਡ ਇਹ ਸਵੀਕਾਰ ਕਰਦਾ ਹੈ ਕਿ ਛੋਟੇ ਉੱਦਮ ਵਿਸ਼ਵਵਿਆਪੀ ਟੈਰਿਫ ਦਬਾਅ ਅਤੇ ਘਰੇਲੂ ਲਾਗਤ ਵਾਧੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਪੰਜਵਾਂ, ਵਿੱਤੀ ਘਾਟੇ ਦੇ ਟੀਚੇ ’ਚ ਲਗਾਤਾਰ ਕਮੀ ਬਾਜ਼ਾਰਾਂ ਨੂੰ ਭਰੋਸਾ ਦਿੰਦੀ ਹੈ ਕਿ ਵਧਦਾ ਪੂੰਜੀ ਖਰਚਾ ਵਿੱਤੀ ਅਨੁਸ਼ਾਸਨ ਦੀ ਕੀਮਤ ’ਤੇ ਨਹੀਂ ਹੈ। ਛੇਵਾਂ, ਕਸਟਮ ਡਿਊਟੀ ’ਚ ਤਰਕਸੰਗਤ ਬਦਲਾਅ ਅਤੇ ਵਪਾਰ ਆਸਾਨੀ ਦੇ ਉਪਾਅ ਇਹ ਸੰਕੇਤ ਦਿੰਦੇ ਹਨ ਕਿ ਸਰਕਾਰ ਭਾਰਤੀ ਬਰਾਮਦਾਂ ਨੂੰ ਟੈਰਿਫ ਕਾਰਨ ਵਿਗੜੀ ਦੁਨੀਆ ’ਚ ਜ਼ਿਆਦਾ ਸਮਰੱਥ ਬਣਾਉਣਾ ਚਾਹੁੰਦੀ ਹੈ। ਸੱਤਵਾਂ, ਸਿਹਤ, ਰੇਮੀਟੈਂਸ ਅਤੇ ਅਨੁਪਾਲਨ ਨਾਲ ਜੁੜੇ ਰਾਹਤ ਉਪਾਵਾਂ ਦੇ ਜ਼ਰੀਏ ਜੀਵਨ ਨੂੰ ਆਸਾਨ ਬਣਾਉਣ ਦੇ ਯਤਨ, ਭਾਵੇਂ ਆਮਦਨ ਕਰ ਸਲੈਬ ’ਚ ਬਦਲਾਅ ਨਾ ਹੋਇਆ ਹੋਵੇ।

ਛੇ ਕਮੀਆਂ ਅਤੇ ਚੁਣੌਤੀਆਂ : ਸਭ ਤੋਂ ਸਪੱਸ਼ਟ ਨਿਰਾਸ਼ਾ ਤਨਖਾਹਦਾਰ ਵਰਗ ਲਈ ਆਮਦਨ ਕਰ ਸਲੈਬ ’ਚ ਕਿਸੇ ਠੋਸ ਬਦਲਾਅ ਦਾ ਨਾ ਹੋਣਾ ਹੈ, ਜਦਕਿ ਪਿਛਲੇ ਸਾਲਾਂ ’ਚ ਵਧਦੀ ਜੀਵਨ ਲਾਗਤ ਦੇ ਵਿਚਾਲੇ ਰਾਹਤ ਦੀ ਉਮੀਦ ਸੀ। ਦੂਜੀ, ਰੋਜ਼ਗਾਰ ਸਿਰਜਨਾ ਦੀ ਗੱਲ ਜ਼ਰੂਰ ਕੀਤੀ ਗਈ ਹੈ ਪਰ ਵੱਡੇ ਪੱਧਰ ’ਤੇ ਰਸਮੀ ਨੌਕਰੀਆਂ ਲਈ ਸਪੱਸ਼ਟ ਪ੍ਰੋਗਰਾਮ ਜਾਂ ਉਤਸ਼ਾਹ ਦੀ ਘਾਟ ਹੈ। ਤੀਜੀ, ਟੈਰਿਫ ਦਬਾਅ ਤੋਂ ਰਾਹਤ ਦੇ ਉਪਾਅ ਅਸਿੱਧੇ ਹਨ, ਜੋ ਕੱਪੜਾ, ਚਮੜਾ ਅਤੇ ਹਲਕੇ ਇੰਜੀਨੀਅਰਿੰਗ ਵਰਗੇ ਖੇਤਰਾਂ ’ਚ ਮੰਗ ’ਚ ਆਈ ਗਿਰਾਵਟ ਦੀ ਪੂਰਤੀ ਨਹੀਂ ਕਰ ਸਕਦੇ।

ਚੌਥੀ, ਵਿੱਤੀ ਬਾਜ਼ਾਰ ਦੇ ਕੁਝ ਖੰਡਾਂ ’ਚ ਲੈਣ-ਦੇਣ ਕਰ ’ਚ ਵਾਧਾ ਨਿਵੇਸ਼ਕ ਭਾਵਨਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪੰਜਵੀਂ, ਬੁਨਿਆਦੀ ਢਾਂਚੇ ’ਤੇ ਜ਼ੋਰ ਦੇ ਬਾਵਜੂਦ ਤੁਰੰਤ ਖਪਤ ਵਧਾਉਣ ਲਈ ਪ੍ਰਤੱਖ ਉਤਸ਼ਾਹ ਸੀਮਤ ਹਨ। ਛੇਵੀਂ ਵਿੱਜੀ ਅਨੁਸ਼ਾਸਨ ਦੇ ਬਾਵਜੂਦ ਸਰਕਾਰੀ ਉਧਾਰੀ ਦਾ ਪੱਧਰ ਅਜੇ ਵੀ ਉੱਚਾ ਹੈ ਜੋ ਵਿਸ਼ਵਵਿਆਪੀ ਹਾਲਾਤ ਵਿਗੜਣ ’ਤੇ ਵਿਆਜ ਦਰਾਂ ਅਤੇ ਮੁਦਰਾ ਦੇ ਲਚੀਲੇਪਨ ’ਤੇ ਦਬਾਅ ਪਾ ਸਕਦਾ ਹੈ।

ਆਮ ਨਾਗਰਿਕ ਲਈ ਕੀ : ਆਮ ਨਾਗਰਿਕ ਲਈ ਇਹ ਬਜਟ ਵੱਡੇ ਲਾਭਾਂ ਦੀ ਬਜਾਏ ਛੋਟੀਆਂ ਪਰ ਅਰਥਪੂਰਨ ਰਾਹਤਾਂ ਦਿੰਦਾ ਹੈ। ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ’ਤੇ ਕਸਮਟ ਡਿਊਟੀ ’ਚ ਛੋਟ ਪਰਿਵਾਰਾਂ ਦੇ ਸਿਹਤ ਖਰਚੇ ਨੂੰ ਘੱਟ ਕਰ ਸਕਦੀ ਹੈ। ਵਿਦੇਸ਼ ’ਚ ਸਿੱਖਿਆ ਅਤੇ ਮੈਡੀਕਲ ਇਲਾਜ ਲਈ ਭੇਜੀ ਜਾਣ ਵਾਲੀ ਰਾਸ਼ੀ ’ਤੇ ਕਰ ਸੰਗ੍ਰਹਿ ’ਚ ਕਮੀ ਨਾਲ ਵਿਦਿਆਰਥੀਆਂ ਅਤੇ ਪਰਿਵਾਰਾਂ ਨੂੰ ਰਾਹਤ ਮਿਲੇਗੀ। ਖੇਤੀ ਅਤੇ ਸੇਵਾਵਾਂ ਨਾਲ ਜੁੜੇ ਡਿਜੀਟਲ ਬੁਨਿਆਦੀ ਢਾਂਚੇ ’ਚ ਸੁਧਾਰ ਦਿਹਾਤੀ ਆਬਾਦੀ ਲਈ ਉਤਪਾਦਕਤਾ ਅਤੇ ਪਹੁੰਚ ਵਧਾ ਸਕਦਾ ਹੈ। ਬਿਹਤਰ ਸੜਕ, ਰੇਲ ਅਤੇ ਲਾਜਿਸਟਿਕਸ ਦਾ ਲਾਭ ਨਾਗਰਿਕਾਂ ਨੂੰ ਹੌਲੀ-ਹੌਲੀ ਘੱਟ ਲਾਗਤ ਅਤੇ ਬਿਹਤਰ ਕਨੈਕਟੀਵਿਟੀ ਦੇ ਰੂਪ ’ਚ ਮਿਲੇਗਾ।

ਮੱਧਵਰਗ ਅਤੇ ਤਨਖਾਹਦਾਰ ਵਰਗ-ਰਾਹਤ ਨਾਲੋਂ ਵੱਧ ਸਥਿਰਤਾ : ਆਮਦਨ ਕਰ ਸਲੈਬ ’ਚ ਕੋਈ ਬਦਲਾਅ ਨਾ ਹੋਣ ਨਾਲ ਵਾਧੂ ਬੋਝ ਨਹੀਂ ਵਧਦਾ ਪਰ ਖਰਚਯੋਗ ਆਮਦਨ ਵੀ ਨਹੀਂ ਵਧਦੀ। ਸਰਲ ਪਾਲਣਾ ਅਤੇ ਕੁਝ ਕਰ ਰਾਹਤਾਂ ਸੀਮਤ ਸਕੂਨ ਦਿੰਦੀਆਂ ਹਨ। ਪ੍ਰਤੱਖ ਕਰ ਕਟੌਤੀ ਦੀ ਘਾਟ ਖਪਤ ਅਤੇ ਭਾਵਨਾ ਵਧਾਉਣ ਦਾ ਮੌਕਾ ਖੁੰਝਣ ਵਾਂਗ ਪ੍ਰਤੀਤ ਹੁੰਦੀ ਹੈ। ਨਿਵੇਸ਼ ਅਤੇ ਬਾਜ਼ਾਰ ਨਾਲ ਜੁੜੇ ਪੇਸ਼ੇਵਰਾਂ ਲਈ ਲੈਣ-ਦੇਣ ਕਰ ’ਚ ਵਾਧਾ ਵਾਧੂ ਲਾਗਤ ਦੇ ਰੂਪ ’ਚ ਦੇਖਿਆ ਜਾ ਸਕਦਾ ਹੈ। ਕੁਲ ਮਿਲਾ ਕੇ ਮੱਧਵਰਗ ਨੂੰ ਲੰਬੇ ਸਮੇਂ ਦੇ ਵਾਧੇ ਤੋਂ ਲਾਭ ਲੈਣ ਲਈ ਸਬਰ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਕੀ ਟੈਰਿਫ ਪ੍ਰਭਾਵ ਨੂੰ ਬੇਅਸਰ ਕਰ ਸਕਦਾ ਹੈ : ਬਜਟ ਇਸ ਸਮੱਸਿਆ ਨੂੰ ਸਵੀਕਾਰ ਕਰਦਾ ਹੈ ਅਤੇ ਐੱਮ. ਐੱਸ. ਐੱਮ. ਈ. ਮਜ਼ਬੂਤੀਕਰਨ, ਕਸਟਮ ਡਿਊਟੀ ਦੀ ਆਸਾਨੀ, ਲਾਜਿਸਟਿਕਸ ਸੁਧਾਰ ਅਤੇ ਘਰੇਲੂ ਨਿਰਮਾਣ ਨੂੰ ਉਤਸ਼ਾਹ ਦੇਣ ਵਰਗੇ ਉਪਾਅ ਪੇਸ਼ ਕਰਦਾ ਹੈ। ਇਹ ਕਦਮ ਲਚੀਲਾਪਨ ਅਤੇ ਮੁਕਾਬਲੇਬਾਜ਼ੀ ਦੀ ਸਮਰੱਥਾ ਵਧਾਉਂਦੇ ਹਨ ਜੋ ਟੈਰਿਫ ਝਟਕਿਆਂ ਤੋਂ ਬਚਾਅ ਲਈ ਜ਼ਰੂਰੀ ਹਨ। ਬਜਟ ਉਪਾਅ ਲਾਗਤ ਅਤੇ ਪ੍ਰਕਿਰਿਆਤਮਕ ਰੁਕਾਵਟਾਂ ਘੱਟ ਕਰ ਸਕਦੇ ਹਨ ਪਰ ਬਾਜ਼ਾਰ ਪਹੁੰਚ ’ਚ ਆਈ ਕਮੀ ਦੀ ਪੂਰੀ ਪੂਰਤੀ ਨਹੀਂ ਕਰ ਸਕਦੇ। ਇਸ ਦੇ ਲਈ ਵਪਾਰ ਕੂਟਨੀਤੀ, ਬਾਜ਼ਾਰ ਵਿਭਿੰਨਤਾ ਅਤੇ ਲੰਬੇ ਸਮੇਂ ਦੀ ਉਦਯੋਗਿਕ ਨੀਤੀ ਦੀ ਲੋੜ ਹੋਵੇਗੀ।

ਲੋਕਾਂ ਨੂੰ ਲੁਭਾਉਣ ਨਾਲੋਂ ਜ਼ਿਆਦਾ ਵਿਵਹਾਰਕ : ਇਸ ਬਜਟ ’ਚ ਵੱਡੀ ਕਰ ਕਟੌਤੀ, ਵਿਆਪਕ ਗ੍ਰਾਂਟਾਂ ਅਤੇ ਚਮਕਦਾਰ ਯੋਜਨਾਵਾਂ ਨਹੀਂ ਹਨ। ਇਸ ਦੀ ਬਜਾਏ ਬੁਨਿਆਦੀ ਢਾਂਚਾ ਨਿਰਮਾਣ, ਨਿਰਮਾਣ ਮਜ਼ਬੂਤੀ, ਛੋਟੇ ਉੱਦਮ ਲਈ ਸਮਰਥਨ, ਵਿੱਤੀ ਭਰੋਸੇਯੋਗਤਾ ਅਤੇ ਪ੍ਰਣਾਲੀ ਸੁਧਾਰ ਦੀ ਲਗਾਤਾਰ ਰਣਨੀਤੀ ਦਿਖਾਈ ਦਿੰਦੀ ਹੈ। ਇਹ ਬਜਟ ਮੰਨਦਾ ਹੈ ਕਿ ਵਿਕਾਸ, ਮੁਕਾਬਲੇਬਾਜ਼ੀ ਅਤੇ ਸਥਿਰਤਾ ਹੀ ਭਵਿੱਖ ਦੀਆਂ ਚੁਣੌਤੀਆਂ ਦਾ ਉੱਤਰ ਹਨ।

ਅਸਲ ਪ੍ਰੀਖਿਆ ਲਾਗੂ ਕਰਨ ’ਚ : ਜੇਕਰ ਪੂੰਜੀ ਖਰਚਾ ਸਮੇਂ ਸਿਰ ਪ੍ਰਾਜੈਕਟਾਂ ’ਚ ਬਦਲੇ, ਐੱਮ. ਐੱਸ. ਐੱਮ. ਈ. ਫੰਡ ਸਹੀ ਉੱਦਮਾਂ ਤੱਕ ਪਹੁੰਚੇ, ਨਿਰਮਾਣ ਮਿਸ਼ਨ ਅਸਲ ਸਮਰੱਥਾ ’ਚ ਤਬਦੀਲ ਹੋਣ ਅਤੇ ਵਪਾਰ ਆਸਾਨੀ ਨਾਲ ਅਸਲ ਲਾਗਤ ਘਟੇ, ਤਾਂ ਬਜਟ ਦੇ ਸ਼ਾਂਤ ਸੰਕੇਤ ਪ੍ਰਭਾਵਸ਼ਾਲੀ ਨਤੀਜੇ ਦੇ ਸਕਦੇ ਹਨ। ਅਜਿਹੇ ਸਮੇਂ ’ਚ ਜਦੋਂ ਆਰਥਿਕ ਝਟਕੇ ਅਕਸਰ ਸਰਹੱਦਾਂ ਦੇ ਬਾਹਰੋਂ ਆਉਂਦੇ ਹਨ, ਇਸ ਬਜਟ ਦਾ ਸੰਦੇਸ਼ ਸਪੱਸ਼ਟ ਹੈ–ਭਾਰਤ ਬਾਹਰੀ ਅਨਿਸ਼ਚਿਤਤਾਵਾਂ ਲਈ ਆਪਣੀ ਘਰੇਲੂ ਤਿਆਰੀ ਮਜ਼ਬੂਤ ਕਰ ਰਿਹਾ ਹੈ।

-ਕੇ. ਐੱਸ. ਤੋਮਰ

  • India
  • Budget
  • Competition
  • Indications

ਦੇਸ਼ ’ਚ ਵਧ ਰਹੀ ਜ਼ਿਆਦਾ ਭਾਰ ਜਾਂ ਮੋਟਾਪੇ ਦੀ ਸਮੱਸਿਆ

NEXT STORY

Stories You May Like

  • budget session 2026  opposition
    ਬਜਟ ਸੈਸ਼ਨ 2026: ਵਿਰੋਧੀ ਧਿਰ ਵਲੋਂ ਉਠਾਏ ਜਾਣਗੇ ਮਨਰੇਗਾ, ਵਿਦੇਸ਼ ਨੀਤੀ ਸਣੇ ਕਈ ਮੁੱਦੇ
  • relief from budget 2026  eyes set on standard deduction
    ਮੱਧ ਵਰਗ ਨੂੰ ਬਜਟ 2026 ਤੋਂ ਰਾਹਤ ਦੀ ਉਮੀਦ, ਸਟੈਂਡਰਡ ਕਟੌਤੀ 'ਤੇ ਟਿਕੀਆਂ ਨਜ਼ਰਾਂ
  • the central government should not ignore farmers in budget 2026
    ਬਜਟ 2026 ’ਚ ਕੇਂਦਰ ਸਰਕਾਰ ਕਿਸਾਨਾਂ ਦੀ ਅਣਦੇਖੀ ਨਾ ਕਰੇ
  • budget 2026 huge hike in stt causes turmoil in the market
    ਬਜਟ 2026 : STT ’ਚ ਭਾਰੀ ਵਾਧੇ ਨਾਲ ਬਾਜ਼ਾਰ ’ਚ ਹੜਕੰਪ, ਸੱਟੇਬਾਜ਼ੀ ’ਤੇ ਨਕੇਲ ਕੱਸਣ ਦੇ ਚੱਕਰ ’ਚ ਤਰਲਤਾ ਘਟਣ ਦਾ ਖਦਸ਼
  • australian open 2026  alcaraz and djokovic to battle for title
    ਆਸਟ੍ਰੇਲੀਅਨ ਓਪਨ 2026: ਅਲਕਾਰਾਜ਼ ਅਤੇ ਜੋਕੋਵਿਚ ਵਿਚਾਲੇ ਹੋਵੇਗੀ ਖਿਤਾਬੀ ਜੰਗ
  • budget 2026  why is the budget briefcase red  know the story behind it
    Budget 2026:  ਬਜਟ ਬ੍ਰੀਫਕੇਸ ਕਿਉਂ ਹੁੰਦਾ ਹੈ ਲਾਲ? ਜਾਣੋ ਇਸਦੇ ਪਿੱਛੇ ਦੀ ਕਹਾਣੀ
  • why is the 1991 budget considered a turning point of the indian economy
    ਬਜਟ 2026: 1991 ਦੇ ਬਜਟ ਨੂੰ ਕਿਉਂ ਮੰਨਿਆ ਜਾਂਦਾ ਹੈ ਭਾਰਤੀ ਆਰਥਿਕਤਾ ਦਾ 'ਟਰਨਿੰਗ ਪੁਆਇੰਟ'?
  • bjp  s mega plan before budget 2026
    Budget 2026 ਤੋਂ ਪਹਿਲਾਂ ਭਾਜਪਾ ਦਾ ਮੈਗਾ ਪਲਾਨ, ਦੇਸ਼ ਭਰ 'ਚ ਚੱਲੇਗੀ 15 ਦਿਨਾਂ ਦੀ ਪ੍ਰਚਾਰ ਮੁਹਿੰਮ
  • accident on highway
    ਜਲੰਧਰ-ਭੋਗਪੁਰ ਹਾਈਵੇਅ 'ਤੇ ਭਿਆਨਕ ਹਾਦਸਾ, ਕੰਡਕਟਰ ਦੀ ਹੋਈ ਮੌਤ
  • manik goyal bhagwant mann liquor scam
    CM ਦੇ ਅੰਦਾਜ਼ 'ਚ ਮਾਣਕ ਗੋਇਲ ਦਾ 'ਆਪ' ਤੇ ਤੰਜ, ...ਜਦੋਂ ਸ਼ਰਾਬ ਘੁਟਾਲੇ ਆਲੇ"...
  • cm mann s new post
    'ਅਦਾਲਤਾਂ ਦਾ ਉਥੇ ਰੱਬ ਰਾਖਾ ਜਿੱਥੇ..!' CM ਮਾਨ ਨੇ ਅਸਿੱਧੇ ਤਰੀਕੇ ਨਾਲ ਬਿਆਸ...
  • train delays continue
    ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ: ਵੈਸ਼ਨੋ ਦੇਵੀ ਮਾਲਵਾ 4 ਅਤੇ ਆਮਰਪਾਲੀ...
  • bikram majithia bail
    ਬਿਕਰਮ ਮਜੀਠੀਆ ਕਦੋਂ ਆਉਣਗੇ ਜੇਲ ਤੋਂ ਬਾਹਰ, ਜਾਣੋ ਪੂਰੀ ਅਪਡੇਟ
  • 2 days alert in punjab meteorological department s big forecast till february 6
    ਪੰਜਾਬ 'ਚ 2 ਦਿਨ Alert! ਸਾਵਧਾਨ ਰਹਿਣ 15 ਜ਼ਿਲ੍ਹੇ, ਮੌਸਮ ਵਿਭਾਗ ਨੇ 6 ਫਰਵਰੀ...
  • police arrest 2 more people including a junker for desecrating gutka sahib
    ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਬਾੜੀ ਸਮੇਤ 2 ਹੋਰ ਵਿਅਕਤੀ ਪੁਲਸ ਵੱਲੋਂ...
  • navjot kaur sidhu big statement
    ਪੁਲਸ ਥਾਣਿਆਂ 'ਚ ਨਹੀਂ ਹੁੰਦੀ 'ਆਪ' MLA ਕੁੰਵਰ ਵਿਜੈ ਪ੍ਰਤਾਪ ਦੀ ਸੁਣਵਾਈ,...
Trending
Ek Nazar
extortion  dacoity and gang war have increased the concern of punjab

ਜਬਰੀ ਵਸੂਲੀ, ਡਕੈਤੀ ਤੇ ਗੈਂਗਵਾਰ ਨੇ ਵਧਾਈ ਪੰਜਾਬ ਦੀ ਚਿੰਤਾ, ਪੁਲਸ ਘਾਟ ਨਾਲ ਲੋਕ...

two policemen suspended bribe from farmer

ਘਰ ਦਾ ਟੋਆ ਭਰਦੇ ਬੰਦੇ 'ਤੇ ਮਾਈਨਿੰਗ ਦਾ ਪਰਚਾ ਪਾਉਣ ਦੀ ਧਮਕੀ! ਲਏ 30 ਹਜ਼ਾਰ,...

house theft alcohol potato chips lipstick note

'ਜੇ ਦਾਰੂ ਰੱਖਦੇ ਹੋ ਤਾਂ ਚਿਪਸ ਵੀ ਰੱਖਿਆ ਕਰੋ...', ਚੋਰੀ ਕਰਨ ਆਏ ਚੋਰ ਨੇ ਮਕਾਨ...

hrtc bus full of passengers falls into deep gorge

ਵੱਡੀ ਖ਼ਬਰ : ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਸਰਕਾਰੀ ਬੱਸ, 3 ਲੋਕਾਂ ਦੀ...

weather rainfall snowfall imd

ਅਗਲੇ 24 ਘੰਟੇ ਅਹਿਮ! ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ, ਆਵੇਗਾ ਤੇਜ਼...

pakistan govt addicted to imf borrowing like a drug addict  report

Pakistan ਬਣਿਆ ਕਰਜ਼ੇ ਦਾ 'ਨਸ਼ੇੜੀ'! IMF ਤੋਂ ਉਧਾਰ ਦੀ ਪਈ ਆਦਤ, ਨਵੀਂ ਰਿਪੋਰਟ...

cold wave continues in haryana and punjab

ਹਰਿਆਣਾ ਤੇ ਪੰਜਾਬ 'ਚ ਸੀਤ ਲਹਿਰ ਜਾਰੀ! ਬਠਿੰਡਾ 6.2 ਡਿਗਰੀ ਨਾਲ ਸਭ ਤੋਂ ਠੰਡਾ

dalai lama wins first ever grammy award

ਦਲਾਈ ਲਾਮਾ ਨੇ ਰਚਿਆ ਇਤਿਹਾਸ; ਪਹਿਲੀ ਵਾਰ ਜਿੱਤਿਆ ਵੱਕਾਰੀ 'ਗ੍ਰੈਮੀ ਐਵਾਰਡ'

india vs pakistan match

ਭਾਰਤ-ਪਾਕਿ ਮੈਚ ਦੌਰਾਨ ਸਰਫਰਾਜ਼ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ICC ਲੈ ਸਕਦਾ...

t20 world cup 2026

T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ...

8 killed as passenger bus crashes in wet conditions in southern turkiye

ਤੁਰਕੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ; ਬੱਸ 'ਚੋਂ ਬਾਹਰ ਜਾ ਡਿੱਗੀਆਂ ਸਵਾਰੀਆਂ, 8...

rohit shetty residence firing lawrence bishnoi gang claims responsibility

ਰੋਹਿਤ ਸ਼ੈੱਟੀ ਦੇ ਘਰ ਬਾਹਰ ਫਾਇਰਿੰਗ: ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੂਰੇ...

punjab power cut

ਕਰ ਲਓ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ 7-8 ਘੰਟਿਆਂ ਦਾ...

what is moltbook ai has created its own reddit like platform

AI ਬੋਟਸ ਨੇ ਬਣਾਇਆ ਆਪਣਾ ਸੋਸ਼ਲ ਮੀਡੀਆ 'Moltbook', ਉਡਾ ਰਹੇ ਇਨਸਾਨਾਂ ਦਾ...

police fine indian man 600 euros for drinking beer and cycling

ਬੀਅਰ ਪੀ ਚਲਾਇਆ ਸਾਇਕਲ, ਨਾ ਟੱਲੀ, ਨਾ ਲਾਇਟ, ਪੁਲਸ ਨੇ ਕੱਟ'ਤਾ 65 ਹਜ਼ਾਰ ਦਾ ਚਲਾਨ

t20 world cup 2026 nipah virus

T20 ਵਿਸ਼ਵ ਕੱਪ 'ਤੇ ਮੰਡਰਾ ਰਿਹਾ ਨਿਪਾਹ ਵਾਇਰਸ ਦਾ ਖਤਰਾ!

explosion occurs at iran s southern port of bandar abbas

ਈਰਾਨ ਦੀ ਬੰਦਰ ਅੱਬਾਸ ਬੰਦਰਗਾਹ 'ਤੇ ਜ਼ਬਰਦਸਤ ਧਮਾਕਾ, ਤੇਲ ਸਪਲਾਈ ਦੇ ਅਹਿਮ ਰਸਤੇ...

oneplus 13 discount price amazon offer

12 ਹਜ਼ਾਰ ਰੁਪਏ ਸਸਤਾ ਹੋਇਆ OnePlus ਦਾ ਇਹ ਫੋਨ, ਇਥੇ ਮਿਲ ਰਹੀ ਸ਼ਾਨਦਾਰ ਡੀਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • ugc regulations
      ਯੂ. ਜੀ. ਸੀ. ਨਿਯਮਾਂ ਨੂੰ ਲੈ ਕੇ ਹੰਗਾਮੇ ਪਿੱਛੇ ਕੀ ਕੋਈ ਡੂੰਘੀ ਸਾਜ਼ਿਸ਼ ਹੈ?
    • imperialist trump  s inhuman and anti social actions
      ਸਾਮਰਾਜਵਾਦੀ ਟਰੰਪ ਦੀਆਂ ਅਣਮਨੁੱਖੀ ਅਤੇ ਗੈਰ-ਸਮਾਜਿਕ ਕਾਰਵਾਈਆਂ
    • strict action needed to stop growing corruption in the country
      ‘ਦੇਸ਼ ’ਚ ਵਧ ਰਿਹਾ ਭ੍ਰਿਸ਼ਟਾਚਾਰ’ ਰੋਕਣ ਲਈ ਸਖਤੀ ਦੀ ਲੋੜ!
    • women  s   consent   and justice for them
      ਮਹਿਲਾਵਾਂ ਦੀ ‘ਸਹਿਮਤੀ’ ਅਤੇ ਉਨ੍ਹਾਂ ਦੇ ਲਈ ਨਿਆਂ
    • let us build an honest society by following guruji s teachings
      ਗੁਰੂ ਜੀ ਦੀਆਂ ਸਿੱਖਿਆਵਾਂ ਅਪਣਾ ਕੇ ਇਕ ਇਮਾਨਦਾਰ ਅਤੇ ਈਰਖਾਮੁਕਤ ਸਮਾਜ ਦਾ ਨਿਰਮਾਣ...
    • ajit pawar demise
      ਅਜੀਤ ਪਵਾਰ ਦੇ ਦਿਹਾਂਤ ਨਾਲ ਰਾਕਾਂਪਾ ਵਿਚ ਅਨਿਸ਼ਚਿਤਤਾ
    • weak and the tragedy of india  s trade partnerships
      ਮੋਹਰੀ-ਫਾਡੀ-ਤਕੜੇ ਦਾ ਝਗੜਾ ਅਤੇ ਭਾਰਤ ਦੀਆਂ ਵਪਾਰਕ ਸਾਂਝੇਦਾਰੀਆਂ ਦੀ ਤ੍ਰਾਸਦੀ!
    • young men are becoming victims of bride robbers
      ਵਿਆਹ ਕਰਵਾਉਣ ਦੇ ‘ਉਤਾਵਲੇਪਨ ’ਚ’ ਲੁਟੇਰੀਆਂ ਦੁਲਹਨਾਂ ਦੇ ਸ਼ਿਕਾਰ ਬਣ ਰਹੇ ਨੌਜਵਾਨ!
    • ugc equity regulations traveling in the wrong direction
      ਯੂ. ਜੀ. ਸੀ. ਇਕਵਿਟੀ ਰੈਗੂਲੇਸ਼ਨ : ਇਕ ਉਲਟੀ ਦਿਸ਼ਾ ਦਾ ਸਫਰ
    • with dada gone will fadnavis benefit
      ਦਾਦਾ ਗਏ, ਕੀ ਦੇਵੇਂਦਰ ਨੂੰ ਫਾਇਦਾ ਹੋਵੇਗਾ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +