Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 02, 2026

    6:03:38 AM

  • transfers of 6 ias and 39 pcs officers in punjab

    ਪੰਜਾਬ 'ਚ 6 IAS ਤੇ 39 PCS ਅਫ਼ਸਰਾਂ ਦੇ ਤਬਾਦਲੇ...

  • one killed in blood fight between youths

    ਪਿੰਡ 'ਚ ਨਸ਼ਾ ਵੇਚਣ ਤੋਂ ਰੋਕਿਆ ਤਾਂ ਗੰਡਾਸੇ ਨਾਲ...

  • youth shot dead in broad daylight

    ਪੰਜਾਬ 'ਚ ਵੱਡੀ ਵਾਰਦਾਤ: ਦਿਨ ਦਿਹਾੜੇ ਨੌਜਵਾਨ ਦਾ...

  • actress neeru bajwa paid obeisance at sri harmandir sahib

    ਅਦਾਕਾਰਾ ਨੀਰੂ ਬਾਜਵਾ ਪਰਿਵਾਰ ਸਮੇਤ ਸ੍ਰੀ ਹਰਿਮੰਦਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦੇਸ਼ ’ਚ ਵਧ ਰਹੀ ਜ਼ਿਆਦਾ ਭਾਰ ਜਾਂ ਮੋਟਾਪੇ ਦੀ ਸਮੱਸਿਆ

BLOG News Punjabi(ਬਲਾਗ)

ਦੇਸ਼ ’ਚ ਵਧ ਰਹੀ ਜ਼ਿਆਦਾ ਭਾਰ ਜਾਂ ਮੋਟਾਪੇ ਦੀ ਸਮੱਸਿਆ

  • Edited By Anmol Tagra,
  • Updated: 03 Feb, 2026 01:17 PM
Blog
obesity in india
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਫੈਮਿਲੀ ਹੈਲਥ ਸਰਵੇ-5 (2019-21) ਅਨੁਸਾਰ, ਭਾਰਤ ’ਚ ਜ਼ਿਆਦਾ ਭਾਰ ਜਾਂ ਮੋਟਾਪੇ ਦੀ ਸਮੱਸਿਆ ਕਾਫੀ ਵਧ ਗਈ ਹੈ, ਜਿਸ ’ਚ 15-49 ਸਾਲ ਦੀ ਉਮਰ ਦੀਆਂ 24 ਫੀਸਦੀ ਔਰਤਾਂ ਅਤੇ 23 ਫੀਸਦੀ ਮਰਦ ਪ੍ਰਭਾਵਿਤ ਹਨ, ਜੋ ਐੱਨ. ਐੱਫ. ਐੱਚ. ਐੱਸ.-4 ’ਚ 20.6 ਫੀਸਦੀ (ਮਹਿਲਾਵਾਂ) ਅਤੇ 18.9 ਫੀਸਦੀ (ਮਰਦ) ਤੋਂ ਵੱਧ ਹੈ। ਮੋਟਾਪੇ ਦੀਆਂ ਜੜ੍ਹਾਂ ਬਚਪਨ ਤੋਂ ਸ਼ੁਰੂ ਹੁੰਦੀਆਂ ਹਨ। ਖੁਸ਼ਕਿਸਮਤੀ ਨਾਲ ਮੋਟਾਪੇ ਲਈ ਜ਼ਿੰਮੇਵਾਰ ਸਾਰੇ ਕਾਰਕ ਤਬਦੀਲੀਯੋਗ ਹਨ। ਇਹ ਕਾਰਕ ਗੈਰ-ਸਿਹਤਮੰਦ ਆਹਾਰ, ਘੱਟ ਸਰੀਰਕ ਸਰਗਰਮੀ, ਵਧਦਾ ਸਕ੍ਰੀਨ ਟਾਈਮ ਅਤੇ ਪ੍ਰਦੂਸ਼ਣ ਹਨ। ਮੋਟਾਪਾ ਹੋਰ ਗੁੰਝਲਾਂ ਜਿਵੇਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੇ ਰੋਗ ਅਤੇ ਕੈਂਸਰ ਦਾ ਕਾਰਨ ਬਣ ਸਕਦਾ ਹੈ।

ਭਾਰਤੀ ਬਾਲ ਰੋਗ ਅਕੈਡਮੀ (ਆਈ. ਪੀ. ਏ.) ਜੋ ਬਾਲ ਰੋਗ ਮਾਹਿਰਾਂ ਦੀ ਉੱਚ ਸੰਸਥਾ ਹੈ, ਨੇ 2012 ’ਚ ਮੋਟਾਪੇ ਅਤੇ ਜੀਵਨਸ਼ੈਲੀ ਵਿਕਾਰਾਂ ਦੀ ਰੋਕਥਾਮ ਲਈ ਇਕ ਟਾਸਕ ਫੋਰਸ ਬਣਾਈ ਸੀ। ਡਾ. ਅਨਿਲ ਸੂਦ ਅਤੇ ਡਾ. ਰੇਖਾ ਹਰੀਸ਼ ਨੇ ਇਕ ਦਸਤਾਵੇਜ਼ ਭੇਜਿਆ ਜਿਸ ’ਚ ਜੰਕ ਫੂਡ ਦੇ ਹਾਨੀਕਾਰਕ ਪ੍ਰਭਾਵਾਂ ਅਤੇ ਸਕੂਲਾਂ ’ਚ ਸਰੀਰਕ ਗਤੀਵਿਧੀ ਲਈ ਸਹੂਲਤਾਂ ਦੀ ਲੋੜ ਬਾਰੇ ਦੱਸਿਆ ਗਿਆ ਸੀ, ਜਿਸ ਨਾਲ ਸਕੂਲਾਂ ਦੇ ਅਾਲੇ-ਦੁਆਲੇ ਜੰਕ ਫੂਡ ’ਤੇ ਰੋਕ ਅਤੇ ਵਸਾ, ਨਮਕ ਅਤੇ ਖੰਡ ’ਚ ਉੱਚ ਪੈਕੇਜਡ ਫੂਡ ਦੇ ਪ੍ਰਚਾਰ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਇਸ ਨੂੰ ਤਤਕਾਲੀ ਕੇਂਦਰੀ ਸਿਹਤ ਮੰਤਰੀ ਨੂੰ ਭੇਜਿਆ ਗਿਆ ਸੀ ਜਿਨ੍ਹਾਂ ਨੇ ਇਸ ਨੂੰ ਐੱਫ. ਐੱਸ. ਐੱਸ. ਏ.ਆਈ. ਨੂੰ ਭੇਜ ਦਿੱਤਾ।

ਇਕ ਐੱਨ. ਜੀ. ਓ. ਉਦੇ ਫਾਊਂਡੇਸ਼ਨ ਨੇ ਦਿੱਲੀ ’ਚ ਜੰਕ ਫੂਡ ’ਤੇ ਰੋਕ ਲਗਾਉਣ ਲਈ ਦਿੱਲੀ ਹਾਈ ਕੋਰਟ ’ਚ ਇਕ ਪਟੀਸ਼ਨ ਦਰਜ ਕੀਤੀ। ਐੱਫ. ਐੱਸ. ਐੱਸ. ਏ. ਆਈ. ਨੇ ਇਸ ਦਸਤਾਵੇਜ਼ ਨੂੰ ਹਾਈ ਕੋਰਟ ’ਚ ਪੇਸ਼ ਕੀਤਾ। 2015 ’ਚ ਦਿੱਲੀ ਹਾਈ ਕੋਰਟ (ਉਦੇ ਫਾਊਂਡੇਸ਼ਨ ਫਾਰ ਕਾਂਜੇਨਿਟਲ ਡਿਫੈਕਟਸ ਐਂਡ ਰੇਅਰ ਬਲੱਡ ਗਰੁੱਪਸ ਬਨਾਮ ਯੂ. ਓ. ਆਈ.) ਨੇ ਸਕੂਲ ਕੰਪਲੈਕਸ ਅਤੇ 50 ਮੀਟਰ ਦੇ ਅੰਦਰ ਜੰਕ ਫੂਡ (ਵਸਾ, ਨਮਕ ਅਤੇ ਖੰਡ ’ਚ ਉੱਚ ਖੁਰਾਕ ਪਦਾਰਥਾਂ ਦੇ ਰੂਪ ’ਚ ਪਰਿਭਾਸ਼ਿਤ) ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ। ਅਦਾਲਤ ਨੇ ਐੱਫ. ਐੱਸ. ਐੱਸ. ਏ. ਆਈ. ਅਤੇ ਦਿੱਲੀ ਸਰਕਾਰ ਨੂੰ ਕੰਟੀਨ ’ਚ ਸਿਹਤ, ਪੌਸ਼ਟਿਕ ਬਦਲਾਂ ਨੂੰ ਵਾਧਾ ਦੇਣ ਲਈ ਗੈਰ-ਸਿਹਤਮੰਦ ਭੋਜਨ ’ਤੇ ਰੋਕ ਲਾਉਣ ਦੇ ਨਿਰਦੇਸ਼ ਦਿੱਤੇ।

ਇਸ ਤੋਂ ਬਾਅਦ ਸੀ. ਬੀ. ਐੱਸ. ਈ. ਨੇ ਜਨਵਰੀ 2016 ’ਚ ਆਪਣੇ ਸਾਰੇ ਸੰਬੰਧਤ ਸਕੂਲਾਂ ਨੂੰ ਇਕ ਸਰਕੁਲਰ ਜਾਰੀ ਕਰ ਉਨ੍ਹਾਂ ਦੀਆਂ ਕੰਟੀਨਾਂ ’ਚ ਜੰਕ ਫੂਡ ਪਰੋਸਣ ’ਤੇ ਪਾਬੰਦੀ ਲਗਾਉਣ ਅਤੇ ਸਿਹਤ ਬਦਲ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ। ਐੱਫ. ਐੱਸ. ਐੱਸ. ਏ. ਆਈ. ਨੇ ਸਕੂਲੀ ਬੱਚਿਆਂ ਵਲੋਂ ਗੈਰ-ਸਿਹਤਮੰਦ ਭੋਜਨ ਦੀ ਖਪਤ ’ਤੇ ਰੋਕ ਲਗਾਉਣ ਲਈ ਫੂਡ ਸੇਫਟੀ ਐਂਡ ਸਟੈਂਡਰਡਸ (ਸਕੂਲ ਦੇ ਬੱਚਿਆਂ ਲਈ ਸੁਰੱਖਿਅਤ ਭੋਜਨ ਅਤੇ ਸਿਹਤਮੰਦ ਆਹਾਰ) ਨਿਯਮ 2019 ਤਿਆਰ ਕੀਤੇ ਹਨ।

ਖੁਰਾਕੀ ਕਾਰੋਬਾਰ ਸੰਚਾਲਕਾਂ ਨੂੰ ਜੰਕ ਫੂਡ ਦੀ ਪਬਲੀਸਿਟੀ ਕਰਨ, ਮੁਫਤ ਨਮੂਨੇ ਦੇਣ ਜਾਂ ਸਕੂਲਾਂ ਦੇ ਅੰਦਰ ਅਤੇ 50 ਮੀਟਰ ਦੇ ਅੰਦਰ ਵੈਂਡਿੰਗ ਮਸ਼ੀਨ ਲਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਅਾਪਣੀ ‘ਈਟ ਰਾਈਟ’ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ, ਕੇਂਦਰ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਕੰਟੀਨ/ਮੈੱਸ ਕੰਪਲੈਕਸ/ਹੋਸਟਲ ਕਿਚਨ ਜਾਂ ਸਕੂਲ ਕੰਪਲੈਕਸ ਦੇ 50 ਮੀਟਰ ਦੇ ਅੰਦਰ ਸਕੂਲੀ ਬੱਚਿਆਂ ਨੂੰ ਪੈਕੇਜਡ ਖੁਰਾਕੀ ਪਦਾਰਥਾਂ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਨਿਯਮ ਐੱਫ. ਐੱਸ. ਐੱਸ. ਏ. ਆਈ. ਨੂੰ ਤਲੇ ਹੋਏ ਖੁਰਾਕੀ ਪਦਾਰਥ ਉਦਾਹਰਣ ਵਜੋਂ ਫ੍ਰੈਂਚ ਫ੍ਰਾਈਸ, ਫ੍ਰਾਈਡ ਚਿਪਸ, ਸਮੋਸੇ, ਛੋਲੇ-ਭਠੂਰੇ, ਗੁਲਾਬ ਜਾਮੁਨ, ਮਿੱਠਾ ਕਾਰਬੋਨੇਟੇਡ ਜਾਂ ਗੈਰ-ਕਾਰਬੋਨੇਟੇਡ ਪੇਅ ਪਦਾਰਥ, ਖਾਣੇ ਨੂੰ ਤਿਆਰ ਵਾਲੇ ਖੁਰਾਕੀ ਪਦਾਰਥ, ਨੂਡਲਸ, ਪੀਜ਼ਾ, ਬਰਗਰ, ਕਨਫੈਕਸ਼ਨਰੀ ਆਈਟਮ, ਖੰਡ ਅਤੇ ਖੰਡ ਆਧਾਰਿਤ ਉਤਪਾਦਾਂ ਦੇ ਰੂਪ ’ਚ ਪਰਿਭਾਸ਼ਿਤ ਕਰਦਾ ਹੈ।

ਡਬਲਿਊ. ਐੱਚ. ਓ. ਨੇ ਚਿਤਾਵਨੀ ਦਿੱਤੀ ਹੈ ਕਿ ਬਚਪਨ ’ਚ ਮੋਟਾਪਾ ਹੋਣਾ ਵਿਸ਼ਵ ਪੱਧਰ ’ਤੇ ਕੁਪੋਸ਼ਣ ਕਾਰਨ ਜ਼ਿਆਦਾ ਹੋ ਗਿਆ ਹੈ ਅਤੇ ਦੇਸ਼ਾਂ ਤੋਂ ਇਕ ਵਿਆਪਕ ‘ਹੋਲ ਸਕੂਲ’ ਪੋਸ਼ਣ ਨਜ਼ਰੀਏ ਰਾਹੀਂ ਸਕੂਲ ਦੇ ਖੁਰਾਕੀ ਵਾਤਾਵਰਣ ਨੂੰ ਬਦਲਣ ਦੀ ਅਪੀਲ ਕੀਤੀ ਹੈ। ਲਗਭਗ 188 ਮਿਲੀਅਨ ਸਕੂਲ-ਉਮਰ ਦੇ ਬੱਚੇ ਅਤੇ ਅੱਲ੍ਹੜ, ਲਗਭਗ 10 ’ਚੋਂ 1, 2025 ’ਚ ਵਿਸ਼ਵ ਪੱਧਰ ’ਤੇ ਮੋਟਾਪੇ ਦੇ ਨਾਲ ਜੀਅ ਰਹੇ ਸਨ। ਇਹ ਖੋਜ ਨਵੇਂ ਸੰਸਾਰਕ ਦਿਸ਼ਾ-ਨਿਰਦੇਸ਼ਾਂ ਨਾਲ ਜਾਰੀ ਕੀਤੀ ਗਈ ਸੀ, ਜਿਸ ਦਾ ਉਦੇਸ਼ ਸਕੂਲ ਦੇ ਖੁਰਾਕੀ ਵਾਤਾਵਰਣ ’ਚ ਸੁਧਾਰ ਕਰਨਾ ਹੈ। ਡਬਲਿਊ. ਐੱਚ. ਓ. ਦੇਸ਼ਾਂ ਨੂੰ ਸਕੂਲਾਂ ਦੇ ਅੰਦਰ ਅਤੇ ਅਾਲੇ-ਦੁਆਲੇ ਉਪਲਬੱਧ ਖੁਰਾਕੀ ਪਦਾਰਥਾਂ ਅਤੇ ਪੇਅ ਪਦਾਰਥਾਂ ਨੂੰ ਸਿਹਤ ਅਤੇ ਪੌਸ਼ਟਿਕ ਯਕੀਨੀ ਕਰਨ ਲਈ ਇਕ ‘ਹੋਲ ਸਕੂਲ ਦ੍ਰਿਸ਼ਟੀਕੋਣ’ ਅਪਣਾਉਣ ਦੀ ਅਪੀਲ ਕਰ ਰਿਹਾ ਹੈ।

ਡਬਲਿਊ. ਐੱਚ. ਓ. ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਐਡਨਾਮ ਘੇਬ੍ਰੇਯਸਸ ਨੇ ਦੱਸਿਆ ਕਿ ਸਕੂਲ ਵਧਦੇ ਮੋਟਾਪੇ ਅਤੇ ਲਗਾਤਾਰ ਕੁਪੋਸ਼ਣ ਦੀ ਦੋਹਰੀ ਚੁਣੌਤੀ ਦੇ ਕੇਂਦਰ ’ਚ ਹੈ। ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਸਾਰੇ ਹੁਕਮਾਂ ਨੂੰ ਲਾਗੂ ਕੀਤਾ ਜਾਏ ਅਤੇ ਸਕੂਲ ਕੰਟੀਨ ’ਚ ਵਸਾ, ਨਮਕ ਅਤੇ ਖੰਡ ’ਚ ਉੱਚ ਖੁਰਾਕੀ ਪਦਾਰਥਾਂ ’ਤੇ ਪਾਬੰਦੀ ਲਗਾਈ ਜਾਏ ਤਾਂ ਕਿ ਮੋਟਾਪੇ ਅਤੇ ਇਸ ਦੀਆਂ ਸੰਬੰਧਤ ਗੁੰਝਲਦਾਰ ਸਮੱਸਿਆਵਾਂ ਵਧਣ ਤੋਂ ਰੋਕੀਆਂ ਜਾ ਸਕਣ।

1. ਸਕੂਲ ਕੰਟੀਨ ’ਚ ਵਸਾ, ਨਮਕ ਅਤੇ ਖੰਡ ਵਾਲੇ ਉੱਚ ਖੁਰਾਕੀ ਪਦਾਰਥਾਂ ’ਤੇ ਪਾਬੰਦੀ ਲਗਾਈ ਜਾਏ।

2. ਐੱਚ. ਐੱਫ. ਐੱਸ. ਐੱਸ. ਖੁਰਾਕੀ ਪਦਾਰਥਾਂ (ਜੰਕ ਫੂਡ) ਦੇ ਪ੍ਰਚਾਰ ’ਤੇ ਪਾਬੰਦੀ ਲਗਾਈ ਜਾਏ।

3. ਪੈਕੇਜਡ ਫੂਡ ਦੇ ਪੈਕ ’ਤੇ ਲੇਬਲਿੰਗ ਸੌਖੀ ਹੋਵੇ, ਤਾਂ ਕਿ ਖਪਤਕਾਰ ਜਾਣ ਸਕਣ ਕਿ ਉਹ ਕਿਸ ਤਰ੍ਹਾਂ ਦਾ ਭੋਜਨ ਖਾ ਰਹੇ ਹਨ।

- ਡਾ. ਅਨਿਲ ਸੂਦ

  • Obesity
  • Obesity in India
  • NGO

‘ਮਦਰ ਆਫ ਆਲ ਡੀਲਸ’ ਨੂੰ ਕਿਵੇਂ ਪ੍ਰਭਾਵੀ ਬਣਾਏ ਸਰਕਾਰ ?

NEXT STORY

Stories You May Like

  • women  s increasing participation in the   drug trade
    ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
  • fat prison people pay rs 90 000 per month to lose weight
    ਮੋਟੇ ਲੋਕਾਂ ਨੂੰ ਹੋ ਰਹੀ 'ਜੇਲ੍ਹ'! ਦਿਨ 'ਚ ਦੋ ਵਾਰ ਤੋਲਿਆ ਜਾਵੇਗਾ ਭਾਰ ਨਹੀਂ ਤਾਂ...
  • iron cooler or plastic cooler
    ਲੋਹੇ ਦਾ ਕੂਲਰ ਜਾਂ ਪਲਾਸਟਿਕ ਦਾ ਕੂਲਰ ? ਜਾਣੋ ਭਿਆਨਕ ਗਰਮੀ 'ਚ ਕਿਹੜਾ ਕੂਲਰ ਕਮਰੇ ਨੂੰ ਰੱਖੇਗਾ ਜ਼ਿਆਦਾ ਠੰਡਾ
  • these 3 things kept in the kitchen are the call of obesity
    ਰਸੋਈ 'ਚ ਰੱਖੀਆਂ ਇਹ 3 ਚੀਜ਼ਾਂ ਹਨ ਮੋਟਾਪੇ ਦਾ ਕਾਲ! ਕੁਝ ਹੀ ਦਿਨਾਂ 'ਚ ਪੇਟ ਦੀ ਚਰਬੀ ਹੋਵੇਗੀ ਗਾਇਬ
  • why liquor drinking at night
    ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ 'ਪੈੱਗ' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ ਕੀ ਹੈ ਅਸਲ ਕਾਰਨ
  • india  s ultra rich surge  6th globally
    ਭਾਰਤ ਬਣਿਆ ਦੁਨੀਆ ਦਾ 6ਵਾਂ ਅਮੀਰ ਦੇਸ਼, ਅਰਬਪਤੀਆਂ ਦੀ ਗਿਣਤੀ 'ਚ ਵੀ ਭਾਰੀ ਵਾਧਾ
  • central vigilance commission
    ਕੇਂਦਰੀ ਚੌਕਸੀ ਕਮਿਸ਼ਨ : ਦੰਦਹੀਣ ਸ਼ੇਰ ਜਾਂ ਆਸ ਦੀ ਕਿਰਨ ?
  • water crisis  water supply  sewerage board
    ਬਰਨਾਲਾ 'ਚ ਜਲ ਸੰਕਟ : ਅਧਿਕਾਰੀਆਂ ਦੀ ਮਨਮਰਜ਼ੀ ਕਾਰਨ 25 ਘੰਟੇ ਠੱਪ ਰਹੀ ਪਾਣੀ ਦੀ ਸਪਲਾਈ
  • latif ahmed thind appointed new ceo of punjab waqf board
    ਲਤੀਫ ਅਹਿਮਦ ਥਿੰਦ ਪੰਜਾਬ ਵਕਫ਼ ਬੋਰਡ ਦੇ ਨਵੇਂ ਸੀਈਓ ਨਿਯੁਕਤ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • alert of storm in punjab
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ Alert! 2,3,4,5,6 ਨੂੰ ਭਾਰੀ ਮੀਂਹ, ਇਨ੍ਹਾਂ...
  • hindu shiv sena all india president  s car set on fire
    ਜਲੰਧਰ ’ਚ ਭੈਣ ਦੇ ਘਰ ਆਏ ਹਿੰਦੂ ਸ਼ਿਵ ਸੈਨਾ ਦੇ ਆਲ ਇੰਡੀਆ ਪ੍ਰਧਾਨ ਦੀ ਗੱਡੀ ਨੂੰ...
  • a young man was robbed at gunpoint  ghai dharam kanda
    ਜਲੰਧਰ 'ਚ ਘਈ ਧਰਮ ਕੰਡਾ ਦੁਕਾਨ 'ਤੇ ਤੇਜ਼ਧਾਰ ਹਥਿਆਰ ਵਿਖਾ ਨੌਜਵਾਨ ਨਾਲ ਕੀਤੀ...
  • routes were diverted in jalandhar route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
Trending
Ek Nazar
suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

congress leader praveen kushwaha

ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...

this player will be back team india

TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ

ipl 2026

IPL 'ਚ ਹੋਈ ਨਵੇਂ ਖਿਡਾਰੀ ਦੇ ਐਂਟਰੀ, ਹਾਲੇ ਤੱਕ ਨਹੀਂ ਖੇਡਿਆ ਕੋਈ T-20 ਮੈਚ!

riyan parag

BCCI ਦੀ ਸਜ਼ਾ ਤੋਂ ਬਾਅਦ ਰਿਆਨ ਪਰਾਗ ਦਾ ਧਮਾਕਾ; DC ਖ਼ਿਲਾਫ਼ ਕਰ'ਤਾ ਇਹ ਕਮਾਲ

crocodile attack

ਹਰਿਦੁਆਰ : ਗਰਮੀ ਤੋਂ ਬਚਣ ਲਈ ਨਦੀ 'ਚ ਨਹਾਉਣ ਗਏ ਮੁੰਡੇ ਨੂੰ ਖਿੱਚ ਕੇ ਲੈ ਗਿਆ...

i want to win five ipl titles like dhoni rahul

KL ਰਾਹੁਲ ਦਾ ਵੱਡਾ ਬਿਆਨ: 'ਮਹਿੰਦਰ ਸਿੰਘ ਧੋਨੀ ਵਾਂਗ ਜਿੱਤਣਾ ਚਾਹੁੰਦਾ ਹਾਂ 5...

firing in bajaur

ਪਾਕਿਸਤਾਨ: ਸਰਹੱਦ ਪਾਰ ਗੋਲੀਬਾਰੀ 'ਚ 6 ਜਵਾਕਾਂ ਦੀ ਮੌਤ

dog max s lavish retirement party at amritsar airport

ਅੰਮ੍ਰਿਤਸਰ Airport 'ਤੇ Dog Max ਦੀ ਆਲੀਸ਼ਾਨ ਰਿਟਾਇਰਮੈਂਟ, ਸਲੂਟ ਮਾਰ ਕੇ...

operation by pakistan

ਪਾਕਿਸਤਾਨ ਨੇ ਅਫਗਾਨਿਸਤਾਨ ਸਰਹੱਦ ਨੇੜੇ 13 ਅੱਤਵਾਦੀ ਕੀਤੇ ਢੇਰ

shameful incident in ludhiana

ਪੰਜਾਬ: ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਹਾਲਤ ਵੇਖ ਮਾਪਿਆਂ ਦੇ ਪੈਰਾਂ ਹੇਠੋਂ...

routes were diverted in jalandhar route plan released

ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ

i miss him a lot hema malini remembers dharmendra

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

health deteriorated due to workload

ਕੰਮ ਦੇ ਬੋਝ ਨੇ ਲਈ 8.4 ਲੱਖ ਲੋਕਾਂ ਦੀ ਜਾਨ! ਕਰੋੜਾਂ ਦੀ ਵਿਗੜੀ ਸਿਹਤ, ਹੈਰਾਨ...

famous singer passes away

ਪੰਜਾਬੀ ਸੰਗੀਤ ਜਗਤ ਨੂੰ ਡੂੰਘਾ ਸਦਮਾ; ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ

when will mithun chakraborty become a grandfather

ਕਦੋਂ ਦਾਦਾ ਬਣਨਗੇ ਮਿਥੁਨ ਚਕਰਵਰਤੀ ? ਨੂੰਹ ਨੇ ਕੀਤਾ ਖੁਲਾਸਾ

rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • has there been a change of power in iran
      ਕੀ ਈਰਾਨ ਵਿਚ ਹੋ ਚੁੱਕੀ ਹੈ ਸੱਤਾ ਦੀ ਤਬਦੀਲੀ?
    • the so called vips should listen to the voice of the common people
      ਕਥਿਤ ਵੀ.ਆਈ.ਪੀਜ਼ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ
    • the lives of those in need can be saved by donating
      ‘ਮ੍ਰਿਤਕ ਸਰੀਰ ਦੇ ਅੰਗਾਂ ਨੂੰ ਦੇ ਕੇ’ ਬਚਾਈ ਜਾ ਸਕਦੀ ਹੈ ਲੋੜਵੰਦਾਂ ਦੀ ਜਾਨ!
    • tim cook india
      ਖ਼ਰਾਬ ਸ਼ੁਰੂਆਤ ਤੋਂ ਸਫਲਤਾ ਤੱਕ : ‘ਟਿਮ ਕੁਕ’ ਨੇ ਕਿਵੇਂ ਬਦਲੀ ਭਾਰਤ ਲਈ ਆਪਣੀ...
    • democracy and elections
      ਲੋਕਤੰਤਰ ’ਤੇ ਹਾਵੀ ਚੋਣ ਤੰਤਰ
    • madhu limaye was a sage of indian politics
      ਭਾਰਤੀ ਰਾਜਨੀਤੀ ਦੇ ਰਿਸ਼ੀ ਸਨ ਮਧੂ ਲਿਮਏ
    • defections in aap ideology and principles
      ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +