Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 02, 2026

    12:08:09 PM

  • donald trump on iran

    'ਪਹਿਲਾਂ ਇਜ਼ਰਾਈਲ 'ਤੇ ਪਰਮਾਣੂ ਬੰਬ ਸੁੱਟੇਗਾ ਇਰਾਨ,...

  • announcement made in punjab regarding may 20

    ਪੰਜਾਬ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ,...

  • gold became cheaper  silver  s luster increased

    ਲਗਾਤਾਰ ਦੂਜੇ ਦਿਨ ਸਸਤਾ ਹੋਇਆ ਸੋਨਾ, ਚਾਂਦੀ ਦੀ ਚਮਕ...

  • cruise accident  life jacket  mother and son  picture  water

    ਕਰੂਜ਼ ਹਾਦਸੇ 'ਚ ਲਾਈਫ ਜੈਕੇਟ ਪਹਿਨਣ ਦੇ ਬਾਵਜੂਦ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਭਾਰਤ ’ਚ ਲਾੜੇ ਦੇ ਵਪਾਰ ਅਤੇ ਕਰੀਅਰ ਲਈ’ ਦਾਜ ਨੂੰ ਮੰਨਿਆ ਜਾਂਦਾ ਹੈ ਇਕ ਲਾਂਚਪੈਡ!

BLOG News Punjabi(ਬਲਾਗ)

‘ਭਾਰਤ ’ਚ ਲਾੜੇ ਦੇ ਵਪਾਰ ਅਤੇ ਕਰੀਅਰ ਲਈ’ ਦਾਜ ਨੂੰ ਮੰਨਿਆ ਜਾਂਦਾ ਹੈ ਇਕ ਲਾਂਚਪੈਡ!

  • Edited By Sandeep Kumar,
  • Updated: 02 Feb, 2026 02:56 AM
Blog
dowry is considered a launchpad for the groom  s business
  • Share
    • Facebook
    • Tumblr
    • Linkedin
    • Twitter
  • Comment

27 ਜਨਵਰੀ ਨੂੰ ਦਿੱਲੀ ਪੁਲਸ ਦੀ ‘ਸਵੈਟ ਕਮਾਂਡੋ’ ਯੂਨਿਟ ’ਚ ਕੰਮ ਕਰਦੀ ਕਾਜਲ ਚੌਧਰੀ ਨਾਂ ਦੀ 27 ਸਾਲਾ ਮੁਟਿਆਰ ਦੀ ਗਾਜ਼ੀਆਬਾਦ ਦੇ ਇਕ ਹਸਪਤਾਲ ’ਚ ਮੌਤ ਹੋ ਗਈ। ਬਹੁਤ ਘੱਟ ਕੁੜੀਆਂ ਹੀ ਪੁਲਸ ਦੇ ‘ਸਵੈਟ ਕਮਾਂਡੋ’ ਵਿਚ ਸਿਲੈਕਟ ਹੁੰਦੀਆਂ ਹਨ ਅਤੇ ਕਾਜਲ ਉਨ੍ਹਾਂ ਗਿਣੀਆਂ-ਚੁਣੀਆਂ ਕੁੜੀਆਂ ’ਚੋਂ ਇਕ ਸੀ।

ਕਾਜਲ ਨੂੰ, ਰੱਖਿਆ ਮੰਤਰਾਲੇ ’ਚ ਕਲਰਕ ਉਸ ਦੇ ਪਤੀ ਅੰਕੁਰ ਚੌਧਰੀ ਨੇ 22 ਜਨਵਰੀ ਨੂੰ ਬੇਰਹਿਮੀ ਨਾਲ ਕੁੱਟ ਕੇ ਜ਼ਖਮੀ ਕਰ ਦਿੱਤਾ ਸੀ। ਕਾਜਲ ਦੇ ਭਰਾ ਨਿਖਿਲ ਦੇ ਅਨੁਸਾਰ, ਅੰਕੁਰ ਨੇ ਉਸ ਨੂੰ ਫੋਨ ’ਤੇ ਲਾਈਵ ਲੈ ਕੇ ਕਿਹਾ ਸੀ ਕਿ ‘‘ਮੈਂ ਮਾਰ ਰਿਹਾ ਹਾਂ ਤੇਰੀ ਭੈਣ ਨੂੰ। ਪੁਲਸ ਮੇਰਾ ਕੁਝ ਨਹੀਂ ਕਰ ਸਕੇਗੀ।’’

ਕਾਜਲ ਦੇ ਪਰਿਵਾਰ ਨੇ ਅੰਕੁਰ ਅਤੇ ਉਸ ਦੇ ਰਿਸ਼ਤੇਦਾਰਾਂ ’ਤੇ ਲੰਬੇ ਸਮੇਂ ਤੋਂ ਕਾਜਲ ਨੂੰ ਦਾਜ ਲਈ ਟਾਰਚਰ ਕਰਨ ਦਾ ਦੋਸ਼ ਲਗਾਇਆ। ਉਸ ਦੇ 4 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਉਸ ’ਤੇ ਅੱਤਿਆਚਾਰ ਕੀਤਾ ਜਾਂਦਾ ਸੀ। ਇਸ ਹਾਲਤ ’ਚ ਵੀ ਉਸ ਨੂੰ ਡਿਊਟੀ ਤੋਂ ਪਰਤਣ ਤੋਂ ਬਾਅਦ ਘਰ ਦੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਇਨ੍ਹਾਂ ਦਾ ਡੇਢ ਸਾਲ ਦਾ ਇਕ ਬੇਟਾ ਵੀ ਹੈ।

ਹਾਲਾਂਕਿ ਭਾਰਤ ’ਚ 1961 ’ਚ ਦਾਜ ਵਿਰੋਧੀ ਕਾਨੂੰਨ ਬਣਿਆ ਸੀ ਪਰ ਅਜੇ ਵੀ ਸਾਡੇ ਦੇਸ਼ ’ਚ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕੀਤਾ ਜਾਂਦਾ ਅਤੇ ਇਸ ’ਚ ਅਨੇਕ ਖਾਮੀਅਾਂ ਹੋਣ ਦੇ ਕਾਰਨ ਇਸ ਬੁਰਾਈ ’ਤੇ ਰੋਕ ਨਹੀਂ ਲੱਗ ਰਹੀ।

ਇਸ ਕਾਨੂੰਨ ’ਚ ਇਹ ਵਿਵਸਥਾ ਹੈ ਕਿ ਤੁਸੀਂ ਬੇਟੀ ਨੂੰ ‘ਤੋਹਫਾ’ ਦੇ ਸਕਦੇ ਹੋ। ਇਸੇ ਕਾਰਨ ਲੜਕੀ ਵਾਲੇ ਅਾਪਣੀਅਾਂ ਬੇਟੀਅਾਂ ਨੂੰ ਕਾਰ ਜਾਂ ਕੋਈ ਹੋਰ ਕੀਮਤੀ ਵਸਤੂ ‘ਤੋਹਫੇ’ ਦੇ ਰੂਪ ’ਚ ਦਿੱਤੀ ਗਈ ਦਿਖਾ ਦਿੰਦੇ ਹਨ।

ਭਾਰਤੀ ਮਾਨਸਿਕਤਾ ਕੁਝ ਅਜਿਹੀ ਹੈ ਕਿ ਲੋਕ ਬੇਟੀ ਦੀ ਥਾਂ ’ਤੇ ਬੇਟੇ ਨੂੰ ਹੀ ਪਹਿਲ ਦਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਬੇਟਾ ਪੜ੍ਹਿਆ-ਲਿਖਿਆ ਹੈ ਤਾਂ ਉਸ ਦੇ ਵਿਆਹ ’ਤੇ ਦਾਜ ’ਚ ਮੋਟੀ ਰਕਮ ਲੈਣਗੇ ਅਤੇ ਜੇਕਰ ਲੜਕੀ ਪੜ੍ਹੀ-ਲਿਖੀ ਅਤੇ ਕਮਾਊ ਵੀ ਹੈ, ਜਿਵੇਂ ਕਿ ਉਕਤ ਮਾਮਲੇ ’ਚ ਸਾਹਮਣੇ ਆਇਆ ਹੈ, ਫਿਰ ਵੀ ਸਾਡੇ ਮਰਦ ਪ੍ਰਧਾਨ ਸਮਾਜ ’ਚ ਲੜਕੀਅਾਂ ਨੂੰ ਲੜਕਿਅਾਂ ਦੀ ਤੁਲਨਾ ’ਚ ਘਟਾ ਕੇ ਦੇਖਿਆ ਜਾਂਦਾ ਹੈ ਅਤੇ ਹਰ ਹਾਲਤ ’ਚ ਉਸ ਦੇ ਪਤੀ ਨੂੰ ਉਨ੍ਹਾਂ ਤੋਂ ਪੈਸੇੇ ਚਾਹੀਦੇ ਹਨ।

ਭਾਰਤੀ ਲੜਕੀਅਾਂ ਸਹੁਰਿਅਾਂ ਦੀ ਖਾਤਿਰ ਅਾਪਣਾ ਪੇਕਾ ਘਰ ਛੱਡ ਕੇ ਆਉਂਦੀਅਾਂ ਹਨ। ਨਵੇਂ ਘਰ (ਸਹੁਰਿਅਾਂ ਦਾ ਘਰ) ’ਚ ਆ ਕੇ ਸਮਰਪਣ ਭਾਵ ਨਾਲ ਆਪਣ ੇ ਸਹੁਰੇ ਪਰਿਵਾਰ ਦੀ ਸੇਵਾ ਕਰਦੀਅਾਂ ਹਨ ਅਤੇ ਨੌਕਰੀ ਕਰਨ ਦੇ ਬਾਵਜੂਦ ਅਾਪਣੇ ਪਰਿਵਾਰ ਦੀ ਦੇਖਭਾਲ, ਘਰ ਦੇ ਕੰਮ ਕਰਦੀਅਾਂ ਹਨ ਅਤੇ ਬੱਚਿਅਾਂ ਨੂੰ ਦੇਖਦੀਅਾਂ ਹਨ ਭਾਵ ਉਨ੍ਹਾਂ ਦਾ ਯੋਗਦਾਨ ਪਰਿਵਾਰ ’ਚ ਵੱਧ ਹੈ। ਕੀ ਭਾਰਤੀ ਮਰਦ ਅਜਿਹਾ ਕਰ ਸਕਣਗੇ?

ਇਹ ਸਾਡਾ ਮਾਨਸਿਕ ਪਿਛੜਾਪਨ ਹੀ ਹੈ ਕਿ ਅਸੀਂ ਬੇਟੀ ਨੂੰ ਬੇਟਿਅਾਂ ਦੇ ਬਰਾਬਰ ਨਾ ਸਮਝ ਕੇ ਬੋਝ ਮੰਨਦੇ ਹਾਂ ਅਤੇ ਬੇਟੇ ਦੇ ਵਿਆਹ ’ਚ ਪ੍ਰਾਪਤ ਹੋਣ ਵਾਲੇ ਦਾਜ ਨੂੰ ਲਾੜੇ ਦੇ ਵਪਾਰ ਜਾਂ ਕਰੀਅਰ ਲਈ ਇਕ ਲਾਂਚਪੈਡ ਦੇ ਰੂਪ ’ਚ ਦੇਖਦੇ ਹਾਂ।

ਇਸ ਸੰਬੰਧ ’ਚ ਅਸੀਂ ਯੂਰਪ ਤੋਂ ਕਾਫੀ ਸਬਕ ਲੈ ਸਕਦੇ ਹਾਂ। ਹਾਲਾਂਕਿ ਯੂਰਪ ’ਚ ਵੀ ਮੱਧਯੁੱਗ ’ਚ ਦਾਜ ਪ੍ਰਥਾ ਦਾ ਪ੍ਰਚਲਨ ਸੀ ਪਰ ਦੂਜੇ ਵਿਸ਼ਵ ਯੁੱਧ ਦੇ ਖਤਮ ਹੁੰਦੇ-ਹੁੰਦੇ 19ਵੀਂ ਅਤੇ 20ਵੀਂ ਸਦੀ ਦੇ ਦੌਰਾਨ ਉਥੇ ਉਦਯੋਗੀਕਰਨ, ਨਾਰੀ ਸਿੱਖਿਆ ’ਚ ਵਾਧਾ ਅਤੇ ਆਰਥਿਕ ਉਦਾਰਤਾ ਦੇ ਕਾਰਨ ਜਿਸ ’ਚ ਮਹਿਲਾਵਾਂ ਨੂੰ ਅਾਪਣੀ ਸੰਪਤੀ ਦੀ ਮਾਲਕੀ ਸਮੇਤ ਜ਼ਿਆਦਾ ਨਿੱਜੀ ਅਧਿਕਾਰ ਦਿੱਤੇ ਗਏ ਸਨ, ਦਾਜ ਪ੍ਰਣਾਲੀ ਹੌਲੀ-ਹੌਲੀ ਖਤਮ ਹੋ ਗਈ ਅਤੇ ਪਤੀ-ਪਤਨੀ ’ਚ ਬਰਾਬਰ ਦੀ ਹਿੱਸੇਦਾਰੀ ਸ਼ੁਰੂ ਹੋ ਗਈ।

ਇਸੇ ਕਾਰਨ ਯੂਰਪ ’ਚ ਵਿਆਹ ’ਤੇ ਲੜਕੀਆਂ ਨੂੰ ਦਿੱਤੀ ਜਾਣ ਵਾਲੀ ਸੰਪਤੀ ’ਤੇ ਲੜਕੀ ਦਾ ਹੀ ਅਧਿਕਾਰ ਹੁੰਦਾ ਹੈ, ਉਸ ਦੇ ਸਹੁਰੇ ਵਾਲਿਅਾਂ ਦਾ ਨਹੀਂ ਜਦਕਿ ਸਾਡੇ ਇਥੇ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਹੈ।

ਪਰ ਭਾਰਤ ’ਚ ਦਾਜ ਤਸ਼ੱਦਦ ਦਾ ਕਾਰਨ ਸਿਰਫ ਪੈਸਾ ਜਾਂ ਨੌਕਰੀ ਨਹੀਂ ਹੈ। ਇਹ ਨੀਅਤ ਦੀ ਗੱਲ ਹੈ।

ਆਖਿਰ ਕਿਸੇ ਦੂਜੇ ਤੋਂ ਉਸ ਦੀ ਜਾਇਦਾਦ ਜਾਂ ਧਨ ਦੀ ਮੰਗ ਕਿਵੇਂ ਕੀਤੀ ਜਾ ਸਕਦੀ ਹੈ, ਜਿਵੇਂ ਕਿ ਉਕਤ ਮਾਮਲੇ ’ਚ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਿਤਾ ਅਤੇ ਭਰਾ ਨੇ ਕਰਜ਼ੇ ਲੈ-ਲੈ ਕੇ ਉਸ ਦੇ ਸਹੁਰੇ ਪਰਿਵਾਰ ਨੂੰ 20 ਲੱਖ ਰੁਪਏ ਦਿੱਤੇ। ਪਹਿਲਾਂ ਸਕੂਟਰ ਦਿੱਤਾ ਤਾਂ ਕਾਰ ਮੰਗਣ ਲੱਗੇ ਅਤੇ ਕਾਰ ਦੇਣ ’ਤੇ ਵੀ ਸੰਤੁਸ਼ਟ ਨਹੀਂ ਹੋਏ।

ਭਾਰਤ ’ਚ ਹਰ ਸਾਲ ਲਗਭਗ 8000 ਲੜਕੀਅਾਂ ਨੂੰ ਸਾੜ ਕੇ ਜਾਂ ਐਸਿਡ ਪਾ ਕੇ ਦਾਜ ਖਾਤਿਰ ਮਾਰ ਦਿੱਤਾ ਜਾਂਦਾ ਹੈ। ਆਖਿਰ ਸਾਡੇ ਸਮਾਜ ’ਚ ਇੰਨਾ ਲਾਲਚ ਕਿਉਂ ਹੈ? ਕਿਸੇ ਦੂਜੇ ਦੇ ਪੈਸੇ ਹੜੱਪ ਲੈਣ ਦੀ ਇੰਨੀ ਚਾਹਤ ਕਿਉਂ? ਇਹ ਲੜਕੇ ਨੂੰ ਵੇਚਣ ਦੇ ਬਰਾਬਰ ਹੈ! ਇਹੀ ਉਹ ਵਿਚਾਰਧਾਰਾ ਹੈ ਜਿਸ ’ਚ ਸੁਧਾਰ ਕਰਨ ਦੀ ਲੋੜ ਹੈ।

ਸਾਡੇ ਦੇਸ਼ ’ਚ ਲਾਲਾ ਲਾਜਪਤ ਰਾਏ, ਸਵਾਮੀ ਦਯਾਨੰਦ ਸਰਸਵਤੀ, ਵਿਵੇਕਾਨੰਦ ਅਤੇ ਮਹਾਤਮਾ ਗਾਂਧੀ ਵਰਗੇ ਸਮਾਜ ਸੁਧਾਰਕਾਂ ਨੇ ਦਾਜ ਵਰਗੀਅਾਂ ਕੁਰੀਤੀਅਾਂ ਨੂੰ ਖਤਮ ਕਰਨ ਦੀ ਸਿੱਖਿਆ ਦਿੱਤੀ ਹੈ। ਅਸੀਂ ਉਨ੍ਹਾਂ ਦੀਅਾਂ ਸਿੱਖਿਆਵਾਂ ਦੀ ਪਾਲਣਾ ਕਿਉਂ ਨਹੀਂ ਕਰ ਸਕਦੇ? ਅਸੀਂ ਖੁਦ ਨੂੰ ਧਾਰਮਿਕ ਕਹਿੰਦੇ ਹਾਂ ਪਰ ਧਰਮ ਦੇ ਚੰਗੇ ਸਿਧਾਂਤਾਂ ਦੀ ਪਾਲਣਾ ਕਰਨ ਦੀ ਬਜਾਏ ਹਿੰਸਾ ਕਰ ਰਹੇ ਹਾਂ। ਆਖਿਰ ਕਦੋਂ ਤੱਕ ਅਸੀਂ ਦਾਜ ਦੀ ਬੁਰਾਈ ਨੂੰ ਸਮਾਜ ’ਚ ਸੰਜੋ ਕੇ ਰੱਖਾਂਗੇ ਅਤੇ ਸਾਡਾ ਕਾਨੂੰਨ ਕਦੋਂ ਸਖਤੀ ਨਾਲ ਇਸ ਕੁਰੀਤੀ ਨਾਲ ਨਜਿੱਠੇਗਾ।

  • India
  • Groom
  • Business Career
  • Dowry
  • Launchpad
  • ਭਾਰਤ
  • ਲਾੜਾ
  • ਵਪਾਰ ਤੇ ਕਰੀਅਰ
  • ਦਾਜ
  • ਲਾਂਚਪੈਡ

ਭਾਜਪਾ ਕਿਵੇਂ ਕਰ ਰਹੀ ਹਰਿਆਣਾ ਤੋਂ ਪੰਜਾਬ ਲਈ ਆਪਣੀ ਰਣਨੀਤੀ ਦਾ ਮੁੜ-ਨਿਰਮਾਣ

NEXT STORY

Stories You May Like

  • india uae free trade agreement  trade crosses 100 billion dollars
    ਭਾਰਤ-ਯੂਏਈ ਮੁਕਤ ਵਪਾਰ ਸਮਝੌਤੇ ਦਾ ਵੱਡਾ ਅਸਰ, ਦੁਵੱਲਾ ਵਪਾਰ 100 ਅਰਬ ਡਾਲਰ ਦੇ ਪਾਰ
  • women reservation bill
    ਰਾਜਨੀਤੀ ’ਚ ਕਰੀਅਰ ਬਣਾਉਣ ਅਤੇ ਨੇਤਾਗਿਰੀ ਸਿੱਖਣ ਦਾ ਨਾਂ ਹੈ ‘ਮਹਿਲਾ ਰਾਖਵਾਂਕਰਨ ਬਿੱਲ’
  • engagement  rs 25 lakh  cash  15 tolas gold
    'ਦਾਜ ਨਹੀਂ, ਧੀ ਚਾਹੀਦੀ...', ਮੰਗਣੀ ਮੌਕੇ ਦਿੱਤਾ 25 ਲੱਖ ਰੁਪਏ ਨਕਦ ਤੇ 15 ਤੋਲੇ ਸੋਨਾ, ਲਾੜੇ ਦੇ ਕੀਤੇ ਵਾਪਸ
  • nepal growing disillusionment with china   an opportunity for india
    ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
  • prostitution den busted  5 people arrested
    ਦੇਹ ਵਪਾਰ ਦੇ ਅੱਡੇ ਦਾ ਪਰਦਾਫ਼ਾਸ, 5 ਲੋਕ ਗ੍ਰਿਫ਼ਤਾਰ
  • good news sanctions on russian oil relaxed
    ਭਾਰਤ ਲਈ Good News; ਰੂਸੀ ਤੇਲ 'ਤੇ ਪਾਬੰਦੀਆਂ 'ਚ ਢਿੱਲ, ਅਮਰੀਕਾ ਨੇ ਇਕ ਮਹੀਨਾ ਵਧਾਈ ਛੋਟ
  • india us trade relations meaningful discussions held in washington
    ਭਾਰਤ-ਅਮਰੀਕਾ ਵਪਾਰਕ ਸਬੰਧਾਂ 'ਚ ਵੱਡੀ ਪ੍ਰਗਤੀ: ਅੰਤਰਿਮ ਸਮਝੌਤੇ ਨੂੰ ਲੈ ਕੇ ਵਾਸ਼ਿੰਗਟਨ 'ਚ ਹੋਈ ਸਾਰਥਕ ਚਰਚਾ
  • united nations union admits that india will see rapid economic growth
    ਹੁਣ ਯੂਨਾਈਟਿਡ ਨੇਸ਼ਨ ਯੂਨੀਅਨ ਨੇ ਵੀ ਮੰਨਿਆ ਭਾਰਤ ਦਾ ਲੋਹਾ, ਇੰਨੀ ਤੇਜ਼ੀ ਨਾਲ ਹੋਵੇਗੀ ਇਕਾਨਮੀ ਦੀ ਗ੍ਰੋਥ
  • man dies in road accident
    ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
  • unclaimed deadbody of a young man found near the railway station
    ਰੇਲਵੇ ਸਟੇਸ਼ਨ ਨੇੜਿਓਂ ਮਿਲੀ ਨੌਜਵਾਨ ਦੀ ਲਾਵਾਰਿਸ ਲਾਸ਼
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • important news regarding liquor vends in punjab
    ਪੰਜਾਬ 'ਚ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਅਹਿਮ ਖ਼ਬਰ, ਐਕਸਾਈਜ਼ ਵਿਭਾਗ ਨੇ ਲਿਆ ਇਹ...
  • panic in jalandhar after ghaziabad fire
    ਗਾਜ਼ੀਆਬਾਦ ਅਗਨੀਕਾਂਡ ਤੋਂ ਬਾਅਦ ਜਲੰਧਰ 'ਚ ਦਹਿਸ਼ਤ, ਹਾਈਰਾਈਜ਼ ਫਲੈਟਾਂ ਦੀ...
  • latif ahmed thind appointed new ceo of punjab waqf board
    ਲਤੀਫ ਅਹਿਮਦ ਥਿੰਦ ਪੰਜਾਬ ਵਕਫ਼ ਬੋਰਡ ਦੇ ਨਵੇਂ ਸੀਈਓ ਨਿਯੁਕਤ
  • alert of storm in punjab
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ Alert! 2,3,4,5,6 ਨੂੰ ਭਾਰੀ ਮੀਂਹ, ਇਨ੍ਹਾਂ...
  • hindu shiv sena all india president  s car set on fire
    ਜਲੰਧਰ ’ਚ ਭੈਣ ਦੇ ਘਰ ਆਏ ਹਿੰਦੂ ਸ਼ਿਵ ਸੈਨਾ ਦੇ ਆਲ ਇੰਡੀਆ ਪ੍ਰਧਾਨ ਦੀ ਗੱਡੀ ਨੂੰ...
Trending
Ek Nazar
famous actress falls victim to casting couch

ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ ! ਡਾਇਰੈਕਟਰ ਨੇ ਕੀਤੀ ਸੀ 'Dirty...

monsoon arrive may heatwave relief

Monsoon: 14-16 ਮਈ ਵਿਚਾਲੇ ਦਸਤਕ ਦੇਵੇਗਾ ਮਾਨਸੂਨ, ਲੂ ਤੋਂ ਮਿਲੇਗੀ ਨਿਜ਼ਾਤ,...

woman 41 year not getting married fir against parents

'ਮੈਂ 41 ਸਾਲ ਦੀ ਹੋ ਗਈ, ਮੇਰਾ ਵਿਆਹ ਨਹੀਂ ਕਰਵਾ ਰਹੇ', ਥਾਣੇ ਪਹੁੰਚੀ ਔਰਤ,...

famous actor passes away

ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ ! ਗਿਓਂਗੀ ਸਥਿਤ ਆਪਣੇ ਹੀ ਰੈਸਟੋਰੈਂਟ 'ਚ ਮਿਲੀ...

famous comedian becomes father  wife gives birth to baby girl

ਮਸ਼ਹੂਰ ਕਾਮੇਡੀਅਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

congress leader praveen kushwaha

ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...

this player will be back team india

TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ

ipl 2026

IPL 'ਚ ਹੋਈ ਨਵੇਂ ਖਿਡਾਰੀ ਦੇ ਐਂਟਰੀ, ਹਾਲੇ ਤੱਕ ਨਹੀਂ ਖੇਡਿਆ ਕੋਈ T-20 ਮੈਚ!

riyan parag

BCCI ਦੀ ਸਜ਼ਾ ਤੋਂ ਬਾਅਦ ਰਿਆਨ ਪਰਾਗ ਦਾ ਧਮਾਕਾ; DC ਖ਼ਿਲਾਫ਼ ਕਰ'ਤਾ ਇਹ ਕਮਾਲ

crocodile attack

ਹਰਿਦੁਆਰ : ਗਰਮੀ ਤੋਂ ਬਚਣ ਲਈ ਨਦੀ 'ਚ ਨਹਾਉਣ ਗਏ ਮੁੰਡੇ ਨੂੰ ਖਿੱਚ ਕੇ ਲੈ ਗਿਆ...

i want to win five ipl titles like dhoni rahul

KL ਰਾਹੁਲ ਦਾ ਵੱਡਾ ਬਿਆਨ: 'ਮਹਿੰਦਰ ਸਿੰਘ ਧੋਨੀ ਵਾਂਗ ਜਿੱਤਣਾ ਚਾਹੁੰਦਾ ਹਾਂ 5...

firing in bajaur

ਪਾਕਿਸਤਾਨ: ਸਰਹੱਦ ਪਾਰ ਗੋਲੀਬਾਰੀ 'ਚ 6 ਜਵਾਕਾਂ ਦੀ ਮੌਤ

dog max s lavish retirement party at amritsar airport

ਅੰਮ੍ਰਿਤਸਰ Airport 'ਤੇ Dog Max ਦੀ ਆਲੀਸ਼ਾਨ ਰਿਟਾਇਰਮੈਂਟ, ਸਲੂਟ ਮਾਰ ਕੇ...

operation by pakistan

ਪਾਕਿਸਤਾਨ ਨੇ ਅਫਗਾਨਿਸਤਾਨ ਸਰਹੱਦ ਨੇੜੇ 13 ਅੱਤਵਾਦੀ ਕੀਤੇ ਢੇਰ

shameful incident in ludhiana

ਪੰਜਾਬ: ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਹਾਲਤ ਵੇਖ ਮਾਪਿਆਂ ਦੇ ਪੈਰਾਂ ਹੇਠੋਂ...

routes were diverted in jalandhar route plan released

ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ

i miss him a lot hema malini remembers dharmendra

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • has there been a change of power in iran
      ਕੀ ਈਰਾਨ ਵਿਚ ਹੋ ਚੁੱਕੀ ਹੈ ਸੱਤਾ ਦੀ ਤਬਦੀਲੀ?
    • the so called vips should listen to the voice of the common people
      ਕਥਿਤ ਵੀ.ਆਈ.ਪੀਜ਼ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ
    • the lives of those in need can be saved by donating
      ‘ਮ੍ਰਿਤਕ ਸਰੀਰ ਦੇ ਅੰਗਾਂ ਨੂੰ ਦੇ ਕੇ’ ਬਚਾਈ ਜਾ ਸਕਦੀ ਹੈ ਲੋੜਵੰਦਾਂ ਦੀ ਜਾਨ!
    • tim cook india
      ਖ਼ਰਾਬ ਸ਼ੁਰੂਆਤ ਤੋਂ ਸਫਲਤਾ ਤੱਕ : ‘ਟਿਮ ਕੁਕ’ ਨੇ ਕਿਵੇਂ ਬਦਲੀ ਭਾਰਤ ਲਈ ਆਪਣੀ...
    • democracy and elections
      ਲੋਕਤੰਤਰ ’ਤੇ ਹਾਵੀ ਚੋਣ ਤੰਤਰ
    • madhu limaye was a sage of indian politics
      ਭਾਰਤੀ ਰਾਜਨੀਤੀ ਦੇ ਰਿਸ਼ੀ ਸਨ ਮਧੂ ਲਿਮਏ
    • defections in aap ideology and principles
      ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +