Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 25, 2026

    5:50:32 PM

  • sukhpal singh khaira statement

    ਆਮ ਆਦਮੀ ਪਾਰਟੀ ਦੀ ਸਰਕਾਰ ਦੇ 'ਜ਼ੀਰੋ ਟਾਲਰੈਂਸ'...

  • sukhbir badal on raja warring

    ਭਗਵੰਤ ਮਾਨ ਦੇ ਇਕ ਦਬਕੇ ਮਗਰੋਂ ਰਾਜਾ ਵੜਿੰਗ ਪਾਰਟੀ...

  • aap mla pathanmajra on 4 day police remand

    AAP ਵਿਧਾਇਕ ਪਠਾਣਮਾਜਰਾ 4 ਦਿਨਾਂ ਦੇ ਪੁਲਸ ਰਿਮਾਂਡ...

  • make sell pesticides will face 5 years jail govt is bringing a new bill

    ਜਾਨਲੇਵਾ ਕੀਟਨਾਸ਼ਕ ਬਣਾਉਣ ਤੇ ਵੇਚਣ ਵਾਲਿਆਂ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ ਦਾ ਐੱਚ.ਪੀ.ਵੀ. ਟੀਕਾਕਰਨ ਲਾਂਚ : ਸਰਵਾਈਕਲ ਕੈਂਸਰ ਨੂੰ ਖ਼ਤਮ ਕਰਨ ਦੀ ਦਿਸ਼ਾ ’ਚ ਇਕ ਇਤਿਹਾਸਕ ਕਦਮ

BLOG News Punjabi(ਬਲਾਗ)

ਭਾਰਤ ਦਾ ਐੱਚ.ਪੀ.ਵੀ. ਟੀਕਾਕਰਨ ਲਾਂਚ : ਸਰਵਾਈਕਲ ਕੈਂਸਰ ਨੂੰ ਖ਼ਤਮ ਕਰਨ ਦੀ ਦਿਸ਼ਾ ’ਚ ਇਕ ਇਤਿਹਾਸਕ ਕਦਮ

  • Edited By Harpreet Singh,
  • Updated: 25 Mar, 2026 04:41 PM
Blog
hpv vaccination
  • Share
    • Facebook
    • Tumblr
    • Linkedin
    • Twitter
  • Comment

ਭਾਰਤ ਨੇ ਜਨਤਕ ਸਿਹਤ ’ਚ 28 ਫਰਵਰੀ, 2026 ਨੂੰ ਇਕ ਫੈਸਲਾਕੁੰਨ ਅਤੇ ਇਤਿਹਾਸਕ ਕਦਮ ਉਠਾਇਆ। ਇਹ ਕਦਮ ਅੱਲ੍ਹੜ ਲੜਕੀਆਂ ਲਈ ਹਿਊਮਨ ਪੈਪੀਲੋਮਾ ਵਾਇਰਸ (ਐੱਚ. ਪੀ. ਵੀ.) ਟੀਕਾਕਰਨ ਦੀ ਰਾਸ਼ਟਰਵਿਆਪੀ ਸ਼ੁਰੂਆਤ ਹੈ। ਇਹ ਪਲ ਇਕ ਟੀਕੇ ਦੀ ਸ਼ੁਰੂਆਤ ਤੋਂ ਕਿਤੇ ਵੱਧ ਮਹੱਤਵਪੂਰਨ ਹੈ। ਇਹ ਸਰਵਾਈਕਲ ਕੈਂਸਰ ਨੂੰ ਖ਼ਤਮ ਕਰਨ ਲਈ ਭਾਰਤ ਦੀ ਵਚਨਬੱਧਤਾ ਦਾ ਸੰਕੇਤ ਦਿੰਦਾ ਹੈ।

ਵਿਸ਼ਵ ਪੱਧਰ ’ਤੇ, ਸਰਵਾਈਕਲ ਕੈਂਸਰ ਔਰਤਾਂ ’ਚ ਚੌਥਾ ਸਭ ਤੋਂ ਆਮ ਕੈਂਸਰ ਹੈ (ਆਈ. ਏ. ਆਰ. ਸੀ. ਏ. ਗਲੋਬੋਕੈਨ 2022 ਅਨੁਮਾਨ), ਜਿਸ ’ਚ ਹਰ ਸਾਲ ਲਗਭਗ 660 ਹਜ਼ਾਰ ਨਵੇਂ ਮਾਮਲੇ ਅਤੇ 350 ਹਜ਼ਾਰ ਮੌਤਾਂ ਹੁੰਦੀਆਂ ਹਨ। ਜਦਕਿ ਕਈ ਉੱਚ ਆਮਦਨ ਵਾਲੇ ਦੇਸ਼ਾਂ ਨੇ ਸਕ੍ਰੀਨਿੰਗ ਅਤੇ ਟੀਕਾਕਰਨ ਪ੍ਰੋਗਰਾਮਾਂ ਰਾਹੀਂ ਸਰਵਾਈਕਲ ਕੈਂਸਰ ਦੀ ਦਰ ਨੂੰ ਕੰਟਰੋਲ ਕੀਤਾ ਹੈ, ਭਾਰਤ ’ਚ ਅਜੇ ਵੀ ਇਸ ਦੀ ਉੱਚੀ ਦਰ ਬਣੀ ਹੋਈ ਹੈ। ਸਰਵਾਈਕਲ ਕੈਂਸਰ ਭਾਰਤੀ ਔਰਤਾਂ ’ਚ ਦੂਜਾ ਅਤੇ ਸਾਡੇ ਦੇਸ਼ ’ਚ ਕੁੱਲ ਮਿਲਾ ਕੇ ਤੀਜਾ ਸਭ ਤੋਂ ਆਮ ਕੈਂਸਰ ਹੈ। ਹਰ ਸਾਲ, ਭਾਰਤ ’ਚ 78 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਲਗਭਗ 43 ਹਜ਼ਾਰ ਮੌਤਾਂ ਹੁੰਦੀਆਂ ਹਨ।

ਜ਼ਿਆਦਾਤਰ ਸਰਵਾਈਕਲ ਕੈਂਸਰ ਐੱਚ. ਪੀ. ਵੀ. ਦੇ ਨਾਲ ਜਣਨ ਅੰਗਾਂ ਦੀ ਇਨਫੈਕਸ਼ਨ ਕਾਰਨ ਹੁੰਦੇ ਹਨ। ਇਸ ਲਈ, ਕਈ ਹੋਰ ਕੈਂਸਰਾਂ ਦੇ ਉਲਟ, ਸਰਵਾਈਕਲ ਕੈਂਸਰ ਦੇ ਵਿਕਾਸ ਦੇ ਜੋਖਮ ਨੂੰ ਕੰਟਰੋਲ ਅਤੇ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਜੋਖਮਾਂ ’ਚ ਵਿਆਹ ਦੀ ਘੱਟ ਉਮਰ, ਜਿਨਸੀ ਗਤੀਵਿਧੀ ਦੀ ਜਲਦੀ ਸ਼ੁਰੂਆਤ, ਕਈ ਗਰਭ ਧਾਰਨ, ਤੰਬਾਕੂ ਦਾ ਸੇਵਨ, ਖ਼ਰਾਬ ਜਣਨ ਅੰਗ ਸਵੱਛਤਾ ਸ਼ਾਮਲ ਹਨ, ਜੋ ਸਾਰੇ ਐੱਚ. ਪੀ. ਵੀ. ਇਨਫੈਕਸ਼ਨ ਦੀ ਵਧਦੀ ਸ਼ੰਕਾ ਨਾਲ ਸਬੰਧਤ ਹਨ।

ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਸਰਵਾਈਕਲ ਕੈਂਸਰ ਨੂੰ ਵਿਸ਼ਵ ਪੱਧਰ ’ਤੇ ਖ਼ਤਮ ਹੋਣ ਵਾਲਾ ਪਹਿਲਾ ਕੈਂਸਰ ਐਲਾਨਿਆ ਹੈ। ਬੱਚੇਦਾਨੀ ਦੇ ਮੂੰਹ (ਗਰਭਾਸ਼ਯ ਗ੍ਰੀਵਾ) ਦੇ ਕੈਂਸਰ ਦੀ ਦਰ ਨੂੰ ਪ੍ਰਤੀ ਸਾਲ ਪ੍ਰਤੀ 100 ਹਜ਼ਾਰ ਔਰਤਾਂ ਪਿੱਛੇ 4 ਨਵੇਂ ਮਾਮਲਿਆਂ ਤੋਂ ਘੱਟ ਕਰਕੇ ਇਸ ਨੇ ਖ਼ਾਤਮੇ ਦਾ ਇਕ ਸਪੱਸ਼ਟ ਟੀਚਾ ਨਿਰਧਾਰਤ ਕੀਤਾ ਹੈ। ਡਬਲਯੂ. ਐੱਚ. ਓ. ਦੇ ਵਿਸ਼ਵਵਿਆਪੀ ਖ਼ਾਤਮੇ ਦੇ ਯਤਨ (90-70-90) ਰਣਨੀਤੀ ਦੀ ਰੂਪਰੇਖਾ ਤਿਆਰ ਕਰਦੇ ਹਨ—90 ਫੀਸਦੀ ਲੜਕੀਆਂ ਨੂੰ 15 ਸਾਲ ਦੀ ਉਮਰ ਤੱਕ ਐੱਚ. ਪੀ. ਵੀ. ਵੈਕਸੀਨ ਦੇ ਨਾਲ ਪੂਰੀ ਤਰ੍ਹਾਂ ਟੀਕਾ ਲਗਾਇਆ ਜਾਣਾ ਚਾਹੀਦਾ ਹੈ, 70 ਫੀਸਦੀ ਔਰਤਾਂ ਦੀ 30 ਸਾਲ ਅਤੇ ਉਸ ਤੋਂ ਵੱਧ ਉਮਰ ’ਚ ਜਾਂਚ ਕੀਤੀ ਜਾਵੇਗੀ ਅਤੇ 90 ਫੀਸਦੀ ਔਰਤਾਂ ਨੂੰ ਉਚਿਤ ਇਲਾਜ ਪ੍ਰਾਪਤ ਕਰਨ ਲਈ ਬਿਮਾਰੀ ਤੋਂ ਪਛਾਣਿਆ ਜਾਵੇਗਾ। ਭਾਰਤ ਦਾ ਟੀਕਾਕਰਨ ਲਾਂਚ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੈ।

ਸਰਵਾਈਕਲ ਕੈਂਸਰ ਦੇ ਟੀਕੇ ਨੂੰ ਪਹਿਲੀ ਵਾਰ 20 ਸਾਲ ਪਹਿਲਾਂ ਲਾਇਸੈਂਸ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਸਖ਼ਤ ਜਾਂਚ ਅਤੇ ਮੁਲਾਂਕਣ ਕੀਤਾ ਗਿਆ। ਦੁਨੀਆ ਭਰ ਦੇ 140 ਤੋਂ ਵੱਧ ਦੇਸ਼ਾਂ ਨੇ ਐੱਚ. ਪੀ. ਵੀ. ਇਨਫੈਕਸ਼ਨ ਦੇ ਖ਼ਿਲਾਫ਼ ਟੀਕਾਕਰਨ ਲਾਗੂ ਕੀਤਾ ਹੈ। ਦੁਨੀਆ ਭਰ ’ਚ ਦਿੱਤੀਆਂ ਗਈਆਂ ਲੱਖਾਂ ਖ਼ੁਰਾਕਾਂ ਦੇ ਅੰਕੜਿਆਂ ਨੇ ਇਸ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੀ ਪੁਸ਼ਟੀ ਕੀਤੀ ਹੈ। ਇਹ ਟੀਕੇ ਉੱਚ ਜੋਖਮ ਵਾਲੇ ਹਿਊਮਨ ਪੈਪੀਲੋਮਾ ਵਾਇਰਸ ਕਿਸਮਾਂ, ਵਿਸ਼ੇਸ਼ ਤੌਰ ’ਤੇ ਐੱਚ. ਪੀ. ਵੀ. 16 ਅਤੇ 18 ਤੋਂ ਬਚਾਉਂਦੇ ਹਨ, ਜੋ ਇਕੱਠੇ ਲਗਭਗ 70 ਫੀਸਦੀ ਸਰਵਾਈਕਲ ਕੈਂਸਰ ਦਾ ਕਾਰਨ ਬਣਦੇ ਹਨ। ਆਸਟ੍ਰੇਲੀਆ, ਬ੍ਰਿਟੇਨ ਅਤੇ ਸਵੀਡਨ ਵਰਗੇ ਦੇਸ਼ਾਂ ਨੇ ਰਾਸ਼ਟਰਵਿਆਪੀ ਐੱਚ. ਪੀ. ਵੀ. ਟੀਕਾਕਰਨ ਮੁਹਿੰਮਾਂ ਤੋਂ ਬਾਅਦ ਐੱਚ. ਪੀ. ਵੀ. ਇਨਫੈਕਸ਼ਨ ਅਤੇ ਸਰਵਾਈਕਲ ਕੈਂਸਰ ਦੀ ਦਰ ’ਚ ਨਾਟਕੀ ਕਮੀ ਹਾਸਲ ਕੀਤੀ ਹੈ। ਵਿਸ਼ਵ ਪੱਧਰ ’ਤੇ ਐੱਚ. ਪੀ. ਵੀ. ਟੀਕਾਕਰਨ ਨੇ ਹੁਣ ਤੱਕ ਸਰਵਾਈਕਲ ਕੈਂਸਰ ਨਾਲ ਲਗਭਗ 10 ਲੱਖ ਮੌਤਾਂ ਨੂੰ ਰੋਕਿਆ ਹੈ।

ਹਾਲਾਂਕਿ, ਇਹ ਤਰੱਕੀ ਇਕ ਸਮਾਨ ਨਹੀਂ ਹੈ। ਭਾਰਤ ਦੇ ਅੰਦਰ ਵੀ, ਸ਼ਹਿਰੀ ਖੇਤਰਾਂ ’ਚ ਬਿਹਤਰ ਸਵੱਛਤਾ ਵਰਗੇ ਕਾਰਕਾਂ ਕਰ ਕੇ ਕੁਝ ਗਿਰਾਵਟ ਦੇਖੀ ਗਈ ਹੈ, ਫਿਰ ਵੀ ਵੱਡੀ ਦਿਹਾਤੀ ਆਬਾਦੀ ਇਸ ਬਿਮਾਰੀ ਦੇ ਜੋਖਮ ਹੇਠ ਹੈ। ਵਿਸ਼ਵਵਿਆਪੀ ਤਜਰਬਾ ਸਾਨੂੰ ਸਿਖਾਉਂਦਾ ਹੈ ਕਿ ਜੇਕਰ ਟੀਕਾਕਰਨ ਕਵਰੇਜ ਯਕੀਨੀ ਨਹੀਂ ਬਣਾਈ ਜਾਂਦੀ ਤਾਂ ਸਰਵਾਈਕਲ ਕੈਂਸਰ ਕੰਟਰੋਲ ’ਚ ਤਰੱਕੀ ਰੁਕ ਸਕਦੀ ਹੈ। ਕੁਝ ਦੇਸ਼ਾਂ ’ਚ, ਜਿਨ੍ਹਾਂ ਨੇ ਸਰਵਾਈਕਲ ਕੈਂਸਰ ਦੇ ਬੋਝ ਨੂੰ ਕਾਫ਼ੀ ਘੱਟ ਕਰ ਦਿੱਤਾ ਸੀ, ਟੀਕਾਕਰਨ ’ਚ ਅੰਤਰ ਜਾਂ ਜਨਤਕ ਸਿਹਤ ਪ੍ਰੋਗਰਾਮਾਂ ’ਚ ਵਿਘਨ ਨੇ ਸਰਵਾਈਕਲ ਕੈਂਸਰ ਦੇ ਮਾਮਲਿਆਂ ’ਚ ਫਿਰ ਤੋਂ ਵਾਧਾ ਦੇਖਿਆ ਹੈ।

ਜਦੋਂ ਇਨਫੈਕਸ਼ਨ ਦੇ ਸੰਪਰਕ ’ਚ ਆਉਣ ਤੋਂ ਪਹਿਲਾਂ ਟੀਕਾਕਰਨ ਕੀਤਾ ਜਾਂਦਾ ਹੈ, ਤਾਂ ਐੱਚ. ਪੀ. ਵੀ. ਟੀਕਾਕਰਨ ਸਰਵਾਈਕਲ ਕੈਂਸਰ ਦੇ ਵਿਰੁੱਧ 70 ਫੀਸਦੀ ਤੋਂ ਵੱਧ ਸੁਰੱਖਿਆ ਪ੍ਰਦਾਨ ਕਰਦਾ ਹੈ। ਐੱਚ. ਪੀ. ਵੀ. ਟੀਕਾਕਰਨ ਸ਼ੁਰੂ ਕਰਨ ਦਾ ਭਾਰਤ ਦਾ ਫੈਸਲਾ ਵਿਗਿਆਨਕ ਤੌਰ ’ਤੇ ਸਹੀ, ਕਿਫ਼ਾਇਤੀ ਅਤੇ ਇਕ ਨੈਤਿਕ ਲੋੜ ਹੈ। ਇਹ ਸਾਡੇ ਦੇਸ਼ ਦੇ ਭਵਿੱਖ ’ਚ ਸਿਹਤਮੰਦ ਮਹਿਲਾ ਆਬਾਦੀ ਯਕੀਨੀ ਬਣਾਉਣ ਦੀ ਦਿਸ਼ਾ ’ਚ ਇਕ ਕਦਮ ਹੈ। ਟਾਟਾ ਮੈਮੋਰੀਅਲ ਸੈਂਟਰ ’ਚ, ਸਾਡਾ ਮੰਨਣਾ ਹੈ ਕਿ ਬਾਲੜੀਆਂ ਲਈ ਵਿਆਪਕ ਐੱਚ. ਪੀ. ਵੀ. ਟੀਕਾਕਰਨ, ਸਕ੍ਰੀਨਿੰਗ ਪ੍ਰੋਗਰਾਮਾਂ ਦੇ ਵਿਸਥਾਰ ਅਤੇ ਬਿਮਾਰੀ ਤੋਂ ਪੀੜਤ ਸਾਰੀਆਂ ਔਰਤਾਂ ਲਈ ਸਮੇਂ ਸਿਰ ਇਲਾਜ ਦੇ ਨਾਲ, ਰੋਕਥਾਮ ਯੋਗ ਸਰਵਾਈਕਲ ਕੈਂਸਰ ਹੁਣ ਭਾਰਤੀ ਔਰਤਾਂ ’ਚ ਮੌਤਾਂ ਦਾ ਕਾਰਨ ਨਹੀਂ ਰਹੇਗਾ।

ਵਿਗਿਆਨ ਸਪੱਸ਼ਟ ਹੈ। ਉਪਕਰਨ ਉਪਲਬਧ ਹਨ। ਮੌਕੇ ਸਾਡੇ ਸਾਹਮਣੇ ਹਨ ਅਤੇ ਇਹ ਐੱਚ. ਪੀ. ਵੀ. ਟੀਕਾਕਰਨ ਦੀ ਪਹਿਲ ਕੈਂਸਰ ਦੇ ਵਿਰੁੱਧ ਭਾਰਤ ਦੀ ਲੜਾਈ ’ਚ ਇਕ ਮੀਲ ਪੱਥਰ ਵਜੋਂ ਦਰਜ ਹੋਵੇਗੀ।

-ਡਾ. ਗੌਰਵੀ ਮਿਸ਼ਰਾ

  • HPV Injection
  • Cervical Cancer
  • Vaccination

ਇਧਰ-ਉਧਰ ਕੀ ਬਾਤ ਨਾ ਕਰ, ਤੂ ਬਤਾ ਯੇ ਕਾਰਵਾਂ ਕਿਉਂ ਲੁਟਾ

NEXT STORY

Stories You May Like

  • historic step for new zealand cricket nz20 league to start
    ਨਿਊਜ਼ੀਲੈਂਡ ਕ੍ਰਿਕਟ ਦਾ ਇਤਿਹਾਸਕ ਕਦਮ: IPL ਦੀ ਤਰਜ਼ 'ਤੇ ਹੁਣ ਸ਼ੁਰੂ ਹੋਵੇਗੀ 'NZ20' ਲੀਗ!
  • smartwatch with ai coach launched
    ਵਾਰ-ਵਾਰ ਚਾਰਜ ਕਰਨ ਦਾ ਝੰਜਟ ਖ਼ਤਮ ! ਲਾਂਚ ਹੋ ਗਈ  AI Coach ਵਾਲੀ ਧਾਕੜ Smartwatch
  • sebi issues guidelines on intraday borrowing for mutual funds
    SEBI ਨੇ ਮਿਊਚੁਅਲ ਫੰਡ ਲਈ ਇਕ ਦਿਨ ਦੀ ਉਧਾਰੀ ਨੂੰ ਲੈ ਕੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
  • fighter aircraft upgrade  india  s revolutionary step in air defense
    ਲੜਾਕੂ ਜਹਾਜ਼ ਅਪਗ੍ਰੇਡ : ਭਾਰਤ ਦਾ ਹਵਾਈ ਰੱਖਿਆ ’ਚ ਇਨਕਲਾਬੀ ਕਦਮ
  • cbse  s two part warning to teachers
    CBSE ਦੀ ਅਧਿਆਪਕਾਂ ਨੂੰ ਦੋ ਟੁੱਕ: ਕਾਪੀਆਂ ਚੈੱਕ ਕਰਨ ਦੀ ਗੁਪਤਤਾ ਭੰਗ ਕੀਤੀ ਤਾਂ ਖ਼ੈਰ ਨਹੀਂ
  • steps towards a uniform civil code
    ਇਕ ਬਰਾਬਰ ਨਾਗਰਿਕ ਜ਼ਾਬਤੇ ਵੱਲ ਵਧਦੇ ਕਦਮ
  • more than 5000 women die of cancer every year in punjab harsimrat badal
    ਪੰਜਾਬ 'ਚ ਹਰ ਸਾਲ 5000 ਤੋਂ ਵੱਧ ਔਰਤਾਂ ਦੀ ਕੈਂਸਰ ਨਾਲ ਮੌਤ: ਹਰਸਿਮਰਤ ਬਾਦਲ
  • 22 year old youth dies of cancer
    ਕੈਂਸਰ ਦੀ ਬੀਮਾਰੀ ਕਾਰਨ 22 ਸਾਲਾ ਨੌਜਵਾਨ ਦੀ ਮੌਤ
  • sukhpal singh khaira statement
    ਆਮ ਆਦਮੀ ਪਾਰਟੀ ਦੀ ਸਰਕਾਰ ਦੇ 'ਜ਼ੀਰੋ ਟਾਲਰੈਂਸ' ਦੇ ਦਾਅਵੇ ਕਿੱਥੇ ਗਏ?:...
  • scam in o m branch of jalandhar municipal corporation
    ਨਿਗਮ ਦੀ ਓ. ਐਂਡ ਐੱਮ. ਬ੍ਰਾਂਚ ’ਚ ਚੱਲ ਰਹੀ ਗੜਬੜੀ, ਇਕ ਸਾਲ ਦਾ ਰਿਕਾਰਡ ਦੇਣ ਤੋਂ...
  • bikram majithia big statement
    ਪੰਜਾਬ ਦੇ ਪੈਸੇ ਨਾਲ ਕੇਜਰੀਵਾਲ ਲਈ ਪ੍ਰਾਈਵੇਟ ਜੈੱਟ ਦਾ ਪ੍ਰਬੰਧ, ਮਜੀਠੀਆ ਨੇ CM...
  • dr daljeet singh cheema
    DM ਰੰਧਾਵਾ ਖ਼ੁਦਕੁਸ਼ੀ ਮਾਮਲੇ ਦੀ CBI ਜਾਂਚ ਤੋਂ ਪਿੱਛੇ ਭੱਜ ਰਹੇ ਭਗਵੰਤ ਮਾਨ :...
  • holiday declared in punjab on thursday
    ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
  • dead body of boy found in fields in jalandhar
    ਜਲੰਧਰ ਵਿਖੇ ਖੇਤਾਂ 'ਚੋਂ ਮਿਲੀ ਨੌਜਵਾਨ ਦੀ ਲਾਸ਼, ਇਲਾਕੇ 'ਚ ਫ਼ੈਲੀ ਸਨਸਨੀ
  • major weather alert in punjab from today to march 28
    ਪੰਜਾਬ 'ਚ ਅੱਜ ਤੋਂ 28 ਮਾਰਚ ਤੱਕ ਮੌਸਮ ਦਾ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ...
  • partap singh bajwa big statement
    DM ਰੰਧਾਵਾ ਖ਼ੁਦਕੁਸ਼ੀ ਮਾਮਲੇ 'ਚ ਬਾਜਵਾ ਨੇ ਘੇਰੀ 'ਆਪ', ਕਿਹਾ- ਭੁੱਲਰ ਨੂੰ ਅਦਾਲਤ...
Trending
Ek Nazar
russia shot down 400 ukrainian drones

ਰੂਸ ਦਾ ਵੱਡਾ ਦਾਅਵਾ: 400 ਯੂਕਰੇਨੀ ਡਰੋਨ ਕੀਤੇ ਢੇਰ; ਮਾਸਕੋ ਤੇ ਕੀਵ 'ਚ ਭਿਆਨਕ...

mahakumbh viral girl  monalisa  sanoj mishra

ਮਹਾਕੁੰਭ ਦੀ 'ਵਾਇਰਲ ਗਰਲ' ਮੋਨਾਲੀਸਾ ਦਾ ਵੱਡਾ ਧਮਾਕਾ; ਫਿਲਮ ਮੇਕਰ ਸਨੋਜ...

26 and 27 march additional holiday

26 ਤੇ 27 ਮਾਰਚ ਨੂੰ ਛੁੱਟੀ ਦਾ ਐਲਾਨ! ਰਾਮ ਨੌਮੀ ਮੌਕੇ ਯੋਗੀ ਸਰਕਾਰ ਨੇ ਲਿਆ ਵੱਡਾ...

melbourne s 38th annual australian sikh games

ਯਾਦਗਾਰੀ ਹੋਣਗੀਆਂ ਮੈਲਬੌਰਨ ਦੀਆਂ 38ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ

this big ban imposed in hoshiarpur district

ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...

punjab doctor s grand entry in dhurandar 2

ਪੰਜਾਬ ਦੇ ਡਾਕਟਰ ਦੀ 'ਧੁਰੰਦਰ 2' 'ਚ ਸ਼ਾਨਦਾਰ ਐਂਟਰੀ ! ਜਾਣੋ ਅਦਾਕਾਰ ਦਾ ਇਲਾਜ ਕਰ...

4 convicts including punjabi woman sentenced in england

ਇੰਗਲੈਂਡ 'ਚ ਡਰੱਗ ਮਾਫੀਆ 'ਤੇ ਸਖ਼ਤ ਕਾਰਵਾਈ ,ਪੰਜਾਬਣ ਸਮੇਤ ਚਾਰ ਦੋਸ਼ੀਆਂ ਨੂੰ...

gangaur festival celebrated in brampton

ਰਾਜਸਥਾਨੀ ਭਾਈਚਾਰੇ ਵੱਲੋਂ ਬ੍ਰੈਂਪਟਨ 'ਚ ਧੂਮਧਾਮ ਨਾਲ ਮਨਾਇਆ ਗਿਆ ਗੰਗੌਰ ਸਮਾਗਮ...

ipl 2026 champion

IPL ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਵੱਡਾ ਉਲਟਫੇਰ! ਇੱਕੋ ਦਿਨ ਵਿਕ ਗਈਆਂ ਦੋ...

ipl 2026 bcci announces new rules

IPL 2026 'ਚ ਆਇਆ ਨਵਾਂ ਨਿਯਮ, ਟੀਮਾਂ ਨੂੰ ਇੰਝ ਮਿਲੇਗਾ ਫਾਇਦਾ

ipl 2026

IPL ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਧਮਾਕਾ! 1,52,81,60,86,000 ਰੁਪਏ 'ਚ ਵਿਕ ਗਈ...

former revolutionary guards commander named new secretary

ਈਰਾਨ: ਸਾਬਕਾ ਰੈਵੋਲਿਊਸ਼ਨਰੀ ਗਾਰਡ ਕਮਾਂਡਰ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦਾ...

due to gas shortage  dhabas and street vendors closed

ਗੈਸ ਦੀ ਕਿੱਲਤ ਕਾਰਨ ਢਾਬੇ ਤੇ ਰੇਹੜੀਆਂ ਹੋਈਆਂ ਬੰਦ, ਖਾਣ-ਪੀਣ ਦੀਆਂ ਵਸਤਾਂ ਦੇ...

us citizens leave iraq

ਅਮਰੀਕੀ ਨਾਗਰਿਕ ਤੁਰੰਤ ਛੱਡ ਦੇਣ ਇਰਾਕ, ਜਾਰੀ ਹੋਈ ਐਡਵਾਇਜ਼ਰੀ

know the full story of the raid on lokesh kangraj s house

ਮਸ਼ਹੂਰ ਡਾਇਰੈਕਟਰ ਦੇ ਘਰੋਂ ਮਿਲੀਆਂ 10 AK-47 ਰਾਈਫਲਾਂ ! ਪੁਲਸ ਜਾਂਚ ਨੇ ਉਡਾਏ ਸਭ...

amidst the song controversy the superhit punjabi singer became a bride

ਗਾਣੇ ਦੇ ਵਿਵਾਦ ਵਿਚਾਲੇ ਲਾੜਾ ਬਣਿਆ ਸੁਪਰਹਿੱਟ ਪੰਜਾਬੀ ਗਾਇਕ ! ਲਾੜੀ ਨਾਲ...

actor who married a girl 26 years younger breaks silence for the first time

26 ਸਾਲ ਛੋਟੀ ਕੁੜੀ ਨਾਲ ਵਿਆਹ ਕਰਾਉਣ ਵਾਲੇ ਮਸ਼ਹੂਰ ਅਦਾਕਾਰ ਨੇ ਪਹਿਲੀ ਵਾਰ ਤੋੜੀ...

superman fame actress valerie perrine passes away

ਮਨੋਰੰਜਨ ਜਗਤ ਨੂੰ ਵੱਡਾ ਝਟਕਾ ! 'ਸੁਪਰਮੈਨ' ਫੇਮ ਅਦਾਕਾਰਾ ਨੇ ਦੁਨੀਆ ਨੂੰ ਕਿਹਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • war a blight on civilized human society
      ਜੰਗ ਸੱਭਿਅਕ ਮਨੁੱਖੀ ਸਮਾਜ ’ਤੇ ਇਕ ਬਦਨੁਮਾ ਧੱਬਾ
    • it is necessary to ban the use of   students who get caught in the trap
      ‘ਮੋਬਾਈਲ ਦੇ ਜਾਲ ’ਚ ਫਸਦੇ ਵਿਦਿਆਰਥੀ-ਵਿਦਿਆਰਥਣਾਂ’ ਵਰਤੋਂ ’ਤੇ ਰੋਕ ਲਗਾਉਣੀ...
    • idbi bank
      ਆਈ. ਡੀ. ਬੀ. ਆਈ. ਬੈਂਕ ਦੀ ਵਿਕਰੀ ’ਚ ਦੇਰੀ ਹੈਰਾਨੀਜਨਕ
    • effects of hpv vaccine
      ਐੱਚ. ਪੀ. ਵੀ. ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਕਿਉਂ ਲੁਕਾਇਆ ਗਿਆ ?
    • when navratri ramadan and lent coincide
      ਜਦੋਂ ਨਰਾਤੇ, ਰਮਜ਼ਾਨ ਅਤੇ ਲੇਂਟ ਇਕੱਠੇ ਆਉਂਦੇ ਹਨ
    • from drifting to delivery bhajan lal sharma s 2 year report card in rajasthan
      ਡ੍ਰਿਫਟ ਤੋਂ ਡਲਿਵਰੀ ਤੱਕ : ਰਾਜਸਥਾਨ ’ਚ ਭਜਨ ਲਾਲ ਸ਼ਰਮਾ ਦਾ 2 ਸਾਲਾ ਰਿਪੋਰਟ ਕਾਰਡ
    • bharat taxi
      ਭਾਰਤ ਟੈਕਸੀ: ਸਹਿਕਾਰੀ ਮਾਡਲ 'ਤੇ ਅਧਾਰਿਤ ਟ੍ਰਾਂਸਪੋਰਟ ਦੀ ਨਵੀਂ ਪਹਿਲ
    • iran usa war
      ਅਮਰੀਕਾ ਈਰਾਨ ਵਿਰੁੱਧ ਆਪਣੀ ਜੰਗ ਦੀ ਸਭ ਤੋਂ ਵੱਡੀ ‘ਤ੍ਰਾਸਦੀ’ ਨੂੰ ਸਮਝਣ ’ਚ ਖੁੰਝ...
    • a lot of lessons
      ਇਕ ‘ਭੋਗ ਅਰਦਾਸ’ ਜਿਸ ਨੇ ਦਿੱਤੇ ਹਜ਼ਾਰਾਂ ਸਬਕ
    • the attack on iran and its aftermath
      ਈਰਾਨ ’ਤੇ ਹਮਲਾ ਅਤੇ ਉਸ ਤੋਂ ਬਾਅਦ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +