Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 15, 2026

    9:09:00 PM

  • iran warns of   9 11 style   false flag plot by   epstein network

    Epstein ਮੈਂਬਰ ਰਚ ਰਹੇ 9/11 ਹਮਲੇ ਜਿਹੀ ਸਾਜ਼ਿਸ਼!...

  • bouncer shoots himself with a licensed revolver

    ਵੱਡੀ ਖ਼ਬਰ: ਬਾਊਂਸਰ ਨੇ ਲਾਇਸੈਂਸੀ ਰਿਵਾਲਵਰ ਨਾਲ...

  • drug mafia working under the nose of the police  sukhpal khaira

    ਪੁਲਸ ਦੀ ਨੱਕ ਹੇਠ ਕੰਮ ਕਰਦਾ ਨਸ਼ਾ ਮਾਫੀਆ : ਸੁਖਪਾਲ...

  • flood of sangat in dharam yudh morcha

    ਧਰਮ ਯੁੱਧ ਮੋਰਚੇ 'ਚ ਸੰਗਤ ਦਾ ਹੜ੍ਹ, ਮੋਰਚਾ ਕਮੇਟੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੋਦੀ ਇਕ ਮਸੀਹਾ ਦੇ ਤੌਰ ’ਤੇ ਉੱਭਰਨਗੇ

BLOG News Punjabi(ਬਲਾਗ)

ਮੋਦੀ ਇਕ ਮਸੀਹਾ ਦੇ ਤੌਰ ’ਤੇ ਉੱਭਰਨਗੇ

  • Updated: 11 Aug, 2020 03:40 AM
Blog
modi will emerge as a messiah
  • Share
    • Facebook
    • Tumblr
    • Linkedin
    • Twitter
  • Comment

ਕਲਿਆਣੀ ਸ਼ੰਕਰ

15 ਅਗਸਤ ਆਜ਼ਾਦੀ ਦਿਵਸ ਹੈ ਅਤੇ 9 ਅਗਸਤ ‘ਭਾਰਤ ਛੱਡੋ’ ਅੰਦੋਲਨ ਦਿਵਸ। ਤੀਜੀ ਮਿਤੀ 5 ਅਗਸਤ ਹੈ, ਜੋ ਭਾਜਪਾ ਲਈ ਇਤਿਹਾਸਕ ਦਿਨ ਬਣ ਗਈ ਹੈ। ਅਯੁੱਧਿਆ ’ਚ ਰਾਮ ਮੰਦਰ ਨਿਰਮਾਣ ਦੇ ਭੂਮੀ ਪੂਜਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਕਿਹਾ ਕਿ ‘ਸੁਨਹਿਰੀ ਇਤਿਹਾਸ’ ਅੱਜ ਲਿਖਿਆ ਗਿਆ ਹੈ। ਪ੍ਰਧਾਨ ਮੰਤਰੀ ਲਈ ਇਹ ਦੋਹਰੀ ਜਿੱਤ ਸੀ ਕਿਉਂਕਿ ਉਸ ਦਿਨ ਜੰਮੂ-ਕਸ਼ਮੀਰ ਨੂੰ ਵੰਡਣ ਦੀ ਪਹਿਲੀ ਵਰ੍ਹੇਗੰਢ ਸੀ।

ਅਯੁੱਧਿਆ ’ਚ ਰਾਮ ਮੰਦਰ ਅਤੇ ਧਾਰਾ-370 ਨੂੰ ਰੱਦ ਕਰਨ ਦੇ ਦੋ ਫੈਸਲਾਕੁੰਨ ਮੁੱਦੇ ਸਨ। ਮੋਦੀ ਲਈ ਭਾਜਪਾ ਵਲੋਂ ਹਿੰਦੂ ਵੋਟਰਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਦਾ ਪਲ ਸੀ। ਜਿਵੇਂ ਕਿ 15 ਅਗਸਤ ਆਜ਼ਾਦੀ ਦਿਵਸ ਸਾਨੂੰ ਕਈ ਪੀੜ੍ਹੀਆਂ ਵਲੋਂ ਕੀਤੇ ਗਏ ਤਿਆਗ ਦੀ ਯਾਦ ਦਿਵਾਉਂਦਾ ਹੈ। ਇਸੇ ਤਰ੍ਹਾਂ 5 ਅਗਸਤ ਦਾ ਦਿਨ ਰਾਮ ਮੰਦਰ ਲਈ ਕਈ ਪੀੜ੍ਹੀਆਂ ਵਲੋਂ ਕੀਤੇ ਗਏ ਤਿਆਗ ਦੀ ਯਾਦ ਦਿਵਾਏਗਾ। ਮੋਦੀ ਨੇ ਦਾਅਵਾ ਕੀਤਾ ਕਿ ਸਦੀਆਂ ਦੀ ਉਡੀਕ ਖਤਮ ਹੋਈ।

ਰਾਮ ਮੰਦਰ ਦਾ ਸਥਾਪਨਾ ਸਮਾਰੋਹ ਇਕ ਨਵੇਂ ਸੱਭਿਆਚਾਰਕ ਰਾਸ਼ਟਰਵਾਦ ਦੀ ਸ਼ੁਰੂਆਤ ਹੈ। ਇਹ ਦਹਾਕਿਆਂ ਲਈ ਆਰ. ਐੱਸ. ਐੱਸ. ਦੇ ਸੁਪਨੇ ਦੇ ਪੂਰਾ ਹੋਣ ਦਾ ਵੀ ਦਿਨ ਹੈ। ਭਾਜਪਾ ਅਤੇ ਆਰ. ਐੱਸ. ਐੱਸ. ਨੇ ਸਮੁੱਚੇ ਰਾਸ਼ਟਰਵਾਦ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਸੱਭਿਆਚਾਰਕ ਰਾਸ਼ਟਰਵਾਦ ਦਾ ਪੱਖ ਲਿਆ ਸੀ। ਭਾਜਪਾ ਆਪਣੇ ਕੋਰ ਏਜੰਡੇ ਲਈ 1980 ਤੋਂ ਅੰਦੋਲਨ ਚਲਾ ਰਹੀ ਹੈ। ਹਾਲਾਂਕਿ ਭਾਜਪਾ ਦੇ ਆਲੋਚਕ ਇਸਨੂੰ ਬਹੁਸੰਖਿਅਕਵਾਦ ਏਜੰਡੇ ਦਾ ਨਾਂ ਦਿੰਦੇ ਹਨ। ਮੋਦੀ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ’ਚ ਪਾਰਟੀ ਖੁਸ਼ੀ ਮਹਿਸੂਸ ਕਰ ਰਹੀ ਹੈ।

ਮੋਦੀ ਨੇ ਆਪਣੇ ਵਾਅਦੇ ਨੂੰ ਤਿੰਨ ਕਾਰਨਾਂ ਕਾਰਨ ਨਿਭਾਇਆ। ਪਹਿਲਾ ਇਹ ਕਿ ਭਾਜਪਾ ਨੂੰ 2014 ਅਤੇ 2019 ਦੀਆਂ ਲੋਕਸਭਾ ਚੋਣਾਂ ’ਚ ਇਕ ਵੱਡਾ ਲੋਕ-ਫਤਵਾ ਮਿਲਿਆ ਸੀ। ਦੂਜਾ ਇਹ ਕਿ ਕਮਜ਼ੋਰ ਵਿਰੋਧੀ ਧਿਰ ਨੇ ਭਗਵਾਂ ਪਾਰਟੀ ਨੂੰ ਕੁਝ ਵੀ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ। ਤੀਜੀ ਗੱਲ ਇਹ ਹੈ ਕਿ ਭਾਜਪਾ ਨੂੰ ਮੁਸਲਿਮ ਵੋਟ ਬੈਂਕ ਨੂੰ ਭਰਮਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਬਹੁਮਤ ਹੈ।

ਹੁਣ ਅਸੀਂ ਸਭ ਤੋਂ ਪਹਿਲਾਂ ਕਸ਼ਮੀਰ ਦੀ ਗੱਲ ਕਰਦੇ ਹਾਂ। ਇਸ ਸੂਬੇ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡ ਦਿੱਤਾ ਗਿਆ ਅਤੇ ਧਾਰਾ-370 ਨੂੰ ਰੱਦ ਕਰ ਦਿੱਤਾ ਗਿਆ, ਜਿਸ ਤਹਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਸੀ। ਇਸ ਮੁੱਦੇ ਨੇ ਕੌਮਾਂਤਰੀ ਧਿਆਨ ਅਤੇ ਆਲੋਚਨਾ ਨੂੰ ਆਕਰਸ਼ਿਤ ਕੀਤਾ ਪਰ ਇਕ ਸਾਲ ਬੀਤਣ ਤੋਂ ਬਾਅਦ ਸਥਿਤੀਆਂ ਅਜੇ ਵੀ ਆਮ ਵਰਗੀਆਂ ਹੋਣੀਆਂ ਬਾਕੀ ਹਨ। ਪੂਰਾ ਸਿਆਸੀ ਸ਼੍ਰੇਣੀ ਹਿਰਾਸਤ ’ਚ ਹੈ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਸਮੇਤ ਕਈ ਵੱਡੇ ਨੇਤਾ ਅਜੇ ਵੀ ਆਜ਼ਾਦ ਨਹੀਂ ਕੀਤੇ ਗਏ ਹਨ।

ਇਥੇ ਇਕ ਸਿਆਸੀ ਸਥਾਨ ਖਾਲੀ ਹੋਇਆ ਹੈ। ਸਿਆਸੀ ਸ਼੍ਰੇਣੀ ਦੂਜੇ ਪਾਸੇ ਮਜਬੂਰ ਹੋ ਕੇ ਬੈਠ ਗਈ ਹੈ, ਜਿਸ ਦੇ ਨਤੀਜੇ ਵਜੋਂ ਪਿਛਲੇ 1 ਸਾਲ ਤੋਂ ਕਸ਼ਮੀਰ ’ਚ ਕੋਈ ਵੀ ਸਿਆਸੀ ਸਰਗਰਮੀ ਨਹੀਂ ਹੈ।

ਕਈ ਲੋਕਾਂ ਦੀ ਮੰਗ ਹੈ ਕਿ ਹਿਰਾਸਤ ’ਚ ਰੱਖੇ ਆਗੂਆਂ ਨੂੰ ਜਲਦ ਰਿਹਾਅ ਕੀਤਾ ਜਾਵੇ ਅਤੇ ਚੋਣਾਂ ਕਰਵਾਈਆਂ ਜਾਣ। 2018 ’ਚ ਪੀ. ਡੀ.ਪੀ.- ਭਾਜਪਾ ਸਰਕਾਰ ਦੇ ਡਿੱਗਣ ਤੋਂ ਬਾਅਦ ਜੰਮੂ-ਕਸ਼ਮੀਰ ਲਗਾਤਾਰ ਰਾਜਪਾਲ ਰਾਜ ਦੇ ਅਧੀਨ ਹੈ। ਸਾਬਕਾ ਮੰਤਰੀ ਮਨੋਜ ਸਿਨ੍ਹਾ ਨੇ ਉਪ ਰਾਜਪਾਲ ਦਾ ਅਹੁਦਾ ਸੰਭਾਲਿਆ ਹੈ। ਖੇਤਰ ’ਚ ਅੱਤਵਾਦ ਘਟਿਆ ਹੈ ਪਰ ਖਤਮ ਨਹੀਂ ਹੋਇਆ। ਕਸ਼ਮੀਰ ਦੇ ਲੋਕ ਦੋਹਰੀ ਮਾਰ ਝੱਲ ਰਹੇ ਹਨ। ਇਕ ਪਾਸੇ ਲਾਕਡਾਊਨ ਅਤੇ ਦੂਜੇ ਪਾਸੇ ਕਈ ਮਹੀਨਿਆਂ ਤੋਂ ਜਾਰੀ ਕਰਫਿਊ ਨੂੰ ਝੱਲ ਰਹੇ ਹਨ।

ਨੌਕਰੀਆਂ ਲਈ ਕੀਤਾ ਗਿਆ ਵਾਅਦਾ ਕਿਤੇ ਦਿਖਾਈ ਨਹੀਂ ਦਿੰਦਾ ਅਤੇ ਸ਼ਾਲ ਅਤੇ ਫਲਾਂ ਦੀ ਬਰਾਮਦ ਦਾ ਉਦਯੋਗ ਵੀ ਮਾਰ ਝੱਲ ਰਿਹਾ ਹੈ। ਸੈਰ-ਸਪਾਟਾ ਪੂਰੀ ਤਰ੍ਹਾਂ ਮਰ ਚੁੱਕਾ ਹੈ। ਸੰਚਾਰ ਵਿਵਸਥਾ ਪੂਰੀ ਤਰ੍ਹਾਂ ਠੱਪ ਪਈ ਹੈ ਅਤੇ ਸਕੂਲ-ਕਾਲਜ ਬੰਦ ਪਏ ਹਨ।

ਇਸ ਸਬੰਧ ’ਚ ਮਨੋਜ ਸਿਨ੍ਹਾ ਵਲੋਂ ਸਹੁੰ ਚੁੱਕਣ ਤੋਂ ਬਾਅਦ ਦਿੱਤਾ ਗਿਆ ਬਿਆਨ ਮਹੱਤਵਪੂਰਨ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ‘ਜੰਮੂ-ਕਸ਼ਮੀਰ ’ਚ ਸ਼ਾਂਤੀ ਅਤੇ ਸਥਿਰਤਾ ਬਹਾਲ ਹੋਵੇਗੀ। ਬੇਭਰੋਸਗੀ ਦਾ ਦੌਰ ਖਤਮ ਹੋਣਾ ਚਾਹੀਦਾ ਹੈ ਅਤੇ ਅੱਤਵਾਦ ਦੀ ਵੀ ਸਮਾਪਤੀ ਹੋਣੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਹਾਸਲ ਕਰਨਾ ਅਤੇ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣੀ ਸਾਡਾ ਟੀਚਾ ਅਤੇ ਸਾਡਾ ਮਕਸਦ ਹੈ।’’

ਸਿਨ੍ਹਾ ਦੇ ਸਾਹਮਣੇ ਜੋ ਚੁਣੌਤੀਆਂ ਹਨ, ਉਨ੍ਹਾਂ ’ਚ ਵਿਧਾਨ ਸਭਾ ਚੋਣਾਂ, ਸਿਆਸੀ ਗੱਲਬਾਤ ਨੂੰ ਬਹਾਲ ਕਰਨਾ ਅਤੇ ਜੰਮੂ-ਕਸ਼ਮੀਰ ਨੂੰ ਫਿਰ ਤੋਂ ਸੂਬੇ ਦਾ ਦਰਜਾ ਬਹਾਲ ਕਰਨਾ ਅਤੇ ਹੱਦਬੰਦੀ ਵਰਗੀਆਂ ਗੱਲਾਂ ਸ਼ਾਮਲ ਹਨ। ਲੋਕਾਂ ’ਚ ਭਰੋਸਾ ਕਾਇਮ ਕਰਨਾ ਵੀ ਜ਼ਰੂਰੀ ਹੈ ਅਤੇ ਲੋਕਾਂ ਨਾਲ ਫਿਰ ਤੋਂ ਜੁੜਨਾ ਬਾਕੀ ਹੈ।

ਜਿੱਥੋਂ ਤਕ ਰਾਮ ਮੰਦਰ ਦਾ ਸਵਾਲ ਹੈ, ਸੁਪਰੀਮ ਕੋਰਟ ਦੇ ਫੈਸਲੇ ਨੇ ਸਰਕਾਰ ਨੂੰ ਮਜ਼ਬੂਤ ਕੀਤਾ ਹੈ ਅਤੇ ਮੁਸਲਮਾਨਾਂ ਨੂੰ ਸੰਤੁਸ਼ਟ ਹੋਣਾ ਪਿਆ ਹੈ ਕਿਉਂਕਿ ਉਨ੍ਹਾਂ ਨੇ ਦਿੱਤੇ ਗਏ ਸਥਾਨ ’ਤੇ ਮਸਜਿਦ ਬਣਾਉਣੀ ਹੈ, ਜ਼ਿਆਦਾ ਪ੍ਰੇਸ਼ਾਨੀਆਂ ਦੀ ਆਸ ਨਹੀਂ ਹੈ। ਮੰਦਰ ਟਰੱਸਟ ਨੂੰ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ, ਜੋ ਕਿ ਇਕ ਹੀ ਪਾਰਟੀ ਵਲੋਂ ਸ਼ਾਸਿਤ ਹੈ, ਦਾ ਸਮਰਥਨ ਹਾਸਲ ਹੈ।

ਪੈਸੇ ਦੀ ਕੋਈ ਪ੍ਰੇਸ਼ਾਨੀ ਨਹੀਂ ਕਿਉਂਕਿ ਦਾਨ ਦਾ ਅੰਬਾਰ ਲੱਗਾ ਹੈ। ਰਾਮ ਮੰਦਰ 2023 ’ਚ ਬਣ ਕੇ ਤਿਆਰ ਹੋ ਜਾਵੇਗਾ, ਜੋ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਤਿਆਰ ਹੋ ਜਾਵੇਗਾ। ਭਾਜਪਾ ਨੇਤਾ ਵਿਨੇ ਕਟਿਆਰ ਨੇ ਪਹਿਲਾਂ ਹੀ ਦਾਅਵਾ ਕੀਤਾ ਹੈ ਕਿ ਕਾਸ਼ੀ ਅਤੇ ਮਥੁਰਾ ’ਚ ਮੰਦਰ ਨਿਰਮਾਣ ਭਾਜਪਾ ਦੇ ਪ੍ਰਮੁੱਖ ਏਜੰਡੇ ’ਚ ਸ਼ਾਮਲ ਹੈ।

ਭਾਜਪਾ ਦੇ ਕੋਰ ਏਜੰਡੇ ’ਚ ਹੁਣ ਸਮਾਨ ਨਾਗਰਿਕ ਸੰਹਿਤਾ ਬਾਕੀ ਹੈ। ਕੋਵਿਡ-19 ਮਹਾਮਾਰੀ ਦੀ ਚੁਣੌਤੀ ਖਤਮ ਹੋਣ ਤੋਂ ਬਾਅਦ ਮੋਦੀ ਸਰਕਾਰ ਇਸ ਕਾਨੂੰਨ ਨੂੰ ਲਿਆਉਣਾ ਚਾਹੇਗੀ। ਇਨ੍ਹਾਂ ਗੱਲਾਂ ਤੋਂ ਇਲਾਵਾ ਆਬਾਦੀ ਕਾਨੂੰਨ ਬਾਰੇ ਕੁਝ ਉਪਾਅ ਸੁਝਾਏ ਜਾਣੇ ਵੀ ਚਰਚਾ ’ਚ ਹਨ। ਭਾਜਪਾ ਅਤੇ ਆਰ. ਐੱਸ. ਐੱਸ. ਹੁਣ ਆਸਵੰਦ ਹਨ ਕਿ ਰਾਮਰਾਜ ਦਾ ਸੁਪਨਾ ਪੂਰਾ ਹੋਵੇਗਾ। ਜੇਕਰ ਇਹੀ ਟਰੈਂਡ ਜਾਰੀ ਰਿਹਾ ਤਾਂ ਮੋਦੀ ਇਕ ਮਸੀਹਾ ਦੇ ਤੌਰ ’ਤੇ ਉੱਭਰਨਗੇ।

  • Modi
  • messiah
  • ਮੋਦੀ
  • ਮਸੀਹਾ

ਫਿਰ ਤੋਂ ਮੁੱਖ ਮੰਤਰੀ ਬਣਨ ਦੀ ਆਸ ਲਗਾਈ ਬੈਠੇ ਕਮਲਨਾਥ

NEXT STORY

Stories You May Like

  • lpg gas crisis pm modi hardeep puri
    LPG ਗੈਸ ਸੰਕਟ ਵਿਚਾਲੇ PM ਮੋਦੀ ਦੀ ਅਹਿਮ ਬੈਠਕ, ਹਰਦੀਪ ਪੁਰੀ ਵਿਸ਼ੇਸ਼ ਤੌਰ 'ਤੇ ਮੌਜੂਦ
  • delhi family  atm puducherry  narendra modi  congress
    ਪੁਡੂਚੇਰੀ ਨੂੰ ਦਿੱਲੀ ਦੇ 'ਇਕ ਪਰਿਵਾਰ' ਲਈ ATM ਵਾਂਗ ਵਰਤਿਆ ਗਿਆ: PM ਮੋਦੀ ਦਾ ਕਾਂਗਰਸ 'ਤੇ ਤਿੱਖਾ ਹਮਲਾ
  • modi  s visit took india israel relations to a new level
    ਮੋਦੀ ਦੇ ਦੌਰੇ ਨੇ ਭਾਰਤ-ਇਜ਼ਰਾਈਲ ਸੰਬੰਧਾਂ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾਇਆ
  • pm modi to address information and broadcasting ministry  s webinar
    PM ਮੋਦੀ 9 ਮਾਰਚ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਪੋਸਟ-ਬਜਟ ਵੈਬੀਨਾਰ ਨੂੰ ਕਰਨਗੇ ਸੰਬੋਧਨ
  • samson gave recent results due to being mentally strong  shastri
    ਮਾਨਸਿਕ ਤੌਰ 'ਤੇ ਮਜ਼ਬੂਤ ਰਹਿਣ ਦੀ ਵਜ੍ਹਾ ਨਾਲ ਸੈਮਸਨ ਨੇ ਹਾਲ ਦੇ ਨਤੀਜੇ ਦਿੱਤੇ : ਸ਼ਾਸਤਰੀ
  • sonu sood becomes a messiah for a disabled girl
    ਦਿਵਿਆਂਗ ਕੁੜੀ ਲਈ ਮਸੀਹਾ ਬਣ ਬਹੁੜੇ ਸੋਨੂੰ ਸੂਦ ! ਸੋਸ਼ਲ ਮੀਡੀਆ 'ਤੇ ਪੋਸਟ ਦੇਖ ਝੱਟ ਵਧਾਇਆ ਮਦਦ ਲਈ ਹੱਥ
  • sonu sood becomes a messiah for indians trapped in war
    ਜੰਗ 'ਚ ਫਸੇ ਭਾਰਤੀਆਂ ਲਈ ਮਸੀਹਾ ਬਣੇ ਸੋਨੂੰ ਸੂਦ ! ਦੂਰ ਕਰਨਗੇ ਹਰ ਮੁਸ਼ਕਲ
  • partap singh bajwa reaction on budget
    'ਆਪ' ਦਾ ਬਜਟ ਐਲਾਨਾਂ ਨਾਲ ਭਰਿਆ ਤੇ ਆਰਥਿਕ ਤੌਰ ਤੋਂ ਖਾਲੀ: ਬਾਜਵਾ
  • drug mafia working under the nose of the police  sukhpal khaira
    ਪੁਲਸ ਦੀ ਨੱਕ ਹੇਠ ਕੰਮ ਕਰਦਾ ਨਸ਼ਾ ਮਾਫੀਆ : ਸੁਖਪਾਲ ਖਹਿਰਾ
  • youth riding bike without number plate causes ruckus
    ਬਿਨਾਂ ਨੰਬਰ ਪਲੇਟ ਬਾਈਕ ਸਵਾਰ ਨੌਜਵਾਨ ਦਾ ਹੰਗਾਮਾ; ਪੁਲਸ ਅਧਿਕਾਰੀ ਦੀ...
  • sukhbir singh badal rally
    ਪੰਜਾਬ ਬਚਾਉਣਾ ਹੈ ਤਾਂ ਨਸ਼ਾ ਖ਼ਤਮ ਕਰਨ ਦੇ ਨਾਲ-ਨਾਲ ਗੈਂਗਸਟਰ ਖ਼ਤਮ ਕਰਨੇ ਪੈਣਗੇ :...
  • injured youth caught as a robber in jalandhar
    ਜਲੰਧਰ 'ਚ ਹਥਿਆਰਬੰਦ ਅਪਰਾਧੀ ਗ੍ਰਿਫ਼ਤਾਰ
  • punjabis phones suddenly started ringing
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਘੰਟੇ ਅਹਿਮ
  • cold weather returns to punjab
    ਪੰਜਾਬ 'ਚ ਮੁੜ ਪਰਤੀ ਠੰਡ, ਕਈ ਇਲਾਕਿਆਂ 'ਚ ਪਿਆ ਮੀਂਹ, ਵਿਭਾਗ ਨੇ 18 ਮਾਰਚ ਤੱਕ...
  • holi bumper 2026 lucky number brought good luck a prize of 3 crores was won
    ਹੋਲੀ ਬੰਪਰ 2026: ਇਸ ਲੱਕੀ ਨੰਬਰ ਦੀ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਇਨਾਮ
  • 29 percent liquor vends in punjab allotted through tender
    ਪੰਜਾਬ ਦੇ ਸ਼ਰਾਬ ਠੇਕਿਆਂ ਨੂੰ ਲੈ ਕੇ ਅਹਿਮ ਖਬਰ, ਨਵੇਂ ਹੁਕਮ ਜਾਰੀ
Trending
Ek Nazar
israel claims to destroyed hezbollah command

ਇਜ਼ਰਾਈਲ ਦਾ ਦਾਅਵਾ, ਬੇਰੂਤ 'ਚ ਹਿਜ਼ਬੁੱਲਾ ਕਮਾਂਡ ਸੈਂਟਰਾਂ ਨੂੰ ਕੀਤਾ ਤਬਾਹ

now ants smuggled chinese citizens arrested at airport

ਹੁਣ ਕੀੜੀਆਂ ਦੀ ਵੀ ਹੋਣ ਲੱਗੀ ਤਸਕਰੀ, ਏਅਰਪੋਰਟ 'ਤੇ ਚੀਨੀ ਨਾਗਰਿਕ ਗ੍ਰਿਫ਼ਤਾਰ

israeli soldiers opened fire on car

ਇਜ਼ਰਾਈਲੀ ਸੈਨਿਕਾਂ ਨੇ ਕਾਰ 'ਤੇ ਕੀਤੀ ਗੋਲੀਬਾਰੀ, ਬੱਚਿਆਂ ਸਣੇ ਚਾਰ ਲੋਕਾਂ ਦੀ...

wave of mourning in the music world  veteran artist passes away

ਸੰਗੀਤ ਜਗਤ 'ਚ ਸੋਗ ਦੀ ਲਹਿਰ ! ਦਿੱਗਜ ਕਲਾਕਾਰ ਫਿਲ ਕੈਂਪਬੇਲ ਦਾ ਹੋਇਆ ਦੇਹਾਂਤ

ravi dubey reveals his sweet ritual with wife sargun mehta in the morning

ਰਵੀ ਦੁਬੇ ਤੇ ਸਰਗੁਣ ਮਹਿਤਾ ਦੀ ਲਵ ਸਟੋਰੀ ਦਾ ਨਵਾਂ ਕਿੱਸਾ; ਸਵੇਰੇ-ਸਵੇਰੇ ਜਗਾ ਕੇ...

now this star cricketer will hit fours and sixes on the film pitch

ਹੁਣ ਫ਼ਿਲਮੀ ਪਿੱਚ 'ਤੇ ਚੌਕੇ-ਛੱਕੇ ਮਾਰੇਗਾ ਇਹ ਸਟਾਰ ਕ੍ਰਿਕਟਰ ! 'ਰੱਬ ਦਾ...

netanyahu faces new challenge

ਈਰਾਨ 'ਚ ਸ਼ਾਸਨ ਤਬਦੀਲੀ ਦੀਆਂ ਉਮੀਦਾਂ ਮੱਧਮ; ਨੇਤਨਯਾਹੂ ਸਾਹਮਣੇ ਨਵੀਂ ਚੁਣੌਤੀ

10 people arrested in uae

ਈਰਾਨ ਜੰਗ ਵਿਚਾਲੇ ਗੁੰਮਰਾਹਕੁੰਨ ਵੀਡੀਓ ਕਲਿੱਪ ਜਾਰੀ, ਯੂ.ਏ.ਈ 'ਚ 10 ਵਿਅਕਤੀ...

this actress decided to remain single to raise her sister  s children

ਭੈਣ ਦੀ ਮੌਤ ਮਗਰੋਂ ਮਸ਼ਹੂਰ ਅਦਾਕਾਰਾ ਨੇ ਸਾਰੀ ਉਮਰ ਕੁਆਰੀ ਰਹਿਣ ਦਾ ਕੀਤਾ ਫ਼ੈਸਲਾ...

famous comedian admitted to hospital

ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਫੈਨਜ਼ ਦੀ...

delhi capitals

Delhi Capitals ਨੂੰ ਵੱਡਾ ਝਟਕਾ! IPL ਸ਼ੁਰੂ ਹੋਣ ਤੋਂ ਪਹਿਲਾਂ ਇਸ ਦਿੱਗਜ ਨੇ...

hat trick

ਲਗਾਤਾਰ 3 ਵਿਕਟਾਂ ਲੈਣ ਨੂੰ ਕਿਉਂ ਕਿਹਾ ਜਾਂਦਾ ਹੈ 'ਹੈਟ੍ਰਿਕ'? ਹੈਰਾਨ ਕਰ ਦੇਵੇਗਾ...

know these essential points before getting your car serviced otherwise

ਕਾਰ ਸਰਵਿਸ ਕਰਾਉਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ ਨਹੀਂ ਤਾਂ ਹੋ ਸਕਦੈ ਵੱਡਾ...

icc takes action against salman agha

ਸਲਮਾਨ ਆਗਾ ਨੂੰ ਮੈਦਾਨ 'ਤੇ ਗੁੱਸਾ ਦਿਖਾਉਣਾ ਪਿਆ ਮਹਿੰਗਾ! ICC ਨੇ ਦਿੱਤੀ ਸਖ਼ਤ...

girlfriend reaches baraat

"ਇਹ ਮੇਰਾ ਆਸ਼ਿਕ ਹੈ...!" ਪ੍ਰੇਮੀ ਦੇ ਵਿਆਹ 'ਚ ਪਹੁੰਚ ਗਈ ਪ੍ਰੇਮਿਕਾ, ਦਿਖਾਈਆਂ...

indian oil corporation cooking gas across the country

'ਡਿਸਟ੍ਰੀਬਿਊਟਰ ਕੋਲ ਜਾਣ ਦੀ ਲੋੜ ਨਹੀਂ', Indian Oil Corporation ਨੇ ਜਾਰੀ...

sanjay dutt gifted a gold iphone 17 by a pakistani fan

ਸੰਜੇ ਦੱਤ ਨੂੰ ਤੋਹਫ਼ੇ 'ਚ ਮਿਲਿਆ ਸੋਨੇ ਦਾ iPhone 17 ! ਜਾਣੋ ਕਿਸਨੇ ਦਿੱਤਾ...

kolkata  narendra modi  rally  bjp  tmc workers

ਕੋਲਕਾਤਾ 'ਚ PM ਮੋਦੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਤੇ TMC ਵਰਕਰਾਂ ਵਿਚਾਲੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • just as the gift of life is possible so too is the gift of death
      ਜੀਵਨ ਦਾਨ ਵਾਂਗ ਮੌਤ ਦਾਨ ਸੰਭਵ ਹੈ!
    • pakistan is intensifying the smuggling drugs and weapons through drones
      ‘ਪਾਕਿ ਡਰੋਨ ਰਾਹੀਂ ਡਰੱਗਜ਼ ਅਤੇ ਹਥਿਆਰਾਂ’ ਦੀ ਸਮੱਗਲਿੰਗ ਤੇਜ਼ ਕਰ ਰਿਹਾ ਹੈ!
    • life after 70  an era of knowledge  humor  and contribution
      70 ਤੋਂ ਬਾਅਦ ਦਾ ਜੀਵਨ : ਗਿਆਨ, ਹਾਸੇ ਅਤੇ ਯੋਗਦਾਨ ਦਾ ਯੁੱਗ
    • a pointless war is being fought
      ਲੜੀ ਜਾ ਰਹੀ ਹੈ ਇਕ ਬੇਮਤਲਬ ਦੀ ਜੰਗ
    • artcile on euthanasia
      ਇੱਛਾ ਮੌਤ : ਤਰਸ, ਸੰਵਿਧਾਨ ਅਤੇ ਕਾਨੂੰਨ ਦੀ ਕਸੌਟੀ ’ਤੇ ਇਕ ਇਤਿਹਾਸਕ ਸਵਾਲ
    • challenges in punjab
      ਅੱਜ ਪੰਜਾਬ ਚੌਤਰਫਾ ਗੰਭੀਰ ਸੰਕਟ ’ਚ ਘਿਰਿਆ
    • some police officers tarnishing the uniform with corruption
      ਭ੍ਰਿਸ਼ਟਾਚਾਰ ਨਾਲ ਵਰਦੀ ਨੂੰ ਦਾਗਦਾਰ ਕਰਦੇ ਪੁਲਸ ਦੇ ਕੁਝ ਅਧਿਕਾਰੀ!
    • use of induction in indian kitchen
      ਭਾਰਤੀ ਰਸੋਈ ’ਚ ਗੈਸ ਦੀ ਬਜਾਏ ਬਿਜਲੀ ਦੀ ਵਰਤੋਂ ਸ਼ੁਰੂ ਕਰਨ ਦੀ ਲੋੜ
    • india is with itself
      ਨਾ ਈਰਾਨ, ਨਾ ਹੀ ਅਮਰੀਕਾ : ਭਾਰਤ ਸਿਰਫ਼ ਆਪਣੇ ਹਿੱਤਾਂ ਦੇ ਨਾਲ
    • the end of the red terror
      ਲਾਲ ਅੱਤਵਾਦ ਦਾ ਅੰਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +