Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 15, 2026

    10:40:27 AM

  • i day in china

    ਚੀਨ 'ਚ ਧੂਮਧਾਮ ਨਾਲ ਮਨਾਇਆ ਗਿਆ ਭਾਰਤ ਦਾ ਆਜ਼ਾਦੀ...

  • rajasthani bandhej saffron turban pm modi turban 13 years

    13 ਸਾਲ 'ਚ 13 ਆਜ਼ਾਦੀ ਦਿਹਾੜੇ ! ਹਰ ਵਾਰ PM ਮੋਦੀ...

  • stray dogs mauled a 70 year old man

    ਪੰਜਾਬ: ਆਵਾਰਾ ਕੁੱਤਿਆਂ ਦੇ ਝੁੰਡ ਨੇ ਬਜ਼ੁਰਗ ਨੂੰ...

  • finance minister harpal cheema hoisted the tricolor in ludhiana independence day

    ਆਜ਼ਾਦੀ ਦਿਹਾੜੇ ਦਾ ਜਸ਼ਨ: ਲੁਧਿਆਣਾ 'ਚ ਵਿੱਤ ਮੰਤਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਲੱਦਾਖ ’ਚ ਮੋਦੀ ਦੇ ਨਵੇਂ ਰਣਨੀਤਕ ਕਦਮ

BLOG News Punjabi(ਬਲਾਗ)

ਲੱਦਾਖ ’ਚ ਮੋਦੀ ਦੇ ਨਵੇਂ ਰਣਨੀਤਕ ਕਦਮ

  • Edited By Shubam Kumar,
  • Updated: 19 Jul, 2026 02:22 PM
Blog
modis new strategic steps in ladakh
  • Share
    • Facebook
    • Tumblr
    • Linkedin
    • Twitter
  • Comment

ਲੱਦਾਖ ਇਕ ਅਜਿਹਾ ਖੇਤਰ ਹੈ ਜਿੱਥੇ ਦੇਸ਼ਭਗਤੀ ਕੁੱਟ-ਕੁੱਟ ਕੇ ਭਰੀ ਹੈ ਅਤੇ ਇੱਥੋਂ ਦਾ ਹਰ ਨਾਗਰਿਕ ਬਿਨਾਂ ਵਰਦੀ ਦੇ ਇਕ ਫੌਜੀ ਵਾਂਗ ਕੰਮ ਕਰਦਾ ਹੈ। ਬੇਮਿਸਾਲ ਹਿੰਮਤ ਵਾਲੇ ਲੱਦਾਖ ਦੇ ਸਕਾਊਟਸ ਲੱਦਾਖ ਦੇ ਪਹਾੜਾਂ ਵਾਂਗ ਫੌਲਾਦੀ ਹਨ ਪਰ ਉਨ੍ਹਾਂ ਦਾ ਦਿਲ ਸਨਾਤਨ ਸਿੰਧੂ ਨਦੀ ਦੀ ਤਰ੍ਹਾਂ ਕੋਮਲ ਅਤੇ ਸਨੇਹਮਈ ਹੈ, ਉਹੀ ਸਿੰਧੂ ਨਦੀ ਜਿਸਦਾ ਵਰਣਨ ਵੇਦਾਂ ’ਚ ਗੰਗਾ ਨਾਲੋਂ ਵੀ ਜ਼ਿਆਦਾ ਮਿਲਦਾ ਹੈ।

ਸਿੰਧੂ ਨਦੀ ਲੱਦਾਖ ਦੀ ਜੀਵਨ ਰੇਖਾ ਹੈ, ਜੋ ਸਾਡੇ ਖੇਤਰ ’ਚ 500 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰੀ ਤੱਕ ਵਗਦੀ ਹੈ। ਅਸੀਂ 1998 ’ਚ ਭਾਰਤ ਦੀ ਪਹਿਲੀ ਸਿੰਧੂ ਯਾਤਰਾ ਦਾ ਆਯੋਜਨ ਕੀਤਾ ਸੀ। ਪਹਿਲਾ ਸਿੰਧੂ ਦਰਸ਼ਨ ਅਕਤੂਬਰ 1997 ’ਚ ਹੋਇਆ ਸੀ।

ਸਿੰਧੂ ਨਦੀ ਨੇ ਹੀ ਸਾਡੇ ਦੇਸ਼, ਲੋਕਾਂ, ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਇੰਡੀਆ, ਹਿੰਦੂ ਅਤੇ ਹਿੰਦੁਸਤਾਨ ਵਰਗੇ ਨਾਂ ਦਿੱਤੇ। ਦੁਨੀਆ ਦੀ ਕਿਸੇ ਵੀ ਦੂਜੀ ਨਦੀ ਨੂੰ ਅਜਿਹਾ ਗੌਰਵ ਹਾਸਲ ਨਹੀਂ ਹੈ। ਇਹੀ ਗੱਲ ਲੱਦਾਖ ਨੂੰ ਸਿੰਧੂ ਸੱਭਿਅਤਾ ਦਾ ਕੇਂਦਰ ਬਣਾਉਂਦੀ ਹੈ, ਜਿਸ ਨੂੰ ਬਹੁਤ ਘੱਟ ਲੋਕ ਸਮਝ ਪਾਉਂਦੇ ਹਨ।

ਲਗਭਗ ਤਿੰਨ ਲੱਖ ਦੀ ਖਿੰਡਰੀ ਹੋਈ ਆਬਾਦੀ ਵਾਲਾ ਲੱਦਾਖ ਕਰੀਬ 59,146 ਵਰਗ ਕਿਲੋਮੀਟਰ ’ਚ ਫੈਲਿਆ ਹੋਇਆ ਹੈ, ਜਿਸ ਦੀਆਂ ਹੱਦਾਂ ਚੀਨ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨਾਲ ਲੱਗਦੀਆਂ ਹਨ। ਅੱਜ, ਚੀਨ ਨੇ ਅਕਸਾਈ ਚਿਨ ਖੇਤਰ ’ਚ ਭਾਰਤ ਦੀ ਲਗਭਗ 38,000 ਵਰਗ ਕਿਲੋਮੀਟਰ ਜ਼ਮੀਨ ’ਤੇ ਗ਼ੈਰ-ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ, ਜਿਸਨੂੰ ਉਸਨੇ 1962 ਦੀ ਜੰਗ ’ਚ ਖੋਹਿਆ ਸੀ।

ਇਸ ਕਦਮ ਨਾਲ ਅਫ਼ਗਾਨਿਸਤਾਨ ਸਰਹੱਦ ਤੱਕ ਭਾਰਤ ਦਾ ਸਿੱਧਾ ਜ਼ਮੀਨੀ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ। ਇਸ ਤੋਂ ਇਲਾਵਾ, ਪਾਕਿਸਤਾਨ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਭਾਰਤ ਦੀ ਲਗਭਗ 78,000 ਵਰਗ ਕਿਲੋਮੀਟਰ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ’ਚੋਂ ਪਾਕਿਸਤਾਨ ਨੇ 1963 ਦੇ ਸਰਹੱਦੀ ਸਮਝੌਤੇ ਦੇ ਤਹਿਤ ਸ਼ਕਸਗਾਮ ਘਾਟੀ ਦਾ 5,180 ਵਰਗ ਕਿਲੋਮੀਟਰ ਹਿੱਸਾ ਨਾਜਾਇਜ਼ ਰੂਪ ’ਚ ਚੀਨ ਨੂੰ ਸੌਂਪ ਦਿੱਤਾ। ਇਹ ਸਭ ਪੰਡਿਤ ਨਹਿਰੂ ਦੇ ਮਾਇਆਵੀ ਹਿੰਦੀ ਚੀਨੀ ਭਾਈ ਭਾਈ ਕਾਲ ’ਚ ਹੋਇਆ ਸੀ।

22 ਫਰਵਰੀ 1994 ਨੂੰ ਭਾਰਤ ਦੀ ਸੰਸਦ ਦੇ ਦੋਵਾਂ ਸਦਨਾਂ ਨੇ ਸਰਵਸੰਮਤੀ ਨਾਲ ਇਕ ਇਤਿਹਾਸਕ ਪ੍ਰਸਤਾਵ ਪਾਸ ਕੀਤਾ ਸੀ, ਜਿਸ ’ਚ ਤਿੰਨ ਮੁੱਖ ਗੱਲਾਂ ਕਹੀਆਂ ਗਈਆਂ ਸਨ :

ਅਟੁੱਟ ਹਿੱਸਾ : ਪੂਰਾ ਜੰਮੂ-ਕਸ਼ਮੀਰ ਰਾਜ (ਜਿਸ ’ਚ ਲੱਦਾਖ, ਪੀ.ਓ.ਕੇ., ਅਕਸਾਈ ਚਿਨ ਅਤੇ ਸ਼ਕਸਗਾਮ ਸ਼ਾਮਲ ਹਨ) ਭਾਰਤ ਦਾ ਇਕ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਹੈ।

ਜ਼ਮੀਨ ਖਾਲੀ ਕਰਨਾ : ਪਾਕਿਸਤਾਨ ਆਪਣੇ ਨਾਜਾਇਜ਼ ਅਤੇ ਜ਼ਬਰਦਸਤੀ ਕਬਜ਼ੇ ਵਾਲੇ ਸਾਰੇ ਇਲਾਕਿਆਂ ਨੂੰ ਤੁਰੰਤ ਖਾਲੀ ਕਰੇ।

ਕੋਈ ਸਮਝੌਤਾ ਨਹੀਂ : ਭਾਰਤ ਇਨ੍ਹਾਂ ਖੇਤਰਾਂ ਨੂੰ ਦੇਸ਼ ਤੋਂ ਵੱਖ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਖਾਰਜ ਕਰਦਾ ਹੈ।

ਇਹ ਪ੍ਰਸਤਾਵ ਪੂਰੇ ਦੇਸ਼ ਲਈ ਲੱਦਾਖ ਦੇ ਭਾਰੀ ਰਣਨੀਤਕ ਮਹੱਤਵ ਨੂੰ ਦਰਸਾਉਂਦਾ ਹੈ; ਇੱਥੇ ਜੋ ਕੁਝ ਵੀ ਹੁੰਦਾ ਹੈ, ਉਸਦਾ ਅਸਰ ਸਾਡੇ ਸਭ ’ਤੇ ਪੈਂਦਾ ਹੈ। ਇਸੇ ਲਈ ਲੱਦਾਖ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਏਜੰਡੇ ’ਚ ਸਭ ਤੋਂ ਉੱਪਰ ਰਹਿੰਦਾ ਹੈ। ਜਦੋਂ ਉਨ੍ਹਾਂ ਨੇ ਆਪਣੇ ਭਰੋਸੇਯੋਗ ਵਿਨੈ ਕੁਮਾਰ ਸਕਸੇਨਾ ਨੂੰ ਲੇਹ ਦਾ ਉਪ-ਰਾਜਪਾਲ ਬਣਾ ਕੇ ਭੇਜਿਆ, ਤਾਂ ਇਸ ’ਚ ਕੋਈ ਹੈਰਾਨੀ ਨਹੀਂ ਸੀ। ਆਪਣੀ ਤੁਰੰਤ ਅਤੇ ਫੈਸਲਾਕੁੰਨ ਕਾਰਜਸ਼ੈਲੀ ਲਈ ਪ੍ਰਸਿੱਧ ਸਕਸੇਨਾ ਨੇ ਤੁਰੰਤ ਕਈ ਸਖ਼ਤ ਅਤੇ ਰਣਨੀਤਕ ਰੂਪ ’ਚ ਮਹੱਤਵਪੂਰਨ ਕਦਮ ਚੁੱਕੇ, ਜੋ ਇਸ ਖੇਤਰ ਨੂੰ ਹਮੇਸ਼ਾ ਲਈ ਬਿਹਤਰ ਬਣਾ ਦੇਣਗੇ।

ਸਭ ਤੋਂ ਵੱਡਾ ਫੈਸਲਾ ਸਾਰੇ ਸੱਤ ਜ਼ਿਲਿਆਂ ਲਈ ਖ਼ੁਦਮੁਖਤਿਆਰ ਪਰਵਤੀ ਪ੍ਰੀਸ਼ਦਾਂ ਦਾ ਗਠਨ ਕਰਨਾ ਹੈ। ਲੱਦਾਖ ਦੇ ਮੁੱਖ ਸਕੱਤਰ ਆਸ਼ੀਸ਼ ਕੁੰਦਰਾ ਨੇ 13 ਜੁਲਾਈ, 2026 ਨੂੰ ਲੇਹ ’ਚ ਇਕ ਪ੍ਰੈੱਸ ਕਾਨਫਰੰਸ ’ਚ ਐਲਾਨ ਕੀਤਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਸਾਰੇ ਸੱਤ ਜ਼ਿਲਿਆਂ ’ਚ ਖ਼ੁਦਮੁਖਤਿਆਰ ਪਰਵਤੀ ਵਿਕਾਸ ਪ੍ਰੀਸ਼ਦ ਦਾ ਗਠਨ ਕਰੇਗਾ।

ਆਪਣੀ ਲੋੜ ਮੁਤਾਬਕ ਵਿਕਾਸ : ਪ੍ਰੀਸ਼ਦਾਂ ਆਪਣੇ ਵਿਕਾਸ ਦੀਆਂ ਯੋਜਨਾਵਾਂ ਖ਼ੁਦ ਤਿਆਰ ਕਰਨਗੀਆਂ, ਜਿਸ ਨਾਲ ਹਰ ਜ਼ਿਲੇ ਨੂੰ ਲੇਹ ਜਾਂ ਕਾਰਗਿਲ ਤੋਂ ਨਿਰਦੇਸ਼ ਮਿਲਣ ਦੀ ਬਜਾਏ ਆਪਣੀਆਂ ਤਰਜੀਹਾਂ ਖ਼ੁਦ ਤੈਅ ਕਰਨ ਦੀ ਆਜ਼ਾਦੀ ਮਿਲੇਗੀ।

ਜਨਤਕ ਸੇਵਾਵਾਂ : ਪ੍ਰੀਸ਼ਦਾਂ ਜ਼ਿਲਾ ਪੱਧਰ ’ਤੇ ਸਿਹਤ, ਸਿੱਖਿਆ, ਸੈਰ-ਸਪਾਟਾ, ਸਥਾਨਕ ਬੁਨਿਆਦੀ ਢਾਂਚੇ ਅਤੇ ਸਮਾਜਿਕ ਭਲਾਈ ਯੋਜਨਾਵਾਂ ਦੀ ਸਿੱਧੀ ਜ਼ਿੰਮੇਵਾਰੀ ਸੰਭਾਲਣਗੀਆਂ।

ਲੱਦਾਖ ਦੇ ਕਿਸੇ ਵੀ ਪ੍ਰਸ਼ਾਸਨ ਦਾ ਇਹ ਪਰਮ ਕਰਤੱਵ ਹੈ ਕਿ ਉਹ ਇਸ ਖੇਤਰ ਦੀ ਮੂਲ ਬੌਧ ਪਛਾਣ ਨੂੰ ਮਜ਼ਬੂਤ ਕਰੇ ਅਤੇ ਉਸ ਦੀ ਰੱਖਿਆ ਕਰੇ। ਆਪਣੀ ਵਿਸ਼ੇਸ਼ ਬੌਧ ਪਛਾਣ ਤੋਂ ਬਿਨਾਂ ਲੱਦਾਖ ਦੀ ਸੱਭਿਆਚਾਰਕ ਹੋਂਦ ਅਧੂਰੀ ਹੈ। ਇਤਿਹਾਸਕ ਰੂਪ ’ਚ, ਸ਼ੇਖ ਅਬਦੁੱਲਾ ਦੇ ਦਿਨਾਂ ਤੋਂ ਹੀ ਲੱਦਾਖ ਦੇ ਬੌਧ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਸਥਾਨਕ ਡੈਮੋਗ੍ਰਾਫੀ ਨੂੰ ਵਿਗਾੜਨ ਦੇ ਲਗਾਤਾਰ ਯਤਨ ਕੀਤੇ ਗਏ। ਲੱਦਾਖ ਦੇ ਅੱਜ ਦੇ ਕਈ ਪ੍ਰਮੁੱਖ ਆਗੂ ਉਨ੍ਹਾਂ ਸਖ਼ਤ ਜ਼ਮੀਨੀ ਅੰਦੋਲਨਾਂ ’ਚੋਂ ਨਿਕਲੇ ਹਨ, ਜੋ ਬੌਧ ਪਰਿਵਾਰਾਂ ਦੀ ਰੱਖਿਆ ਅਤੇ ਬਾਹਰੀ ਤਾਕਤਾਂ ਤੋਂ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ ਲਈ ਸ਼ੁਰੂ ਹੋਏ ਸਨ।

ਲੱਦਾਖ ਭਾਰਤ ਮਾਤਾ ਦੇ ਮੁਕਟ ਦਾ ਅਨਮੋਲ ਰਤਨ ਹੈ। ਬੌਧ, ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਦੇ ਵਿਚਾਲੇ ਇਕ ਸੁੰਦਰ ਸਦਭਾਵਨਾ ਬਣਾ ਕੇ ਇੱਥੇ ਸ਼ਾਂਤੀ, ਖ਼ੁਸ਼ਹਾਲੀ ਅਤੇ ਰਾਸ਼ਟਰੀ ਏਕਤਾ ਨੂੰ ਬਣਾਈ ਰੱਖਣਾ ਰਾਸ਼ਟਰੀ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੈ। ਪੂਰੀ ਉਮੀਦ ਹੈ ਕਿ ਇਹ ਇਤਿਹਾਸਕ ਪ੍ਰਸ਼ਾਸਨਿਕ ਬਦਲਾਅ ਸਾਡੀ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਗੇ ।
– ਤਰੁਣ ਵਿਜੇ

  • Modi
  • new strategic
  • steps in Ladakh

‘ਸ਼ਰਾਬੀ ਪਤੀਆਂ ਅਤੇ ਬੱਚਿਆਂ ਦੇ ਹੱਥੋਂ’ ਮਾਰੀਆਂ ਜਾ ਰਹੀਆਂ ਔਰਤਾਂ!

NEXT STORY

Stories You May Like

  • article 370  jammu kashmir  ladakh  pm modi
    ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਤੇ ਲੱਦਾਖ 'ਚ ਹੋਏ ਵੱਡੇ ਬਦਲਾਅ : PM ਮੋਦੀ
  • india begins to learn lessons from the iran war
    ਇੱਕ ਨਵੇਂ ਰਣਨੀਤਕ ਯੁੱਗ ਦੀ ਸ਼ੁਰੂਆਤ: ਭਾਰਤ ਨੇ ਈਰਾਨ ਯੁੱਧ ਤੋਂ ਸਬਕ ਸਿੱਖਣਾ ਕੀਤਾ ਸ਼ੁਰੂ
  • important phone conversation between pm modi and jd vance
    PM ਮੋਦੀ ਤੇ ਜੇਡੀ ਵੈਂਸ ਵਿਚਾਲੇ ਫ਼ੋਨ 'ਤੇ ਅਹਿਮ ਗੱਲਬਾਤ, India-US ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ...
  • ladakh marathon prize money set at  1 crore
    ਲੱਦਾਖ ਮੈਰਾਥਨ ਦੀ ਇਨਾਮੀ ਰਾਸ਼ੀ ਵਧਾ ਕੇ 1 ਕਰੋੜ ਰੁਪਏ ਕੀਤੀ
  • narendra modi  nda mp  house  monsoon session
    ਨਵੇਂ ਰਾਜਗ ਸੰਸਦ ਮੈਂਬਰਾਂ ਨੂੰ PM ਮੋਦੀ ਦੀ ਨਸੀਹਤ, ਸਦਨ ਦੀ ਚਿੰਤਾ ਬਾਹਰ ਨਾ ਲੈ ਕੇ ਜਾਓ
  • echoing the indigenous spirit from the high himalayas of ladakh
    ਲੱਦਾਖ ਦੇ ਉੱਚੇ ਹਿਮਾਲਿਆ ਤੋਂ ਸਵਦੇਸ਼ੀ ਭਾਵਨਾ ਦੀ ਗੂੰਜ, ਚਾਂਗਥਾਂਗ ਦੇ ਲੁਕੁੰਗ ਵਿਖੇ ਨੈਸ਼ਨਲ ਹੈਂਡਲੂਮ ਡੇਅ ਮਨਾਇਆ
  • boy dies under suspicious circumstances at raj guest house phagwara
    ਪੰਜਾਬ: ਗੈਸਟ ਹਾਊਸ 'ਚੋਂ ਮਿਲੀ ਨੌਜਵਾਨ ਦੀ ਲਾਸ਼! ਪਿੱਜ਼ਾ ਦਾ ਆਰਡਰ ਦੇਣ ਮਗਰੋਂ ਚੁੱਕਿਆ ਖ਼ੌਫ਼ਨਾਕ ਕਦਮ
  • civil aviation sector  progress  airports 166 count
    ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਖੇਤਰ 'ਚ ਬੇਮਿਸਾਲ ਤਰੱਕੀ, 166 ਹੋਈ ਹਵਾਈ ਅੱਡਿਆਂ ਦੀ ਗਿਣਤੀ: PM ਮੋਦੀ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
  • roads will remain closed in jalandhar today traffic diverted
    ਜਲੰਧਰ 'ਚ ਅੱਜ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਕੀਤਾ ਗਿਆ ਟ੍ਰੈਫਿਕ
  • nine prisoners released from kapurthala central jail
    ਕੇਂਦਰੀ ਜੇਲ੍ਹ ਕਪੂਰਥਲਾ 'ਚੋਂ 9 ਕੈਦੀ ਕੀਤੇ ਗਏ ਰਿਹਾਅ
  • special   camp court   held in kapurthala central jail
    ਕੇਂਦਰੀ ਜੇਲ੍ਹ ਕਪੂਰਥਲਾ ’ਚ ਲੱਗੀ ਵਿਸ਼ੇਸ਼ 'ਕੈਂਪ ਕੋਰਟ', ਮੌਕੇ ’ਤੇ ਹੀ 9...
  • punjab weather raining imd yellow alert
    ਪੰਜਾਬ 'ਚ 4 ਦਿਨ ਮੀਂਹ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ ਰਹੇਗਾ...
  • attack on owners who reached purchased land
    ਖ਼ਰੀਦੀ ਜ਼ਮੀਨ 'ਚ ਪੁੱਜੇ ਮਾਲਕਾਂ 'ਤੇ ਹਮਲਾ, ਪੁਲਸ ਵੱਲੋਂ ਦੋ ਧਿਰਾਂ ਖ਼ਿਲਾਫ਼...
  • sukhbir badal attack akali dal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਅਭਿਸ਼ੇਕ ਬਖਸ਼ੀ ਨੇ ਕੀਤੀ ਸਖ਼ਤ ਨਿੰਦਾ
  • son sentenced to life imprisonment for killing father
    ਮਾਂ ਨੇ ਦਿੱਤੀ ਗਵਾਹੀ... ''ਖ਼ੂਨ ਨਾਲ ਭਰੇ ਸਨ ਪੁੱਤਰ ਦੇ ਹੱਥ'', ਪਿਤਾ ਦੇ...
Trending
Ek Nazar
mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • dialogue is must in politics
      ਸਿਆਸੀ ਜੀਵਨ ’ਚ ਸੰਵਾਦ ਕਾਇਮ ਰੱਖਣਾ ਜ਼ਰੂਰੀ
    • hemant soren cbi
      ਸੀ. ਬੀ. ਆਈ. ਜਾਂਚ ਤੋਂ ਕਿਉਂ ਭੱਜ ਰਹੇ ਹਨ ਹੇਮੰਤ ਸੋਰੇਨ
    • increasing defects in planes putting passengers lives at risk
      ‘ਜਹਾਜ਼ਾਂ ’ਚ ਵਧ ਰਹੀਆਂ ਖ਼ਾਮੀਆਂ’ ਯਾਤਰੀਆਂ ਦੀਆਂ ਜਾਨਾਂ ਪੈ ਰਹੀਆਂ ਖ਼ਤਰੇ ’ਚ!
    • government e marketplace
      ਸਮਾਵੇਸ਼ੀ, ਪਾਰਦਰਸ਼ੀ ਸਰਕਾਰੀ ਖ਼ਰੀਦ ਦਾ ਬਿਹਤਰੀਨ ਪਲੇਟਫਾਰਮ ਹੈ ਜੈੱਮ
    • rss gen z
      ਆਰ. ਐੱਸ. ਐੱਸ. ਦਾ ‘ਜੈੱਨ-ਜ਼ੀ’ ਨੂੰ ਲੈ ਕੇ ‘ਡੈਮੇਜ ਕੰਟਰੋਲ’, ਭਾਜਪਾ ਨੂੰ ਸਖ਼ਤ...
    • e20
      ਇਥੇਨੌਲ-20, ਕਿਸਾਨਾਂ ਦੀ ਆਰਥਿਕ ਖੁਸ਼ਹਾਲੀ
    • tribunal reforms
      ਟ੍ਰਿਬਿਊਨਲ ਰੀਫਾਰਮਸ : ਸੰਸਥਾਵਾਂ ਨੂੰ ਮਜ਼ਬੂਤ ਕਰਨਾ, ਇਨਸਾਫ਼ ਨੂੰ ਅੱਗੇ ਵਧਾਉਣਾ
    • some police personnel involved in crimes is a matter of concern
      ਕੁਝ ਪੁਲਸ ਕਰਮਚਾਰੀਆਂ ਦਾ ਅਪਰਾਧਾਂ ’ਚ ਸ਼ਾਮਲ ਹੋਣਾ ਚਿੰਤਾ ਦਾ ਵਿਸ਼ਾ!
    • school tiffin
      ਸਕੂਲੀ ਬੱਚਿਆਂ ਦੇ ਟਿਫਿਨ ’ਚ ਕਿਹੜਾ ਭੋਜਨ ਜ਼ਰੂਰੀ
    • india  s new rich are emerging outside the metropolises
      ਭਾਰਤ ਦੇ ਨਵੇਂ ਅਮੀਰ ਮਹਾਨਗਰਾਂ ਤੋਂ ਬਾਹਰ ਉੱਭਰ ਰਹੇ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +