Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 11, 2026

    8:13:47 PM

  • sukhbir singh badal appointments

    ਸੁਖਬੀਰ ਸਿੰਘ ਬਾਦਲ ਵੱਲੋਂ 20 ਨਵੇਂ ਜ਼ਿਲ੍ਹਾ...

  • india new currency notes

    ਭਾਰਤ ਵਿਚ ਫ਼ਿਰ ਬਦਲਣਗੇ ਨੋਟ! ਵਿੱਤ ਮੰਤਰੀ ਨਿਰਮਲਾ...

  • train manufactured in punjab s kapurthala factory will run in bangladesh

    ਵਿਦੇਸ਼ 'ਚ ਚੱਲੇਗੀ ਪੰਜਾਬ ਦੀ ਕਪੂਰਥਲਾ ਫੈਕਟਰੀ 'ਚ...

  • punjab bus news

    ਪੰਜਾਬ: ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਹਾਦਸਾ!

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਕੂਲੀ ਬੱਚਿਆਂ ਦੇ ਟਿਫਿਨ ’ਚ ਕਿਹੜਾ ਭੋਜਨ ਜ਼ਰੂਰੀ

BLOG News Punjabi(ਬਲਾਗ)

ਸਕੂਲੀ ਬੱਚਿਆਂ ਦੇ ਟਿਫਿਨ ’ਚ ਕਿਹੜਾ ਭੋਜਨ ਜ਼ਰੂਰੀ

  • Edited By Anmol Tagra,
  • Updated: 11 Aug, 2026 03:50 PM
Blog
school tiffin
  • Share
    • Facebook
    • Tumblr
    • Linkedin
    • Twitter
  • Comment

ਘਰ ਦੇ ਆਲੇ-ਦੁਆਲੇ ਬਹੁਤ ਸਾਰੇ ਨੌਜਵਾਨ ਜੋੜੇ ਰਹਿੰਦੇ ਹਨ। ਸਵੇਰੇ-ਸ਼ਾਮ ਦਫ਼ਤਰ ਲਈ ਕਾਹਲੀ ਨਾਲ ਦੌੜਦੇ ਦਿਖਾਈ ਦਿੰਦੇ ਹਨ। ਕਈ ਵਾਰ ਇਨ੍ਹਾਂ ਨਾਲ ਮੁਲਾਕਾਤ ਹੁੰਦੀ ਹੈ, ਤਾਂ ਇਨ੍ਹਾਂ ’ਚੋਂ ਕਈ ਇਸ ਗੱਲ ਦੀ ਸ਼ਿਕਾਇਤ ਕਰਦੇ ਹਨ ਕਿ ਨੌਕਰੀ ਅਤੇ ਘਰ ਦੋਵੇਂ ਸੰਭਾਲਣ ਕਾਰਨ ਬਹੁਤ ਥੱਕ ਜਾਂਦੇ ਹਨ।

ਛੁੱਟੀ ਦੇ ਦਿਨ ਵੀ ਜਿਵੇਂ ਆਰਾਮ ਦੀ ਕੋਈ ਫੁਰਸਤ ਨਹੀਂ ਹੁੰਦੀ। ਉਹ ਆਪਣੇ ਬੱਚਿਆਂ ਦੇ ਸਕੂਲੀ ਟਿਫਿਨ ਵਿਚ ਅਜਿਹਾ ਭੋਜਨ ਪਕਾ ਕੇ ਭੇਜਦੇ ਹਨ, ਜੋ ਪੌਸ਼ਟਿਕ ਹੋਵੇ। ਬਣਾਉਣ ’ਚ ਕੋਈ ਦਿੱਕਤ ਵੀ ਨਾ ਹੋਵੇ। ਜਲਦੀ ਵੀ ਬਣ ਜਾਵੇ। ਬੱਚਿਆਂ ਨੂੰ ਪਸੰਦ ਵੀ ਆਵੇ। ਜਿਵੇਂ ਕਿ ਪੋਹਾ, ਇਡਲੀ, ਪੁੰਗਰੀਆਂ ਦਾਲਾਂ, ਥੇਪਲਾ, ਪਰਾਂਠਾ, ਉਪਮਾ, ਕਈ ਵਾਰ ਸਬਜ਼ੀਆਂ ਭਰਿਆ ਸੈਂਡਵਿਚ ਆਦਿ।

ਪਰ ਬੱਚੇ ਹਨ ਕਿ ਇਨ੍ਹਾਂ ਨੂੰ ਖਾਂਦੇ ਹੀ ਨਹੀਂ। ਦਫ਼ਤਰ ਤੋਂ ਪਰਤਣ ’ਤੇ ਹੀ ਪਤਾ ਲੱਗਦਾ ਹੈ ਕਿ ਅੱਜ ਫਿਰ ਬਿਨਾਂ ਖਾਧੇ ਟਿਫਿਨ ਵਾਪਸ ਲੈ ਆਏ। ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਲਗਾਤਾਰ ਬਿਨਾਂ ਖਾਧੇ ਆ ਜਾਂਦੇ ਹਨ। ਸਵੇਰੇ ਇੰਨਾ ਸਮਾਂ ਨਹੀਂ ਹੁੰਦਾ, ਫਿਰ ਵੀ ਬਣਾਉਣਾ ਪੈਂਦਾ ਹੈ, ਕਿਉਂਕਿ ਇੰਨੀ ਸਵੇਰੇ ਕੋਈ ਘਰੇਲੂ ਸਹਾਇਕਾ ਵੀ ਨਹੀਂ ਆ ਪਾਉਂਦੀ। ਜਿਨ੍ਹਾਂ ਘਰਾਂ ’ਚ ਬਜ਼ੁਰਗ ਮਾਵਾਂ-ਦਾਦੀਆਂ ਜਾਂ ਨਾਨੀਆਂ ਹਨ, ਉਹ ਜ਼ਰੂਰ ਇਨ੍ਹਾਂ ਕੰਮਾਂ ’ਚ ਹੱਥ ਵਟਾ ਦਿੰਦੀਆਂ ਹਨ।

ਬੱਚੇ ਅਜਿਹਾ ਕਿਉਂ ਕਰਦੇ ਹਨ, ਕੀ ਉਨ੍ਹਾਂ ਨੂੰ ਘਰ ਦਾ ਖਾਣਾ ਚੰਗਾ ਨਹੀਂ ਲੱਗਦਾ? ਪੁੱਛਣ ’ਤੇ ਇਕ ਔਰਤ ਨੇ ਦੱਸਿਆ ਕਿ ਬੱਚਿਆਂ ਦੇ ਕਈ ਸਾਥੀ-ਸੰਗੀ ਘਰ ’ਚ ਬਣੇ ਰੋਜ਼ਾਨਾ ਦੇ ਅਜਿਹੇ ਖਾਣੇ ਨੂੰ ਬੋਰਿੰਗ ਕਹਿੰਦੇ ਹਨ। ਅਚਾਰ, ਪਰਾਂਠਾ ਜਾਂ ਰੋਟੀ, ਸਬਜ਼ੀ ਹੋਵੇ ਤਾਂ ਉਨ੍ਹਾਂ ’ਚੋਂ ਕਈ ਕਹਿੰਦੇ ਹਨ ਕਿ ਅਚਾਰ ਦੀ ਬਦਬੂ ਆ ਰਹੀ ਹੈ। ਰੋਟੀ-ਸਬਜ਼ੀ ਵੀ ਕੋਈ ਖਾਣ ਦੀ ਚੀਜ਼ ਹੈ!

ਫਿਰ ਉਹ ਆਪਣਾ ਲੰਚ ਬਾਕਸ ਦਿਖਾਉਂਦੇ ਹਨ ਕਿ ਦੇਖੋ ਇਸ ’ਚ ਕੀ-ਕੀ ਹੈ, ਕਿਸੇ ’ਚ ਬਰਗਰ, ਕਿਸੇ ’ਚ ਨੂਡਲ, ਕਿਸੇ ’ਚ ਪੀਜ਼ਾ, ਕਿਨੂਆ, ਚੀਜ਼ ਸੈਂਡਵਿਚ। ਇਕ ਔਰਤ ਨੇ ਜਦੋਂ ਆਪਣੇ ਬੱਚੇ ਨੂੰ ਖਾਣਾ ਨਾ ਖਾਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਜੇ ਚਾਹੁੰਦੇ ਹੋ ਕਿ ਮੈਂ ਰੋਜ਼ ਸਕੂਲ ’ਚ ਖਾਣਾ ਖਾ ਕੇ ਆਵਾਂ, ਤਾਂ ਉਹ ਉਸ ਖਾਣੇ ਨੂੰ ਦੇਣਾ ਬੰਦ ਕਰ ਦੇਣ, ਜੋ ਬੋਰਿੰਗ ਹੈ। ਮੇਰੇ ਟਿਫਿਨ ਦਾ ਖਾਣਾ ਦੇਖ ਕੇ ਦੋਸਤ ਮੇਰਾ ਮਜ਼ਾਕ ਉਡਾਉਂਦੇ ਹਨ। ਮੈਨੂੰ ਫੈਂਸੀ ਖਾਣਾ ਚਾਹੀਦਾ ਹੈ, ਉਹ ਵੀ ਸਮਾਰਟ ਟਿਫਿਨ ’ਚ।

ਅਤੇ ਫੈਂਸੀ ਖਾਣਾ ਕਿਹੜਾ ਹੁੰਦਾ ਹੈ? ਉਹੀ ਜਿਸ ਨੂੰ ਜੰਕ ਫੂਡ ਕਹਿੰਦੇ ਹਨ, ਜਿਸ ਨੂੰ ਖਾਣ ਲਈ ਮਨ੍ਹਾ ਕੀਤਾ ਜਾਂਦਾ ਹੈ ਅਤੇ ਫੈਂਸੀ ਟਿਫਿਨ ਉਹ ਜੋ ਕਿਸੇ ਵੱਡੇ ਬ੍ਰਾਂਡ ਦਾ ਹੋਵੇ।

ਬਹੁਤ ਸਾਰੀਆਂ ਔਰਤਾਂ ਦੀ ਇਹ ਸ਼ਿਕਾਇਤ ਹੈ। ਸਗੋਂ ਕਹਿਣਾ ਚਾਹੀਦਾ ਹੈ ਕਿ ਆਮ ਭਾਰਤੀ ਮਾਪੇ ਇਸ ਗੱਲ ਨਾਲ ਜੂਝ ਰਹੇ ਹਨ ਕਿ ਕਿਵੇਂ ਆਪਣੇ ਬੱਚਿਆਂ ਨੂੰ ਉਹ ਖਾਣਾ ਖੁਆਉਣ, ਜੋ ਸੁਆਦੀ ਹੋਵੇ ਅਤੇ ਪੌਸ਼ਟਿਕ ਵੀ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਘਰੇਲੂ ਖਾਣੇ ਦੇ ਮੁਕਾਬਲੇ ਬੱਚਿਆਂ ਦੀ ਮੰਗ ਦਾ ਖਾਣਾ ਬਣਾਉਣ ’ਚ ਸਮਾਂ ਲੱਗਦਾ ਹੈ ਅਤੇ ਵਧੇਰੇ ਪੈਸੇ ਵੀ। ਰਾਤ ਨੂੰ ਭਾਵੇਂ ਜਿੰਨੀ ਦੇਰ ਨਾਲ ਸੌਣ, ਪਰ ਸਵੇਰੇ ਜਲਦੀ ਉੱਠ ਕੇ ਬੱਚਿਆਂ ਦੀ ਪਸੰਦ ਦਾ ਉਹ ਖਾਣਾ ਬਣਾਉਣਾ ਪੈਂਦਾ ਹੈ, ਜੋ ਆਮ ਤੌਰ ’ਤੇ ਜੰਕ ਦੀ ਸ਼੍ਰੇਣੀ ’ਚ ਆਉਂਦਾ ਹੈ। ਇਹੀ ਨਹੀਂ, ਅਜਿਹਾ ਖਾਣਾ ਵੀ, ਜੋ ਅਨੇਕਾਂ ਰੰਗਾਂ ਨਾਲ ਸਜਿਆ ਹੋਵੇ, ਜਿਸ ਦੀ ਫੋਟੋ ਜੇਕਰ ਇੰਸਟਾਗ੍ਰਾਮ ’ਤੇ ਲਗਾਈ ਜਾਵੇ, ਤਾਂ ਸਭ ਉਸ ਦੀ ਤਾਰੀਫ਼ ਕਰਨ। ਭਾਵ ਕਿ ਖਾਣਾ ਖਾ ਕੇ ਨਹੀਂ, ਉਸ ਨੂੰ ਦੇਖ ਕੇ ਤਾਰੀਫ਼ ਕਰਨੀ ਹੈ।

ਇਸ ਲਈ ਹਰ ਰੋਜ਼ ਟਿਫਿਨ ’ਚ ਕੁਝ ਵੱਖਰਾ ਅਤੇ ਨਵਾਂ ਹੋਣਾ ਚਾਹੀਦਾ ਹੈ। ਬੱਚੇ ਇਨ੍ਹੀਂ ਦਿਨੀਂ ਪਹਿਲਾਂ ਅੱਖਾਂ ਨਾਲ ਖਾਣਾ ਖਾਂਦੇ ਹਨ, ਫਿਰ ਉਸ ਦਾ ਸੁਆਦ ਚੱਖਦੇ ਹਨ। ਸੁਆਦ ਦੇ ਮੁਕਾਬਲੇ ਖਾਣਾ ਕਿੰਨਾ ਦਿਲਖਿੱਚਵਾਂ ਦਿਸ ਰਿਹਾ ਹੈ, ਬੱਚਿਆਂ ਲਈ ਮਹੱਤਵ ਇਸਦਾ ਹੈ। ਇਕ ਗੱਲ ਇਹ ਵੀ ਹੈ ਕਿ ਫੂਡ ਇੰਡਸਟਰੀ ਬਚਪਨ ਤੋਂ ਹੀ ਆਪਣੇ ਖਪਤਕਾਰ ਤਿਆਰ ਕਰ ਰਹੀ ਹੈ, ਕਿਉਂਕਿ ਬਚਪਨ ਦੇ ਖਾਣ-ਪੀਣ ਦੀਆਂ ਆਦਤਾਂ ਜੀਵਨ ਭਰ ਬਣੀਆਂ ਰਹਿੰਦੀਆਂ ਹਨ।

ਦਰਅਸਲ ਬੱਚੇ ਉਹ ਸਭ ਖਾਣਾ ਚਾਹੁੰਦੇ ਹਨ, ਜੋ ਸੋਸ਼ਲ ਮੀਡੀਆ ’ਤੇ ਦੇਖ ਰਹੇ ਹਨ। ਫੂਡ ਇਨਫਲੂਐਂਸਰ ਇਨ੍ਹਾਂ ਨੂੰ ਦਿਖਾ ਰਹੇ ਹਨ। ਇਸ਼ਤਿਹਾਰਾਂ ’ਚ ਜੋ ਦਿਸ ਰਿਹਾ ਹੈ। ਫਿਰ ਬੱਚੇ ਇਨ੍ਹੀਂ ਦਿਨੀਂ ਦੁਨੀਆ ਭਰ ’ਚ ਪ੍ਰਚੱਲਿਤ ਅਨੇਕਾਂ ਤਰ੍ਹਾਂ ਦੇ ਭੋਜਨ ਪਦਾਰਥਾਂ ਬਾਰੇ ਦੇਖ-ਸੁਣ ਕੇ ਜਾਣਦੇ ਹਨ।

ਜ਼ਾਹਿਰ ਜਿਹੀ ਗੱਲ ਹੈ, ਜੋ ਦਿਸਦਾ ਹੈ, ਉਹੀ ਵਿਕਦਾ ਹੈ, ਜਦੋਂ ਕਿ ਮਾਪੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੁੰਦੇ ਹਨ। ਡਾਕਟਰਾਂ ਦੀ ਸਲਾਹ ਮੰਨਣਾ ਚਾਹੁੰਦੇ ਹਨ। ਹਾਲਾਂਕਿ ਇਹ ਵੀ ਹੈ ਕਿ ਬਹੁਤ ਸਾਰੇ ਮਾਪੇ ਵੀ ਉਹੀ ਖਾਣਾ ਪਸੰਦ ਕਰਦੇ ਹਨ, ਜੋ ਤਰ੍ਹਾਂ-ਤਰ੍ਹਾਂ ਦੇ ਉਪਾਵਾਂ ਨਾਲ ਬਾਜ਼ਾਰ ’ਚ ਵੇਚਿਆ ਜਾ ਰਿਹਾ ਹੈ। ਖਾਣਾ ਘਰ ’ਚ ਨਾ ਬਣਾਉਣਾ ਪਵੇ, ਇਕ ਕਾਰਨ ਇਹ ਵੀ ਹੈ।

ਇਕ ਨਵਾਂ ਮੁਹਾਵਰਾ ਰੁਝਾਨ ’ਚ ਆ ਗਿਆ ਹੈ ਕਿ ਚੰਗਾ ਖਾਣਾ, ਭਾਵ ਬਾਹਰ ਦਾ ਖਾਣਾ। ਉਂਝ ਵੇਚਣ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਫਲਾਣੇ ਮਸਾਲੇ ਜਾਂ ਤੇਲ ’ਚ ਬਣੇ, ਜਾਂ ਫਲਾਣੇ ਹੋਟਲ ’ਚ ਮਿਲਣ ਵਾਲੇ ਖਾਣੇ ਦਾ ਸੁਆਦ ਬਿਲਕੁਲ ਮਾਂ ਦੇ ਹੱਥ ਨਾਲ ਬਣਾਏ ਗਏ ਖਾਣੇ ਵਰਗਾ ਹੁੰਦਾ ਹੈ।

ਸਰਕਾਰਾਂ ਭਾਵੇਂ ਇਸ ਗੱਲ ਦੀਆਂ ਗਾਈਡਲਾਈਨਜ਼ ਜਾਰੀ ਕਰਦੀਆਂ ਰਹਿਣ ਕਿ ਸਕੂਲਾਂ ਦੀਆਂ ਕੰਟੀਨਾਂ ’ਚ ਜੰਕ ਫੂਡ ਨਹੀਂ ਮਿਲਣਾ ਚਾਹੀਦਾ, ਪਰ ਬੱਚੇ ਜੇਕਰ ਆਪਣੇ ਘਰੋਂ ਹੀ ਅਜਿਹਾ ਖਾਣਾ ਲਿਆ ਰਹੇ ਹਨ, ਤਾਂ ਉਨ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਫਿਰ ਸਕੂਲਾਂ ਦੇ ਆਸ-ਪਾਸ ਵੀ ਇਨ੍ਹਾਂ ਨੂੰ ਵੇਚਣ ਵਾਲੀਆਂ ਬਹੁਤ ਸਾਰੀਆਂ ਦੁਕਾਨਾਂ, ਰੇਹੜੀਆਂ ਆਦਿ ਹੁੰਦੀਆਂ ਹਨ, ਜਿੱਥੋਂ ਬੱਚੇ ਇਨ੍ਹਾਂ ਨੂੰ ਖਰੀਦ ਕੇ ਖਾਂਦੇ ਰਹਿੰਦੇ ਹਨ।

ਜਦੋਂ ਕਿ ਮੁੰਬਈ ਦੀ ਮਸ਼ਹੂਰ ਡਾਇਟੀਸ਼ੀਅਨ ਰੁਜਤਾ ਦਿਵੇਕਰ ਕਹਿੰਦੀ ਹੈ ਕਿ ਖਾਣਾ ਉਹ ਖਾਣਾ ਚਾਹੀਦਾ ਹੈ, ਜੋ ਤੁਹਾਡੇ ਜੀਨਸ ’ਚ ਹੈ। ਇਸੇ ਲਈ ਉਹ ਆਪਣੇ ਮਰੀਜ਼ਾਂ ਤੋਂ ਪੁੱਛਦੀ ਹੈ ਕਿ ਉਹ ਭਾਰਤ ਦੇ ਕਿਸ ਹਿੱਸੇ ਤੋਂ ਆਉਂਦੇ ਹਨ, ਉਸੇ ਹਿਸਾਬ ਨਾਲ ਉਨ੍ਹਾਂ ਦਾ ਖਾਣੇ ਦਾ ਚਾਰਟ ਬਣਾਉਂਦੀ ਹੈ। ਉਹ ਲੋਕਾਂ ਨੂੰ ਦਾਲ, ਚੌਲ, ਪਰਾਂਠਾ, ਪੂਰੀ, ਇਡਲੀ, ਡੋਸਾ, ਸਮੋਸਾ, ਕਚੌਰੀ, ਅਜਵਾਇਣ ਦੀ ਮੱਠੀ ਆਦਿ ਅਤੇ ਘਿਓ ਖਾਣ ਦੀ ਸਲਾਹ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਰੰਪਰਾ ਤੋਂ ਜੋ ਖਾਂਦੇ ਆਏ ਹਾਂ, ਉਹੀ ਸਾਡੀ ਸਿਹਤ ਲਈ ਚੰਗਾ ਹੈ।

—ਸ਼ਮਾ ਸ਼ਰਮਾ

  • School
  • Students
  • Tiffin
  • Healthi Tiffin

ਭਾਰਤ ਦੇ ਨਵੇਂ ਅਮੀਰ ਮਹਾਨਗਰਾਂ ਤੋਂ ਬਾਹਰ ਉੱਭਰ ਰਹੇ ਹਨ

NEXT STORY

Stories You May Like

  • tractor trolley  school bus  bus accident
    ਟਰੈਕਟਰ ਟਰਾਲੀ ਨੇ ਸਕੂਲੀ ਬੱਸ ਨੂੰ ਮਾਰੀ ਟੱਕਰ
  • is aadhaar necessary for a child  s passport  know rules
    ਕੀ ਬੱਚੇ ਦੇ ਪਾਸਪੋਰਟ ਲਈ ਆਧਾਰ ਜ਼ਰੂਰੀ ਹੈ? ਜਾਣੋ ਪਾਸਪੋਰਟ ਦਫ਼ਤਰ ਦੇ ਨਿਯਮਾਂ ਬਾਰੇ
  • checking in sangrur
    ਸੰਗਰੂਰ 'ਚ ਸਕੂਲੀ ਬੱਸਾਂ ਸਮੇਤ ਵੱਖ-ਵੱਖ ਵਾਹਨਾਂ ਦੇ ਕੱਟੇ ਗਏ ਚਾਲਾਨ
  • vaibhav suryavanshi replied
    ਅਜਿਹਾ ਕਿਹੜਾ ਗੇਂਦਬਾਜ਼ ਹੈ ਕੋਲੋਂ ਲੱਗਦਾ ਹੈ ਡਰ ? ਵੈਭਵ ਸੂਰਿਆਵੰਸ਼ੀ ਨੇ ਦਿੱਤਾ ਜਵਾਬ
  • children  safety  arunachal pradesh
    ਬੱਚਿਆਂ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਅਰੁਣਾਚਲ ਪ੍ਰਦੇਸ਼ 'ਚ 'ਮੁਸਕਾਨ 2.0' ਮੁਹਿੰਮ ਸ਼ੁਰੂ
  • major changes in gas cylinder rules   indane hp bharat gas customers
    ਗੈਸ ਸਿਲੰਡਰ ਦੇ ਨਿਯਮਾਂ 'ਚ ਵੱਡੇ ਬਦਲਾਅ, Indane-HP-Bharat Gas ਗਾਹਕਾਂ ਲਈ ਜ਼ਰੂਰੀ ਹਨ ਅਪਡੇਟ
  • it is essential to promote   digital wellness
    ‘ਡਿਜੀਟਲ ਵੈੱਲਨੈੱਸ’ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ
  • junk food ban near schools in maharashtra
    ਬੱਚਿਆਂ ’ਚ ਵਧਦਾ ਮੋਟਾਪਾ ਰੋਕਣ ਲਈ ਮਹਾਰਾਸ਼ਟਰ ’ਚ ਸਕੂਲਾਂ ਦੇ ਨੇੜੇ ਜੰਕ ਫੂਡ ਬੈਨ
  • heavy rains to occur in punjab on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ...
  • canada pr
    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
  • 70 percent work of sports hub completed
    ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ...
  • double blow to jalandhar corporation
    ਜਲੰਧਰ ਨਿਗਮ ’ਤੇ ਦੂਹਰੀ ਮਾਰ: 22 ਕਰੋੜ ਖਾਤਿਆਂ ’ਚ ਫਸੇ, ਹੁਣ 37 ਕਰੋੜ ਦੀ...
  • power cut today
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ power cut
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
  • shots fired in jalandhar
    ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
Trending
Ek Nazar
red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

immigrants must obey law

ਕਾਨੂੰਨ ਦੀ ਪਾਲਣਾ ਲਾਜ਼ਮੀ : ਇਟਲੀ ਤੇ ਡੈਂਨਮਾਰਕ ਦੀਆਂ ਪ੍ਰਧਾਨ ਮੰਤਰੀਆਂ ਦਾ...

miners in south africa

ਦੱਖਣੀ ਅਫ਼ਰੀਕਾ 'ਚ ਮ੍ਰਿਤਕ ਮਿਲੇ 14 ਖਾਣ ਮਜ਼ਦੂਰ

indian origin cfo sentenced

ਅਮਰੀਕਾ: ਰਿਸ਼ਵਤਖੋਰੀ ਦੇ ਮਾਮਲੇ 'ਚ ਭਾਰਤੀ ਮੂਲ ਦੇ ਸੀਐਫਓ ਨੂੰ ਸੁਣਾਈ ਗਈ ਸਜ਼ਾ

police officers in france

ਫਰਾਂਸ 'ਚ ਪੁਲਿਸ ਮੁਲਾਜ਼ਮਾਂ 'ਤੇ ਅੱਤਵਾਦੀ ਹਮਲਾ; ਚਾਕੂਆਂ ਨਾਲ ਕੀਤੇ ਕਈ ਵਾਰ

govinda s wife s big statement on being seen with rumored girlfriend

'ਉਸਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ...'; ਰੂਮਰਡ ਗਰਲਫ੍ਰੈਂਡ ਨਾਲ ਦੇਖੇ ਜਾਣ 'ਤੇ...

indian embassy in slovenia

ਖਾਲਿਸਤਾਨੀ ਕੱਟੜਪੰਥੀਆਂ ਨੇ ਸਲੋਵੇਨੀਆ 'ਚ ਭਾਰਤੀ ਦੂਤਾਵਾਸ 'ਚ ਕੀਤੀ ਭੰਨਤੋੜ,...

sue trump administration

ਸਾਬਕਾ ਹਵਾਈ ਸੈਨਾ ਸਕੱਤਰ ਫ੍ਰੈਂਕ ਕੇਂਡਲ ਟਰੰਪ ਪ੍ਰਸ਼ਾਸਨ 'ਤੇ ਕਰਨਗੇ ਮੁਕੱਦਮਾ

shehnaaz gill accidentally swallows nose ring during shoot

ਖ਼ਤਰੇ 'ਚ ਪਈ ਸ਼ਹਿਨਾਜ਼ ਗਿੱਲ ਦੀ ਜਾਨ ! ਸ਼ੂਟਿੰਗ ਦੌਰਾਨ ਅਚਾਨਕ...

students school bus fire driver police

ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨੂੰ ਲੱਗ ਗਈ ਅੱਗ ! ਧਊਆ ਪਿੰਡ 'ਚ ਮਚ ਗਿਆ...

kumar sanu takes a playful dig at udit narayan  s kiss row

'ਨਾ ਮੈਂ ਚੁੰਮਾ ਦਿੱਤਾ, ਨਾ ਲਿਆ'; ਕੁਮਾਰ ਸਾਨੂ ਨੇ ਉਦਿਤ ਨਾਰਾਇਣ ਦੇ 'ਕਿੱਸ...

700 rupees clash person incident

700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ...

heavy rains alert issued

ਮੰਗਲਵਾਰ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਿਆ ਅਲਰਟ

remittances in july 2026

ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ

60 day grace period

ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...

iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • monsoon issue
      ਕਦੋਂ ਤੱਕ ਮਾਨਸੂਨ ਵਾਰ-ਵਾਰ ਦੀ ਅਸਫ਼ਲਤਾ ਦਾ ਮੌਸਮ ਬਣਿਆ ਰਹੇਗਾ
    • arunachal again in china  s target
      ਅਰੁਣਾਚਲ ਫਿਰ ਚੀਨ ਦੇ ਨਿਸ਼ਾਨੇ ’ਤੇ
    • it is essential to promote   digital wellness
      ‘ਡਿਜੀਟਲ ਵੈੱਲਨੈੱਸ’ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ
    • islamabad memorandum
      ‘ਇਸਲਾਮਾਬਾਦ ਮੈਮੋਰੰਡਮ’ ਦਾ ਪਤਨ ਤਾਂ ਹੋਣਾ ਹੀ ਸੀ?
    • genz
      ਜੈੱਨ-ਜ਼ੀ ਜਿਸ ਸੜ੍ਹਾਂਦ ਨਾਲ ਲੜਨਾ ਚਾਹੁੰਦਾ ਹੈ, ਉਸ ਨਾਲ ਲੜੋ
    • self dependent india in medical
      ਆਤਮਨਿਰਭਰ ਮੈਡੀਕਲ ਤਕਨੀਕ : ਸਸਤੀਆਂ ਸਿਹਤ ਸੇਵਾਵਾਂ ਅਤੇ ਵਿਕਸਤ ਭਾਰਤ ਦੀ ਮਜ਼ਬੂਤ...
    • increasing cases of fraud in the name of providing jobs
      ‘ਨੌਕਰੀ ਦਿਵਾਉਣ ਦੇ ਨਾਂ ’ਤੇ’ ਠੱਗੀ ਦੇ ਵਧ ਰਹੇ ਮਾਮਲੇ!
    • why did the scope of domestic violence laws extend to women in relationships
      ‘‘ਘਰੇਲੂ ਜ਼ੁਲਮ ਕਾਨੂੰਨ ਦਾ ਘੇਰਾ ‘ਰਿਲੇਸ਼ਨਸ਼ਿਪ’ ’ਚ ਰਹਿਣ ਵਾਲੀਆਂ ਔਰਤਾਂ ਤੱਕ...
    • will cockroaches create a party or an atmosphere
      ‘ਕਾਕਰੋਚ’ ਪਾਰਟੀ ਬਣਾਉਣਗੇ ਜਾਂ ਮਾਹੌਲ
    • delimitation bill
      ਡੀ. ਐੱਮ. ਕੇ. ਹੱਦਬੰਦੀ ਬਿੱਲ ਦਾ ਵਿਰੋਧ ਜਾਰੀ ਰੱਖੇਗੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +