Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 13, 2026

    12:45:00 AM

  • who fight for rights are not afraid of empty tear gas shells  bikram majithia

    ਹੱਕਾਂ ਲਈ ਜੋ ਲੜਦੇ ਫੋਕੇ ਅੱਥਰੂ ਗੈਸ ਦੇ ਗੋਲਿਆਂ...

  • russia is earning billions of dollars in the iran war

    ਈਰਾਨ-ਇਜ਼ਰਾਈਲ ਜੰਗ ਕਾਰਨ ਰੂਸ ਦੀ ਚਾਂਦੀ, ਕੱਚੇ ਤੇਲ...

  • pm modi on energy crisis

    ਊਰਜਾ ਸੰਕਟ ਦੇਸ਼ ਲਈ ਪ੍ਰੀਖਿਆ ਦੀ ਘੜੀ.... ਮੱਧ...

  • pargat singh  s sharp attack on kejriwal

    ਪਰਗਟ ਸਿੰਘ ਦਾ ਕੇਜਰੀਵਾਲ 'ਤੇ ਤਿੱਖਾ ਹਮਲਾ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸ਼ਿਵਤਵ : ਗਿਆਨ, ਸ਼ਕਤੀ ਤੇ ਚੇਤਨਾ ਦਾ ਜਾਗਰਣ

BLOG News Punjabi(ਬਲਾਗ)

ਸ਼ਿਵਤਵ : ਗਿਆਨ, ਸ਼ਕਤੀ ਤੇ ਚੇਤਨਾ ਦਾ ਜਾਗਰਣ

  • Edited By Rakesh,
  • Updated: 15 Feb, 2026 03:55 PM
Blog
shivatva awakening of knowledge power and consciousness
  • Share
    • Facebook
    • Tumblr
    • Linkedin
    • Twitter
  • Comment

ਮਹਾਸ਼ਿਵਰਾਤਰੀ ਦਾ ਪੁਰਬ ਚੇਤਨਾ ਦਾ ਉਤਸਵ ਹੈ। ਇਸ ਸ਼ੁੱਭ ਯੱਗ ਨਾਲ ਅਸੀਂ ਆਪਣੀਆਂ ਪ੍ਰੰਪਰਾਵਾਂ ਨੂੰ ਡੂੰਘਾਈ ਨਾਲ ਸਮਝਣ ਦਾ ਇਕ ਅਨੋਖਾ ਮੌਕਾ ਹਾਸਲ ਕਰਦੇ ਹਾਂ। ਸ਼ਿਵ, ਜੋ ਸ੍ਰਿਸ਼ਟੀ ਦੇ ਮੂਲ ’ਚ ਸਥਿਰ ਚੇਤਨਾ ਹਨ, ਸਾਨੂੰ ਪੰਜ ਤੱਤਾਂ—ਧਰਤੀ, ਪਾਣੀ, ਅਗਨੀ, ਵਾਯੂ ਅਤੇ ਆਕਾਸ਼ ਦੀ ਪੂਰਨ ਸਮਝ ਵੱਲ ਲੈ ਕੇ ਜਾਂਦੇ ਹਨ। ਇਨ੍ਹਾਂ ਤੱਤਾਂ ਦੀ 360-ਡਿਗਰੀ ਏਕੀਕ੍ਰਿਤ ਸਮਝ ਭਾਵ ਹਰ ਤੱਤ ਦੇ ਨਾਲ ਪੂਰੀ ਤਰ੍ਹਾਂ ਜੁੜਨਾ, ਸਾਨੂੰ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਖ਼ੁਸ਼ਹਾਲੀ ਵੱਲ ਲੈ ਜਾਂਦੀ ਹੈ।

ਸ਼ਿਵ ਨੂੰ ਸਮਝਣਾ ਅਸਲ ’ਚ ਚੇਤਨਾ ਦੇ ਸਭ ਤੋਂ ਡੂੰਘੇ ਸਰੂਪ ਨੂੰ ਸਮਝਣਾ ਹੈ। ਸ਼ਿਵ ਕੋਈ ਸਿਰਫ ਦੇਵ ਜਾਂ ਮੂਰਤੀ ਨਹੀਂ, ਸਗੋਂ ਉਹ ਅਸੀਮ ਜ਼ੀਰੋ ਹਨ, ਜਿਨ੍ਹਾਂ ਤੋਂ ਸ੍ਰਿਸ਼ਟੀ ਜਨਮ ਲੈਂਦੀ ਹੈ। ਉਹ ਕਾਲਾਤੀਤ ਹਨ, ਨਾਦ ਤੋਂ ਪਰੇ ਮੌਨ ਹਨ ਅਤੇ ਰੂਪ ਤੋਂ ਪਰੇ ਨਿਰੰਕਾਰ ਹਨ। ਸ਼ਿਵ ਨੂੰ ‘ਆਦਿ ਯੋਗੀ’ ਕਿਹਾ ਜਾਂਦਾ ਹੈ, ਕਿਉਂਕਿ ਉਹ ਯੋਗ ਦੀ ਜੜ੍ਹ ਹਨ—ਉਹ ਪ੍ਰਕਿਰਿਆ ਜੋ ਸਾਨੂੰ ਆਪਣੇ ਆਪ ਨਾਲ ਜੋੜਦੀ ਹੈ। ਉਨ੍ਹਾਂ ਦਾ ਅਰਧਨਾਰੀਸ਼ਵਰ ਰੂਪ ਸਾਨੂੰ ਇਸਤਰੀ-ਮਰਦ ਊਰਜਾ ਦੇ ਸੰਤੁਲਨ ਦਾ ਪ੍ਰਤੀਕ ਦਿੰਦਾ ਹੈ ਅਤੇ ਉਨ੍ਹਾਂ ਦਾ ਤਾਂਡਵ ਸਿਰਜਣਾ, ਪਾਲਣ ਅਤੇ ਸੰਹਾਰ ਦਾ ਨਿਰੰਤਰ ਚੱਕਰ ਦਿਖਾਉਂਦਾ ਹੈ।

ਸ਼ਿਵਰਾਤਰੀ ’ਤੇ, ਇਨ੍ਹਾਂ ਤੱਤਾਂ ਨੂੰ ਸਾਧਨ ਲਈ ਤੁਸੀਂ ਆਪਣੇ ਜੀਵਨ ’ਚ ਛੋਟੇ-ਛੋਟੇ ਕਦਮ ਜੋੜ ਸਕਦੇ ਹੋ। ਧਰਤੀ ਲਈ ਗਰਾਊਂਡਿੰਗ ਅਭਿਆਸ, ਪਾਣੀ ਲਈ ਭਾਵਨਾਤਮਕ ਪ੍ਰਵਾਹ, ਅਗਨੀ ਲਈ ਊਰਜਾ ਸੰਤੁਲਨ, ਹਵਾ ਲਈ ਪ੍ਰਾਣਾਯਾਮ ਅਤੇ ਆਕਾਸ਼ ਲਈ ਧਿਆਨ। ਜਦੋਂ ਅਸੀਂ ਇਨ੍ਹਾਂ ਪੰਜਾਂ ਨੂੰ ਇਕ ਚੱਕਰ ’ਚ ਸੰਤੁਲਿਤ ਕਰਦੇ ਹਾਂ, ਤਦ ਅਸੀਂ ਅੰਦਰ ਇਕ ਅਖੰਡਤਾ ਪਾਉਂਦੇ ਹਾਂ।

ਰੌਲੇ ਨਾਲ ਭਰੀ ਅੱਜ ਦੀ ਤੇਜ਼ ਦੁਨੀਆ ਲਗਾਤਾਰ ਤੁਲਨਾ ਨਾਲ ਸੰਚਾਲਿਤ ਹੈ। ਅਜਿਹੇ ਸਮੇਂ ’ਚ ਸ਼ਿਵ ਦਾ ਸੰਦੇਸ਼ ਸਾਨੂੰ ਇਕ ਨਵੀਂ ਦਿਸ਼ਾ ਦਿੰਦਾ ਹੈ। ਸ਼ਿਵ ਸਾਨੂੰ ਸਿਖਾਉਂਦੇ ਹਨ ਕਿ ਤਾਂਡਵ ਦੇ ਦਰਮਿਆਨ ਵੀ ਧਿਆਨ ਸੰਭਵ ਹੈ। ਰੌਲੇ ਦੇ ਦਰਮਿਆਨ ਮੌਨ ਅਤੇ ਗਤੀ ਦੇ ਦਰਮਿਆਨ ਵੀ ਸਥਿਰਤਾ ਸੰਭਵ ਹੈ। ਜੇ ਪੰਜ-ਤੱਤ ਸੰਤੁਲਿਤ ਹਨ ਤਾਂ ਪ੍ਰਿਥਵੀ ਸਾਨੂੰ ‘ਗਰਾਊਂਡਿਡ’ ਰੱਖਦੀ ਹੈ, ਜਲ ਸਾਨੂੰ ‘ਕਰੁਣਾਮਈ’ ਬਣਾਉਂਦਾ ਹੈ, ਅਗਨੀ ‘ਉਦੇਸ਼ਪੂਰਨ’ ਬਣਾਉਂਦੀ ਹੈ, ਹਵਾ ‘ਲਚਕੀਲੀ’ ਅਤੇ ਆਕਾਸ਼ ਸਾਨੂੰ ‘ਵਿਸ਼ਾਲ’ ਬਣਾਉਂਦਾ ਹੈ।

ਸ਼ਿਵ (ਗਿਆਨ)-ਸ਼ਕਤੀ ਦਾ ਸੰਤੁਲਨ : ਨਿਊਰੋਸਾਇੰਸ ਅਤੇ ਕੁਆਂਟਮ ਫਿਜ਼ਿਕਸ ਨੇ ਦਿਖਾਇਆ ਹੈ ਕਿ ਧਿਆਨ (ਮੈਡੀਟੇਸ਼ਨ) ਦਿਮਾਗ ਦੀ ਸੰਰਚਨਾ ਨੂੰ ਹਾਂਪੱਖੀ ਰੂਪ ’ਚ ਬਦਲ ਸਕਦਾ ਹੈ। ਧਿਆਨ ਕਰਦੇ ਸਮੇਂ ਅਸੀਂ ਆਪਣੇ ਨਿਊਰਲ ਨੈੱਟਵਰਕ ਨੂੰ ਮੁੜ-ਸੰਗਠਿਤ ਕਰਦੇ ਹਾਂ, ਜਿਵੇਂ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਐਲਗੋਰਿਦਮ ਸਿੱਖਦੇ ਹਾਂ। ਏ.ਆਈ. ਡੇਟਾ ਤੋਂ ਸਿੱਖਦੀ ਹੈ, ਮਨੁੱਖ ਅਨੁਭਵ ਤੋਂ। ਏ.ਆਈ. ਪੈਟਰਨ ਪਛਾਣਦੀ ਹੈ, ਜਦਕਿ ਸਾਧਕ ਆਤਮ-ਚਿੰਤਨ ਨਾਲ ਆਪਣੇ ਅੰਦਰ ਦੇ ਪੈਟਰਨ ਪਛਾਣਦਾ ਹੈ।

ਇਹੀ ਉਹ ਪਲ ਹੈ ਜਿੱਥੇ ‘ਸ਼ਿਵ’ ਦਾ ਮਾਰਗਦਰਸ਼ਨ ਪ੍ਰਸੰਗਿਕ ਹੋ ਜਾਂਦਾ ਹੈ। ਸ਼ਿਵ ਦਾ ਤੀਜਾ ਨੇਤਰ ਗਿਆਨ ਦਾ ਪ੍ਰਤੀਕ ਹੈ, ਉਹ ਦ੍ਰਿਸ਼ਟੀ ਜੋ ਸਤਹਿ ਸੂਚਨਾ ਤੋਂ ਪਰੇ ਸੱਚ ਨੂੰ ਦੇਖਦੀ ਹੈ। ਏ.ਆਈ. ਸਾਨੂੰ ਸੂਚਨਾ ਦੇ ਸਕਦੀ ਹੈ, ਪਰ ਵਿਵੇਕ ਨਹੀਂ। ਏ.ਆਈ. ਫੈਸਲੇ ਸੁਝਾਅ ਸਕਦੀ ਹੈ ਪਰ ਮੁੱਲ ਨਹੀਂ। ਏ.ਆਈ. ਸਿਰਜਣਾ ਕਰ ਸਕਦੀ ਹੈ ਪਰ ਕਰੁਣਾ ਨਹੀਂ। ਅੱਜ ਦੀ ਨੌਜਵਾਨ ਪੀੜ੍ਹੀ ਜੇ ਏ.ਆਈ. ਨਾਲ ਮੁਕਾਬਲਾ ਕਰਨ ਦੀ ਬਜਾਏ ਉਸ ਨੂੰ ਸਾਧਨ ਮੰਨੇ ਅਤੇ ਆਪਣੀ ਚੇਤਨਾ, ਅੰਤਰ-ਬੁੱਧੀ ਨੂੰ ਵਿਕਸਤ ਕਰੇ ਤਾਂ ਉਹੀ ਅਸਲੀ ‘ਸ਼ਿਵਤਵ’ ਵੱਲ ਵਧਣਾ ਹੋਵੇਗਾ।

ਭਾਰਤੀ ਦਰਸ਼ਨ ’ਚ ਸ਼ਿਵ ਸਿਰਫ ਸੰਹਾਰਕ ਨਹੀਂ, ਸਗੋਂ ਗਿਆਨ ਅਤੇ ਸ਼ਕਤੀ ਦੇ ਤਾਲਮੇਲ ਦਾ ਜੀਵੰਤ ਪ੍ਰਤੀਕ ਹਨ। ਉਨ੍ਹਾਂ ਦਾ ਤੀਜਾ ਨੇਤਰ ਵਿਵੇਕ ਅਤੇ ਜਾਗਰੂਕਤਾ ਦਾ ਸੰਕੇਤ ਹੈ, ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਤਹਿ ਸੂਚਨਾ ਦੇ ਪਾਰ ਵੀ ਇਕ ਡੂੰਘੀ ਦ੍ਰਿਸ਼ਟੀ ਹੁੰਦੀ ਹੈ। ਜੇਕਰ ਨੌਜਵਾਨ ਏ.ਆਈ. ਨੂੰ ਸਾਧਨ ਵਜੋਂ ਅਪਣਾ ਕੇ ਆਪਣੀ ਅੰਤਰ-ਦ੍ਰਿਸ਼ਟੀ ਨੂੰ ਵਿਕਸਤ ਕਰਨ, ਤਾਂ ਉਹ ਤਕਨੀਕ ਦੇ ਖਪਤਕਾਰ ਨਹੀਂ, ਉਸ ਦੇ ਸਿਰਜਣਹਾਰ ਬਣਨਗੇ।

ਸ਼ਿਵ ਦਾ ਤ੍ਰਿਸ਼ੂਲ ਸ਼ਕਤੀ ਅਤੇ ਸੰਤੁਲਨ ਦਾ ਪ੍ਰਤੀਕ ਹੈ। ਅੱਜ ਦਾ ਨੌਜਵਾਨ ਗਿਆਨ ਨਾਲ ਸੰਪੰਨ ਹੈ, ਸੂਚਨਾਵਾਂ ਦੀ ਕਮੀ ਨਹੀਂ। ਇੰਟਰਨੈੱਟ ਅਤੇ ਏ.ਆਈ. ਨੇ ਗਿਆਨ ਤੱਕ ਪਹੁੰਚ ਆਸਾਨ ਕਰ ਦਿੱਤੀ ਹੈ ਪਰ ਸਿਰਫ ਜਾਣਕਾਰੀ ਕਾਫ਼ੀ ਨਹੀਂ, ਉਸ ਨੂੰ ਦਿਸ਼ਾ ਦੇਣ ਵਾਲੀ ਸ਼ਕਤੀ, ਅੰਦਰੂਨੀ ਅਨੁਸ਼ਾਸਨ, ਧੀਰਜ ਅਤੇ ਨੈਤਿਕ ਵਿਵੇਕ ਵੀ ਜ਼ਰੂਰੀ ਹੈ। ਗਿਆਨ (ਬੁੱਧੀ) ਅਤੇ ਸ਼ਕਤੀ (ਸੰਕਲਪ) ਦਾ ਸੰਤੁਲਨ ਹੀ ਸਿਰਜਣਾਤਮਕ ਊਰਜਾ ਨੂੰ ਜਨਮ ਦਿੰਦਾ ਹੈ ਅਤੇ ਇਹੀ ਸ਼ਿਵ ਦਾ ਸੰਦੇਸ਼ ਹੈ।

ਹਮੇਸ਼ਾ ਸਾਰਥਕ ਸ਼ਿਵ ਦੀ ਸਿੱਖਿਆ: ਸ਼ਿਵ ਦਾ ਤਾਂਡਵ ਉਗਰਤਾ ਨਹੀਂ, ਲੈਅਬੱਧਤਾ ਹੈ। ਇਹ ਯਾਦ ਦਿਵਾਉਂਦਾ ਹੈ ਕਿ ਸਿਰਜਣਾ ਅਤੇ ਸੰਹਾਰ ਇਕ ਹੀ ਚੱਕਰ ਦੇ ਦੋ ਹਿੱਸੇ ਹਨ। ਅਸਫਲਤਾ ਅੰਤ ਨਹੀਂ, ਮੁੜ-ਨਿਰਮਾਣ ਦੀ ਸ਼ੁਰੂਆਤ ਹੈ। ਨੌਜਵਾਨਾਂ ਲਈ ਇਹ ਦ੍ਰਿਸ਼ਟੀਕੋਣ ਜ਼ਰੂਰੀ ਹੈ ਕਿ ਜੀਵਨ ਇਕ ਸਿੱਧੀ ਦੌੜ ਨਹੀਂ, ਸਗੋਂ ਚੱਕਰੀ ਪ੍ਰਕਿਰਿਆ ਹੈ। ਉਤਾਰ-ਚੜ੍ਹਾਅ ਹੀ ਵਿਕਾਸ ਦਾ ਹਿੱਸਾ ਹਨ।

ਕੈਲਾਸ਼-ਵਾਸੀ, ਗੰਗਾ-ਧਾਰੀ ਨਾਗ-ਭੂਸ਼ਣ ਸ਼ਿਵ ਕੁਦਰਤ ਦੇ ਦੇਵਤਾ ਹਨ। ਉਨ੍ਹਾਂ ਦਾ ਸਰੂਪ ਸਾਨੂੰ ਕੁਦਰਤੀ ਦੇ ਨਾਲ ਸੰਤੁਲਨ ਦਾ ਸੰਦੇਸ਼ ਦਿੰਦਾ ਹੈ। ਅੱਜ ਜਦੋਂ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਸੰਕਟ ਵਿਸ਼ਵ ਦੇ ਸਾਹਮਣੇ ਚੁਣੌਤੀ ਬਣ ਚੁੱਕੇ ਹਨ, ਤਦ ਸ਼ਿਵ ਦਾ ਇਹ ਰੂਪ ਸਾਨੂੰ ਸੰਤੁਲਿਤ ਜੀਵਨਸ਼ੈਲੀ ਦੀ ਪ੍ਰੇਰਣਾ ਦਿੰਦਾ ਹੈ।

ਸ਼ਿਵਰਾਤਰੀ ’ਤੇ ਏਕਤਾ ਦਾ ਵੀ ਮਹੱਤਵ ਹੈ। ਏਕਤਾ ਦਾ ਅਰਥ ਹੈ—ਸਾਰੇ ਭੇਦਾਂ ਤੋਂ ਪਰੇ, ਏਕਤਾ ਦਾ ਅਨੁਭਵ। ਸ਼ਿਵ ਦੀ ਉਪਾਸਨਾ ਸਾਨੂੰ ਇਹ ਸਿਖਾਉਂਦੀ ਹੈ ਕਿ ਅਸੀਂ ਸਭ ਇਕ ਹੀ ਚੇਤਨਾ ਦੇ ਅੰਗ ਹਾਂ। ਜਦੋਂ ਅਸੀਂ ਪੰਜ ਤੱਤਾਂ ’ਚ ਸੰਤੁਲਨ ਲਿਆਉਂਦੇ ਹਾਂ, ਤਦ ਏਕਤਾ ਦੀ ਅਨੁਭੂਤੀ ਸਹਿਜ ਹੋ ਜਾਂਦੀ ਹੈ। ਆਓ ਇਸ ਸ਼ਿਵਰਾਤਰੀ ਮੌਕੇ ਆਪਣੇ ਅੰਦਰ ਇਸ ਪੂਰਨਤਾ ਨੂੰ ਅਪਣਾ ਕੇ ਆਪਣੀ ਚੇਤਨਾ ਨੂੰ ਵਿਆਪਕ ਬਣਾਈਏ।

ਸੰਗੀਤਾ ਮਿੱਤਲ

  • Mahashivratri
  • Shivatva
  • Awakening
  • knowledge
  • power
  • consciousness

ਟਰੰਪ ਦਾ ਢੀਠਪੁਣਾ, ਬਦਲੇ ’ਚ ਕੁਝ ਨਹੀਂ!

NEXT STORY

Stories You May Like

  • punjab sakhi shakti craft mela in patiala
    ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ
  • international women  s day  india  nari shakti  narendra modi
    ਵਿਕਸਿਤ ਭਾਰਤ ਦੀ ਨੀਂਹ ਹੈ 'ਨਾਰੀ ਸ਼ਕਤੀ': PM ਮੋਦੀ ਨੇ ਮਹਿਲਾ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ
  • deadly attacked on cold store owner and workers
    Punjab: ਕੋਲਡ ਸਟੋਰ ਮਾਲਕ ਤੇ ਮਜ਼ਦੂਰਾਂ ’ਤੇ ਹਮਲਾ, ਬਣਿਆ ਦਹਿਸ਼ਤ ਦਾ ਮਾਹੌਲ
  • aap councilor  s house firing case exposed
    'ਆਪ' ਕੌਂਸਲਰ ਦੇ ਘਰ ਫਾਇਰਿੰਗ ਮਾਮਲੇ ਦਾ ਪਰਦਾਫਾਸ਼, ਭਤੀਜਾ ਤੇ ਭਾਣਜਾ ਨਾਲ ਰੱਲ ਕੇ ਆਪ ਹੀ...
  • clashed between two parties sharp weapons were used
    ਜੰਗ ਦਾ ਮੈਦਾਨ ਬਣਿਆ ਜਲੰਧਰ ਦਾ ਇਹ ਥਾਣਾ! ਮੁੰਡੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
  • on holi the court of planets will be decorated in aquarius
    ਹੋਲੀ 'ਤੇ ਕੁੰਭ ਰਾਸ਼ੀ 'ਚ ਸਜੇਗਾ 'ਗ੍ਰਹਿਆਂ ਦਾ ਦਰਬਾਰ', ਇਨ੍ਹਾਂ 4 ਰਾਸ਼ੀਆਂ ਦੀ ਲੱਗੇਗੀ ਲਾਟਰੀ!
  • west asia crisis has a major impact on india
    ਪੱਛਮੀ ਏਸ਼ੀਆ ਸੰਕਟ ਦਾ ਭਾਰਤ 'ਤੇ ਵੱਡਾ ਅਸਰ: ਮੁੰਬਈ, ਦਿੱਲੀ ਤੇ ਬੈਂਗਲੁਰੂ ਤੋਂ 180 ਉਡਾਣਾਂ ਰੱਦ
  • the era of rote learning is over in cbse exams
    CBSE ਪ੍ਰੀਖਿਆਵਾਂ 'ਚ ਰੱਟੇ ਦਾ ਯੁੱਗ ਖ਼ਤਮ, ਯਾਦ ਰੱਖਣ ਦੀ ਬਜਾਏ ਤਰਕ ਤੇ ਸਮਝ ਦੇ ਆਧਾਰ ’ਤੇ ਦਿੱਤੇ ਜਾਣਗੇ ਅੰਕ
  • pargat singh  s sharp attack on kejriwal
    ਪਰਗਟ ਸਿੰਘ ਦਾ ਕੇਜਰੀਵਾਲ 'ਤੇ ਤਿੱਖਾ ਹਮਲਾ, ਬੇਅਦਬੀ ਕੇਸਾਂ 'ਚ ਇਨਸਾਫ਼ ਦੀ...
  • long queues for lpg in jalandhar
    ਜਲੰਧਰ 'ਚ LPG ਸਿਲੰਡਰ ਨੂੰ ਲੈ ਕੇ ਲੱਗੀਆਂ ਲੰਬੀਆਂ ਲਾਈਨਾਂ! Agency ਮਾਲਕ ਦਾ...
  • dc himanshu agarwal s big statement regarding petrol diesel and lpg
    ਜਲੰਧਰ ਵਾਸੀ ਦੇਣ ਧਿਆਨ! ਪੈਟਰੋਲ-ਡੀਜ਼ਲ ਤੇ LPG ਨੂੰ ਲੈ ਕੇ DC ਦਾ ਆ ਗਿਆ ਵੱਡਾ...
  • power cut in punjab
    ਪੰਜਾਬ 'ਚ ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...
  • boy deadbody found near bus stand in suspicious circumstances
    ਮਹਿਤਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ! ਬੱਸ ਸਟੈਂਡ ਨੇੜਿਓਂ ਮਿਲੀ...
  • harsimrat badal takes a dig at cm mann over youth s death due to drugs
    ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ 'ਤੇ ਹਰਸਿਮਰਤ ਬਾਦਲ ਨੇ CM ਮਾਨ ਨੂੰ ਘੇਰਿਆ
  • critical patient airlifted from delhi to adampur
    ਦਿੱਲੀ ਤੋਂ ਏਅਰ ਐਂਬੂਲੈਂਸ ਰਾਹੀਂ ਗੰਭੀਰ ਮਰੀਜ਼ ਨੂੰ ਆਦਮਪੁਰ ਪਹੁੰਚਾਇਆ
  • pargat singh on kejriwal
    ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਬੇਅਦਬੀਆਂ ਦੇ ਇਨਸਾਫ਼ ਬਾਰੇ ਜਵਾਬ ਦੇਣ ਕੇਜਰੀਵਾਲ:...
Trending
Ek Nazar
ipl 2026

IPL 2026 ਲਈ BCCI ਦਾ ਨਵਾਂ 'ਫਰਮਾਨ', ਇਸ ਚੀਜ਼ 'ਤੇ ਲਾਇਆ ਬੈਨ

suv falls into 20 foot pit during test drive

ਟੈਸਟ ਡਰਾਈਵ ਦੌਰਾਨ ਵਾਪਰਿਆ ਰੂਹ ਕੰਬਾਊ ਹਾਦਸਾ, 20 ਫੁੱਟ ਡੂੰਘੇ ਖੱਡੇ 'ਚ ਜਾ...

bcci is kind to the cricketer dropped from the t20 team

TEAM INDIA 'ਚੋਂ ਡਰਾਪ ਹੋਏ ਕ੍ਰਿਕਟਰ ਨੂੰ BCCI ਦੇਵੇਗਾ ਵੱਡਾ ਐਵਾਰਡ, ਇਹ ਦਿੱਗਜ...

second solar eclipse 2026 date and time

ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ! ਜਾਣੋ ਕਿੱਥੇ-ਕਿੱਥੇ ਛਾਏਗਾ ਹਨ੍ਹੇਰਾ

around 20 000 teachers in punjab province not paid salaries

20,000 ਟੀਚਰਾਂ ਨੂੰ 3 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਲਹਿੰਦੇ ਪੰਜਾਬ 'ਚ ਦਾਅ...

people of these zodiac signs are extremely romantic

ਬੇਹੱਦ ਰੋਮਾਂਟਿਕ ਹੁੰਦੇ ਨੇ ਇਨ੍ਹਾਂ ਰਾਸ਼ੀਆਂ ਦੇ ਲੋਕ, ਪਿਆਰ ਨਿਭਾਉਣ 'ਚ ਹੁੰਦੇ...

srh owner kavya maran bought pakistani players for crores

SRH ਦੀ ਮਾਲਕਣ ਕਾਵਿਆ ਮਾਰਨ ਨੇ ਕਰੋੜਾਂ 'ਚ ਖਰੀਦਿਆਂ ਪਾਕਿਸਤਾਨੀ ਖਿਡਾਰੀ !

gold worth rs 15 crore and 3 kg silver missing from sbi locker

ਬੈਂਕ ਮੈਨੇਜਰ ਦਾ ਕਾਰਾ ! SBI ਲਾਕਰ 'ਚੋਂ ਗਾਇਬ ਕਰ'ਤਾ 15 ਕਰੋੜ ਦਾ ਸੋਨਾ ਤੇ 3...

tvs orbiter v1 scooter

TVS ਦਾ ਵੱਡਾ ਧਮਾਕਾ! 50000 ਤੋਂ ਵੀ ਘੱਟ ਕੀਮਤ 'ਚ ਲਾਂਚ ਕੀਤਾ ਨਵਾਂ ਇਲੈਕਟ੍ਰਿਕ...

boy deadbody found near bus stand in suspicious circumstances

ਮਹਿਤਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ! ਬੱਸ ਸਟੈਂਡ ਨੇੜਿਓਂ ਮਿਲੀ...

mortar shell explodes in pakistan

ਪਾਕਿਸਤਾਨ 'ਚ ਮੋਰਟਾਰ ਸ਼ੈੱਲ 'ਚ ਧਮਾਕਾ, ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ

amritsar s hotel industry may come to a standstill

ਅੰਮ੍ਰਿਤਸਰ ਦੀ ਹੋਟਲ ਇੰਡਸਟਰੀ ਹੋ ਸਕਦੀ ਠੱਪ! ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਹੋਈ...

46 crores cash withdrawn from temple donation box

ਮੰਦਰ ਦੀ ਦਾਨ ਪੇਟੀ 'ਚੋਂ ਨਿਕਲੇ 46 ਕਰੋੜ ਨਕਦ, 3 ਕਿੱਲੋ ਸੋਨਾ ਤੇ 152 ਕਿੱਲੋ...

trump s speech interrupted due to woman fainting

ਮਹਿਲਾ ਦੇ ਬੇਹੋਸ਼ ਹੋਣ ਕਾਰਨ Trump ਨੋ ਰੋਕ 'ਤੀ ਸਪੀਚ, ਲੋਕਾਂ ਨੇ ਕੀਤੀ ਸ਼ਲਾਘਾ

us missile hits iranian school due to technical mistake

ਜਾਂਚ 'ਚ ਖੁਲਾਸਾ, Targeting mistake ਕਾਰਨ ਈਰਾਨ ਦੇ ਸਕੂਲ 'ਤੇ ਡਿੱਗੀ ਅਮਰੀਕੀ...

american consulate closed in part of pakistan

ਪਾਕਿਸਤਾਨ ਦੇ ਇਕ ਹਿੱਸੇ 'ਚ ਅਮਰੀਕੀ ਕੌੰਸਲੇਟ ਹੋਇਆ ਬੰਦ!

abusing mother sister fined 500 rupees

ਪਿੰਡ 'ਚ ਕੱਢੀ ਗਾਲ੍ਹ ਤਾਂ ਲੱਗੇਗਾ ਮੋਟਾ ਜੁਰਮਾਨਾ, ਕੋਲਗਾਂਵ ਨੇ ਕੀਤਾ ਮਤਾ ਪਾਸ

former mp second marriage entry ban

ਦੂਜਾ ਵਿਆਹ ਕਰਵਾ ਕੇ ਆਏ ਸਾਬਕਾ MP ਦੀ ਪਰਿਵਾਰ ਨੇ ਐਂਟਰੀ ਕੀਤੀ 'ਬੈਨ'! ਲਾੜੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • politics on the president a hollow heavy noise
      ਰਾਸ਼ਟਰਪਤੀ ’ਤੇ ਰਾਜਨੀਤੀ : ‘ਥੋਥਾ ਚਨਾ, ਬਾਜੇ ਘਨਾ’
    • crime incidents increasing on trains
      ‘ਰੇਲਾਂ ’ਚ ਵਧ ਰਹੀਆਂ’ ਅਪਰਾਧ ਦੀਆਂ ਘਟਨਾਵਾਂ!
    • cancer medicines
      ਕੈਂਸਰ ਦੀਆਂ ਦਵਾਈਆਂ ’ਤੇ ਡਿਊਟੀ ’ਚ ਕਟੌਤੀ ਨਾਲ ਕਿਵੇਂ ਹੋਵੇਗਾ ਮਰੀਜ਼ਾਂ ਦਾ ਬੋਝ...
    • iran s new leader
      ਈਰਾਨ ਨੂੰ ਮਿਲਿਆ ਨਵਾਂ ਲੀਡਰ, ਕਿੰਨੀ ਬਦਲੇਗੀ ਤਸਵੀਰ
    • girls initiating divorce
      ਤਲਾਕ ਦੀ ਪਹਿਲ ਕਰਦੀਆਂ ਲੜਕੀਆਂ
    • 10 million indians living in west asia are at risk
      ਪੱਛਮੀ ਏਸ਼ੀਆ ’ਚ ਰਹਿੰਦੇ 1 ਕਰੋੜ ਭਾਰਤੀ ਜੋਖਿਮ ’ਚ
    • technical flaws in aircraft facility becomes life threatening
      ‘ਜਹਾਜ਼ਾਂ ’ਚ ਤਕਨੀਕੀ ਖਾਮੀਆਂ’ ਸਹੂਲਤ ਬਣੀ ਜਾਨ ਨੂੰ ਖ਼ਤਰਾ!
    • india canada uranium deal
      ਕੈਨੇਡਾ ਨਾਲ ਯੂਰੇਨੀਅਮ ਡੀਲ ਭਾਰਤ ਲਈ ਕਿਵੇਂ ਮਦਦਗਾਰ ਹੋਵੇਗੀ ?
    • india may become global study center
      ਦੇਸ਼ ’ਚ ਹੈ ਗਲੋਬਲ ਸਿੱਖਿਆ ਕੇਂਦਰ ਬਣਨ ਦੀ ਤਾਕਤ
    • america s diplomacy is not bullying
      ਅਮਰੀਕਾ ਦੀ ਕੂਟਨੀਤੀ ਨਹੀਂ ਦਾਦਾਗਿਰੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +