Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 14, 2026

    6:16:16 PM

  • pet dog  young man bitten

    ਪੰਜਾਬ : ਪਾਲਤੂ ਕੁੱਤੇ ਦੇ ਵੱਢਣ ਨਾਲ ਬੇਕਾਬੂ ਹੋਇਆ...

  • punjab heavy rain alert issue

    ਪੰਜਾਬ ਲਈ 5 ਦਿਨ ਅਹਿਮ! ਭਾਰੀ ਮੀਂਹ ਤੇ...

  • sukhbir badal organizational structure of sc wing of shiromani akali dal

    ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਐੱਸ....

  • petrol diesel  box deposit  advisory  ministry of petroleum natural gas

    ਡੱਬਿਆਂ ਜਾਂ ਖੁੱਲ੍ਹੇ ਭਾਂਡਿਆਂ 'ਚ ਪੈਟਰੋਲ-ਡੀਜ਼ਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੁਪਨੇ ਦਿਖਾਉਣਾ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਸਾਧਨ ਮੁਹੱਈਆ ਨਾ ਕਰਨਾ ਅਪਰਾਧ

BLOG News Punjabi(ਬਲਾਗ)

ਸੁਪਨੇ ਦਿਖਾਉਣਾ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਸਾਧਨ ਮੁਹੱਈਆ ਨਾ ਕਰਨਾ ਅਪਰਾਧ

  • Edited By Harpreet Singh,
  • Updated: 07 Feb, 2026 04:26 PM
Blog
showing dreams and not providing the means to fulfill them is a crime
  • Share
    • Facebook
    • Tumblr
    • Linkedin
    • Twitter
  • Comment

ਦੇਸ਼ ’ਚ ਹਰ ਸਾਲ ਬਜਟ ’ਚ ਕੁਝ ਨਾ ਕੁਝ ਅਜਿਹਾ ਹੁੰਦਾ ਹੈ, ਜੋ ਲੋਕ-ਲੁਭਾਊ ਅਤੇ ਮਨਭਾਉਂਦਾ ਹੁੰਦਾ ਹੈ ਅਤੇ ਕਦੇ ਤਾਂ ਇਹ ਕਿ ਆਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਵਰਗੇ ਐਲਾਨ ਕਰ ਦਿੱਤੇ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਬਸ ਤੁਸੀਂ ਸਾਡੇ ’ਤੇ ਭਰੋਸਾ ਰੱਖੋ ਅਤੇ ਜਦੋਂ ਵੀ ਸਾਨੂੰ ਲੋੜ ਹੋਵੇ, ਆਪਣਾ ਆਸ਼ੀਰਵਾਦ ਭਾਵ ਵੋਟ ਦਿੰਦੇ ਰਹੋ, ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਕਰਨ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਸੁਪਨਿਆਂ ਨਾਲ ਧੋਖਾ : ਇਸ ’ਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਸਰਕਾਰ ਦੇ ਪਹਿਲੇ ਦਹਾਕੇ ਅਤੇ ਉਸ ਤੋਂ ਬਾਅਦ ਹੁਣ ਤੱਕ ਕਾਫ਼ੀ ਕੁਝ ਅਜਿਹਾ ਹੋਇਆ ਹੈ ਜੋ ਇੱਛਾਵਾਂ ਨੂੰ ਸਾਕਾਰ ਕਰਨ ਵਰਗਾ ਰਿਹਾ, ਪਰ ਫਿਰ ਵੀ ਬਹੁਤ ਕੁਝ ਅਜਿਹਾ ਹੈ ਜੋ ਹੋਣਾ ਚਾਹੀਦਾ ਸੀ, ਸ਼ੁਰੂ ਹੋਇਆ ਪਰ ਅੱਧਾ-ਅਧੂਰਾ ਰਿਹਾ ਜਾਂ ਬੰਦ ਹੋ ਗਿਆ। ਕਈ ਪ੍ਰਾਜੈਕਟਾਂ ਦੇ ਐਲਾਨ ਫਾਈਲਾਂ ’ਚ ਸਿਮਟ ਕੇ ਰਹਿ ਗਏ, ਜਿਨ੍ਹਾਂ ’ਤੇ ਧੂੜ ਦੀ ਪਰਤ ਇੰਨੀ ਮੋਟੀ ਜੰਮ ਚੁੱਕੀ ਹੈ ਕਿ ਕਿਸੇ ਦੀ ਨਜ਼ਰ ਨਾ ਪਵੇ। ਕੁਝ ਉਦਾਹਰਣਾਂ ਹਨ :

ਸਮਾਰਟ ਸਿਟੀ ਯੋਜਨਾ : ਜੂਨ 2015 ’ਚ ਕਿਹਾ ਗਿਆ ਸੀ ਕਿ ਦੇਸ਼ ਦੇ 100 ਸ਼ਹਿਰਾਂ ਨੂੰ ਤਕਨਾਲੋਜੀ ਆਧਾਰਿਤ, ਸਥਿਰ ਵਿਕਾਸ ਦੀ ਪ੍ਰਕਿਰਿਆ ਨਾਲ ਜੋੜਿਆ ਜਾਵੇਗਾ, ਭਾਵ ਇੱਥੇ ਰਹਿਣ ਵਾਲੇ ਆਪਣੇ ਜੀਵਨ ’ਚ ਉਹ ਬਦਲਾਅ ਦੇਖ ਸਕਣਗੇ ਜੋ ਉਹ ਅਕਸਰ ਵਿਦੇਸ਼ ਯਾਤਰਾ ਸਮੇਂ ਵਿਕਸਿਤ ਦੇਸ਼ਾਂ ’ਚ ਦੇਖਦੇ ਹਨ ਜਾਂ ਫਿਰ ਸਿਨੇਮਾ ਅਤੇ ਪ੍ਰਚਾਰ ਸਾਧਨਾਂ ਰਾਹੀਂ ਅੰਦਾਜ਼ਾ ਲਗਾ ਲੈਂਦੇ ਹਨ। ਇਨ੍ਹਾਂ ਸਮਾਰਟ ਸ਼ਹਿਰਾਂ ’ਚ ਟੋਇਆਂ ਤੋਂ ਮੁਕਤ ਸ਼ਾਨਦਾਰ ਸੜਕਾਂ, ਜਲ-ਥਲ ਨਾਲ ਨਜਿੱਠਣ ਦੇ ਸਾਧਨ, ਕੂੜਾ-ਕਰਕਟ ਦੇ ਨਿਪਟਾਰੇ ਦੇ ਉਪਾਅ ਭਾਵ ਵੇਸਟ ਮੈਨੇਜਮੈਂਟ, ਜਿੰਨੀ ਲੋੜ ਹੋਵੇ ਓਨੀ ਬਿਜਲੀ ਮਿਲਣ ਦੀ ਵਿਵਸਥਾ ਅਤੇ ਸਾਰਾ ਜ਼ਰੂਰੀ ਬੁਨਿਆਦੀ ਢਾਂਚਾ, ਉੱਦਮੀਆਂ ਲਈ ‘ਵਨ ਵਿੰਡੋ ਸਿਸਟਮ’ ਅਤੇ ਆਮ ਨਾਗਰਿਕ ਨੂੰ ਡਿਜੀਟਲ ਈ-ਗਵਰਨੈਂਸ ਦਾ ਤੋਹਫ਼ਾ ਮਿਲੇਗਾ।

ਇਸ ਦੇ ਲਈ 48,000 ਕਰੋੜ ਰੁਪਏ ਦੀ ਭਾਰੀ ਰਕਮ ਰੱਖੀ ਗਈ। ਹੁਣ ਅੰਕੜੇ ਦੱਸਦੇ ਹਨ ਕਿ ਲਗਭਗ 18 ਸ਼ਹਿਰਾਂ ’ਚ ਹੁਣ ਤੱਕ ਕੰਮ ਪੂਰਾ ਹੋਇਆ ਅਤੇ ਬਾਕੀ ’ਚ ਕਿਤੇ-ਕਿਤੇ ਥੋੜ੍ਹਾ-ਬਹੁਤ ਕੰਮ ਹੁੰਦਾ ਦਿਸਿਆ ਅਤੇ ਬਾਅਦ ’ਚ ਉਹ ਵੀ ਠੱਪ ਹੋ ਗਿਆ। ਕਿਤੇ ਜ਼ਮੀਨ ਨਾ ਮਿਲਣ ਦਾ ਬਹਾਨਾ ਬਣਿਆ ਤਾਂ ਕਈ ਥਾਵਾਂ ’ਤੇ ਰੱਖ-ਰਖਾਅ ਦੀ ਵਿਵਸਥਾ ਦੀ ਘਾਟ ਹੋਣ ਕਾਰਨ ਜੋ ਨਿਰਮਾਣ ਕਾਰਜ ਹੋਏ ਸਨ, ਉਹ ਮਲਬੇ ਦਾ ਰੂਪ ਧਾਰਨ ਕਰਨ ਲੱਗੇ।

ਬੁਲੇਟ ਟ੍ਰੇਨ ਦਾ ਸੁਪਨਾ : ਅਸੀਂ ਅਕਸਰ ਚੀਨ, ਜਾਪਾਨ ਅਤੇ ਹੋਰ ਸ਼ਹਿਰਾਂ ’ਚ ਤੇਜ਼ ਰਫਤਾਰ ਨਾਲ ਚੱਲਣ ਵਾਲੀ ਬੁਲੇਟ ਟ੍ਰੇਨ ਬਾਰੇ ਸੁਣਦੇ ਹਾਂ ਅਤੇ ਜੇਕਰ ਉੱਥੇ ਜਾਣ ਦਾ ਮੌਕਾ ਮਿਲੇ ਤਾਂ ਦੇਖਦੇ ਵੀ ਹਾਂ। ਅਸੀਂ ਹੈਰਾਨ ਹੁੰਦੇ ਹਾਂ ਕਿ ਬਿਨਾਂ ਗੱਡੀ ਦੇ ਅੰਦਰ ਜਾਂ ਆਲੇ-ਦੁਆਲੇ ਕੋਈ ਕੰਬਣੀ ਹੋਏ 300-400 ਦੀ ਸਪੀਡ ਨਾਲ ਦੌੜਨਾ ਕਿੰਨਾ ਰੋਮਾਂਚਕ ਹੈ। ਕਮਾਲ ਦੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਅਤੇ ਨਾਲ ਹੀ ਚੜ੍ਹਨ-ਉਤਰਨ ਤੇ ਪਲੇਟਫਾਰਮ ’ਤੇ ਯਾਤਰੀਆਂ ਲਈ ਸਾਰੀਆਂ ਸਹੂਲਤਾਂ ਉਪਲਬਧ ਦੇਖ ਕੇ ਲੱਗਦਾ ਹੈ ਕਿ ਕਾਸ਼ ਭਾਰਤ ’ਚ ਇਹ ਹੋ ਸਕਦਾ।

ਕੋਈ ਗੱਲ ਨਹੀਂ, ਸਾਡੀ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਕਿ 2014-2017 ਦੇ ਸਮੇਂ ’ਚ ਮੁੰਬਈ-ਅਹਿਮਦਾਬਾਦ ਦੇ ਵਿਚਕਾਰ ਬੁਲੇਟ ਟ੍ਰੇਨ ਦੀ ਸਵਾਰੀ ਕਰਨ ਦਾ ਆਨੰਦ ਮਿਲ ਜਾਵੇਗਾ। ਹੁਣ ਕਹਿੰਦੇ ਹਨ ਕਿ ਸ਼ਾਇਦ 2029 ਤੱਕ ਇਹ ਉਮੀਦ ਪੂਰੀ ਹੋਵੇ। ਕਿੱਥੇ ਤਾਂ ਸੋਚਿਆ ਸੀ ਕਿ ਪੂਰੇ ਦੇਸ਼ ’ਚ ਇਕ ਤੋਂ ਬਾਅਦ ਇਕ ਬੁਲੇਟ ਟ੍ਰੇਨਾਂ ਦਾ ਦੌੜਨਾ ਸੰਭਵ ਹੋ ਜਾਵੇਗਾ, ਪਰ ਹੁਣ ਇਸ ’ਤੇ ਤਸੱਲੀ ਕਰਨੀ ਪੈ ਰਹੀ ਹੈ ਕਿ ‘ਵੰਦੇ ਭਾਰਤ’ ਟ੍ਰੇਨਾਂ ਚੱਲ ਰਹੀਆਂ ਹਨ। ਇਹ ਦਿਲਾਸਾ ਹੋ ਸਕਦਾ ਹੈ, ਪਰ ਵਿਸ਼ਵ ’ਚ ਹੋ ਰਹੀ ਇਸ ਖੇਤਰ ਦੀ ਤਰੱਕੀ ਦੇ ਸਾਹਮਣੇ ਇਹ ਕਿਤੇ ਨਹੀਂ ਟਿਕਦੀ।

ਬੁਨਿਆਦੀ ਢਾਂਚਾ ਅਤੇ ਵਪਾਰ : ਹਾਈਵੇਅ ਭਾਵ ਰਾਜਮਾਰਗਾਂ ਦਾ ਵਿਸਥਾਰ ਦੇਸ਼ ’ਚ ਵਪਾਰ ਕਰਨ ਦੀ ਸਹੂਲਤ ਦਾ ਮਹੱਤਵਪੂਰਨ ਅੰਗ ਹੈ। ਇਸੇ ਤਰ੍ਹਾਂ ਬੰਦਰਗਾਹਾਂ ’ਤੇ ਆਧੁਨਿਕ ਸਹੂਲਤਾਂ ਦਾ ਹੋਣਾ ਜ਼ਰੂਰੀ ਹੈ। ਰਾਸ਼ਟਰੀ ਹੋਵੇ ਜਾਂ ਅੰਤਰਰਾਸ਼ਟਰੀ ਵਪਾਰ, ਬਰਾਮਦ ਹੋਵੇ ਜਾਂ ਦਰਾਮਦ, ਜਦੋਂ ਤੱਕ ਇਕ ਥਾਂ ਤੋਂ ਦੂਜੀ ਥਾਂ ਤੱਕ ਤਿਆਰ ਵਸਤੂਆਂ ਨੂੰ ਲਿਆਉਣ-ਲਿਜਾਣ ਦੀ ਬਿਨਾਂ ਰੁਕਾਵਟ ਵਿਵਸਥਾ ਨਹੀਂ ਹੋਵੇਗੀ, ਉਦੋਂ ਤੱਕ ਅਸੀਂ ਵਪਾਰ ’ਚ ਪੱਛੜੇ ਹੀ ਰਹਾਂਗੇ।

ਇਹ ਗੱਲ ਹਾਲ ਹੀ ’ਚ ਹੋਏ ਅੰਤਰਰਾਸ਼ਟਰੀ ਸਮਝੌਤਿਆਂ ਨੂੰ ਦੇਖਦੇ ਹੋਏ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿ ਪਾਣੀ ਅਤੇ ਜ਼ਮੀਨ ਰਾਹੀਂ ਆਵਾਜਾਈ ਦੀ ਵਿਵਸਥਾ ਹੀ ਇਕੋ-ਇਕ ਬਦਲ ਹੈ ਕਿ ਅਸੀਂ ਇਨ੍ਹਾਂ ਸਾਰੇ ਕਰਾਰਾਂ ਦਾ ਫ਼ਾਇਦਾ ਆਪਣੇ ਲਾਭ ਲਈ ਉਠਾ ਸਕੀਏ। ਇਹ ਚੰਗਾ ਸੰਕੇਤ ਹੈ ਕਿ ਇਨ੍ਹਾਂ ਸਾਧਨਾਂ ਦੇ ਨਿਰਮਾਣ ਦੀ ਗਤੀ ਵਧੀ ਹੈ, ਪਰ ਇਨ੍ਹਾਂ ਨੂੰ ਪੂਰਾ ਕੀਤੇ ਜਾਣ ਦੇ ਟੀਚੇ ਤੋਂ ਅਸੀਂ ਅਜੇ ਬਹੁਤ ਪਿੱਛੇ ਹਾਂ। ਜੋ ਪ੍ਰਾਜੈਕਟ ਪਿਛਲੇ ਸਾਲ ਪੂਰੇ ਹੋਣੇ ਸਨ, ਉਹ 4-5 ਸਾਲ ਅੱਗੇ ਵਧਾ ਦਿੱਤੇ ਗਏ ਹਨ।

ਦੇਸ਼ ’ਚ ਰੇਲ ਨੈੱਟਵਰਕ ਵਿਛਾਉਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ, ਵਿਸ਼ੇਸ਼ ਤੌਰ ’ਤੇ ਮਾਲ ਗੱਡੀਆਂ ਦਾ ਸੰਚਾਲਨ ਜਿਸ ਲਈ ਡੈਡੀਕੇਟਿਡ ਫਰੇਟ ਕੋਰੀਡੋਰ ਬਣਾਉਣ ਦੀ ਲੋੜ ਹੈ। ਇਸ ਦਿਸ਼ਾ ’ਚ ਹੁਣ ਤੱਕ ਹੋਈ ਤਰੱਕੀ ਨਿਰਾਸ਼ਾਜਨਕ ਹੈ। ਇਸ ਦਾ ਕਾਰਨ ਇਹ ਹੈ ਕਿ ਪੁਰਾਣੀਆਂ ਲਾਈਨਾਂ ’ਤੇ ਅਜੇ ਵੀ ਯਾਤਰੀ ਅਤੇ ਸਾਮਾਨ ਲਿਜਾਣ ਵਾਲੀਆਂ ਰੇਲਾਂ ਨੂੰ ਇਕੋ ਸਮੇਂ ਚਲਾਇਆ ਜਾਂਦਾ ਹੈ। ਪੈਸੰਜਰ ਟ੍ਰੇਨਾਂ ਨੂੰ ਕੱਢਣ ਲਈ ਮਾਲ ਗੱਡੀਆਂ ਨੂੰ ਰੋਕ ਦਿੱਤਾ ਜਾਂਦਾ ਹੈ, ਜਿਸ ਕਾਰਨ ਜ਼ਰੂਰੀ ਉਦਯੋਗਿਕ ਸਮੱਗਰੀ ਆਪਣੇ ਨਿਸ਼ਚਿਤ ਸਥਾਨ ’ਤੇ ਬਹੁਤ ਦੇਰ ਨਾਲ ਪਹੁੰਚਦੀ ਹੈ ਅਤੇ ਕਿਸੇ ਵਸਤੂ ਦੇ ਬਣਨ ’ਚ ਜ਼ਿਆਦਾ ਸਮਾਂ ਲੱਗਣ ਕਾਰਨ ਉਸ ਦੀ ਲਾਗਤ ਵਧ ਜਾਂਦੀ ਹੈ।

ਹਾਲਾਂਕਿ, ਗਤੀ ਸ਼ਕਤੀ ਯੋਜਨਾ ਦਾ ਟੀਚਾ ਦੇਸ਼ ਦੀ ਤਰੱਕੀ ਲਈ ਜ਼ਰੂਰੀ ਰੇਲ, ਸੜਕ, ਪੋਰਟ, ਜਲ ਮਾਰਗ, ਹਵਾਈ ਮਾਰਗ, ਜਨਤਕ ਆਵਾਜਾਈ ਅਤੇ ਲੌਜਿਸਟਿਕਸ ਇਨਫਰਾਸਟਰੱਕਚਰ ਦਾ ਤੇਜ਼ੀ ਨਾਲ ਵਿਕਾਸ ਕਰਨਾ ਹੈ, ਪਰ ਇਨ੍ਹਾਂ ਦੇ ਪੂਰਾ ਹੋਣ ’ਚ ਜੋ ਵਾਰ-ਵਾਰ ਸਮਾਂ ਵਧਾ ਦਿੱਤਾ ਜਾਂਦਾ ਹੈ, ਉਹ ਚਿੰਤਾਜਨਕ ਹੀ ਨਹੀਂ, ਇਕ ਤਰ੍ਹਾਂ ਨਾਲ ਖ਼ਤਰਨਾਕ ਵੀ ਹੈ ਕਿਉਂਕਿ ਸਾਡੇ ਵਿਰੋਧੀ ਸਾਡੇ ਤੋਂ ਪਹਿਲਾਂ ਨਿਰਧਾਰਿਤ ਸਥਾਨ ’ਤੇ ਪਹੁੰਚ ਜਾਣਗੇ।

ਰੁਕਾਵਟ ਪੈਦਾ ਕਰਨ ਦੀ ਸਜ਼ਾ ਨਹੀਂ
ਆਖ਼ਿਰ ਅਸੀਂ ਸਮੇਂ ਸਿਰ ਕੰਮ ਕਿਉਂ ਨਹੀਂ ਸ਼ੁਰੂ ਅਤੇ ਪੂਰਾ ਕਰ ਸਕਦੇ? ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪ੍ਰਸ਼ਾਸਨਿਕ ਪੱਧਰ ’ਤੇ ਅਧਿਕਾਰੀਆਂ ਦਾ ਨਿਰਪੱਖ ਅਤੇ ਪਾਰਦਰਸ਼ੀ ਨਾ ਹੋਣਾ। ਇਸ ਦੀ ਜੜ੍ਹ ’ਚ ਇਕ ਹੀ ਚੀਜ਼ ਹੈ ਅਤੇ ਉਹ ਹੈ ਪੁਰਾਣੇ ਨਿਯਮਾਂ ਦਾ ਅੱਜ ਦੇ ਹਿਸਾਬ ਨਾਲ ਨਾ ਬਦਲਣਾ ਅਤੇ ਉਨ੍ਹਾਂ ’ਤੇ ਹੀ ਅੜੇ ਰਹਿਣ ਕਾਰਨ ਫਾਈਲਾਂ ਦਾ ਅੰਬਾਰ ਲੱਗਣਾ। ਦੂਜਾ, ਸਰਕਾਰ ਚਾਹੇ ਕਿੰਨੇ ਵੀ ਦਾਅਵੇ ਕਰ ਲਵੇ ਪਰ ਖ਼ੌਫ਼ਨਾਕ ਸੱਚ ਇਹ ਹੈ ਕਿ ਰਿਸ਼ਵਤਖ਼ੋਰੀ ਅਤੇ ਭ੍ਰਿਸ਼ਟਾਚਾਰ ਸਾਰੇ ਮੰਤਰਾਲਿਆਂ ਅਤੇ ਉਨ੍ਹਾਂ ਦੇ ਅਧੀਨ ਦਫ਼ਤਰਾਂ ’ਚ ਇਸ ਹੱਦ ਤੱਕ ਫੈਲਿਆ ਹੋਇਆ ਹੈ ਕਿ ਉਸ ਤੋਂ ਬਿਨਾਂ ਕੋਈ ਵੀ ਫਾਈਲ ਮਨਜ਼ੂਰ ਨਹੀਂ ਹੁੰਦੀ। ਇਹ ਸਭ ਉਦੋਂ ਉਜਾਗਰ ਹੁੰਦਾ ਹੈ ਜਦੋਂ ਕੋਈ ਦੁਰਘਟਨਾ ਜਾਂ ਹਾਦਸਾ ਸਾਲਾਂ ਪਹਿਲਾਂ ਕੀਤੀ ਗਈ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਹੋ ਜਾਂਦਾ ਹੈ ਅਤੇ ਫਿਰ ਉਸ ਵਿਅਕਤੀ ਦੀ ਭਾਲ ਕੀਤੀ ਜਾਂਦੀ ਹੈ ਜਿਸ ਦੇ ਗਲੇ ’ਚ ਫਾਂਸੀ ਦਾ ਫੰਦਾ ਫਿੱਟ ਕੀਤਾ ਜਾ ਸਕੇ।

ਦੇਰ ਨੂੰ ਅਪਰਾਧ ਐਲਾਨਿਆ ਜਾਵੇ
ਸਵਾਲ ਇਹ ਹੈ ਕਿ ਕੀ ਕਿਸੇ ਪ੍ਰਾਜੈਕਟ ਦੇ ਸਮੇਂ ਸਿਰ ਪੂਰਾ ਨਾ ਕੀਤੇ ਜਾਣ ਨੂੰ ਅਪਰਾਧ ਦੀ ਸ਼੍ਰੇਣੀ ’ਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਦੇ ਲਈ ਜੋ ਜ਼ਿੰਮੇਵਾਰ ਅਧਿਕਾਰੀ ਹਨ, ਉਨ੍ਹਾਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ? ਬਹੁਤ ਹੀ ਘੱਟ ਮਾਮਲਿਆਂ ’ਚ ਸੁਣਿਆ ਜਾਂਦਾ ਹੈ ਕਿ ਕਿਸੇ ਅਧਿਕਾਰੀ ਨੂੰ ਸ਼ਾਸਨ ਤੋਂ ਲੈ ਕੇ ਅਦਾਲਤਾਂ ਤੱਕ ਸਜ਼ਾ ਮਿਲ ਚੁੱਕੀ ਹੋਵੇ ਅਤੇ ਉਹ ਬਰੀ ਹੋ ਕੇ ਜਾਂ ਜ਼ਮਾਨਤ ’ਤੇ ਆਪਣੇ ਕਾਰਜਕਾਲ ’ਚ ਲਈ ਗਈ ਰਿਸ਼ਵਤ ਦੀ ਅਥਾਹ ਰਾਸ਼ੀ ਦਾ ਅਨੰਦ ਨਾ ਮਾਣ ਰਿਹਾ ਹੋਵੇ। ਇਸ ਦਿਸ਼ਾ ਵਿਚ ਸਰਕਾਰ ਨੂੰ ਕੋਈ ਠੋਸ ਕਦਮ ਚੁੱਕਣਾ ਹੀ ਹੋਵੇਗਾ।

-ਪੂਰਨ ਚੰਦ ਸਰੀਨ

  • Showing The Dreams
  • Means
  • Crime

‘ਸੜਕਾਂ ’ਤੇ ਟੋਏ’ ਵੱਡੀ ਗਿਣਤੀ ’ਚ ਹੋ ਰਹੀਆਂ ਮੌਤਾਂ!

NEXT STORY

Stories You May Like

  • brother in law teased in dream  action taken in reality
    ਜੀਜੇ ਨੇ ਸੁਪਨੇ 'ਚ ਛੇੜਿਆ, ਹਕੀਕਤ 'ਚ ਹੋ ਗਈ ਕਾਰਵਾਈ ! ਸਾਲੀ ਦੇ ਇਕ ਬਿਆਨ ਨੇ ਬਦਲਿਆ ਪੂਰਾ ਕੇਸ
  • crime incidents increasing on trains
    ‘ਰੇਲਾਂ ’ਚ ਵਧ ਰਹੀਆਂ’ ਅਪਰਾਧ ਦੀਆਂ ਘਟਨਾਵਾਂ!
  • gujarat brings the dream of a viksit bharat to reality
    ਵਿਕਸਿਤ ਭਾਰਤ ਦੇ ਸੁਪਨੇ ’ਚ ਹਕੀਕਤ ਦੇ ਰੰਗ ਭਰਦਾ ‘ਗੁਜਰਾਤ’
  • jalandhar schools  threatened
    ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਅਤੇ ਬੰਬ ਸਕੁਐਡ ਦਸਤੇ ਪਹੁੰਚੇ
  • majitha mla ganieve kaur statement
    ਔਰਤਾਂ ਦੇ ਸਤਿਕਾਰ ਦੀ ਗੱਲ ਕਰਨ ਵਾਲੇ ਪਹਿਲਾਂ ਖ਼ੁਦ ਬੀਬੀਆਂ ਦਾ ਸਤਿਕਾਰ ਕਰਨਾ ਸਿੱਖਣ : ਗਨੀਵ ਕੌਰ
  • iran threatens to   destroy the region  s military and economic infrastructure
    ਈਰਾਨ ਨੇ "ਖੇਤਰ ਦੇ ਫੌਜੀ ਅਤੇ ਆਰਥਿਕ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ" ਦੀ ਦਿੱਤੀ ਧਮਕੀ
  • passengers will be able to make digital payments in trains
    ਯਾਤਰੀ ਟ੍ਰੇਨ 'ਚ ਕਰ ਸਕਣਗੇ ਡਿਜੀਟਲ ਭੁਗਤਾਨ, ਰੇਲਵੇ ਚੈਕਿੰਗ ਸਟਾਫ ਨੂੰ ਮੁਹੱਈਆ ਕਰਵਾਏਗਾ ਹੈਂਡ ਹੈਲਡ ਟਰਮੀਨਲ
  • raghav chadha mobile recharge incoming call 28 days rajya sabha
    28 ਦਿਨਾਂ ਦੇ ਪਲਾਨ ਅਤੇ ਇਨਕਮਿੰਗ ਕਾਲ ਬੰਦ ਕਰਨਾ ਧੋਖਾ ! ਰਾਘਵ ਚੱਢਾ ਨੇ ਸੰਸਦ 'ਚ ਚੁੱਕੀ ਆਵਾਜ਼
  • punjab heavy rain alert issue
    ਪੰਜਾਬ ਲਈ 5 ਦਿਨ ਅਹਿਮ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, 18 ਤਾਰੀਖ਼...
  • revelation regarding death of cambridge school student jalandhar
    ਜਲੰਧਰ: ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਬਾਰੇ ਵੱਡਾ ਖ਼ੁਲਾਸਾ! ਸੁਸਾਈਡ ਨੋਟ...
  • ravneet singh bittu
    ਜਿਹੜੇ ਮੁਲਾਜ਼ਮਾਂ ਦਾ DA ਨਹੀਂ ਦੇ ਸਕੇ, ਪੰਜਾਬ ਦੀ ਜਨਤਾ ਨੂੰ 1000-1000 ਕੀ...
  • bjp rally in moga
    ਮਨੋਰੰਜਨ ਕਾਲੀਆ ਦਾ 'ਆਪ' ਸਰਕਾਰ 'ਤੇ ਹਮਲਾ! ਕਿਹਾ-ਪੰਜਾਬ 'ਤੇ ਚੜ੍ਹਿਆ ਸਭ ਤੋਂ...
  • death of a student of cambridge school in jalandhar cctv viral
    ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ!...
  • collision between a fortuner and another vehicle on bus stand flyover
    ਜਲੰਧਰ ਬੱਸ ਸਟੈਂਡ ਫਲਾਈਓਵਰ 'ਤੇ ਫਾਰਚੂਨਰ ਤੇ ਛੋਟਾ ਹਾਥੀ ਵਿਚਾਲੇ ਜ਼ਬਰਦਸਤ...
  • man attacked with baseball bat  mobile phone stolen
    ਸੈਰ ਕਰਨ ਨਿਕਲੇ ਵਿਅਕਤੀ ’ਤੇ ਬੇਸਬੈਟ ਨਾਲ ਹਮਲਾ ਕਰਕੇ ਮੋਬਾਇਲ ਲੁੱਟਿਆ, ਨੱਕ ਦੀ...
  • giani harpreet singh  s big statement
    ਸੇਵਾ ਤੇ ਸਿਮਰਨ ਦੇ ਵਿਲੱਖਣ ਯੋਗਦਾਨ ਦੀ ਪ੍ਰਤੀਕ ਹਰਖੋਵਾਲ ਸੰਪ੍ਰਦਾਇ ਸਿੱਖ ਪੰਥ ਦੀ...
Trending
Ek Nazar
girlfriend reaches baraat

"ਇਹ ਮੇਰਾ ਆਸ਼ਿਕ ਹੈ...!" ਪ੍ਰੇਮੀ ਦੇ ਵਿਆਹ 'ਚ ਪਹੁੰਚ ਗਈ ਪ੍ਰੇਮਿਕਾ ਨੇ ਦਿਖਾਈਆਂ...

hat trick

ਲਗਾਤਾਰ 3 ਵਿਕਟਾਂ ਲੈਣ ਨੂੰ ਕਿਉਂ ਕਿਹਾ ਜਾਂਦਾ ਹੈ 'ਹੈਟ੍ਰਿਕ'? ਹੈਰਾਨ ਕਰ ਦੇਵੇਗਾ...

sanjay dutt gifted a gold iphone 17 by a pakistani fan

ਸੰਜੇ ਦੱਤ ਨੂੰ ਤੋਹਫ਼ੇ 'ਚ ਮਿਲਿਆ ਸੋਨੇ ਦਾ iPhone 17 ! ਜਾਣੇ ਕਿਸਨੇ ਦਿੱਤਾ...

kolkata  narendra modi  rally  bjp  tmc workers

ਕੋਲਕਾਤਾ 'ਚ PM ਮੋਦੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਤੇ TMC ਵਰਕਰਾਂ ਵਿਚਾਲੇ...

gas agency cylinder elderly death

ਗੈਸ ਏਜੰਸੀ 'ਤੇ ਸਿਲੰਡਰ ਲੈਣ ਆਏ ਬਜ਼ੁਰਗ ਦੀ ਅਚਾਨਕ ਮੌਤ, ਦੋ ਨੌਜਵਾਨਾਂ ਦੀ ਦਿੱਤੀ...

64 ips officers transferred

ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ : 64 IPS ਅਧਿਕਾਰੀਆਂ ਦੇ ਤਬਾਦਲੇ

police officers holidays cancel

ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, LPG ਗੈਸ ਦੀ ਕਿੱਲਤ ਕਾਰਨ ਦਿੱਲੀ ਪੁਲਸ ਨੇ...

nitish kumar helipad area cow entered

CM ਨਿਤੀਸ਼ ਕੁਮਾਰ ਦੀ ਸੁਰੱਖਿਆ 'ਚ ਵੱਡੀ ਚੂਕ! ਰੈਲੀ ਵਾਲੀ ਥਾਂ ਆ ਵੜਿਆ ਸਾਨ੍ਹ,...

lambi judai   fame actress madhu malhotra passes away

ਬਾਲੀਵੁੱਡ ਨੂੰ ਲੱਗਾ ਵੱਡਾ ਝਟਕਾ; ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ

youtuber anurag dobhal  s condition turns  serious  after car crash incident

ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਮਸ਼ਹੂਰ Youtuber ਦੀ ਵਿਗੜੀ...

weather update

ਅਗਲੇ 72 ਘੰਟਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ...

anjali rattu from nawanshahr got degree in italy

ਇਟਲੀ 'ਚ ਨਵਾਂਸ਼ਹਿਰ ਦੀ ਅੰਜਲੀ ਰੱਤੂ ਨੇ ਪੰਜਾਬੀਆਂ ਦਾ ਨਾਂਅ ਕੀਤਾ ਰੌਸ਼ਨ, ਹਾਸਲ...

gold silver price fall 24k 22k and 18k gold

8300 ਰੁਪਏ ਡਿੱਗੀ ਚਾਂਦੀ ਤੇ Gold ਵੀ ਹੋਇਆ ਸਸਤਾ! ਜਾਣੋ ਆਪਣੇ ਸ਼ਹਿਰ ਦੇ ਤਾਜ਼ਾ...

jammu and kashmir bowler s luck shines

ਜੰਮੂ-ਕਸ਼ਮੀਰ ਦੇ ਧਾਕੜ ਗੇਂਦਬਾਜ਼ ਦੀ ਚਮਕੀ ਕਿਸਮਤ! BCCI ਹੋਈ ਮਿਹਰਬਾਨ

board exams girl students missing police

ਬੋਰਡ ਪ੍ਰੀਖਿਆ ਦੇ ਕੇ ਨਿਕਲੀਆਂ 6 ਵਿਦਿਆਰਥਣਾਂ ਲਾਪਤਾ, ਇਲਾਕੇ 'ਚ ਮਚਿਆ ਹੜਕੰਪ

banned cricketer

16 ਕ੍ਰਿਕਟਰਾਂ 'ਤੇ ਲੱਗ ਗਿਆ ਬੈਨ! ਜਾਣੋ ਕਿਉਂ ਲਿਆ ਗਿਆ ਸਖ਼ਤ ਫੈਸਲਾ

kc 135 aircraft four crew members

KC-135 ਜਹਾਜ਼ 'ਚ ਸਵਾਰ ਚਾਲਕ ਦਲ ਦੇ ਚਾਰ ਮੈਂਬਰਾਂ ਦੀ ਮੌਤ

no free electricity rules change

ਹੁਣ ਨਹੀਂ ਮਿਲੇਗੀ ਮੁਫ਼ਤ ਬਿਜਲੀ! ਬਦਲੇਗਾ ਨਿਯਮ, 44 ਲੱਖ ਖਪਤਕਾਰਾਂ ਨੂੰ ਦਿੱਲੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • challenges in punjab
      ਅੱਜ ਪੰਜਾਬ ਚੌਤਰਫਾ ਗੰਭੀਰ ਸੰਕਟ ’ਚ ਘਿਰਿਆ
    • some police officers tarnishing the uniform with corruption
      ਭ੍ਰਿਸ਼ਟਾਚਾਰ ਨਾਲ ਵਰਦੀ ਨੂੰ ਦਾਗਦਾਰ ਕਰਦੇ ਪੁਲਸ ਦੇ ਕੁਝ ਅਧਿਕਾਰੀ!
    • use of induction in indian kitchen
      ਭਾਰਤੀ ਰਸੋਈ ’ਚ ਗੈਸ ਦੀ ਬਜਾਏ ਬਿਜਲੀ ਦੀ ਵਰਤੋਂ ਸ਼ੁਰੂ ਕਰਨ ਦੀ ਲੋੜ
    • india is with itself
      ਨਾ ਈਰਾਨ, ਨਾ ਹੀ ਅਮਰੀਕਾ : ਭਾਰਤ ਸਿਰਫ਼ ਆਪਣੇ ਹਿੱਤਾਂ ਦੇ ਨਾਲ
    • the end of the red terror
      ਲਾਲ ਅੱਤਵਾਦ ਦਾ ਅੰਤ
    • women should get equal opportunities not show off
      ਔਰਤਾਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ, ਨਾ ਕਿ ਦਿਖਾਵਾ
    • cases of drug and gold smuggling   increasing at airports
      ‘ਏਅਰਪੋਰਟਸ ’ਤੇ ਵਧ ਰਹੇ’ ਨਸ਼ੇ ਅਤੇ ਸੋਨੇ ਦੀ ਸਮੱਗਲਿੰਗ ਦੇ ਮਾਮਲੇ!
    • national security
      ਰਾਸ਼ਟਰੀ ਸੁਰੱਖਿਆ ਨੂੰ ਆਊਟਸੋਰਸ ਨਹੀਂ ਕੀਤਾ ਜਾ ਸਕਦਾ
    • punjab industrial policy
      ਨਵੀਂ ਇੰਡਸਟ੍ਰੀਅਲ ਪਾਲਿਸੀ ਨਾਲ ਪੰਜਾਬ ’ਚ ਨਿਵੇਸ਼ ਨੂੰ ਨਵੀਂ ਉਡਾਣ
    • why the hurry to stop discussion of corruption in the judiciary
      ਨਿਆਪਾਲਿਕਾ ’ਚ ਭ੍ਰਿਸ਼ਟਾਚਾਰ ਦੀ ਚਰਚਾ ਰੋਕਣ ਦੀ ਹੜਬੜੀ ਕਿਉਂ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +