Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    9:45:08 AM

  • drought affected farmers input subsidy rs 2500

    ਸੋਕਾ ਪ੍ਰਭਾਵਿਤ ਕਿਸਾਨਾਂ ਨੂੰ ਮਿਲੇਗੀ 2500 ਰੁਪਏ...

  • bjp nitin nabin general secretary appointed

    ਭਾਜਪਾ ਨੇ ਬਦਲਿਆ ਸੰਗਠਨ ਦਾ ਢਾਂਚਾ, ਵੱਖ-ਵੱਖ...

  • patiala 12th class student bhakra river

    ਪਟਿਆਲਾ 'ਚ ਵਾਪਰੀ ਦੁੱਖ਼ਦ ਘਟਨਾ: ਮਾਪਿਆਂ ਦੇ ਸੋਹਣੇ...

  • jalandhar hospital pregnant woman child

    ਜਲੰਧਰ ਤੋਂ ਵੱਡੀ ਖ਼ਬਰ: ਜਣੇਪੇ ਲਈ ਹਸਪਤਾਲ ਆਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਆਸਥਾ, ਭਰੋਸੇ ਦਾ ਮਿਸ਼ਰਣ ਸਾਡੇ ਧਾਰਮਿਕ ਤੀਰਥ ਅਸਥਾਨ ਪੈਸਾ ਇਕੱਠਾ ਕਰਨ ਦਾ ਕੇਂਦਰ ਵੀ ਹਨ

BLOG News Punjabi(ਬਲਾਗ)

ਆਸਥਾ, ਭਰੋਸੇ ਦਾ ਮਿਸ਼ਰਣ ਸਾਡੇ ਧਾਰਮਿਕ ਤੀਰਥ ਅਸਥਾਨ ਪੈਸਾ ਇਕੱਠਾ ਕਰਨ ਦਾ ਕੇਂਦਰ ਵੀ ਹਨ

  • Edited By Harpreet Singh,
  • Updated: 11 Jul, 2026 05:47 PM
Blog
temple offerings
  • Share
    • Facebook
    • Tumblr
    • Linkedin
    • Twitter
  • Comment

ਬਚਪਨ ਤੋਂ ਸਿਖਾਇਆ ਜਾਂਦਾ ਹੈ ਕਿ ਪ੍ਰਮਾਤਮਾ, ਵਾਹਿਗੁਰੂ, ਅੱਲ੍ਹਾ, ਯਿਸੂ ਜਾਂ ਕਿਸੇ ਵੀ ਧਰਮ ਦੇ ਸੰਸਥਾਪਕ, ਦੁੱਖਾਂ ਦਾ ਨਿਪਟਾਰਾ ਕਰਦੇ ਹਨ ਅਤੇ ਕਰਮਾਂ ਦਾ ਫਲ ਦੇਣ ਦੀ ਸ਼ਕਤੀ ਰੱਖਦੇ ਹਨ, ਇਸ ਲਈ ਉਨ੍ਹਾਂ ਨੂੰ ਯਾਦ ਕਰਨਾ ਹੀ ਦਿਨ ਦਾ ਸਭ ਤੋਂ ਪਹਿਲਾ ਕੰਮ ਹੈ। ਇਹ ਆਮ ਵਿਅਕਤੀ ਲਈ ਉਸ ਦੇ ਧਰਮ ਦੀ ਪਾਲਣਾ ਦੀ ਗੱਲ ਹੈ। ਜੋ ਕਿਸੇ ਨੂੰ ਨਹੀਂ ਮੰਨਦੇ ਭਾਵ ਕਿ ਨਾਸਤਿਕ, ਉਹ ਵੀ ਘੋਰ ਸੰਕਟ ’ਚ ਘਿਰਨ ’ਤੇ ਪਰਮ ਸ਼ਕਤੀ ਦੀ ਮਹੱਤਤਾ ਨੂੰ ਸਮਝ ਜਾਂਦੇ ਹਨ ਅਤੇ ਪ੍ਰਾਰਥਨਾ ਕਰਨ ਲੱਗਦੇ ਹਨ।

ਅਰਬਾਂ ਰੁਪਇਆਂ ਦਾ ਚੜ੍ਹਾਵਾ
ਧਾਰਮਿਕ ਤੀਰਥ ਅਸਥਾਨ ਹੁਣ ਆਰਥਿਕਤਾ ਦੇ ਰੂਪ ’ਚ ਢਲਦੇ ਜਾ ਰਹੇ ਹਨ। ਚੜ੍ਹਾਵਾ ਅਤੇ ਸੰਪਤੀ ਲੱਖਾਂ-ਕਰੋੜਾਂ ’ਚ ਅਤੇ ਸ਼ਰਧਾਲੂਆਂ ਤੇ ਦਰਸ਼ਨ ਕਰਨ ਵਾਲਿਅਾਂ ਦੀ ਗਿਣਤੀ ’ਚ ਬੇਮਿਸਾਲ ਵਾਧੇ ਨੇ ਵਪਾਰਕ ਸਰਗਰਮੀਆਂ ਨੂੰ ਸੌਖਾ ਬਣਾ ਦਿੱਤਾ ਹੈ। ਧਾਰਮਿਕ ਸੈਰ-ਸਪਾਟੇ ਦੇ ਨਾਂ ’ਤੇ ਜ਼ਬਰਦਸਤ ਵਪਾਰ ਹੋਣ ਲੱਗਾ ਹੈ। ਦੁਨੀਆ ਦਾ ਤੀਜਾ ਸਭ ਤੋਂ ਅਮੀਰ ਸੰਸਥਾਨ ਤਿਰੂਪਤੀ ਬਾਲਾਜੀ ਹੈ। ਸੌ ਦੇਸ਼ਾਂ ਦੀ ਜੀ. ਡੀ. ਪੀ. ਤੋਂ ਵੱਡਾ ਇਸ ਦਾ ਧਨ ਭੰਡਾਰ ਹੈ। ਆਮਦਨ ਦਾ ਆਡਿਟ ਅਤੇ ਰਾਜ ਵਿਧਾਨ ਮੰਡਲ ’ਚ ਬਜਟ ਪੇਸ਼ ਹੁੰਦਾ ਹੈ।

ਪਦਮਨਾਭਸਵਾਮੀ ਦੀ ਲਗਭਗ ਪੂਰੀ ਸੰਪਤੀ ਤਹਿਖ਼ਾਨੇ ’ਚ ਬੰਦ ਰਹਿੰਦੀ ਹੈ ਅਤੇ ਸੁਪਰੀਮ ਕੋਰਟ ਦੀ ਕਮੇਟੀ ਇਸ ਦੀ ਰਿਪੋਰਟ ਕਰਦੀ ਹੈ। ਇਸ ਦਾ ਇਕ ਵਾਲਟ ਬੰਦ ਹੈ ਅਤੇ ਕਦੇ ਪਬਲਿਕ ਆਡਿਟ ਨਹੀਂ ਹੋਇਆ। ਜਗਨਨਾਥ ਮੰਦਰ ਬੇਅੰਤ ਆਸਥਾ ਦਾ ਕੇਂਦਰ ਹੈ ਅਤੇ ਇਸ ਦੇ ਨਾਂ 24 ਜ਼ਿਲਿਆਂ ’ਚ 60 ਹਜ਼ਾਰ ਏਕੜ ਜ਼ਮੀਨ ਹੈ। ਇਸ ਦਾ ਕਿਰਾਇਆ, ਲੀਜ਼ ਦਾ ਧਨ ਕਿੱਥੇ ਅਤੇ ਕਿਸ ਰੂਪ ’ਚ ਹੈ, ਇਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ। ਸਾਰੇ ਧਾਰਮਿਕ ਅਸਥਾਨ ਆਪਣੀ ਆਮਦਨ ਦਾ ਵੱਡਾ ਹਿੱਸਾ ਜਨਤਾ ਨੂੰ ਸਮਰਪਿਤ ਕਰ ਦਿੰਦੇ ਹਨ ਅਤੇ ਸਕੂਲ, ਹਸਪਤਾਲ ਆਦਿ ਦਾ ਨਿਰਮਾਣ ਕਰਦੇ ਹਨ, ਜੋ ਤਸਵੀਰ ਦਾ ਇਕ ਪਹਿਲੂ ਹੈ।

ਸਹੂਲਤਾਂ
ਨਿੱਜੀ ਤਜਰਬਾ : ਦੋ ਸਾਲ ਪਹਿਲਾਂ ਚਾਰ ਧਾਮ ਦੀ ਯਾਤਰਾ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਕਿ ਹੁਣ ਕਦੇ ਨਹੀਂ ਆਇਆ ਜਾਵੇਗਾ। ਹਾਲਾਂਕਿ ਇਨ੍ਹਾਂ ਸਾਰੇ ਧਾਮਾਂ ਕੋਲ ਕਰੋੜਾਂ ਦੀ ਧਨ-ਸੰਪਤੀ ਹੈ ਪਰ ਮੰਦਰ ਤੱਕ ਪਹੁੰਚਣਾ ਬਹੁਤ ਜ਼ਿਆਦਾ ਕਸ਼ਟਦਾਇਕ ਹੈ। ਇਨਸਾਨ ਦੇ ਮੋਢਿਆਂ ’ਤੇ ਇਕ ਡੋਲੀ ਵਰਗੀ ਸਵਾਰੀ ਨੌਜਵਾਨਾਂ ’ਤੇ ਵੀ ਭਾਰੀ ਪੈਂਦੀ ਹੈ।

ਸੱਤਰ-ਅੱਸੀ ਦੀ ਉਮਰ ਵਾਲਿਆਂ ਨੂੰ ਸਾਖਸ਼ਾਤ ਯਮਦੂਤ ਦੇ ਦਰਸ਼ਨ ਹੁੰਦੇ ਹਨ, ਜ਼ਰਾ ਕੁ ਸੰਤੁਲਨ ਵਿਗੜਿਆ ਅਤੇ ਸਿੱਧੇ ਯਮਲੋਕ। ਬਦਰੀਨਾਥ-ਕੇਦਾਰਨਾਥ ’ਤੇ ਤਾਂ ਗ਼ਬਨ ਦੀ ਜਾਂਚ ਹੋ ਰਹੀ ਹੈ। ਦਿੱਲੀ ਦੇ ਵੱਡੇ ਹਨੂਮਾਨ ਜੀ ਦਾ ਮੰਦਰ ਵਿਸ਼ਵ ਪ੍ਰਸਿੱਧ ਹੈ। ਮੰਗਲਵਾਰ ਨੂੰ ਇੰਨੀ ਭੀੜ ਅਤੇ ਲੰਮੀ ਲਾਈਨ ਲੱਗਦੀ ਹੈ ਕਿ ਸ਼ਰਧਾਲੂ ਆਪਣੀ ਜੇਬ ਅਤੇ ਮੋਬਾਈਲ ਸਾਂਭਣ ’ਚ ਹੀ ਲੱਗੇ ਰਹਿੰਦੇ ਹਨ। ਹਨੂਮਾਨ ਚਾਲੀਸਾ ਦਾ ਪਾਠ ਕਰਦੇ ਹਨ ਪਰ ਭੀੜ ’ਚ ਦਮ ਘੁੱਟਣ ਤੋਂ ਡਰਦੇ ਹਨ।

ਮੂਰਤੀ ਤੱਕ ਪਹੁੰਚਣ ’ਚ ਬਹੁਤ ਮੁਸ਼ੱਕਤ ਲੱਗਦੀ ਹੈ। ਰੇਲਿੰਗ ਤੱਕ ਨਹੀਂ, ਕਿਸੇ ਤਰ੍ਹਾਂ ਦਰਸ਼ਨ ਹੋ ਵੀ ਜਾਣ ਤਾਂ ਸੰਦੂਰ ਲਈ ਹੱਥੋਪਾਈ ਦੀ ਨੌਬਤ ਆ ਜਾਂਦੀ ਹੈ। ਕਿਸੇ ਤਰ੍ਹਾਂ ਬਾਹਰ ਆਈਏ ਤਾਂ ਪਰਿਕਰਮਾ ਕਰਦੇ ਹੋਏ ਸਾਹ ਫੁੱਲ ਜਾਂਦਾ ਹੈ। ਇੱਥੇ ਦਾਨ ਦੀ ਜੋ ਰਸੀਦ ਮਿਲਦੀ ਹੈ, ਉਸ ’ਚ ਕੋਈ ਕਾਰਬਨ ਕਾਪੀ ਜਾਂ ਸਲਿੱਪ ਨਹੀਂ ਹੁੰਦੀ, ਬਸ ਪੂਰੀ ਰਸੀਦ ਪਾੜੀ ਅਤੇ ਦੇ ਦਿੱਤੀ। ਨਕਦ ਦਾਨ ਖਾਤਿਆਂ ’ਚ ਚੜ੍ਹਦਾ ਹੈ ਜਾਂ ਨਹੀਂ, ਇਹ ਗੁਪਤ ਹੈ। ਮੰਗਤੇ ਸੜਕ ਤੱਕ ਪਹੁੰਚਣ ਨਹੀਂ ਦਿੰਦੇ, ਕਿਸੇ ਤਰ੍ਹਾਂ ਬਚ-ਬਚਾ ਕੇ ਆਉਣਾ ਪੈਂਦਾ ਹੈ।

ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਜਾਣ ਦਾ ਮਨ ਕੀਤਾ ਤਾਂ ਬਦਕਿਸਮਤੀ ਨਾਲ ਦਰਸ਼ਨ ਹੀ ਨਾ ਹੋ ਸਕੇ। ਭੀੜ ਇੰਨੀ ਕਿ ਪੰਜ-ਛੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਹੋਟਲ ਵਾਪਸ ਪਰਤਣ ’ਚ ਹੀ ਭਲਾਈ ਸਮਝੀ ਕਿਉਂਕਿ ਟ੍ਰੇਨ ਜਾਂ ਫਲਾਈਟ ਸਮੇਂ ਸਿਰ ਹੀ ਚੱਲਦੀਆਂ ਹਨ। ਇਹ ਸੱਚ ਹੈ ਕਿ ਇੱਥੇ ਇਕ-ਇਕ ਪੈਸੇ ਦਾ ਹਿਸਾਬ ਰੱਖਿਆ ਜਾਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਕਦੇ ਦਰਜ ਨਹੀਂ ਹੋਈ। ਲੰਗਰ ਦੀ ਹਰੇਕ ਗੁਰਦੁਆਰੇ ’ਚ ਵਿਵਸਥਾ ਇਸ ਦਾ ਸਬੂਤ ਹੈ।

ਇਸੇ ਤਰ੍ਹਾਂ ਤਿਰੂਪਤੀ ਹੋਵੇ ਜਾਂ ਸਿੱਧੀਵਿਨਾਇਕ ਜਾਂ ਵੈਸ਼ਨੋ ਦੇਵੀ, ਕਿਤੇ ਵੀ ਦਰਸ਼ਨ ਆਸਾਨੀ ਨਾਲ ਨਹੀਂ ਹੋਏ। ਦੁਬਈ ਦੇ ਕੋਲ ਅਾਬੂਧਾਬੀ ਦੇ ਰਾਮ ਮੰਦਰ ’ਚ ਹਾਲਾਂਕਿ ਬਹੁਤ ਭੀੜ ਸੀ ਪਰ ਦਰਸ਼ਨਾਂ ਤੋਂ ਲੈ ਕੇ ਪਰਿਕਰਮਾ ਤੱਕ ਨਾਮਾਤਰ ਦੀ ਮੁਸ਼ਕਿਲ ਵੀ ਨਹੀਂ ਹੋਈ। ਉੱਥੇ ਮਸਜਿਦ ’ਚ ਜਾਣ ਦਾ ਤਜਰਬਾ ਯਾਦਗਾਰ ਬਣ ਗਿਆ। ਭਾਰਤ ਦੇ ਕਈ ਇਸਲਾਮੀ ਧਾਰਮਿਕ ਅਸਥਾਨਾਂ ’ਚ ਜਾਣ ’ਤੇ ਕਦੇ ਅਜਿਹਾ ਸਕੂਨ ਨਹੀਂ ਮਿਲਿਆ। ਵੈਟੀਕਨ ਸਿਟੀ ’ਚ ਜਾਣਾ ਵੀ ਯਾਦਗਾਰੀ ਰਿਹਾ ਅਤੇ ਇੱਥੋਂ ਦੇ ਈਸਾਈ ਧਾਰਮਿਕ ਅਸਥਾਨਾਂ ਦਾ ਉੱਥੇ ਨਾਲ ਕੋਈ ਮੁਕਾਬਲਾ ਨਹੀਂ।

ਸਵਾਲ ਉੱਠਣਾ ਚਾਹੀਦਾ ਹੈ
ਜਦੋਂ ਇੰਨੀ ਵੱਡੀ ਮਾਤਰਾ ’ਚ ਇਨ੍ਹਾਂ ਸਾਰੇ ਧਾਰਮਿਕ ਅਸਥਾਨਾਂ ਕੋਲ ਧਨ ਹੈ, ਤਾਂ ਉਹ ਦਰਸ਼ਨ ਕਰਨ ਵਾਲਿਅਾਂ ਅਤੇ ਯਾਤਰੀਆਂ ਦੀਆਂ ਸਹੂਲਤਾਂ ’ਤੇ ਖ਼ਰਚ ਕਿਉਂ ਨਹੀਂ ਹੁੰਦਾ? ਕੀ ਬੈਂਕਾਂ ਜਾਂ ਤਹਿਖ਼ਾਨਿਆਂ ’ਚ ਰੱਖਿਆ ਧਨ ਉਨ੍ਹਾਂ ਲੋਕਾਂ ਦਾ ਨਹੀਂ ਹੈ, ਜੋ ਆਪਣੀ ਆਸਥਾ ਅਤੇ ਸ਼ਰਧਾ ਕਾਰਨ ਇਨ੍ਹਾਂ ਦੇ ਖ਼ਜ਼ਾਨਿਆਂ ’ਚ ਬੇਸ਼ੁਮਾਰ ਧਨ ਦਿੰਦੇ ਹਨ? ਦੁਨੀਆ ਦੇ ਅਮੀਰ ਅਸਥਾਨਾਂ ’ਚ ਗਿਣੇ ਜਾਣਾ ਕੋਈ ਅਜਿਹੀ ਪ੍ਰਾਪਤੀ ਨਹੀਂ ਜਿਸ ’ਤੇ ਮਾਣ ਹੋਵੇ, ਸਗੋਂ ਇਹ ਸ਼ਰਧਾਲੂਆਂ ਦਾ ਅਪਮਾਨ ਅਤੇ ਉਨ੍ਹਾਂ ਨਾਲ ਕੀਤੀ ਜਾਣ ਵਾਲੀ ਧੋਖਾਦੇਹੀ ਹੈ।

ਅਯੁੱਧਿਆ ਦੇ ਰਾਮ ਮੰਦਰ ’ਚ ਗ਼ਬਨ ਦੀ ਘਟਨਾ ਇਕੱਲੀ ਨਹੀਂ ਹੈ, ਤਿਰੂਪਤੀ ’ਚ ਇਕ ਬਾਬੂ ’ਤੇ ਸੌ ਕਰੋੜ ਦੇ ਗ਼ਬਨ ਦਾ ਦੋਸ਼ ਲੱਗ ਚੁੱਕਾ ਹੈ। ਹਿੰਦੂ ਆਸਥਾ ਕੇਂਦਰ ਹੀ ਨਹੀਂ, ਮੁਸਲਮਾਨਾਂ ਦੇ ਵਕਫ਼ ਬੋਰਡ ਵੀ ਅਮਾਨਤ ’ਚ ਖ਼ਿਆਨਤ ਕਰਨ ਦੇ ਜ਼ਿੰਮੇਵਾਰ ਹਨ। ਗੁਰਦੁਆਰਿਆਂ ਅਤੇ ਜੈਨ ਮੰਦਰਾਂ ’ਚ ਹੇਰਾਫੇਰੀ ਕਦੇ ਨਹੀਂ ਹੋਈ ਕਿਉਂਕਿ ਸੇਵਾ ਮਾਡਲ ’ਤੇ ਇਨ੍ਹਾਂ ਦਾ ਪ੍ਰਬੰਧ ਹੁੰਦਾ ਹੈ ਅਤੇ ਇੰਨੀ ਸਖ਼ਤੀ ਹੈ ਕਿ ਸੁਪਨੇ ’ਚ ਵੀ ਸੋਚਣਾ ਪਾਪ ਹੈ।

ਮੰਦਰ-ਮਸਜਿਦ ’ਚ ‘ਖ਼ਜ਼ਾਨਾ ਮਾਡਲ’ ਹੋਣਾ ਇਕ ਮੁੱਖ ਕਾਰਨ ਹੈ, ਜੋ ਪੁਜਾਰੀਆਂ ਤੋਂ ਲੈ ਕੇ ਆਮ ਪ੍ਰਸ਼ਾਸਨ ’ਚ ਲੱਗੇ ਵਿਅਕਤੀਆਂ ਨੂੰ ‘‘ਥੋੜ੍ਹਾ ਜਿਹਾ ਧਨ ਚੋਰੀ ਕਰਨ ਨਾਲ ਕਿਹੜੀ ਕਮੀ ਹੋ ਜਾਵੇਗੀ’’ ਦੀ ਆਦਤ ਪਾਉਂਦਾ ਹੈ।

ਸੁਝਾਅ ਅਤੇ ਸੁਧਾਰ
ਆਸਥਾ ਬਚੇ, ਕਸ਼ਟ ਘੱਟ ਹੋਵੇ, ਘਪਲੇ ਬੰਦ ਹੋਣ, ਇਸ ਦੇ ਲਈ ‘ਰਾਸ਼ਟਰੀ ਧਾਰਮਿਕ ਸੈਰ-ਸਪਾਟਾ ਅਤੇ ਧਰਮਸਥਲ ਟਰੱਸਟ’ ਬਣਨਾ ਚਾਹੀਦਾ ਹੈ, ਜੋ ਐੱਸ. ਜੀ. ਪੀ. ਸੀ. ਵਾਂਗ ‘ਸੇਵਾ ਮਾਡਲ’ ’ਤੇ ਅਾਧਾਰਤ ਹੋਵੇ ਨਾ ਕਿ ‘ਖ਼ਜ਼ਾਨਾ ਮਾਡਲ’ ’ਤੇ, ਕਿਉਂਕਿ ਇਤਿਹਾਸ ਗਵਾਹ ਹੈ ਕਿ ਖ਼ਜ਼ਾਨੇ ਦੀ ਲੁੱਟ ਹੁੰਦੀ ਹੈ ਅਤੇ ਸੇਵਾ ਹਮੇਸ਼ਾ ਪਰਉਪਕਾਰੀ ਭਾਵਨਾ ਨਾਲ ਹੁੰਦੀ ਹੈ। ਹਾਦਸੇ ’ਤੇ ‘ਕੁਦਰਤ ਦਾ ਕਹਿਰ’ ਨਹੀਂ, ‘ਜ਼ਿੰਮੇਵਾਰ’ ਤੈਅ ਹੋਵੇ ਅਤੇ ਸਖ਼ਤ ਸਜ਼ਾ ਦੀ ਵਿਵਸਥਾ ਹੋਵੇ।

ਡਿਜੀਟਲ ਦਰਸ਼ਨ + ਡਿਜੀਟਲ ਦਾਨ : ਇਸ ਨੂੰ ਲਾਜ਼ਮੀ ਕਰੋ। ₹1000 ਤੋਂ ਉੱਪਰ ਦਾ ਦਾਨ ਸਿਰਫ਼ ਯੂ. ਪੀ. ਆਈ. ਜਾਂ ਕਾਰਡ ਪੇਮੈਂਟ ਰਾਹੀਂ ਹੋਵੇ। ਹਰ ਦਾਨ ਦੀ ਤੁਰੰਤ ਰਸੀਦ ’ਤੇ ਮਿਲੇ ਅਤੇ ਵੈੱਬਸਾਈਟ ’ਤੇ ਲਾਈਵ ‘‘ਦਾਨ ਕਾਊਂਟਰ’’ ਹੋਵੇ, ਤਾਂ ਜੋ ਭਗਤ ਨੂੰ ਪਤਾ ਹੋਵੇ ਕਿ ਪੈਸਾ ਕਿੱਥੇ ਗਿਆ।

ਬੀਮਾ ਅਤੇ ਸਹੂਲਤਾਂ ਹਰ ਟਿਕਟ/ਰਜਿਸਟ੍ਰੇਸ਼ਨ ਦੇ ਨਾਲ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਹੋਵੇ। 24x7 ਹੈਲਪਲਾਈਨ ਹੋਵੇ। ਹਰ ਕਿਲੋਮੀਟਰ ’ਤੇ ਮੈਡੀਕਲ + ਟਾਇਲਟ + ਪਾਣੀ ਦੀ ਸਹੂਲਤ ਹੋਵੇ। ਕੇਦਾਰਨਾਥ-ਵੈਸ਼ਨੋ ਦੇਵੀ ’ਚ ਆਕਸੀਜਨ ਬੂਥ ਹੋਣ। ਬਜ਼ੁਰਗਾਂ ਅਤੇ ਦਿਵਿਆਂਗਾਂ ਲਈ ਰੋਪ-ਵੇਅ/ਪਾਲਕੀ ਦੇ ਰੇਟ ਫਿਕਸ ਹੋਣ। ਵੀ. ਆਈ. ਪੀ. ਦਰਸ਼ਨ ਬੰਦ ਹੋਣ। ਮੱਕਾ ’ਚ ਜੇਕਰ ਏਅਰ-ਕੰਡੀਸ਼ਨਡ ਟੈਂਟ ਹਨ ਤਾਂ ਈਮਾਨ ਨਹੀਂ ਘਟਦਾ। ਕੇਦਾਰਨਾਥ ’ਚ ਲਿਫਟ ਲਗਾਉਣ ਨਾਲ ਭਗਤੀ ਨਹੀਂ ਘਟੇਗੀ। ਆਮਦਨ ਦਾ ਪੈਸਾ ਸੇਵਾ ’ਚ ਲੱਗੇ, ਜੋ ਵੀ ਚੜ੍ਹਾਵਾ ਆਵੇ, ਉਸ ਦਾ 30ਫੀਸਦੀ ਸਿੱਧਾ ਲੋਕਲ ਇੰਫਰਾ ’ਤੇ ਖ਼ਰਚ ਹੋਵੇ। ਉਦਾਹਰਣ ਲਈ, ਤਿਰੂਪਤੀ ਕੋਲ 18,000 ਕਰੋੜ ਰੁਪਏ ਦੀ ਐੱਫ. ਡੀ. ਹੈ ਪਰ ਪੈਦਲ ਰਸਤੇ ’ਚ ਲਾਈਟ ਨਹੀਂ ਹੈ। ਵੈਸ਼ਨੋ ਦੇਵੀ ਬੋਰਡ ਕੋਲ 500 ਕਰੋੜ ਰੁਪਏ ਹਨ ਪਰ ਢਿੱਗਾਂ ਡਿੱਗਣ ਵਾਲਾ ਰਸਤਾ ਉਹੀ ਹੈ।

ਆਡਿਟ - ਹਰ 6 ਮਹੀਨੇ ਬਾਅਦ ਆਡਿਟ ਹੋਵੇ ਅਤੇ ਵੈੱਬਸਾਈਟ ’ਤੇ ਖ਼ਰਚੇ ਦਾ ਵੇਰਵਾ ਦਿੱਤਾ ਜਾਵੇ। ਇਕ ਨਿਯਮ ਸਭ ਦੇ ਲਈ ਹੋਵੇ - ਹਿੰਦੂ, ਮੁਸਲਮਾਨ, ਸਿੱਖ, ਜੈਨ, ਚਰਚ - ਸਭ ਦੇ ਟਰੱਸਟ ਲਈ ਇਕ ਸਾਲਾਨਾ ਥਰਡ-ਪਾਰਟੀ ਆਡਿਟ ਹੋਵੇ, ਸੰਪਤੀ ਰਜਿਸਟਰ ਪਬਲਿਕ ਹੋਵੇ ਅਤੇ ਟਰੱਸਟੀ ਦੀ ਸੰਪਤੀ ਡਿਕਲੇਅਰ ਕੀਤੀ ਜਾਵੇ।

ਸਿਆਸੀ ਦਖ਼ਲਅੰਦਾਜ਼ੀ ਬੰਦ ਹੋਵੇ- ਕਿਸੇ ਵੀ ਪੱਧਰ ’ਤੇ ਸਰਕਾਰ ਦੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਕਿਸੇ ਵੀ ਪਾਰਟੀ ਦਾ ਨੇਤਾ ਟਰੱਸਟ ’ਚ ਸ਼ਾਮਲ ਨਹੀਂ ਹੋ ਸਕਦਾ, ਇਸ ਦੀ ਟਰੱਸਟ ਦੇ ਨਿਯਮਾਂ ’ਚ ਵਿਵਸਥਾ ਹੋਵੇ। ਇਸ ਦੇ ਨਾਲ ਹੀ ਜਿਹੜਾ ਮੈਂਬਰ ਧਰਮ ਦੀ ਰਾਜਨੀਤੀ ਕਰਦਾ ਮਿਲੇ, ਉਸ ਦੇ ਬਾਈਕਾਟ ਦਾ ਨਿਯਮ ਲਾਗੂ ਹੋਵੇ। ਕਿਸੇ ਨੂੰ ਕੋਈ ਵਿਸ਼ੇਸ਼ ਅਧਿਕਾਰ ਨਾ ਮਿਲੇ ਅਤੇ ਆਮ ਵਰਗ ਵਾਂਗ ਉਹ ਵੀ ਦਰਸ਼ਨ ਕਰਨ।

ਹੱਜ ’ਚ ਸਹੂਲਤ ਹੈ, ਇਸ ਲਈ ਆਸਥਾ ਘੱਟ ਨਹੀਂ ਹੋਈ। ਵੈਟੀਕਨ ’ਚ ਆਡਿਟ ਹੈ, ਇਸ ਲਈ ਭਰੋਸਾ ਵਧਿਆ ਹੈ। ਭਾਰਤ ’ਚ ਜੇਕਰ ‘ਕਸ਼ਟ’ ਨੂੰ ਹੀ ‘ਬ੍ਰਾਂਡ’ ਬਣਾਵਾਂਗੇ ਤਾਂ ਟੂਰਿਸਟ ਤਾਂ ਆਵੇਗਾ ਪਰ ਭਰੋਸਾ ਨਹੀਂ ਬਚੇਗਾ।

-ਪੂਰਨ ਚੰਦ ਸਰੀਨ

  • Devotion
  • Religious Places

ਜੰਗਬਾਜ਼ਾਂ ਦੀ ਬੰਧਕ ਨਾ ਬਣੇ ਵਿਸ਼ਵ ਵਿਵਸਥਾ

NEXT STORY

Stories You May Like

  • new record of faith in char dham yatra
    ਚਾਰਧਾਮ ਯਾਤਰਾ ’ਚ ਆਸਥਾ ਦਾ ਨਵਾਂ ਰਿਕਾਰਡ, ਨਵੰਬਰ ਤੱਕ ਗਿਣਤੀ 60 ਲੱਖ ਪਹੁੰਚਣ ਦਾ ਅੰਦਾਜ਼ਾ
  • big accident happened with the pilgrimage bus
    ਤੀਰਥ ਯਾਤਰਾ ਬੱਸ ਨਾਲ ਵਾਪਰਿਆ ਵੱਡਾ ਹਾਦਸਾ
  • bill to protect worship places
    ਧਾਰਮਿਕ ਸਥਾਨਾਂ ਦੇ ਬਾਹਰ ਪ੍ਰਦਰਸ਼ਨ ਕਰਨ 'ਤੇ ਲੱਗੇਗਾ ਬੈਨ ! ਅਮਰੀਕਾ 'ਚ ਕਾਨੂੰਨ ਬਣਾਉਣ ਦੀ ਤਿਆਰੀ
  • ahpi leadership summit held in jaipur
    “ਗੁਣਵੱਤਾ, ਲਾਗਤ ਅਤੇ ਭਰੋਸੇ ਦਾ ਸੰਤੁਲਨ”: ਜੈਪੁਰ 'ਚ AHPI ਲੀਡਰਸ਼ਿਪ ਸੰਮੇਲਨ ਦਾ ਆਯੋਜਨ
  • miri piri khalsa march tanda
    ਮੀਰੀ-ਪੀਰੀ ਖ਼ਾਲਸਾ ਮਾਰਚ ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਟਾਂਡਾ ਤੋਂ ਹੋਇਆ ਆਰੰਭ
  • two people arrested
    ਨਸ਼ੇ ਦਾ ਸੇਵਨ ਕਰਨ ਦੇ ਦੋਸ਼ ’ਚ 2 ਵਿਅਕਤੀ ਗ੍ਰਿਫ਼ਤਾਰ
  • zodiac singh
    ਡੇਢ ਸਾਲ ਤੱਕ ਖੂਬ ਪੈਸਾ ਕਮਾਉਣਗੀਆਂ ਇਹ 3 ਰਾਸ਼ੀਆਂ, ਹੋਵੇਗਾ ਪੈਸਾ ਹੀ ਪੈਸਾ
  • jammu kashmir legislative assembly session statehood
    ਜੰਮੂ ਕਸ਼ਮੀਰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ, ਰਾਜ ਦਾ ਦਰਜਾ ਬਹਾਲ ਕਰਨ ਦੀ ਉੱਠੀ ਮੰਗ
  • jalandhar hospital pregnant woman child
    ਜਲੰਧਰ ਤੋਂ ਵੱਡੀ ਖ਼ਬਰ: ਜਣੇਪੇ ਲਈ ਹਸਪਤਾਲ ਆਈ ਗਰਭਵਤੀ ਔਰਤ ਤੇ ਜਵਾਕ ਦੀ ਮੌਤ,...
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • sp in up
      ਸਪਾ ਨੂੰ ਯੂ.ਪੀ. ਦਿਸ ਰਿਹਾ ਮੌਕਾ, ਮੁੱਖ ਧਿਆਨ ਦਲਿਤ ਵੋਟ ’ਤੇ
    • bjp s journey
      ਭਾਜਪਾ ਦਾ ਲੰਬਾ ਸਫ਼ਰ : ‘ਪਾਰਟੀ ਵਿਦ ਡਿਫਰੈਂਸ’ ਤੋਂ ‘ਪਾਰਟੀ ਆਫ ਵਨ’
    • some prisons turning into arenas of violence
      ‘ਕੁਝ ਜੇਲਾਂ ’ਚ ਗੁੰਡਾਗਰਦੀ ਅਤੇ ਮਾਰਾਮਾਰੀ’ ਬਣ ਰਹੀਆਂ ਹਿੰਸਾ ਦੇ ਅਖਾੜੇ!
    • government schools
      ਸਰਕਾਰੀ ਸਕੂਲਾਂ ’ਚ ਸੁਧਾਰ ਇਕ ਵੱਡਾ ਸਿਆਸੀ ਮੁੱਦਾ ਬਣਿਆ
    • india textile
      ਕੱਪੜਾ ਸੈਕਟਰ ਇਕ ਪ੍ਰਮੁੱਖ ‘ਰੋਜ਼ਗਾਰ ਇੰਜਣ’
    • how to keep children away from content
      ਅਸ਼ਲੀਲ ਸਮੱਗਰੀ ਤੋਂ ਬੱਚਿਆਂ ਨੂੰ ਕਿਵੇਂ ਦੂਰ ਰੱਖੀਏ?
    • achievements of india  s   brics year
      ਭਾਰਤ ਦੇ ‘ਬ੍ਰਿਕਸ ਵਰ੍ਹੇ’ ਦੀਆਂ ਪ੍ਰਾਪਤੀਆਂ
    • even after 40 months of caste based violence
      ‘ਜਾਤੀ ਹਿੰਸਾ ਦੇ 40 ਮਹੀਨਿਆਂ ਬਾਅਦ ਵੀ’ ਮਣੀਪੁਰ ਦੀ ਜਨਤਾ ਨੂੰ ਹੈ ਸ਼ਾਂਤੀ ਦੀ...
    • gen z the bjp still needs to sharpen its edge
      ਜ਼ੈੱਨ ਜ਼ੀ : ਭਾਜਪਾ ਨੂੰ ਧਾਰ ਅਜੇ ਤਿੱਖੀ ਕਰਨੀ ਹੋਵੇਗੀ
    • the arrival of foreign universities
      ਵਿਦੇਸ਼ੀ ਯੂਨੀਵਰਸਿਟੀਆਂ ਦੇ ਆਉਣ ਨਾਲ ਭਾਰਤੀ ਐਡਟੈਕ ’ਚ ਫਿਰ ਤੋਂ ਆਈ ਜਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +