Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 14, 2025

    9:52:00 AM

  • kamal kaur nihang

    ਭਾਬੀ ਕਮਲ ਕੌਰ ਦੇ ਹੱਕ 'ਚ ਨਿੱਤਰਿਆ ਨਿਹੰਗ ਸਿੰਘ!...

  • attacks intensify between israel and iran

    ਇਜ਼ਰਾਈਲ ਅਤੇ ਈਰਾਨ ਵਿਚਾਲੇ ਹਮਲੇ ਹੋਏ ਤੇਜ਼, 78...

  • a warning bell for punjabis amid scorching heat

    ਅੱਗ ਵਰ੍ਹਾਊ ਗਰਮੀ ਵਿਚਾਲੇ ਵੱਡੇ ਖ਼ਤਰੇ 'ਚ ਪੰਜਾਬ...

  • dipika kakar returned home from hospital after 11 days

    11 ਦਿਨਾਂ ਬਾਅਦ ਹਸਪਤਾਲ ਤੋਂ ਘਰ ਪਰਤੀ ਦੀਪਿਕਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜਲੰਧਰ
  • ਦੁਨੀਆ ਦੀ ਮਿਠਾਸ ਭਰਪੂਰ ਅਤੇ ਅਮੀਰ ਭਾਸ਼ਾ ਉਰਦੂ 'ਚ ਰਚਿਆ ਗਿਆ ਵਡਮੁੱਲਾ ਸਾਹਿਤ

BLOG News Punjabi(ਬਲਾਗ)

ਦੁਨੀਆ ਦੀ ਮਿਠਾਸ ਭਰਪੂਰ ਅਤੇ ਅਮੀਰ ਭਾਸ਼ਾ ਉਰਦੂ 'ਚ ਰਚਿਆ ਗਿਆ ਵਡਮੁੱਲਾ ਸਾਹਿਤ

  • Updated: 21 Mar, 2017 12:49 PM
ਜਲੰਧਰ
the world s full of sweetness and rich urdu language was created in the precious literature
  • Share
    • Facebook
    • Tumblr
    • Linkedin
    • Twitter
  • Comment

ਜਲੰਧਰ—ਉਰਦੂ ਨਸਤਲੀਕ ਲਿੱਪੀ 'ਚ ਲਿਖੀ ਜਾਂਦੀ ਹੈ। ਉਰਦੂ ਹਿੰਦ ਉਪ ਮਹਾਂਦੀਪ ਦੀ ਆਮ ਬੋਲ ਚਾਲ ਦੀ ਜ਼ੁਬਾਨ ਹੈ। ਇਸ ਦਾ ਉਭਾਰ 11ਵੀਂ ਸਦੀ ਈਸਵੀ ਦੇ ਲਗਭਗ ਸ਼ੁਰੂ ਹੋ ਚੁੱਕਿਆ ਸੀ। ਇਹ ਹਿੰਦ-ਆਰੀਆ ਭਸ਼ਾਵਾਂ ਦੀ ਇਕ ਭਾਸ਼ਾ ਹੈ ਅਤੇ ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਇਰਾਨੀ ਸ਼ਾਖਾ ਦੀ ਇਕ ਹਿੰਦ-ਆਰੀਆਈ ਬੋਲੀ ਹੈ। ਕਈ ਲੋਕ ਇਸ ਨੂੰ ਹਿੰਦੀ ਦੇ ਰੂਪ 'ਚ ਮੰਨਦੇ ਹਨ। ਕਾਫੀ਼ਲੋਕ ਇਸ ਨੂੰ ਪਾਕਿਸਤਾਨ ਜਾਂ ਮੁਸਲਮਾਨਾਂ ਦੀ ਭਾਸ਼ਾ ਸਮਝਦੇ ਹਨ। ਪਰ ਇਹ ਭਾਰਤੀ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ 22 ਭਾਸ਼ਾਵਾਂ ਚੋਂ ਇੱਕ ਹੈ। ਇਹ ਭਾਰਤ ਦੇ ਛੇ ਸੂਬਿਆਂ ਦੀ ਦਫ਼ਤਰੀ ਭਾਸ਼ਾ ਵੀ ਹੈ। ਉਰਦੂ ਦੇ 75 ਪ੍ਰਤੀਸ਼ਤ ਸ਼ਬਦਾਂ ਦੀਆਂ ਜੜਾਂ ਸੰਸਕ੍ਰਿਤ ਚੋਂ ਹਨ। ਇਹ ਅਰਬੀ ਤੇ ਫਾਰਸੀ ਦੇ ਪ੍ਰਭਾਵ ਥੱਲੇ ਸ਼ੌਰਾਸੈਨੀ ਭਾਸ਼ਾ ਚੋਂ ਛੇਵੀਂ ਤੋਂ ਤੇਹਰਵੀਂ ਸਦੀ ਦੌਰਾਨ ਹੌਲੀ-ਹੌਲੀ ਨਿਕਲੀ ਹੈ। ਇਸੇ ਭਾਸ਼ਾ ਚੋਂ ਪੰਜਾਬੀ ਦੀਆੰ ਕੁੱਝ ਉਪ ਭਾਸ਼ਾਵਾਂ ਵੀ ਨਿਕਲੀਆਂ ਹਨ। ਅੰਗਰੇਜ਼ਾਂ ਤੋਂ ਪਹਿਲਾਂ ਭਾਰਤ ਚ ਤੁਰਕਾਂ ਤੇ ਅਫਗਾਨੀਆੰ ਦੀ ਦਿੱਲੀ ਸਲਤਨਤ ਚ ਫਾਰਸੀ ਬੋਲੀ ਹੀ ਦਫਤਰੀ ਭਾਸ਼ਾ ਸੀ। ਪਰ ਅੰਗਰੇਜ਼ਾਂ ਦੇ ਆਉਣ ਬਾਅਦ ਇਹ ਖਤਮ ਹੋ ਗਈ ਪਰ ਇਥੋਂ ਦੇ ਹਿੰਦੂ ਤੇ ਮੁਸਲਿਮ ਲੋਕ ਹਿੰਦੁਸਤਾਨੀ ਭਾਸ਼ਾ ਨੂੰ ਫਾਰਸੀ ਚ ਹੀ ਲਿਖਦੇ ਸਨ। ਇਹਨੂੰ ਹਿੰਦਵੀ ਤੇ ਦੇਹਲਵੀ ਵੀ ਕਹਿੰਦੇ ਸਨ। ਅੰਗਰੇਜ਼ਾਂ ਨੇ1837 ਚ ਇਸ ਨੂੰ ਅੰਗਰੇਜ਼ੀ ਦੇ ਨਾਲ ਦਫ਼ਤਰੀ ਭਾਸ਼ਾ ਬਣਾ ਦਿੱਤਾ। ਇਸ ਵਕਤ ਦੁਨੀਆ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਚੋਂ ਉਰਦੂ ਚੋਥੇ ਨੰਬਰ ਤੇ ਹੈ। ਇਹ ਪਾਕਿਸਤਾਨ, ਕਸ਼ਮੀਰ, ਬਿਹਾਰ, ਤੇਲੰਗਾਨਾ, ਮੱਧ ਪ੍ਰਦੇਸ਼, ਕਰਨਾਟਿਕਾ, ਬੰਗਾਲ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਇੰਗਲੈਂਡ, ਬੰਗਲਾਦੇਸ਼, ਸਾਉਦੀ ਅਰਬ, ਅਮਰੀਕਾ, ਅਫਗਾਨਿਸਤਾਨ, ਇਰਾਨ, ਕਨੇਡਾ ਆਦਿ ਚ ਬੋਲੀ ਜਾਂਦੀ ਹੈ। ਦੁਨੀਆਂ ਦੀਆਂ ਵਧੀਆ ਸਾਹਿਤਿਕ, ਮਿੱਠੀਆਂ ਤੇ ਅਮੀਰ ਭਾਸ਼ਾਵਾਂ ਚ ਉਰਦੂ ਨੂੰ ਗਿਣਿਆ ਜਾਂਦਾ ਹੈ। ਉਰਦੂ ਦੇ ਬਹੁਤ ਹੀ ਮਸ਼ਹੂਰ ਲੇਖਕ ਜਾੰ ਕਵੀ ਨਾਇਮ ਬੇਗ਼, ਮੁਨਸ਼ੀ ਪ੍ਰੇਮ ਚੰਦ, ਪੰਡਿਤ ਰੂਪ ਚੰਦ ਜੋਸ਼ੀ, ਸੁਆਦਤ ਹਸਨ ਮੰਟੋ, ਰਾਜਿੰਦਰ ਸਿੰਘ ਬੇਦੀ, ਇਸਮਤ ਚੁਗਤਈ, ਗੁਲਾਮ ਅਬਾਸ, ਮੀਰ ਤਕੀ ਮੀਰ, ਅਮੀਰ ਖੁਸਰੋ, ਅਲਾਮਾ ਮੁਹੰਮਦ ਇਕਬਾਲ, ਮਿਰਜ਼ਾ ਗਾਲਿਬ ਆਦਿ ਸਨ। ਤੁਸੀਂ ਹੈਰਾਨ ਹੋਵੋਗੇ ਕਿ ਭਾਰਤੀ ਹਿੰਦੀ ਫਿਲਮਾਂ ਚ 90 ਫੀਸਦੀ ਗੀਤ ਉਰਦੁ ਜ਼ੁਬਾਨ ਚ ਹੀ ਹਨ। ਦੁਨੀਆਂ ਦੀਆਂ ਬਹੁਤੀਆਂ ਭਾਸ਼ਾਵਾਂ ਖੱਬੇ ਤੋਂ ਸੱਜੇ ਪਾਸੇ ਲਿਖੀਆਂ ਜਾਂਦੀਆਂ ਹਨ ਪਰ ਉਰਦੂ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ ਜਿਵੇਂ ਕਿ ਅਰਬੀ, ਅਜ਼ੇਰੀ, ਅਰੈਮਾਇਕ, ਹਿਬਰਿਊ, ਸੋਰੈਨੀ, ਫਾਰਸੀ ਤੇ ਧਿਵੇਹੀ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ। ਤੁਸੀਂ ਵੀ ਜੇ ਕੋਸ਼ਿਸ਼ ਕਰੋ ਤਾਂ ਬਹੁਤ ਜਲਦੀ ਸਿੱਖ ਜਾਉਗੇ। ਉਰਦੂ ਬਹੁਤੀਆਂ ਭਾਸ਼ਾਵਾਂ ਤੋਂ ਲਿਖਣੀ ਪੜ੍ਹਨੀ ਸੌਖੀ ਹੈ। ਜ਼ਰੂਰ ਕੋਸ਼ਿਸ਼ ਕਰੋ। ਬਹੁਤ ਵਧੀਆ ਜ਼ੁਬਾਨ ਹੈ ਉਰਦੂ। ਬਹੁਤ ਵਧੀਆ ਸਾਹਿਤ ਤੁਹਾਨੂੰ ਉਰਦੂ ਚ ਮਿਲੇਗਾ।
....ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ, ਨੈਚਰਲ ਹਸਪਤਾਲ

    ਬਕਬਕੇ ਫੁੱਲਾਂ ਅਤੇ ਫਿੱਕੇ ਫਲਾਂ ਵਾਲਾ ਸਿੰਬਲ ਦਾ ਰੁੱਖ ਵੀ ਕਰਦਾ ਹੈ ਅਨੇਕਾਂ ਰੋਗਾਂ ਦਾ ਇਲਾਜ

    NEXT STORY

    Stories You May Like

    • monaco
      ਦੁਨੀਆ ਦੇ ਦੂਜੇ ਸਭ ਤੋਂ ਛੋਟੇ ਅਤੇ ਸਭ ਤੋਂ ਅਮੀਰ ਦੇਸ਼ ਮੋਨਾਕੋ ਦੀ ਇਕ ਅਭੁੱਲ ਯਾਤਰਾ
    • not kohli dhoni but this indian is the richest cricketer in the world
      ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
    • this batsman created a stir in t20 cricket
      ਟੀ20 ਕ੍ਰਿਕਟ 'ਚ ਛਾ ਗਿਆ ਇਹ ਧਾਕੜ, ਦਿੱਗਜ ਖਿਡਾਰੀ ਨੂੰ ਪਛਾੜ ਰਚਿਆ ਇਤਿਹਾਸ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • message from world s highest bridge
      ਦੁਨੀਆ ਦੇ ਸਭ ਤੋਂ ਉੱਚੇ ਰੇਲ ਪੁਲ ਤੋਂ ਦੇਸ਼ ਅਤੇ ਦੁਨੀਆ ਨੂੰ ਸਿੱਧਾ ਸੁਨੇਹਾ
    • ravneet sidhu from moga creates history in canada
      ਮੋਗਾ ਦੀ ਰਵਨੀਤ ਸਿੱਧੂ ਨੇ ਕੈਨੇਡਾ 'ਚ ਰਚਿਆ ਇਤਿਹਾਸ
    • pahalgam mastermind
      ਸ਼ਰੇਆਮ ਰੈਲੀਆਂ ਕਰ ਰਿਹੈ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ, ਕਿਹਾ- ''ਪੂਰੀ ਦੁਨੀਆ 'ਚ ਮਸ਼ਹੂਰ ਹੋ ਗਿਆ...''
    • there is a rush to buy gold in countries around the world
      ਦੁਨੀਆ ਭਰ ਦੇ ਦੇਸ਼ਾਂ 'ਚ ਸੋਨਾ ਖਰੀਦਣ ਦੀ ਲੱਗੀ ਹੋੜ, ਜਾਣੋ ਭਾਰਤ ਕੋਲ ਕਿੰਨਾ ਹੈ ਗੋਲਡ
    • punjab weather update
      ਪੰਜਾਬ 'ਚ Red Alert! ਜਾਣੋ ਕਿੱਥੇ ਚੱਲੇਗੀ ਲੂ ਤੇ ਕਿੱਥੇ ਪਵੇਗਾ ਮੀਂਹ
    • boeing 787 dreamliner suffers first accident in 14 years
      14 ਸਾਲਾਂ ’ਚ ਪਹਿਲੀ ਵਾਰ ਹਾਦਸੇ ਦਾ ਸ਼ਿਕਾਰ ਹੋਇਆ ਬੋਇੰਗ 787 ਡ੍ਰੀਮਲਾਈਨਰ
    • pawan jyoti sangh honours 15 members with positions
      ਪਾਵਨ ਜੋਤੀ ਸੰਘ ਵੱਲੋਂ 15 ਮੈਂਬਰਾਂ ਨੂੰ ਅਹੁਦੇ ਦੇ ਕੇ ਕੀਤਾ ਗਿਆ ਸਨਮਾਨਿਤ
    • red alert in 9 districts of punjab big weather forecast
      ਪੰਜਾਬ ਦੇ 9 ਜ਼ਿਲ੍ਹਿਆਂ 'ਚ Red Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ,...
    • vigilance department takes major action in punjab summons je and sdo
      ਪੰਜਾਬ 'ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਤਲਬ ਕੀਤੇ ਜੇ. ਈਜ਼ ਤੇ ਐੱਸ. ਡੀ....
    • punjab government s 3 year ban imposed on biotech company due to poor supply
      ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਘਟੀਆ ਸਪਲਾਈ ਕਾਰਨ ਬਾਇਓਟੈੱਕ ਕੰਪਨੀ ’ਤੇ ਲਾਈ 3...
    • will have to wait for a new face for the post of bjp national president
      ਭਾਜਪਾ ਦੇ ਕੌਮੀ ਪ੍ਰਧਾਨ ਦੇ ਅਹੁਦੇ ’ਤੇ ਨਵੇਂ ਚਿਹਰੇ ਲਈ ਅਜੇ ਹੋਰ ਕਰਨੀ ਪਵੇਗੀ...
    • 119 smugglers arrested under   war on drugs
      'ਯੁੱਧ ਨਸ਼ਿਆਂ ਵਿਰੁੱਧ' ਤਹਿਤ 103ਵੇਂ ਦਿਨ ਨਸ਼ਿਆਂ ਸਣੇ 119 ਸਮੱਗਲਰ ਕਾਬੂ
    Trending
    Ek Nazar
    red alert in 9 districts of punjab big weather forecast

    ਪੰਜਾਬ ਦੇ 9 ਜ਼ਿਲ੍ਹਿਆਂ 'ਚ Red Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ,...

    chandigarh s nights are the hottest in punjab and haryana red alert issued

    ਗਰਮੀ ਨੇ ਤੋੜੇ ਰਿਕਾਰਡ, ਪੰਜਾਬ ਤੇ ਹਰਿਆਣਾ ’ਚ ਸਭ ਤੋਂ ਗਰਮ ਚੰਡੀਗੜ੍ਹ ਦੀਆਂ...

    big news for students of punjab amid holidays

    ਪੰਜਾਬ ਦੇ ਵਿਦਿਆਰਥੀਆਂ ਲਈ ਛੁੱਟੀਆਂ ਵਿਚਾਲੇ ਆ ਗਈ ਵੱਡੀ ਖ਼ਬਰ, PSEB ਨੇ ਸ਼ੁਰੂ...

    voting on permanent ceasefire in gaza india

    ਗਾਜ਼ਾ 'ਚ ਤੁਰੰਤ, ਸਥਾਈ ਜੰਗਬੰਦੀ ਦੀ ਮੰਗ ਸਬੰਧੀ ਮਤੇ 'ਤੇ ਭਾਰਤ ਨੇ ਨਹੀਂ ਕੀਤੀ...

    power supply will be cut off for 2 days

    ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

    helicopter makes emergency landing in punjab

    ਪੰਜਾਬ 'ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

    important news for bharat gas agency consumers

    ਰਸੋਈ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ, ਜਲਦ ਤੋਂ ਜਲਦ ਕਰਾਓ ਇਹ ਕੰਮ, ਨਹੀਂ ਤਾਂ...

    read this news to avoid the heat

    ਪੰਜਾਬੀਓ ਗਰਮੀ ਤੋਂ ਬੱਚਣ ਲਈ ਪੜ੍ਹੋ ਇਹ ਖ਼ਬਰ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

    netanyahu calls israel  s attack successful initial attack

    ਨੇਤਨਯਾਹੂ ਨੇ ਈਰਾਨ 'ਤੇ ਇਜ਼ਰਾਈਲੀ ਹਮਲੇ ਨੂੰ 'ਸਫਲ ਸ਼ੁਰੂਆਤੀ ਹਮਲਾ' ਦਿੱਤਾ...

    vigilance department takes major action in punjab summons je and sdo

    ਪੰਜਾਬ 'ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਤਲਬ ਕੀਤੇ ਜੇ. ਈਜ਼ ਤੇ ਐੱਸ. ਡੀ....

    death toll rises due to floods in south africa  s

    ਦੱਖਣੀ ਅਫਰੀਕਾ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 80 ਦੇ ਕਰੀਬ

    pakistan condemns israeli attacks on iran

    ਪਾਕਿਸਤਾਨ ਨੇ ਈਰਾਨ 'ਤੇ ਇਜ਼ਰਾਈਲੀ ਹਮਲਿਆਂ ਦੀ ਕੀਤੀ ਨਿੰਦਾ

    trump hopes to bring iran back to negotiating table

    Trump ਨੂੰ ਅਜੇ ਵੀ ਈਰਾਨ ਦੇ "ਗੱਲਬਾਤ ਦੀ ਮੇਜ਼ 'ਤੇ ਵਾਪਸ ਆਉਣ ਦੀ ਉਮੀਦ"

    explosion in apartment block in australia

    ਆਸਟ੍ਰੇਲੀਆ 'ਚ ਅਪਾਰਟਮੈਂਟ ਬਲਾਕ 'ਚ ਧਮਾਕਾ, ਦੋ ਲੋਕ ਜ਼ਖਮੀ

    cases filed against trump  burden on lawyers

    Trump ਵਿਰੁੱਧ 400 ਕੇਸ ਦਾਇਰ, ਵਕੀਲਾਂ 'ਤੇ ਵਧਿਆ ਬੋਝ

    people of dozens of villages will get great facilities

    ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਵੱਡੀ...

    bride received gold bars cash and 100 cats as dowry

    ਲਾੜੀ ਨੂੰ ਦਾਜ 'ਚ ਮਿਲੀਆਂ ਸੋਨੇ ਦੀਆਂ ਇੱਟਾਂ, ਕੈਸ਼ ਅਤੇ 100 ਬਿੱਲੀਆਂ; ਹਰ ਪਾਸੇ...

    rescues 40 refugees

    ਭੂਮੱਧ ਸਾਗਰ 'ਚ ਫਸੇ ਬਚਾਏ ਗਏ 40 ਸ਼ਰਨਾਰਥੀ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • father also missing searching for missing girl
        ਗੁੰਮ ਹੋਈ ਬੱਚੀ ਨੂੰ ਲੱਭਦੇ-ਲੱਭਦੇ ਪਿਓ ਵੀ ਹੋ ਗਿਆ ਲਾਪਤਾ, ਪਿੰਡ 'ਚ ਦਹਿਸ਼ਤ ਦਾ...
      • australia work visa
        ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ...
      • punjab government s big decision regarding pension
        ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
      • fire at housing apartment in delhi s dwarka
        ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ ਨੇ ਤਬਾਹ ਕਰ'ਤਾ ਪਰਿਵਾਰ ! ਪਹਿਲਾਂ ਧੀ-ਪੁੱਤ ਨੇ...
      • taking gold loan  customers will get more benefits with easy rules
        Gold Loan ਲੈਣ ਸਮੇਂ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆਸਾਨ ਨਿਯਮਾਂ ਨਾਲ ਗਾਹਕਾਂ...
      • son in law love affair mother in law run away
        ਹਾਏ ਓ ਰੱਬਾ! ਮਾਂ ਵਰਗੀ ਸੱਸ 'ਤੇ ਆਇਆ ਜਵਾਈ ਦਾ ਦਿਲ, ਫਿਰ ਜੋ ਹੋਇਆ...
      • earthquake hits
        ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਲੋਕਾਂ ਦੇ ਸੁੱਕ ਗਏ ਸਾਹ
      • 42 university students offered jobs by multinational companies
        GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...
      • google maps car stuck half constructed bridge
        Google Map ਦਾ ਇਕ ਹੋਰ ਕਾਰਾ, ਅਧੂਰੇ ਫਲਾਈਓਵਰ 'ਤੇ ਹੇਠਾਂ ਡਿੱਗੀ ਕਾਰ, ਵੀਡੀਓ...
      • sonam raghuwanshi killed raja
        ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ...
      • sebi announces special settlement scheme
        ਸੇਬੀ ਨੇ ਕੀਤਾ ਸਟਾਕ ਬਰੋਕਰਜ਼ ਲਈ ਵਿਸ਼ੇਸ਼ ਸੈਟਲਮੈਂਟ ਸਕੀਮ ਦਾ ਐਲਾਨ
      • ਬਲਾਗ ਦੀਆਂ ਖਬਰਾਂ
      • the thread of the husband wife relationship started to break
        ‘ਟੁੱਟਣ ਲੱਗੀ ਪਤੀ-ਪਤਨੀ ਦੇ ਰਿਸ਼ਤਿਆਂ ਦੀ ਡੋਰ’ ਕਰਵਾਉਣ ਲੱਗੇ ਇਕ-ਦੂਸਰੇ ਦੀਆਂ...
      • the election commission cannot avoid these questions
        ਇਨ੍ਹਾਂ ਸਵਾਲਾਂ ਤੋਂ ਬਚ ਨਹੀਂ ਸਕਦਾ ਚੋਣ ਕਮਿਸ਼ਨ
      • 11 years of modi government
        ਮੋਦੀ ਸਰਕਾਰ ਦੇ 11 ਸਾਲ : ਭ੍ਰਿਸ਼ਟਾਚਾਰ 'ਤੇ ਹੋਰ ਸਖਤ ਹੋਣ ਦੀ ਲੋੜ
      • g7 summit
        ਜੀ-7 ਸਿਖਰ ਸੰਮੇਲਨ ਦੋਪਾਸੜ ਨਫਰਤ ਖਤਮ ਕਰਨ ਦਾ ਇਤਿਹਾਸਕ ਮੌਕਾ
      • kabir  s verses
        ਕਬੀਰ : ਉਹ ਆਵਾਜ਼ ਜਿਸ ਨੂੰ ਦਬਾਅ ਦਿੱਤਾ ਗਿਆ ਪਰ ਮਰੀ ਨਹੀਂ
      • it is very important to control the violence in manipur
        ‘ਮਣੀਪੁਰ ’ਚ ਹਿੰਸਾ ’ਤੇ ਕਾਬੂ ਪਾਉਣਾ ਬਹੁਤ ਜ਼ਰੂਰੀ’ ‘ਜ਼ਿੰਦਗੀਆਂ ਹੀ ਨਹੀਂ, ਦੇਸ਼...
      • ban on cigarette
        ਫਰਾਂਸ ’ਚ ਤਾਂ ਸਿਗਰੇਟ ’ਤੇ ਪਾਬੰਦੀ, ਆਪਣੇ ਦੇਸ਼ ’ਚ ਕਿਉਂ ਨਹੀਂ
      • modi s 11th year
        ਮੋਦੀ ਦਾ 11ਵਾਂ ਸਾਲ : ਭਾਰਤ ਦੇ ਬਦਲਾਅ ’ਚ ਇਕ ਵੱਡੀ ਉਪਲਬਧੀ
      • american universities may lose talent
        ਅਮਰੀਕੀ ਯੂਨੀਵਰਸਿਟੀਆਂ ਨੂੰ ਪ੍ਰਤੀਭਾਵਾਂ ਨੂੰ ਗੁਆਉਣਾ ਪੈ ਸਕਦਾ ਹੈ
      • the modi era created a strong  secure and developed image of a new india
        ਮੋਦੀ ਯੁੱਗ ਨੇ ਨਵੇਂ ਭਾਰਤ ਦੀ ਇਕ ਮਜ਼ਬੂਤ, ਸੁਰੱਖਿਅਤ ਅਤੇ ਵਿਕਸਤ ਦਿਖ ਬਣਾਈ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +