Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 18, 2025

    8:04:32 PM

  • road incident

    ਸੜਕ ਹਾਦਸੇ ਵਿਚ ਨੌਜਵਾਨ ਵਿਦਿਆਰਥੀ ਦੀ ਮੌਤ, ਗਰੀਬ...

  • apply uk visa

    ਹੁਣ UK ਜਾਣ ਦਾ ਸੁਫ਼ਨਾ ਕਰੋ ਪੂਰਾ, ਵੱਡੀ ਗਿਣਤੀ 'ਚ...

  • team india players fight

    Team India ਦੀ ਪ੍ਰੈਕਟਿਸ ਵਿਚਾਲੇ ਅਚਾਨਕ 'ਲੜਾਈ'!...

  • big weather forecast for punjab from 18th to 22nd

    ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਮਰੀਕੀ ਚੋਣਾਂ : ਮੁੱਖ ਸੂਬਿਆਂ ’ਚ ਫੈਸਲਾਕੁੰਨ ਸਾਬਤ ਹੋ ਸਕਦੇ ਹਨ ਭਾਰਤੀ ਅਮਰੀਕੀ

BLOG News Punjabi(ਬਲਾਗ)

ਅਮਰੀਕੀ ਚੋਣਾਂ : ਮੁੱਖ ਸੂਬਿਆਂ ’ਚ ਫੈਸਲਾਕੁੰਨ ਸਾਬਤ ਹੋ ਸਕਦੇ ਹਨ ਭਾਰਤੀ ਅਮਰੀਕੀ

  • Edited By Rakesh,
  • Updated: 23 Oct, 2024 06:44 PM
Blog
us elections indian americans can prove to be decisive in key states
  • Share
    • Facebook
    • Tumblr
    • Linkedin
    • Twitter
  • Comment

ਅਮਰੀਕੀ ਪ੍ਰਤੀਨਿਧੀ ਸਭਾ ਦੀ ਮੈਂਬਰ ਪ੍ਰਮਿਲਾ ਜੈਪਾਲ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਅਤੇ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਦੇ ਚੁਣੇ ਜਾਣ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ ਹੈ।

ਕਮਲਾ ਹੈਰਿਸ ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਉਨ੍ਹਾਂ ਨੂੰ ਟ੍ਰੰਪ ਨਾਲ ਨਾਰਾਜ਼ ਕੁਝ ਰਿਪਬਲਿਕਨਾਂ, ਨਰਮਪੰਥੀ ਅਤੇ ਸੁਧਾਰਵਾਦੀਆਂ ਨੂੰ ਸਫਲਤਾਪੂਰਵਕ ਆਪਣੇ ਨਾਲ ਲਿਆਉਣ ਲਈ ਕੀ ਕਰਨਾ ਪਵੇਗਾ, ਇਸ ਬਾਰੇ ਪ੍ਰਮਿਲਾ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਉਹ ਪਹਿਲਾਂ ਤੋਂ ਹੀ ਅਜਿਹਾ ਕਰ ਰਹੀ ਹੈ। ਉਨ੍ਹਾਂ ਨੇ ਲਗਭਗ ਦੋਸ਼ ਰਹਿਤ ਮੁਹਿੰਮ ਚਲਾਈ ਹੈ। ਉਹ ਅਮਰੀਕਾ ’ਚ ਹਰ ਕਿਸੇ ਲਈ ਮੌਕਾ ਪਾਉਣ ਲਈ ਇਕ ਜ਼ਿਕਰਯੋਗ ਆਵਾਜ਼ ਰਹੀ ਹੈ।

ਉਨ੍ਹਾਂ ਬਾਰੇ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਵੱਖ-ਵੱਖ ਲੋਕ ਉਨ੍ਹਾਂ ’ਚ ਖੁਦ ਨੂੰ ਵੱਖ-ਵੱਖ ਤਰੀਕਿਆਂ ਨਾਲ ਦੇਖ ਸਕਦੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਅਸਲ ’ਚ ਇਕ ਮਹੱਤਵਪੂਰਨ ਸਮਾਂ ਹੈ। ਜ਼ਾਹਿਰ ਹੈ ਇਹ ਇਲੈਕਟੋਰਲ ਕਾਲਜ ਦੇ ਕਾਰਨ ਨੇੜੇ ਹਨ।

ਮਨਪਸੰਦ ਵੋਟ ਅਸੀਂ ਹਮੇਸ਼ਾ ਡੈਮੋਕ੍ਰੇਟ ਦੇ ਰੂਪ ’ਚ ਜਿੱਤਦੇ ਹਾਂ ਪਰ ਬਦਕਿਸਮਤੀ ਨਾਲ ਸਾਡੇ ਕੋਲ ਇਲੈਕਟੋਰਲ ਕਾਲਜ ਦੇ ਨਾਲ ਇਕ ਪ੍ਰਣਾਲੀ ਹੈ, ਜਿੱਥੇ ਇਹ ਕੁਝ ਪ੍ਰਮੁੱਖ ਸੂਬਿਆਂ ਤਕ ਸੀਮਤ ਹੋ ਜਾਂਦਾ ਹੈ ਅਤੇ ਭਾਰਤੀ ਅਮਰੀਕੀ ਇਨ੍ਹਾਂ ’ਚੋਂ ਕਈ ਪ੍ਰਮੁੱਖ ਸੂਬਿਆਂ ’ਚ ਜਿੱਤ ਦਾ ਫਰਕ ਹੋ ਸਕਦੇ ਹਨ।

ਅਰਬ ਅਮਰੀਕੀਆਂ ਲਈ ਉਨ੍ਹਾਂ ਦੇ ਸੰਦੇਸ਼ ਬਾਰੇ ਪੁੱਛਣ ’ਤੇ ਪ੍ਰਮਿਲਾ ਜੈਪਾਲ ਨੇ ਕਿਹਾ, ਮੈਂ ਜੰਗਬੰਦੀ ਦੀ ਲੋੜ ’ਤੇ ਬਹੁਤ ਮੋੋਹਰੀ ਰਹੀ ਹਾਂ ਜਿਸ ’ਚ ਇਹ ਕਹਿਣਾ ਵੀ ਸ਼ਾਮਲ ਹੈ ਕਿ ਅਸੀਂ ਇਜ਼ਰਾਈਲ ਨੂੰ ਹਮਲਾਵਰ ਫੌਜੀ ਹਥਿਆਰ ਦੇਣਾ ਬੰਦ ਕਰ ਦੇਵਾਂਗੇ ਜੇ ਉਹ ਗਾਜ਼ਾ ਅਤੇ ਹੁਣ ਲਿਬਨਾਨ ’ਤੇ ਉਨ੍ਹਾਂ ਹਥਿਆਰਾਂ ਦੀ ਵਰਤੋਂ ਕਰਨਾ ਬੰਦ ਨਹੀਂ ਕਰਦਾ। ਇਸ ਲਈ ਮੈਂ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਾਂਝਾ ਕਰਦੀ ਹਾਂ ਪਰ ਮੈਂ ਉਨ੍ਹਾਂ ਨੂੰ ਜੋ ਕਿਹਾ ਹੈ ਉਹ ਇਹ ਹੈ ਕਿ ਨਾ ਭੁੱਲੋ ਕਿ ਡੋਨਾਲਡ ਟ੍ਰੰਪ ਉਹ ਵਿਅਕਤੀ ਹੈ ਜਿਸ ਨੇ ਅਸਲ ’ਚ (ਬੇਂਜਾਮਿਨ) ਨੇਤਨਯਾਹੂ ਨੂੰ ਵੈਸਟ ਬੈਂਕ ’ਚ ਬਸਤੀਆਂ ਦਾ ਵਿਸਥਾਰ ਕਰਨ ਲਈ ਮਜ਼ਬੂਤ ਬਣਾਇਆ। ਇਜ਼ਰਾਈਲ ’ਚ ਡੋਨਾਲਡ ਟ੍ਰੰਪ ਦੇ ਰਾਜਦੂਤ (ਡੇਵਿਡ ਫਰਾਈਡਮਾ) ਅਸਲ ’ਚ ਉਹ ਵਿਅਕਤੀ ਸਨ ਜਿਨ੍ਹਾਂ ਦੀ ਬਸਤੀਆਂ ਦੇ ਵਿਸਥਾਰ ’ਚ ਮੌਦਰਿਕ ਰੁਚੀ ਸੀ।

ਡੋਨਾਲਡ ਟ੍ਰੰਪ ਦੇ ਤਹਿਤ (ਯੂ. ਐੱਸ.) ਦੂਤਘਰ ਨੂੰ ਯਰੂਸ਼ਲਮ ਲਿਜਾਇਆ ਗਿਆ। ਡੋਨਾਲਡ ਟ੍ਰੰਪ ਨੇ ‘ਮੁਸਲਿਮ ਪਾਬੰਦੀ’ ਦੀ ਸਥਾਪਨਾ ਕੀਤੀ, ਇਸ ਲਈ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਸੋਚਣਾ ਪਵੇਗਾ ਕਿ ਨੀਤੀ ਬਦਲਣ ਲਈ ਲੰਬੀ ਲੜਾਈ ਕਿਸ ਤਰ੍ਹਾਂ ਦੀ ਹੋਵੇਗੀ। ਕਮਲਾ ਹੈਰਿਸ ਸਾਨੂੰ ਉਹ ਕੰਮ ਕਰਨ ’ਚ ਸਮਰੱਥ ਹੋਣ ਲਈ ਵੱਧ ਤੋਂ ਵੱਧ ਉਪਜਾਊ ਜ਼ਮੀਨ ਮੁਹੱਈਆ ਕਰੇਗੀ। ਭਾਰਤੀ ਅਮਰੀਕੀਆਂ, ਅਰਬ ਅਮਰੀਕੀਆਂ, ਮੁਸਲਿਮ ਅਮਰੀਕੀਆਂ ਸਾਰਿਆਂ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ ਕਿ ਅਸੀਂ ਕਮਲਾ ਹੈਰਿਸ ਲਈ ਇਹ ਚੋਣਾਂ ਕਿਵੇਂ ਜਿੱਤੀਏ ਅਤੇ ਫਿਰ ਅਸੀਂ ਉਨ੍ਹਾਂ ਨੀਤੀਆਂ ’ਤੇ ਕੰਮ ਕਰਨਾ ਜਾਰੀ ਰੱਖ ਸਕਦੇ ਹਾਂ ਜਿਨ੍ਹਾਂ ’ਤੇ ਸਾਨੂੰ ਕੰਮ ਕਰਨ ਦੀ ਲੋੜ ਹੈ।

ਕੀ ਤੁਹਾਨੂੰ ਲੱਗਦਾ ਹੈ ਕਿ ਚੋਣ ਖਤਮ ਹੋਣ ਤੋਂ ਬਾਅਦ ਅਤੇ ਜੇ ਉਹ ਜਿੱਤ ਜਾਂਦੀ ਹੈ, ਤਾਂ ਉਹ ਇਜ਼ਰਾਈਲ ਦੇ ਸਬੰਧ ’ਚ ਹੋਰ ਹਮਲਾਵਰ ਹੋਵੇਗੀ, ਇਸ ’ਤੇ ਪ੍ਰਮਿਲਾ ਨੇ ਕਿਹਾ, ਮੈਨੂੰ ਨਹੀਂ ਪਤਾ। ਮੈਂ ਉਨ੍ਹਾਂ ਨਾਲ ਇਸ ਬਾਰੇ ਸਿੱਧੀ ਗੱਲ ਕੀਤੀ ਹੈ। ਮੈਂ ਕਿਹਾ ਹੈ ਕਿ ਸਾਡੇ ਲਈ ਆਪਣੇ ਘਰੇਲੂ ਕਾਨੂੰਨਾਂ ਨੂੰ ਲਾਗੂ ਕਰਨਾ ਕਿੰਨਾ ਮਹੱਤਵਪੂਰਨ ਹੈ। ਤੁਸੀਂ ਐਤਵਾਰ ਨੂੰ ਸੈਕਟਰੀ ਬਲਿੰਕਨ ਅਤੇ ਸੈਕਟਰੀ ਆਸਟਿਨ ਦਾ ਪੱਤਰ ਦੇਖਿਆ, ਜਿਸ ’ਚ ਵੀ ਇਹੀ ਕਿਹਾ ਗਿਆ ਸੀ ਕਿ ਇਜ਼ਰਾਈਲ ਕਈ ਚੀਜ਼ਾਂ ਦੀ ਪਾਲਣਾ ਨਹੀਂ ਕਰਦਾ। ਉਹ ਕਹਿੰਦੇ ਹਨ ਕਿ ਅਸੀਂ ਉਦੋਂ ਤੱਕ ਧਨ ਮੁਹੱਈਆ ਨਹੀਂ ਕਰਾ ਸਕਦੇ ਜਦ ਤਕ ਕੋਈ ਕੌਮਾਂਤਰੀ ਮਨੁੱਖੀ ਕਾਨੂੰਨਾਂ ਦੀ ਪਾਲਣਾ ਨਹੀਂ ਕਰਦਾ।

ਹੈਰਿਸ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਜ਼ਿਆਦਾ ਪ੍ਰਗਤੀਸ਼ੀਲ ਹੈ। ਬਾਈਡੇਨ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਨਿੱਜੀ ਸਬੰਧ ਵਿਦੇਸ਼ੀ ਨੇਤਾਵਾਂ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਬੜ੍ਹਾਵਾ ਦਿੰਦੇ ਹਨ ਅਤੇ ਇਸ ’ਚ ਯੋਗਦਾਨ ਪਾਉਂਦੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਦੋ ਕਾਰਕ ਭਾਰਤ ਪ੍ਰਤੀ ਅਮਰੀਕੀ ਦ੍ਰਿਸ਼ਟੀਕੋਣ ਨੂੰ ਕਿਵੇਂ ਪ੍ਰਭਾਵਿਤ ਕਰਨਗੇ, ਮੰਨ ਲਓ ਅਗਲੇ ਕੁਝ ਸਾਲਾਂ ’ਚ, ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹੁਦੇ ’ਤੇ ਹੋਣਗੇ?

ਇਸ ਦੇ ਜਵਾਬ ’ਚ ਸ਼੍ਰੀਮਤੀ ਜੈਪਾਲ ਨੇ ਕਿਹਾ, ਕਮਲਾ ਹੈਰਿਸ ਦਾ ਭਾਰਤ ਨਾਲ ਬਹੁਤ ਡੂੰਘਾ ਸਬੰਧ ਹੈ, ਕਿਉਂਕਿ ਉਨ੍ਹਾਂ ਦੀ ਮਾਂ ਭਾਰਤ ਤੋਂ ਸੀ। ਉਨ੍ਹਾਂ ਦਾ ਪਰਿਵਾਰ ਅਜੇ ਵੀ ਭਾਰਤ ’ਚ ਰਹਿੰਦਾ ਹੈ। ਉਹ ਸੰਸਕ੍ਰਿਤੀ ਨਾਲ ਜੁੜੀ ਹੋਈ ਹੈ। ਉਹ ਇਸ ਨੂੰ ਸਮਝਦੀ ਹੈ। ਉਹ ਇਕ ਅਜਿਹਾ ਜਿਊਂਦਾ ਤਜਰਬਾ ਲੈ ਕੇ ਆ ਰਹੀ ਹੈ ਜਿਸ ਨੂੰ ਤੁਸੀਂ ਦੇਸ਼ ਨੂੰ ਵੱਖਰੇ ਢੰਗ ਨਾਲ ਸਮਝਣ ਦੇ ਜ਼ਰੀਏ ਦੁਹਰਾਅ ਨਹੀਂ ਸਕਦੇ। ਉਸ ਨਜ਼ਰੀਏ ਨਾਲ ਉਹ ਉਨ੍ਹਾਂ ਸਬੰਧਾਂ ਨੂੰ ਬਣਾਉਣ ਲਈ ਬਹੁਤ ਯੋਗ ਹੋਣ ਜਾ ਰਹੀ ਹੈ ਪਰ ਨਾਲ ਹੀ ਉਹ ਚਾਰ ਸਾਲਾਂ ਤਕ ਉੱਪ ਰਾਸ਼ਟਰਪਤੀ ਰਹੀ ਹੈ। ਉਨ੍ਹਾਂ ਨੇ ਪੂਰੀ ਦੁਨੀਆ ਦੀ ਯਾਤਰਾ ਕੀਤੀ ਹੈ।

ਉਹ ਵਿਸ਼ਵ ਨੇਤਾਵਾਂ ਨੂੰ ਮਿਲ ਚੁੱਕੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਬਾਈਡੇਨ ਦੇ ਨਾਲ ਕੰਮ ਕਰਦੇ ਹੋਏ ਉਹ ਵਿਦੇਸ਼ੀ ਮਾਮਲਿਆਂ ’ਚ ਬਹੁਤ ਸ਼ਾਮਲ ਰਹੀ ਹੈ। ਮੈਨੂੰ ਲੱਗਦਾ ਹੈ ਕਿ ਉਹ ਸੰਯੁਕਤ ਰਾਜ ਅਮਰੀਕਾ ਦੀ ਅਗਲੀ ਰਾਸ਼ਟਰਪਤੀ ਬਣਨ ਲਈ ਗੈਰ-ਸਾਧਾਰਨ ਢੰਗ ਨਾਲ ਸਮਰੱਥ ਹੈ ਅਤੇ ਵਿਸ਼ਵ ਮੰਚ ’ਤੇ ਅਮਰੀਕਾ ਲਈ ਸਨਮਾਨ ਬਹਾਲ ਕਰਨ ਅਤੇ ਵਿਸ਼ਵ ਨੇਤਾਵਾਂ ਦੇ ਨਾਲ ਹੋਰ ਵੀ ਚੰਗੇ ਸਬੰਧ ਬਣਾਏਗੀ ਜੋ ਬਹੁਤ ਜ਼ਰੂਰੀ ਹੈ। ਜੇ ਅਸੀਂ ਕਮਲਾ ਹੈਰਿਸ ਨੂੰ ਅਗਲਾ ਰਾਸ਼ਟਰਪਤੀ ਚੁਣਨ ਲਈ ਲੋੜੀਂਦੇ ਖੁਸ਼ਕਿਸਮਤ ਹਾਂ ਤਾਂ ਮੈਨੂੰ ਵਿਸ਼ਵਾਸ ਹੈ ਕਿ ਉਹ ਜ਼ਬਰਦਸਤ ਮਾਣ, ਕਿਰਪਾ ਅਤੇ ਹੁਨਰ ਦੇ ਨਾਲ ਅਜਿਹਾ ਕਰੇਗੀ।

ਸ਼੍ਰੀਰਾਮ ਲਕਸ਼ਮਣ

  • US Elections
  • Kamala Harris
  • Indian American
  • Democratic Candidate

ਕੋਟਾ ਅਤੇ ਜਾਤਾਂ ਦੇ ਮੁੱਦੇ ਫਿਰ ਸਿਆਸੀ ਆਕਾਸ਼ ’ਤੇ ਛਾਉਣ ਲੱਗੇ

NEXT STORY

Stories You May Like

  • indian rupee falls by nine paise against usd
    ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਇਆ ਨੌਂ ਪੈਸੇ ਡਿੱਗਿਆ
  • american company boeing  s planes are proving to be flying coffins
    ਉੱਡਦਾ ਤਾਬੂਤ ਸਾਬਿਤ ਹੋ ਰਹੇ ਅਮਰੀਕੀ ਕੰਪਨੀ ਬੋਇੰਗ ਦੇ ਜਹਾਜ਼
  • indian student handcuffed  stripped naked  misbehaved by american officials
    'ਭਾਰਤੀ ਵਿਦਿਆਰਥੀ ਨੂੰ ਲਾਈ ਹੱਥਕੜੀ, ਸੂਟਿਆ ਮੂਧੇ ਮੂੰਹ', ਅਮਰੀਕੀ ਅਧਿਕਾਰੀਆਂ ਨੇ ਕੀਤਾ ਦੁਰਵਿਵਹਾਰ (ਵੀਡੀਓ)
  • rupee opens six paise lower against usd
    ਅਮਰੀਕੀ ਡਾਲਰ ਮੁਕਾਬਲੇ ਰੁਪਇਆ ਛੇ ਪੈਸੇ ਡਿੱਗ ਕੇ ਖੁੱਲ੍ਹਿਆ
  • rupee opens 11 paise higher against usd
    ਅਮਰੀਕੀ ਡਾਲਰ ਮੁਕਾਬਲੇ ਰੁਪਇਆ 11 ਪੈਸੇ ਵਧ ਕੇ ਖੁਲ੍ਹਿਆ
  • rupee falls 25 paise against usd
    ਅਮਰੀਕੀ ਡਾਲਰ ਮੁਕਾਬਲੇ ਰੁਪਏ 'ਚ ਵੱਡੀ ਗਿਰਾਵਟ , 25 ਪੈਸੇ ਡਿੱਗ ਕੇ ਖੁੱਲਿਆ
  • government access to us citizens  personal data
    ਅਮਰੀਕੀ ਨਾਗਰਿਕਾਂ ਦੇ ਨਿੱਜੀ ਡੇਟਾ ਤੱਕ ਸਰਕਾਰ ਦੀ ਸਿੱਧੀ ਪਹੁੰਚ
  • 1 000 fast track fee for us tourist visas
    ਅਮਰੀਕੀ ਟੂਰਿਸਟ ਵੀਜ਼ਾ ਲਈ 1,000 ਡਾਲਰ ਫਾਸਟ-ਟਰੈਕ ਫੀਸ!
  • big weather forecast for punjab from 18th to 22nd
    ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16...
  • today s top 10 news
    ਲੁਧਿਆਣਾ ਵੈਸਟ ਜ਼ਿਮਣੀ ਚੋਣਾਂ ਭਲਕੇ ਤੇ ਕੇਦਾਰਨਾਥ 'ਚ ਭਿਆਨਕ ਹਾਦਸਾ, ਅੱਜ ਦੀਆਂ...
  • girl raped by property dealer
    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ
  • after mla raman arora now audio of councilor s husband goes viral
    MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...
  • show cause to se charge sheet to axe and termination notice to sdo
    ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ...
  • furniture shops will remain closed in jalandhar from 19 to 22 june
    Punjab: 19 ਤੋਂ 22 ਜੂਨ ਲਈ ਲਿਆ ਗਿਆ ਵੱਡਾ ਫ਼ੈਸਲਾ, ਇਹ ਦੁਕਾਨਾਂ ਰਹਿਣਗੀਆਂ...
  • dr ravjot s big statement on viral personal pictures with ex wife
    ਵਾਇਰਲ ਹੋਈਆਂ ਨਿੱਜੀ ਤਸਵੀਰਾਂ 'ਤੇ ਡਾ. ਰਵਜੋਤ ਦਾ ਵੱਡਾ ਬਿਆਨ
  • punjabi businessmen extortion calls canada
    ਕੈਨੇਡਾ 'ਚ ਪੰਜਾਬੀ ਕਾਰੋਬਾਰੀਆਂ 'ਚ ਫੈਲੀ ਦਹਿਸ਼ਤ, ਜਬਰੀ ਵਸੂਲੀ ਦੀਆਂ ਕਾਲਾਂ ਕਰ...
Trending
Ek Nazar
big weather forecast for punjab from 18th to 22nd

ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16...

dispute between nihang singhs and a village faction in phagwara

ਪੰਜਾਬ ਦੇ ਇਸ ਇਲਾਕੇ 'ਚ ਨਿਹੰਗਾਂ ਦਾ ਪੈ ਗਿਆ ਵੱਡਾ ਰੌਲਾ, ਚੱਲੀਆਂ ਤਾੜ-ਤਾੜ...

young man commits suicide by coming down from train

ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ,...

girl raped by property dealer

ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ

after mla raman arora now audio of councilor s husband goes viral

MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...

show cause to se charge sheet to axe and termination notice to sdo

ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ...

furniture shops will remain closed in jalandhar from 19 to 22 june

Punjab: 19 ਤੋਂ 22 ਜੂਨ ਲਈ ਲਿਆ ਗਿਆ ਵੱਡਾ ਫ਼ੈਸਲਾ, ਇਹ ਦੁਕਾਨਾਂ ਰਹਿਣਗੀਆਂ...

indian woman arrested at kathmandu airport

ਕਾਠਮੰਡੂ ਹਵਾਈ ਅੱਡੇ 'ਤੇ  ਸੋਨਾ ਤਸਕਰੀ ਮਾਮਲੇ 'ਚ ਭਾਰਤੀ ਔਰਤ ਗ੍ਰਿਫ਼ਤਾਰ

british mps vote to decriminalise abortion

ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਗਰਭਪਾਤ ਨੂੰ ਅਪਰਾਧ ਮੁਕਤ ਕਰਨ ਲਈ ਪਾਈ ਵੋਟ

seven suspects identified in jewelry theft in us

ਅਮਰੀਕੀ ਇਤਿਹਾਸ 'ਚ ਸਭ ਤੋਂ ਵੱਡੀ ਗਹਿਣਿਆਂ ਦੀ ਚੋਰੀ ਮਾਮਲੇ 'ਚ ਸੱਤ ਸ਼ੱਕੀਆਂ...

air india plane crash  ramesh kumar vishwas   survivor

ਭਰਾ ਦੀ ਅਰਥੀ ਨੂੰ ਦਿੱਤਾ ਮੋਢਾ, ਅੰਤਿਮ ਸੰਸਕਾਰ 'ਚ ਫੁਟ-ਫੁਟ ਕੇ ਰੋਇਆ ਪਲੇਨ...

wife lover married

'ਟੁੱਟੇ ਸਾਰੇ ਅਰਮਾਨ...'; ਪਤੀ ਦੀਆਂ ਅੱਖਾਂ ਸਾਹਮਣੇ ਪ੍ਰੇਮੀ ਨੇ ਪਤਨੀ ਦੀ ਮਾਂਗ...

australian telecom company agrees to pay fine

ਆਸਟ੍ਰੇਲੀਆਈ ਟੈਲੀਕਾਮ ਕੰਪਨੀ ਭਰੇਗੀ 100 ਮਿਲੀਅਨ ਡਾਲਰ ਜੁਰਮਾਨਾ

river overflows  thousands rescued

ਭਾਰੀ ਮੀਂਹ ਮਗਰੋਂ ਨਦੀ ਹੋਈ ਓਵਰਫਲੋ, ਬਚਾਏ ਗਏ ਹਜ਼ਾਰਾਂ ਲੋਕ

blackberry classic coming back

ਵਾਪਸ ਆ ਰਿਹੈ BlackBerry Classic, ਮਿਲੇਗਾ 50MP ਕੈਮਰਾ ਤੇ Android ਸਪੋਰਟ

wife ran away with her lover now she is threatening to kill me

ਪ੍ਰੇਮੀ ਨਾਲ ਭੱਜੀ ਪਤਨੀ ਤੇ ਫਿਰ ਦੇਣ ਲੱਗੀ ਧਮਕੀਆਂ, ਸੁਰੱਖਿਆ ਲਈ ਦਰ-ਦਰ ਫਿਰ...

trump dismisses intelligence

'ਈਰਾਨ ਪ੍ਰਮਾਣੂ ਹਥਿਆਰ ਨਹੀਂ ਬਣਾ ਰਿਹਾ' ਸਬੰਧੀ ਖੁਫੀਆ ਜਾਣਕਾਰੀ ਟਰੰਪ ਨੇ ਕੀਤੀ...

trump lunch with pakistani army chief munir

Trump ਪਾਕਿਸਤਾਨੀ ਫੌਜ ਮੁਖੀ ਮੁਨੀਰ ਨਾਲ ਕਰਨਗੇ Lunch

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • black sunday
      Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ
    • next 5 days heavy rain
      Heavy Rain : 16, 17, 18, 19, 20 ਜੂਨ ਤਕ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਤੇ...
    • monalisa beaten
      ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
    • money can you withdraw from pf know the new rules of epfo
      PF 'ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ, EPFO ​​ਦੇ ਨਵੇਂ ਨਿਯਮਾਂ ਨੂੰ...
    • encounter in mohali encounter between police and gangster
      ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਕਾਬਲਾ
    • sonia gandhi  s health deteriorates  admitted to ganga ram hospital
      ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ 'ਚ ਕਰਵਾਇਆ ਭਰਤੀ
    • gujarat by elections  people of bjp aap  kejriwal
      ਗੁਜਰਾਤ ਜਿਮਨੀ ਚੋਣਾਂ : ਵਿਸਾਵਦਰ ਦੇ ਲੋਕ 'ਆਪ' ਨੂੰ ਜਿਤਾ ਕੇ ਭਾਜਪਾ ਨੂੰ ਸਬਕ...
    • ludhiana west by elections
      ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਚੋਣ...
    • 272 million children worldwide are not going to school
      ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
    • indian women  s hockey team loses 1 2 to australia in pro league
      ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ’ਚ ਆਸਟ੍ਰੇਲੀਆ ਹੱਥੋਂ 1-2 ਨਾਲ ਹਾਰੀ
    • frequent helicopter accidents on chardham yatra route raise concerns
      ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ
    • ਬਲਾਗ ਦੀਆਂ ਖਬਰਾਂ
    •   g7 experiment   in canada india relations
      ਕੈਨੇਡਾ ਭਾਰਤ ਸੰਬੰਧਾਂ ’ਚ ‘ਜੀ-7 ਦਾ ਪ੍ਰਯੋਗ’ ਇਕ ਨਵੇਂ ਪਹਿਲੂ ਦੇ ਨਾਲ ਅੱਗੇ ਵਧਣ...
    • immoral business going on in hotels and spa centers etc
      ‘ਹੋਟਲਾਂ ਅਤੇ ਸਪਾ ਸੈਂਟਰਾਂ ਆਦਿ ’ਚ ਹੋ ਰਿਹਾ ਅਨੈਤਿਕ ਧੰਦਾ’ ‘ਦੇਹ ਵਪਾਰ ਜ਼ੋਰਾਂ...
    • drug free india
      ‘ਡਰੱਗਜ਼ ਮੁਕਤ ਭਾਰਤ’ ਦੀ ਦਿਸ਼ਾ ’ਚ ਸਰਕਾਰ ਦਾ ਯਤਨ, ਸਮਾਜ ਦੀ ਜ਼ਿੰਮੇਵਾਰੀ
    • ahmedabad plane crash  air india  boeing company
      ਬੋਇੰਗ ਦੀ ਕਾਰਜ ਸਮਰੱਥਾ ’ਤੇ ਉੱਠਦੇ ਸਵਾਲ!
    • boeing s capacity
      ਬੋਇੰਗ ਦੀ ਕਾਰਜ ਸਮਰੱਥਾ ’ਤੇ ਉੱਠਦੇ ਸਵਾਲ!
    • israel iran attacks continue day and night  what next
      ਇਜ਼ਰਾਈਲ-ਈਰਾਨ ਹਮਲੇ ਦਿਨ ਰਾਤ ਜਾਰੀ : ਹੁਣ ਅੱਗੇ ਕੀ?
    • is the conventional response effective in preventing a terrible war
      ਕੀ ਭਿਆਨਕ ਯੁੱਧ ਨੂੰ ਰੋਕਣ ਵਿਚ ਰਵਾਇਤੀ ਪ੍ਰਤੀਕਿਰਿਆ ਪ੍ਰਭਾਵਸ਼ਾਲੀ ਹੈ?
    • there can be no peace without justice
      ਨਿਆਂ ਦੇ ਬਿਨਾਂ ਨਹੀਂ ਹੋ ਸਕਦੀ ਸ਼ਾਂਤੀ
    • punjab kesari  publication  lala jagat narayan
      ਦਿਲਾਂ 'ਚ ਐਵੇਂ ਹੀ ਨਹੀਂ ਵਸਦੀ ‘ਪੰਜਾਬ ਕੇਸਰੀ’
    • modi govt s 11 years
      ਮੋਦੀ ਸਰਕਾਰ ਦੇ 11 ਸਾਲ : ਇਕ ਆਲੋਚਨਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +