Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 14, 2026

    9:55:50 PM

  • ind vs eng 1st odi england team collapsed for 258 runs

    IND vs ENG 1st ODI: 258 ਦੌੜਾਂ 'ਤੇ ਢੇਰ ਹੋਈ...

  • harike pattan ardas

    ਜਸਵੰਤ ਸਿੰਘ ਖਾਲੜਾ ਤੇ ਹੋਰ ਬੇਕਸੂਰ ਲੋਕਾਂ ਲਈ 30...

  • data center by 2030 1 00 000 jobs in the sector  demand for people

    2030 ਤੱਕ ਡਾਟਾ ਸੈਂਟਰ ਸੈਕਟਰ 'ਚ 1,00,000...

  • narendra modi  punjab visit  railway station

    PM ਮੋਦੀ 17 ਜੁਲਾਈ ਨੂੰ ਪੰਜਾਬ ਦੇ ਚਾਰ ਰੇਲਵੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਮਰੀਕਾ ਬਣਿਆ ਕੱਚੇ ਤੇਲ ਦਾ ਸਭ ਤੋਂ ਵੱਡਾ ਬਰਾਮਦਕਾਰ

BLOG News Punjabi(ਬਲਾਗ)

ਅਮਰੀਕਾ ਬਣਿਆ ਕੱਚੇ ਤੇਲ ਦਾ ਸਭ ਤੋਂ ਵੱਡਾ ਬਰਾਮਦਕਾਰ

  • Edited By Harpreet Singh,
  • Updated: 13 Jun, 2026 05:53 PM
Blog
usa becomes worlds biggest oil exporter
  • Share
    • Facebook
    • Tumblr
    • Linkedin
    • Twitter
  • Comment

ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਤੇਲ ਬਰਾਮਦਕਾਰ ਬਣ ਗਿਆ ਹੈ, ਜਿਸ ਨੇ ਸਾਊਦੀ ਅਰਬ ਅਤੇ ਰੂਸ ਦੇ ਦਬਦਬੇ ਵਾਲੀ ਦਹਾਕਿਆਂ ਪੁਰਾਣੀ ਵਿਵਸਥਾ ਨੂੰ ਉਲਟਾ ਕੇ ਰੱਖ ਦਿੱਤਾ ਹੈ। ਇਹ ਇਕ ਅਜਿਹਾ ਬਦਲਾਅ ਹੈ, ਜੋ ਊਰਜਾ ਬਾਜ਼ਾਰਾਂ ’ਤੇ ਅਮਰੀਕੀ ਕੰਪਨੀਆਂ ਦੀ ਪਕੜ ਨੂੰ ਮਜ਼ਬੂਤ ਕਰਦਾ ਹੈ ਕਿਉਂਕਿ ਈਰਾਨ ਨਾਲ ਵਾਸ਼ਿੰਗਟਨ ਦੀ ਜੰਗ ਗਲੋਬਲ ਊਰਜਾ ਵਪਾਰ ਨੂੰ ਨਵਾਂ ਰੂਪ ਦੇ ਰਹੀ ਹੈ।

ਸਿਖਰਲੇ ਸਥਾਨ ’ਤੇ ਅਮਰੀਕਾ ਦਾ ਇਹ ਉਭਾਰ ਉਸ ਦੇਸ਼ ਲਈ ਇਕ ਹੈਰਾਨੀਜਨਕ ਉਲਟਫੇਰ ਹੈ, ਜੋ ਦਹਾਕਿਆਂ ਤੱਕ ਪੱਛਮੀ ਏਸ਼ੀਆਈ ਤੇਲ ’ਤੇ ਨਿਰਭਰ ਸੀ ਅਤੇ ਇਜ਼ਰਾਈਲ ਪ੍ਰਤੀ ਅਮਰੀਕੀ ਸਮਰਥਨ ਦਾ ਬਦਲਾ ਲੈਣ ਲਈ 1973 ’ਚ ਕੁਝ ਓਪੇਕ ਮੈਂਬਰਾਂ ਵਲੋਂ ਲਗਾਈ ਗਈ ਤੇਲ ਪਾਬੰਦੀ ਤੋਂ ਪ੍ਰਭਾਵਿਤ ਹੋਇਆ ਸੀ।

2010 ਤੋਂ ਬਾਅਦ ਅਮਰੀਕਾ ਦੀ ਕਿਸਮਤ ਬਦਲਣ ਲੱਗੀ, ਜਦੋਂ ਉਸਦੇ ਸ਼ੇਲ ਭੰਡਾਰਾਂ ਤੋਂ ਤੇਲ ਅਤੇ ਗੈਸ ਦਾ ਉਤਪਾਦਨ ਤੇਜ਼ੀ ਨਾਲ ਵਧਿਆ, ਜਿਸ ਨਾਲ ਉਹ ਪਹਿਲਾਂ ਦੁਨੀਆ ਦਾ ਸਿਖਰਲਾ ਗੈਸ ਅਤੇ ਫਿਰ ਦੁਨੀਆ ਦਾ ਸਿਖਰਲਾ ਤੇਲ ਉਤਪਾਦਕ ਬਣ ਗਿਆ।

ਫ਼ਰਵਰੀ 2026 ਤੋਂ ਈਰਾਨ-ਅਮਰੀਕਾ ਜੰਗ ਦੇ ਕਾਰਨ ਸਾਊਦੀ ਤੇਲ ਬਰਾਮਦ ’ਚ ਰੁਕਾਵਟ ਆਉਣ ਅਤੇ ਯੂਕ੍ਰੇਨ ਦੇ ਡਰੋਨ ਹਮਲਿਆਂ ਤੇ ਯੂਕ੍ਰੇਨ ’ਤੇ ਹਮਲੇ ਦੇ ਕਾਰਨ ਮਾਸਕੋ ’ਤੇ ਅਮਰੀਕੀ ਪਾਬੰਦੀਆਂ ਨਾਲ ਰੂਸੀ ਤੇਲ ਬਰਾਮਦ ਪ੍ਰਭਾਵਿਤ ਹੋਣ ਦੇ ਨਾਲ, ਅਮਰੀਕਾ ਦੁਨੀਆ ਦਾ ਮੋਹਰੀ ਤੇਲ ਬਰਾਮਦਕਾਰ ਬਣ ਗਿਆ ਹੈ।

ਸ਼ਿਪ ਟ੍ਰੈਕਿੰਗ ਸੇਵਾਵਾਂ ਵੋਰਟੈਕਸ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਉੱਚ ਉਤਪਾਦਨ ਅਤੇ ਰਣਨੀਤਕ ਭੰਡਾਰ ਜਾਰੀ ਹੋਣ ਦੇ ਬਲ ’ਤੇ ਮਈ ’ਚ ਕੱਚੇ ਤੇਲ ਅਤੇ ਈਂਧਨ ਦੀ ਅਮਰੀਕੀ ਬਰਾਮਦ ਵਧ ਕੇ ਲਗਭਗ 10.5 ਮਿਲੀਅਨ ਬੈਰਲ ਪ੍ਰਤੀ ਦਿਨ ਹੋ ਗਈ, ਜਿਸ ਨਾਲ ਅਮਰੀਕਾ ਲਗਾਤਾਰ ਤੀਜੇ ਮਹੀਨੇ ਸਿਖਰਲਾ ਗਲੋਬਲ ਬਰਾਮਦਕਾਰ ਬਣ ਗਿਆ। ਵੋਰਟੈਕਸ ਅਨੁਸਾਰ, ਮਈ ’ਚ ਰੂਸ ਦੀ ਬਰਾਮਦ 7 ਮਿਲੀਅਨ ਬੈਰਲ ਪ੍ਰਤੀ ਦਿਨ ਰਹੀ, ਜਦਕਿ ਸਾਊਦੀ ਅਰਬ ਦੀ 5.9 ਮਿਲੀਅਨ ਬੈਰਲ।

ਇਸ ਦੀ ਤੁਲਨਾ ’ਚ, ਵੋਰਟੈਕਸ ਦੇ ਅੰਕੜਿਆਂ ਅਨੁਸਾਰ, ਸਾਊਦੀ ਅਰਬ ਨੇ 2025 ’ਚ ਲਗਭਗ 8.1 ਮਿਲੀਅਨ ਬੈਰਲ ਪ੍ਰਤੀ ਦਿਨ ਦੀ ਬਰਾਮਦ ਕੀਤੀ ਸੀ, ਜਦਕਿ ਅਮਰੀਕਾ ਨੇ 6.6 ਮਿਲੀਅਨ ਬੈਰਲ ਪ੍ਰਤੀ ਦਿਨ ਦੀ ਅਤੇ ਰੂਸ ਦੀ ਬਰਾਮਦ ਲਗਭਗ 5.8 ਮਿਲੀਅਨ ਬੈਰਲ ਪ੍ਰਤੀ ਦਿਨ ਰਹੀ ਸੀ।

ਸ਼ਿਪ ਟ੍ਰੈਕਿੰਗ ਫਰਮ ‘ਕੇਪਲਰ’ ਦੀ ਨੀਤੀ ਮੁਖੀ ਮਿਸ਼ੇਲ ਬ੍ਰੌਹਾਰਡ ਨੇ ਕਿਹਾ, ‘‘ਵਾਸ਼ਿੰਗਟਨ ਕੋਲ ਇਕ ਨਵਾਂ ਉਪਕਰਨ ਹੈ, ਜਿਸ ਬਾਰੇ ਉਨ੍ਹਾਂ ਨੂੰ ਈਰਾਨ ਜੰਗ ਤੋਂ ਪਹਿਲਾਂ ਅਹਿਸਾਸ ਨਹੀਂ ਸੀ-ਊਰਜਾ ਬਰਾਮਦ।’’

ਅਮਰੀਕਾ ਦਾ ਇਹ ਨਵਾਂ ਦਬਦਬਾ ਉਸ ਮੁੱਲ ਨਿਰਧਾਰਨ ਸ਼ਕਤੀ ਨੂੰ ਕਮਜ਼ੋਰ ਕਰ ਸਕਦਾ ਹੈ ਜੋ ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ (ਓਪੇਕ) ਅਤੇ ਉਸ ਦੇ ਸਹਿਯੋਗੀਆਂ ਨੇ ਇਤਿਹਾਸਕ ਤੌਰ ’ਤੇ ਤੇਲ ਬਾਜ਼ਾਰਾਂ ’ਤੇ ਬਣਾਈ ਰੱਖੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਾਜ਼ਾਰਾਂ ’ਚ ਹੇਰ-ਫੇਰ ਕਰਨ ਲਈ ਲੰਬੇ ਸਮੇਂ ਤੋਂ ਓਪੇਕ ਦੀ ਆਲੋਚਨਾ ਕਰਦੇ ਰਹੇ ਹਨ। ਇਸ ਸਮੂਹ ਨੂੰ ਮਈ ’ਚ ਇਕ ਹੋਰ ਝਟਕਾ ਉਦੋਂ ਲੱਗਾ ਜਦੋਂ ਇਸਦੇ ਸਭ ਤੋਂ ਵੱਡੇ ਮੈਂਬਰਾਂ ’ਚੋਂ ਇਕ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਲਗਭਗ 60 ਸਾਲਾਂ ਬਾਅਦ ਇਸ ਸੰਗਠਨ ਤੋਂ ਬਾਹਰ ਹੋ ਗਿਆ।

ਸਭ ਤੋਂ ਵੱਡੇ ਤੇਲ ਬਰਾਮਦਕਾਰ ਦਾ ਇਹ ਸਥਾਨ ਵਾਸ਼ਿੰਗਟਨ ਨੂੰ ਸਹਿਯੋਗੀਆਂ ਅਤੇ ਵਿਰੋਧੀਆਂ ਨਾਲ ਗੱਲਬਾਤ ’ਚ ਆਪਣੀ ਗਲੋਬਲ ਫੌਜੀ ਸਰਵਉੱਚਤਾ ਅਤੇ ਅਮਰੀਕੀ ਡਾਲਰ ਦੀ ਗਲੋਬਲ ਰਿਜ਼ਰਵ ਮੁਦਰਾ ਦੇ ਰੂਪ ’ਚ ਭੂਮਿਕਾ ਦੇ ਕਾਰਨ ਵਿੱਤੀ ਬਾਜ਼ਾਰਾਂ ’ਤੇ ਆਪਣੇ ਦਬਦਬੇ ਦੇ ਨਾਲ-ਨਾਲ ਇਕ ਨਵਾਂ ਅਤੇ ਸ਼ਕਤੀਸ਼ਾਲੀ ਜ਼ਰੀਆ ਦੇਵੇਗਾ।

  • USA
  • Oil Exporter
  • World

ਸਹੀ ਅਰਥਾਂ ’ਚ ਔਰਤਾਂ ਹੁਣ ‘ਨੇਸ਼ਨ ਬਿਲਡਰਜ਼’ ਹਨ

NEXT STORY

Stories You May Like

  • india  s crude oil imports reach   record level
    ਰਿਕਾਰਡ ਪੱਧਰ ’ਤੇ ਪਹੁੰਚੀ ਭਾਰਤ ਦੀ ਕੱਚੇ ਤੇਲ ਦੀ ਦਰਾਮਦ
  • channi s big statement before meeting with baghel
    'ਪਹਿਲਾਂ ਤੇਲ ਦੇਖਾਂਗੇ, ਤੇਲ ਦੀ ਧਾਰ ਦੇਖਾਂਗੇ', ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ
  • crude oil prices may fall to  60 per barrel  relief for petrol and diesel prices
    60 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਸਕਦੀਆਂ ਹਨ ਕੱਚੇ ਤੇਲ ਦੀਆਂ ਕੀਮਤਾਂ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਰਾਹਤ
  • amarnath yatra 9837 pilgrims baba barfani
    ਹਰ ਹਰ ਮਹਾਦੇਵ! ਅਮਰਨਾਥ ਯਾਤਰਾ ਲਈ 9837 ਸ਼ਰਧਾਲੂਆਂ ਦਾ ਸਭ ਤੋਂ ਵੱਡਾ ਜੱਥਾ ਜੰਮੂ ਤੋਂ ਰਵਾਨਾ
  • stock markets rise due to easing in crude oil prices  nifty crosses 24 300
    ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਕਾਰਨ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ, ਨਿਫਟੀ 24,300 ਦੇ ਪਾਰ
  • crude oil prices rise due to unrest in west asia  sensex falls 500 points
    ਪੱਛਮੀ ਏਸ਼ੀਆ 'ਚ ਅਸ਼ਾਂਤੀ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ, ਸੈਂਸੈਕਸ 500 ਅੰਕ ਡਿੱਗਿਆ
  • stock markets rise due to fall in crude oil prices
    ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਸਟਾਕ ਬਾਜ਼ਾਰਾਂ 'ਚ ਤੇਜ਼ੀ
  • free wheat mustard oil money
    ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL ਪਰਿਵਾਰਾਂ ਨੂੰ ਵੱਡਾ ਝਟਕਾ
  • grand jagran at nakodar from august 16
    ਸਟਾਰ ਕਾਰ ਬਾਜ਼ਾਰ ਸ਼ੰਕਰ ਰੋਡ ਨਕੋਦਰ 'ਚ ਸਾਲਾਨਾ ਚਾਰ ਦਿਨਾਂ ਵਿਸ਼ਾਲ ਲੰਗਰ 16...
  • offline decree creates major problem registrations done in punjab
    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਆਫ਼ਲਾਈਨ ਫ਼ਰਮਾਨ ਨੇ ਖੜ੍ਹੀ ਕੀਤੀ...
  • punjab weather yellow alert
    ਪੰਜਾਬ Weather ਦੀ 18 ਤੱਕ ਨਵੀਂ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ Alert
  • digital media association releases id cards and vehicle stickers for journalists
    DMA ਦੇ ਪ੍ਰਧਾਨ ਅਮਨ ਬੱਗਾ ਨੇ ਰਿਲੀਜ਼ ਕੀਤੇ ਪੱਤਰਕਾਰਾਂ ਲਈ ਆਈ. ਡੀ. ਕਾਰਡ ਤੇ...
  • mischievous boys smashed the windows of several cars parked in the street
    ਗਲੀ 'ਚ ਖੜ੍ਹੀਆਂ ਗੱਡੀਆਂ ਦੇ ਭੰਨੇ ਸ਼ੀਸ਼ੇ! CCTV 'ਚ ਕੈਦ ਹੋਈ ਘਟਨਾ
  • blo who conducted sir faces charges of misconduct
    SIR ਕਰਨ ਵਾਲੇ ਬੀ. ਐੱਲ. ਓ. ’ਤੇ ਲੱਗੇ ਬਦਤਮੀਜ਼ੀ ਕਰਨ ਦੇ ਦੋਸ਼
  • jalandhar on high alert security increased police deployed at every corner
    High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
  • foreign travel consultants operating without a license reopen offices
    ਬਿਨਾਂ ਲਾਇਸੈਂਸ ਦੇ ਚੱਲ ਰਹੇ ਵਿਦੇਸ਼ ਯਾਤਰਾ ਕੰਸਲਟੈਂਟਸ ਨੇ ਫਿਰ ਖੋਲ੍ਹੇ ਦਫ਼ਤਰ,...
Trending
Ek Nazar
baba ramdev speaks on aamir khan s third marriage

'ਢਲਦੀ ਉਮਰ 'ਚ ਕਿਉਂ ਸੁੱਝ ਰਹੀਆਂ ਅਜਿਹੀਆਂ ਸ਼ਰਾਰਤਾਂ ?' ਆਮਿਰ ਖਾਨ ਦੇ ਤੀਜੇ ਵਿਆਹ...

illicit relationship wife water tank husband fire

ਬੇਗਾਨੀ ਜਨਾਨੀ ਦੇ ਪਿਆਰ 'ਚ ਪਤੀ ਨੇ ਚੜ੍ਹਾ'ਤਾ ਚੰਨ! ਮਾਰ 'ਤੀ ਘਰਵਾਲੀ, ਫ਼ਿਰ ਲਾਸ਼...

closed society lift girls hanuman chalisa video

ਅਚਾਨਕ ਬੰਦ ਹੋਈ Lift! ਅੰਦਰ ਫਸ ਗਈਆਂ 4 ਕੁੜੀਆਂ, ਡਰ ਲੱਗਣ 'ਤੇ ਕੀਤਾ ਹਨੂੰਮਾਨ...

mahesh manjrekar s wife medha reveals cancer battle

ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ,...

will the famous actress get married for the third time

ਕੀ ਤੀਜਾ ਵਿਆਹ ਕਰਾਏਗੀ ਮਸ਼ਹੂਰ ਅਦਾਕਾਰਾ ? ਦੂਜੇ ਪਤੀ ਨੇ ਵਿਦੇਸ਼ ਲਿਜਾ ਕੇ...

marriage  divorce  girl  family  police

ਸਵੇਰੇ ਬੈਂਡ-ਵਾਜਿਆਂ ਨਾਲ ਹੋਇਆ ਵਿਆਹ ! ਸ਼ਾਮ ਪੈਂਦੇ-ਪੈਂਦੇ ਹੋ ਗਿਆ ਤਲਾਕ, ਹੈਰਾਨ...

famous actor passes away

ਦਿੱਗਜ ਅਦਾਕਾਰ ਨੇ ਮੁਕਾ ਲਈ ਜੀਵਨਲੀਲਾ ! 44 ਸਾਲ ਦੀ ਉਮਰ 'ਚ ਛੱਡੀ ਦੁਨੀਆ,...

ind vs eng teams playing 11 announced for the first odi

IND vs ENG: ਪਹਿਲੇ ਵਨਡੇ ਲਈ ਟੀਮ ਦੀ ਪਲੇਇੰਗ-11 ਦਾ ਐਲਾਨ, ਇਸ ਧਾਕੜ ਖਿਡਾਰੀ ਦਾ...

heavy rain next 4 days monsoon

ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ...

terror of stray dogs in nawanshahr

ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ...

woman lost rs 30 82 500 in the greed of earning money

ਪੈਸੇ ਕਮਾਉਣ ਦੇ ਲਾਲਚ 'ਚ ਔਰਤ ਨੇ ਗੁਆ ਲਏ 30,82,500 ਰੁਪਏ, ਜਦੋਂ ਮੁਨਾਫਾ ਨਾ...

gold and silver likely to remain under pressure

ਕੀ ਹੋਰ ਸਸਤਾ ਹੋਵੇਗਾ Gold ? ਜਾਣੋ ਅਗਲੇ ਹਫ਼ਤੇ ਕਿਹੜੇ ਕਾਰਨ ਤੈਅ ਕਰਨਗੇ ਕੀਮਤਾਂ

indian student

ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਭਾਰਤੀ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! 2 ਮਹੀਨੇ...

man held after indian american wife and son shot in us

ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ,...

3 young man on a motorcycle fell into a 40 feet deep pit

ਮੋਟਰਸਾਈਕਲ ਸਵਾਰ 3 ਨੌਜਵਾਨ 40 ਫੁੱਟ ਡੂੰਘੇ ਖੱਡੇ ’ਚ ਡਿੱਗੇ, ਪੈ ਗਿਆ ਚੀਕ-ਚਿਹਾੜਾ

fan falls on sleeping child

ਸੌਂ ਰਹੇ ਬੱਚੇ ’ਤੇ ਡਿੱਗਿਆ ਪੱਖਾ, ਕਰੰਟ ਲੱਗਣ ਨਾਲ ਮੌਤ

veteran playback singer passes away

48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • emotionless youngsters
      ਭਾਵਨਾ-ਰਹਿਤ ਨੌਜਵਾਨ : ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਕਤਲ
    • feeling of violence is increasing among people in every walk of life
      ਜੀਵਨ ਦੇ ਹਰੇਕ ਖੇਤਰ ’ਚ ਲੋਕਾਂ ’ਚ ਵਧ ਰਹੀ ਹਿੰਸਾ ਦੀ ਭਾਵਨਾ!
    • india on global level
      ਵਿਸ਼ਵ ਪੱਧਰ ’ਤੇ ਸਖ਼ਤ ਕਾਰਵਾਈ ਅਤੇ ਭਾਰਤ ਲਈ ਇਕ ਮੌਕਾ
    • ins mahendragiri
      ‘ਆਈ.ਐੱਨ.ਐੱਸ. ਮਹਿੰਦਰਗਿਰੀ’ ਨਾਲ ਬਦਲੇਗਾ ਹਿੰਦ ਮਹਾਸਾਗਰ ਦਾ ਸਮੀਕਰਨ
    • life dying in a borewell
      ਬੋਰਵੈੱਲ ’ਚ ਦਮ ਤੋੜਦੀ ਜ਼ਿੰਦਗੀ
    • middle powers and the geopolitics of the fourth industrial revolution
      ਮੱਧ ਸ਼ਕਤੀਆਂ ਅਤੇ ਚੌਥੀ ਉਦਯੋਗਿਕ ਕ੍ਰਾਂਤੀ ਦੀ ਭੂ-ਰਾਜਨੀਤੀ
    • some government officials and employees diving into the sea of   corruption
      ਭ੍ਰਿਸ਼ਟਾਚਾਰ ਦੇ ਸਮੁੰਦਰ ’ਚ ਚੁੱਭੀਆਂ ਲਾਉਂਦੇ ਕੁਝ ਸਰਕਾਰੀ ਅਧਿਕਾਰੀ ਅਤੇ...
    • temple offerings
      ਆਸਥਾ, ਭਰੋਸੇ ਦਾ ਮਿਸ਼ਰਣ ਸਾਡੇ ਧਾਰਮਿਕ ਤੀਰਥ ਅਸਥਾਨ ਪੈਸਾ ਇਕੱਠਾ ਕਰਨ ਦਾ ਕੇਂਦਰ...
    • global economy
      ਜੰਗਬਾਜ਼ਾਂ ਦੀ ਬੰਧਕ ਨਾ ਬਣੇ ਵਿਸ਼ਵ ਵਿਵਸਥਾ
    • small businessmen problems
      ਨੀਤੀਆਂ ਦੇ ਚੱਕਰਵਿਊ ’ਚ ਫਸੇ ਦੇਸ਼ ਦੇ ਛੋਟੇ ਕਾਰੋਬਾਰੀਆਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +