Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 31, 2026

    4:20:44 AM

  • big relief for green card applicants in america

    ਅਮਰੀਕਾ 'ਚ ਗ੍ਰੀਨ ਕਾਰਡ ਬਿਨੈਕਾਰਾਂ ਲਈ ਵੱਡੀ ਰਾਹਤ!...

  • us will attack iran if talks fail warns defense secretary pete hegseth

    'ਗੱਲਬਾਤ ਅਸਫਲ ਰਹੀ ਤਾਂ US ਈਰਾਨ ’ਤੇ ਕਰੇਗਾ...

  • big revelation in rti activist simranjit murder case main accused arrested

    RTI ਐਕਟੀਵਿਸਟ ਸਿਮਰਨਜੀਤ ਕਤਲ ਮਾਮਲੇ 'ਚ ਵੱਡਾ...

  • e rickshaw driver brutally murdered in patiala

    ਪਟਿਆਲਾ ਵਿੱਚ ਈ-ਰਿਕਸ਼ਾ ਚਾਲਕ ਦਾ ਬੇਰਹਿਮੀ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬੰਦ ਕਰੋ ਇਹ ਲੜਾਈ, ਜਿਸ ’ਚ ਸਾਰੀ ਮਨੁੱਖਤਾ ਕੁਰਲਾ ਰਹੀ ਹੈ

BLOG News Punjabi(ਬਲਾਗ)

ਬੰਦ ਕਰੋ ਇਹ ਲੜਾਈ, ਜਿਸ ’ਚ ਸਾਰੀ ਮਨੁੱਖਤਾ ਕੁਰਲਾ ਰਹੀ ਹੈ

  • Edited By Harpreet Singh,
  • Updated: 07 Apr, 2026 05:04 PM
Blog
war
  • Share
    • Facebook
    • Tumblr
    • Linkedin
    • Twitter
  • Comment

1990-91 ਤੱਕ ਅਸੀਂ ਮੰਨਦੇ ਸੀ ਕਿ ਦੁਨੀਆ ਸੋਵੀਅਤ ਯੂਨੀਅਨ ਅਤੇ ਅਮਰੀਕਾ ਦੇ 2 ਸ਼ਕਤੀਸ਼ਾਲੀ ਧੜਿਆਂ ’ਚ ਵੰਡੀ ਹੋਈ ਹੈ ਪਰ ਸੋਵੀਅਤ ਯੂਨੀਅਨ ਦੇ ਅੰਤਿਮ ਕਮਿਊਨਿਸਟ ਰਾਸ਼ਟਰਪਤੀ ਗੋਰਬਾਚੇਵ ਤੋਂ ਬਾਅਦ ਸੋਵੀਅਤ ਯੂਨੀਅਨ ਵਰਗਾ ਸ਼ਕਤੀਸ਼ਾਲੀ ਦੇਸ਼ ਵਿਸ਼ਵ ਸਿਆਸਤ ’ਚ ਕਮਜ਼ੋਰ ਪੈ ਗਿਆ। ਦੁਨੀਆ ’ਚ ਅਮਰੀਕਾ ਦੀ ਚੜ੍ਹਤ ਬਣ ਗਈ। ਅਮਰੀਕਾ ਦੁਨੀਆ ਭਰ ਦੇ ਤੇਲ ਭੰਡਾਰਾਂ ’ਤੇ ਆਪਣਾ ਏਕਾਧਿਕਾਰ ਜਮਾਉਣਾ ਚਾਹੁੰਦਾ ਹੈ। ਇਕ ਬਹਾਨਾ ਲੱਭ ਲੈਂਦਾ ਹੈ ਕਿ ਫਲਾਣੇ-ਫਲਾਣੇ ਦੇਸ਼ ਕੋਲ ਪ੍ਰਮਾਣੂ ਬੰਬ ਹੈ ਅਤੇ ਅਮਰੀਕਾ ਉਸ ਦੇਸ਼ ’ਤੇ ਹਮਲਾ ਕਰ ਦਿੰਦਾ ਹੈ। ਨਿਕਲਦਾ ਕਿਸੇ ਵੀ ਦੇਸ਼ ਤੋਂ ਕੁਝ ਨਹੀਂ ਪਰ ਅਮਰੀਕਾ ਦੀ ਵਿਸਤਾਰਵਾਦੀ ਸਿਆਸਤ ਦੀ ਜਿੱਤ ਹੋ ਜਾਂਦੀ ਹੈ।

ਕਮਾਲ ਤਾਂ ਉਦੋਂ ਹੋਇਆ ਜਦੋਂ ਵੈਨੇਜ਼ੁਏਲਾ ਵਰਗੇ ਪ੍ਰਭੂਸੱਤਾ ਸੰਪੰਨ ਦੇਸ਼ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਧਰਮਪਤਨੀ ਨੂੰ ਸੱਤਾ ਤੋਂ ਲਾਹ ਕੇ ਅਮਰੀਕਾ ਦੀ ਇਕ ਬਹੁਤ ਖ਼ਤਰਨਾਕ ਅਪਰਾਧਿਕ ਜੇਲ ’ਚ ਸੁੱਟ ਦਿੱਤਾ ਗਿਆ। ਉਸ ਤੋਂ ਵੀ ਵੱਡਾ ਕਮਾਲ ਇਹ ਸੀ ਕਿ ਵਿਸ਼ਵ ਦਾ ਕੋਈ ਵੀ ਦੇਸ਼ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਾਲ ਹੋਏ ਗੈਰ-ਮਨੁੱਖੀ ਵਤੀਰੇ ਲਈ ‘ਆਹ’ ਤੱਕ ਨਹੀਂ ਭਰ ਸਕਿਆ। ਅਮਰੀਕਾ ਦਾ ਇੰਨਾ ਡਰ?

ਅਮਰੀਕਾ ਨੇ ਇਹੀ ਹਾਲ ਵੀਅਤਨਾਮ ਦਾ ਕੀਤਾ ਪਰ ਸ਼ੁਕਰ ਹੈ ਕਿ ਵੀਅਤਨਾਮ ਨੇ ਲੰਬੇ ਸੰਘਰਸ਼ ਤੋਂ ਬਾਅਦ ਅਮਰੀਕਾ ਨੂੰ ਜ਼ਲੀਲ ਕਰ ਕੇ ਵੀਅਤਨਾਮ ਦੀ ਪ੍ਰਭੂਸੱਤਾ ਨੂੰ ਬਣਾਈ ਰੱਖਿਆ। ਅਫ਼ਗਾਨਿਸਤਾਨ ਤੋਂ ਰੂਸ ਅਤੇ ਅਮਰੀਕਾ ਦੋਵੇਂ ਵੱਡੀਆਂ ਸ਼ਕਤੀਆਂ ਨੂੰ ਨਿਕਲਣਾ ਪਿਆ। ਇਰਾਕ ਦੇ ਹਰਮਨ-ਪਿਆਰੇ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਵੀ ਉਸੇ ਬਹਾਨੇ ਫਾਂਸੀ ’ਤੇ ਚੜ੍ਹਾ ਦਿੱਤਾ, ਕਿ ਉਹ ਪ੍ਰਮਾਣੂ ਬੰਬਾਂ ਅਤੇ ਰਸਾਇਣਕ ਧਮਾਕਾਖੇਜ਼ ਸਮੱਗਰੀ ਨਾਲ ਦੁਨੀਆ ਨੂੰ ਖ਼ਤਰੇ ’ਚ ਪਾ ਰਿਹਾ ਹੈ। ਲੀਬੀਆ ਦੇ ਤਾਨਾਸ਼ਾਹ ਕਰਨਲ ਗੱਦਾਫ਼ੀ ਦਾ ਵੀ ਇਹੀ ਹਸ਼ਰ ਕੀਤਾ ਗਿਆ।

ਮੌਜੂਦਾ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਜੰਗ ਨੇ ਉਨ੍ਹਾਂ ਇਸਲਾਮਿਕ ਦੇਸ਼ਾਂ ਨੂੰ ਵੀ ਜੰਗ ’ਚ ਧੱਕ ਦਿੱਤਾ ਹੈ, ਜਿਨ੍ਹਾਂ ਨੇ ਅਮਰੀਕਾ ਨੂੰ ਆਪਣੇ ਹਵਾਈ ਅੱਡਿਆਂ ਦੇ ਵਰਤਣ ਦੀ ਆਗਿਆ ਦਿੱਤੀ ਹੈ। ਖਾੜੀ ਦੇ ਲਗਭਗ 20 ਦੇਸ਼ ਅੱਜ ਜੰਗ ਦੀ ਲਪੇਟ ’ਚ ਹਨ। ਦੁਬਈ ਦੀਆਂ ਉੱਚੀਆਂ-ਉੱਚੀਆਂ ਇਮਾਰਤਾਂ ਢਹਿ-ਢੇਰੀ ਹੋ ਰਹੀਆਂ ਹਨ। ਸੀਰੀਆ, ਲੈਬਨਾਨ, ਬੇਰੂਤ, ਕਤਰ ਵਰਗੇ ਬਹੁਤ ਸਾਰੇ ਇਸਲਾਮਿਕ ਦੇਸ਼ ਈਰਾਨੀ ਮਿਜ਼ਾਈਲਾਂ ਦੀ ਮਾਰ ਝੱਲ ਰਹੇ ਹਨ। ਆਖ਼ਰ ਕਿਉਂ ਕੋਈ ਅਮਰੀਕਾ ਦੇ ਅੱਗੇ ਮੂੰਹ ਨਹੀਂ ਖੋਲ੍ਹ ਰਿਹਾ?

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਧਮਕੀ ’ਤੇ ਧਮਕੀ ਦੇ ਰਿਹਾ ਹੈ ਕਿ ਈਰਾਨ ਤਬਾਹ ਹੋ ਚੁੱਕਾ ਹੈ। ਖਾਮੇਨੇਈ ਜੋ ਈਰਾਨ ਦੇ ਧਾਰਮਿਕ ਨੇਤਾ ਸਨ, ਉਨ੍ਹਾਂ ਨੂੰ ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਨਿਸ਼ਾਨਾ ਬਣਾ ਕੇ ਪਰਿਵਾਰ ਸਮੇਤ ਮਾਰ ਦਿੱਤਾ। ਈਰਾਨ ਦੇ ਵੱਡੇ-ਵੱਡੇ ਫ਼ੌਜੀ ਕਮਾਂਡਰ ਮਾਰੇ ਜਾ ਚੁੱਕੇ ਹਨ।

ਮਾਰਚ, 2026 ’ਚ ਅਮਰੀਕਾ-ਇਜ਼ਰਾਈਲ ਦੁਆਰਾ ਈਰਾਨ ’ਤੇ ਕੀਤੇ ਗਏ ਹਮਲੇ ਦਾ ਮੁੱਖ ਕਾਰਨ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣਾ, ਈਰਾਨ ਦੇ ਮਿਜ਼ਾਈਲ ਵਿਕਾਸ ਨੂੰ ਸੀਮਤ ਕਰਨਾ ਅਤੇ ਖੇਤਰ ’ਚ ਅਮਰੀਕੀ ਸਹਿਯੋਗੀਆਂ ’ਤੇ ਈਰਾਨ ਸਮਰਪਿਤ ਸਮੂਹਾਂ ਦੇ ਹਮਲਿਆਂ ਨੂੰ ਰੋਕਣਾ ਸੀ। ਇਹ ਕਦਮ 1979 ਤੋਂ ਜਾਰੀ ਦਹਾਕਿਆਂ ਪੁਰਾਣੇ ਜ਼ਮੀਨੀ-ਸਿਆਸੀ ਤਣਾਅ, ਹੋਰਮੁਜ਼ ਜਲਡਮਰੂ ਦੀ ਸੁਰੱਖਿਆ ਅਤੇ ਸ਼ਾਸਨ ਪਰਿਵਰਤਨ ਦੇ ਮਕਸਦ ਨਾਲ ਸ਼ੁਰੂ ਹੋਇਆ ਸੀ।

ਸੁਹਿਰਦ ਪਾਠਕ ਇਹ ਨਾ ਸਮਝਣ ਕਿ ਜੰਗ ’ਚ ਹਾਰਨ ਵਾਲਾ ਹੀ ਹਾਰਦਾ ਹੈ। ਜਿੱਤਣ ਵਾਲਿਆਂ ਦਾ ਵੀ ਕੁਝ ਨਹੀਂ ਬਚਦਾ। ਜੰਗ ’ਚ ਕੁੱਖ ਧਰਤੀ ਮਾਂ ਦੀ ਬਾਂਝ ਹੁੰਦੀ ਹੈ। ਆਪਣੀਆਂ ਮਿਜ਼ਾਈਲਾਂ ਦੁਆਰਾ ਪਾਏ ਗਏ ਖੱਡਿਆਂ ਨੂੰ ਨਹੀਂ ਦੇਖਿਆ? ਆਕਾਸ਼ ’ਚ ਧੂੰਏਂ ਦੇ ਉੱਠਦੇ ਗੁਬਾਰ ਨੂੰ ਨਹੀਂ ਦੇਖਿਆ? ਤੁਸੀਂ ਦੋਵਾਂ ਪਾਸਿਆਂ ਤੋਂ ਮਰਦੇ ਫੌਜੀਆਂ ਦੀਆਂ ਲਾਸ਼ਾਂ ’ਤੇ ਮੰਡਰਾਉਂਦੀਆਂ ਇੱਲਾਂ ਨੂੰ ਨਹੀਂ ਦੇਖਿਆ? ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ। ਜੰਗ ਖ਼ੁਦ ਹੀ ਇਕ ਅਣਸੁਲਝੀ ਸਮੱਸਿਆ ਹੈ। ਜੰਗਾਂ ’ਚ ਦੇਸ਼ਾਂ ਦੀਆਂ ਸਰਹੱਦਾਂ ਵੰਡੀਆਂ ਜਾਂਦੀਆਂ ਹਨ। ਜੰਗ ’ਚ ਜੇਤੂ ਹਾਰਨ ਵਾਲੇ ਦੇਸ਼ਾਂ ਨਾਲ ਜੋ ਵਿਵਹਾਰ ਕਰਦੇ ਹਨ, ਉਸ ਤੋਂ ਮਰ ਜਾਣਾ ਬਿਹਤਰ ਹੈ।

ਜੰਗ ਅਮਰੀਕਾ ਨੇ ਸ਼ੁਰੂ ਕੀਤੀ ਸੀ, ਹੁਣ ਅਮਰੀਕਾ ਹੀ ਇਸ ਨੂੰ ਖ਼ਤਮ ਕਰੇਗਾ। ਕੀ ਅਮਰੀਕਾ, ਇਜ਼ਰਾਈਲ ਅਤੇ ਈਰਾਨ ਜੰਗ ਦੇ ਪ੍ਰਭਾਵਾਂ ਤੋਂ ਅਣਜਾਣ ਹਨ? ਟੈਂਕ ਜਦੋਂ ਚੱਲਦੇ ਹਨ ਤਾਂ ਉਹ ਆਪਣਾ-ਪਰਾਇਆ ਕੁਝ ਨਹੀਂ ਦੇਖਦੇ? ਕੀ ਅਮਰੀਕਾ ਨੇ ਕਦੇ ਸੋਚਿਆ ਹੈ ਕਿ ਬੱਚਿਆਂ, ਬੁੱਢਿਆਂ ਅਤੇ ਨਾਰੀ ਜਾਤੀ ਦਾ ਜੰਗ ਤੋਂ ਬਾਅਦ ਕੀ ਹਾਲ ਹੁੰਦਾ ਹੈ? ਵਿਧਵਾ ਅਤੇ ਮਜਬੂਰ ਮਾਵਾਂ ਦੇ ਆਪਣੇ ਪਤੀਆਂ ਜਾਂ ਆਪਣੇ ਪੁੱਤਰਾਂ ਲਈ ਵੈਣਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਵਰਗੇ ਨੇਤਾ ਸੁਣ ਸਕਣਗੇ? ਬੰਦ ਕਰੋ ਇਹ ਲੜਾਈ, ਜਿਸ ’ਚ ਸਾਰੀ ਮਨੁੱਖਤਾ ਕੁਰਲਾਹ ਰਹੀ ਹੈ। ਜੰਗ ’ਚ ਕਿਸੇ ਦਾ ਭਲਾ ਨਹੀਂ ਪਰ ਇਕ ਗੱਲ ਸੱਚ ਹੈ ਕਿ ਦੁਨੀਆ ’ਚ ਸ਼ਾਂਤੀ ਸਥਾਪਤ ਕਰਨ ਵਾਲਾ ਸੰਯੁਕਤ ਰਾਸ਼ਟਰ ਜੰਗ ਰੋਕਣ ’ਚ ਪੂਰੀ ਤਰ੍ਹਾਂ ਅਸਫਲ ਸਿੱਧ ਹੋਇਆ ਹੈ।

-ਮਾਸਟਰ ਮੋਹਨ ਲਾਲ
(ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)

  • Wor
  • Iran Escalation
  • Humanity

ਭਾਰਤ ਦੀ ਅਗਲੀ ਵੱਡੀ ਬਰਾਮਦ : ਮੈਡੀਕਲ ਸੈਰ-ਸਪਾਟਾ

NEXT STORY

Stories You May Like

  • the atrocities being committed by some people shame humanity
    ‘ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ’ ਕੁਝ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਦਰਿੰਦਗੀਆਂ!
  • barnala city  shops closed  protests
    ਪੰਜਾਬ ਦਾ ਇਹ ਬਾਜ਼ਾਰ ਮੁਕੰਮਲ ਬੰਦ, ਦੁਕਾਨਾਂ ਨੂੰ ਲੱਗੇ ਤਾਲ਼ੇ
  • how many days does the soul stay at home after death
    ਮੌਤ ਤੋਂ ਬਾਅਦ ਕਿੰਨੇ ਦਿਨ ਘਰ ਰਹਿੰਦੀ ਹੈ ਆਤਮਾ, ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ
  • don  t make these mistakes while applying a face pack
    ਸਾਵਧਾਨ! ਫੇਸ ਪੈਕ ਲਗਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ, ਚਮੜੀ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ
  • maadhaar app is going to be shut down
    ਸਾਵਧਾਨ! ਬੰਦ ਹੋਣ ਜਾ ਰਿਹਾ ਹੈ mAadhaar ਐਪ, ਤੁਰੰਤ ਕਰ ਲਓ ਇਹ ਕੰਮ
  • there may be a decrease of 50 60 tons in gold demand in 2026
    ਦੇਸ਼ ’ਚ ਇੰਪੋਰਟ ਡਿਊਟੀ ਵਧਣ ਨਾਲ 2026 ’ਚ ਸੋਨੇ ਦੀ ਮੰਗ ’ਚ ਆ ਸਕਦੀ ਹੈ 50-60 ਟਨ ਦੀ ਕਮੀ
  • this habit of a peg is wreaking havoc inside the body
    'ਇਕ ਪੈੱਗ' ਦੀ ਇਹ ਆਦਤ ਸਰੀਰ ਅੰਦਰ ਇੰਝ ਮਚਾ ਰਹੀ ਹੈ ਤਬਾਹੀ
  • electricity bill  meter  lights
    ਬਿਜਲੀ ਦੇ ਬਿੱਲ ਤੋਂ ਹੋ ਪਰੇਸ਼ਾਨ ਤਾਂ ਕਰੋ ਇਹ ਕੰਮ ! ਮੀਟਰ ਖ਼ੁਦ ਦੱਸੇਗਾ ਕਿੱਥੇ ਹੋ ਰਹੀ ਗੜਬੜ
  • big revelation in rti activist simranjit murder case main accused arrested
    RTI ਐਕਟੀਵਿਸਟ ਸਿਮਰਨਜੀਤ ਕਤਲ ਮਾਮਲੇ 'ਚ ਵੱਡਾ ਖੁਲਾਸਾ, ਮੁੱਖ ਮੁਲਜ਼ਮ ਗ੍ਰਿਫਤਾਰ...
  • jalandhar s rti activist simranjit singh shot dead
    Big Breaking: ਜਲੰਧਰ ਦੇ RTI ਐਕਟੀਵਿਸਟ ਸਿਮਰਨਜੀਤ ਸਿੰਘ ਨੂੰ ਮਾਰੀਆਂ ਗੋਲ਼ੀਆਂ
  • heavy rains for 3 days in punjab thunderstorm alert
    ਪੰਜਾਬ 'ਚ 3 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • punjab long powercut on sunday
    ਐਤਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਨਹੀਂ...
  • accidental car painted and given to customer  serious allegations showroom
    ਹਾਦਸਾਗ੍ਰਸਤ ਕਾਰ ਪੇਂਟ ਕਰਕੇ ਗਾਹਕ ਨੂੰ ਦਿੱਤੀ, ਸ਼ੋਅਰੂਮ 'ਤੇ ਲਾਏ ਗੰਭੀਰ ਦੋਸ਼
  • mahatpur nagar panchayat election results
    ਮਹਿਤਪੁਰ ਨਗਰ ਪੰਚਾਇਤ ਚੋਣਾਂ ’ਚ ਕਾਂਗਰਸ ਦੀ ਹੂੰਝਾਫੇਰ ਜਿੱਤ, 13 ਵਾਰਡਾਂ ’ਚੋਂ 7...
  • president kewal singh dhillon s big statement 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ...
  • fire breaks out in luxury trade studio building in deol nagar  jalandhar
    ਜਲੰਧਰ ਦੇ ਦਿਓਲ ਨਗਰ 'ਚ ਲਗਜ਼ਰੀ ਟ੍ਰੇਡ ਸਟੂਡੀਓ ਦੀ ਬਿਲਡਿੰਗ 'ਚ ਲੱਗੀ ਅੱਗ
Trending
Ek Nazar
ipl 2026 final rain rule rcb vs gt

ਮੀਂਹ ਕਾਰਨ ਰੱਦ ਹੋ ਗਿਆ IPL ਦਾ ਫਾਈਨਲ ਤਾਂ RCB ਜਾਂ GT 'ਚੋਂ ਕੌਣ ਬਣੇਗਾ...

dk shivakumar elected leader of the legislative party

ਕਾਂਗਰਸ ਵਿਧਾਇਕ ਦਲ ਦੇ ਨੇਤਾ ਚੁਣੇ ਗਏ DK ਸ਼ਿਵਕੁਮਾਰ, ਬਣਨਗੇ ਕਰਨਾਟਕ ਦੇ ਨਵੇਂ CM

the roof of the house collapsed due to rain

ਬਾਰਿਸ਼ ਕਾਰਨ ਡਿੱਗੀ ਘਰ ਦੀ ਛੱਤ, ਮਾਂ ਨੇ ਆਪਣੀ ਜਾਨ 'ਤੇ ਖੇਡ ਕੇ ਬੱਚਿਆਂ ਨੂੰ...

yograj singh speaks on the web series controversy

"ਮੇਰਾ ਕੀ ਕਸੂਰ, ਮੈਂ ਤਾਂ ਸਿਰਫ਼ ਡਾਇਰੈਕਟਰ ਦੀ ਲਿਖੀ ਸਕ੍ਰਿਪਟ ਪੜ੍ਹੀ": ਵੈੱਬ...

student attacks teacher with knife  video also posted on social media

ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਹਮਲਾ! ਸੋਸ਼ਲ ਮੀਡੀਆ 'ਤੇ ਵੀ ਪਾਈ ਵੀਡੀਓ

famous actor  s mother passes away

ਮਨੋਰੰਜਨ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰ ਦੇ ਘਰ ਵਿਛੇ ਸੱਥਰ

a pair of snakes were seen having fun in gurdaspur after the rain

ਬਾਰਿਸ਼ ਮਗਰੋਂ ਗੁਰਦਾਸਪੁਰ 'ਚ ਨਾਗਾਂ ਦਾ ਜੋੜਾ ਮਸਤੀ ਕਰਦਾ ਆਇਆ ਨਜ਼ਰ, ਲੋਕਾਂ ਨੇ...

famous bollywood actress rents out luxurious house for rs 1 92 crore

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ 1.92 ਕਰੋੜ 'ਚ ਕਿਰਾਏ 'ਤੇ ਦਿੱਤਾ ਆਲੀਸ਼ਾਨ ਘਰ,...

divyanka tripathi arrives home with newborn twins

ਨਵਜੰਮੇ ਜੁੜਵਾ ਬੱਚਿਆਂ ਨੂੰ ਲੈ ਕੇ ਘਰ ਪਹੁੰਚੀ ਦਿਵਯੰਕਾ ਤ੍ਰਿਪਾਠੀ, ਅਦਾਕਾਰਾ ਦੀ...

congress president raja warring s statement came after the municipal elections

ਮਿਊਂਸਪਲ ਚੋਣਾਂ ਮਗਰੋਂ ਆ ਗਿਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ

long power cut on saturday in punjab

ਸ਼ਨੀਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਏਗੀ ਬੱਤੀ

mean to have sexual intercourse in a dream

ਸੁਪਨੇ 'ਚ ਕਿਸੇ ਨਾਲ ਨਿੱਜੀ ਪਲਾਂ ਦਾ ਕੀ ਹੈ ਮਤਲਬ? ਜਾਣੋਂ ਕਿਸ ਗੱਲ ਦਾ ਹੈ ਸੰਕੇਤ

whatsapp logout feature

WhatsApp 'ਚ ਆਉਣ ਵਾਲਾ ਹੈ ਬੇਹੱਦ ਕਮਾਲ ਦਾ ਫੀਚਰ, ਇੰਝ ਕਰੇਗਾ ਤੁਹਾਡੀ ਮਦਦ

chinese man 1 3 kg bladder stone painful urination case

ਕਿਸਾਨ ਦੀ ਸਰਜਰੀ ਦੌਰਾਨ ਨਿਕਲੀ 1.3 ਕਿਲੋ ਦੀ ਪੱਥਰੀ! ਡਾਕਟਰ ਵੀ ਰਹਿ ਗਏ...

debut match for india

TEAM INDIA 'ਚ ਜਿਸਦੀ ਸਿਲੈਕਸ਼ਨ ਨੇ ਸਭ ਨੂੰ ਕੀਤਾ ਹੈਰਾਨ, ਉਸਨੇ ਡੈਬਿਊ ਮੈਚ 'ਚ...

8 students arrested

ਕੀਨੀਆ : ਅੱਗਜ਼ਨੀ ਦੇ ਸ਼ੱਕ 'ਚ 8 ਵਿਦਿਆਰਥਣਾਂ ਗ੍ਰਿਫ਼ਤਾਰ

face theft jobs scam biometric scam mha cyber alert issued

ਸਾਵਧਾਨ! ਨੌਕਰੀ ਦੇ ਨਾਂ 'ਤੇ ਚੋਰੀ ਹੋ ਰਿਹਾ ਹੈ ਤੁਹਾਡਾ ਚਿਹਰਾ, ਸਾਈਬਰ ਵਿੰਗ...

ice cream craze

ਯੂਰਪ ਦੇ ਠੰਢੇ ਦੇਸ਼ਾਂ 'ਚ ਆਈਸ ਕਰੀਮ ਦਾ ਕ੍ਰੇਜ਼! ਵਨੀਲਾ ਤੋਂ ਬਾਅਦ ਹੁਣ 'ਪਿਸਤਾ'...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • unfulfilled promises sikh aspirations and the congress leadership
      ਅਧੂਰੇ ਵਾਅਦੇ : ਸਿੱਖ ਇੱਛਾਵਾਂ ਅਤੇ ਕਾਂਗਰਸ ਲੀਡਰਸ਼ਿਪ
    • onscreen marking should be reconsidered
      ‘ਆਨਸਕ੍ਰੀਨ ਮਾਰਕਿੰਗ ’ਤੇ ਮੁੜ ਵਿਚਾਰ ਕਰਨਾ ਚਾਹੀਦੈ!
    • are prisons becoming hotels for vip criminals
      ਕੀ ਵੀ. ਆਈ. ਪੀ. ਅਪਰਾਧੀਆਂ ਲਈ ਜੇਲਾਂ ਹੋਟਲ ਬਣਦੀਆਂ ਜਾ ਰਹੀਆਂ ਹਨ?
    • discussions and possibility of early assembly elections in punjab
      ਪੰਜਾਬ ’ਚ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੇ ਚਰਚੇ ਅਤੇ ਸੰਭਾਵਨਾ
    • daughters being killed by their own hands
      ਆਪਣੇ ਹੀ ਹੱਥੀਂ ਕੀਤੀ ਜਾ ਰਹੀ ਧੀਆਂ ਦੀ ਹੱਤਿਆ!
    • sharad pawar s suggestion is in the interest of the country
      ਸ਼ਰਦ ਪਵਾਰ ਦਾ ਸੁਝਾਅ ਦੇਸ਼ ਦੇ ਹਿੱਤ ’ਚ ਹੈ
    • the government needs to address the growing frustration among the youth
      ਸਰਕਾਰ ਨੂੰ ਨੌਜਵਾਨਾਂ ’ਚ ਵਧ ਰਹੀ ਨਿਰਾਸ਼ਾ ’ਤੇ ਧਿਆਨ ਦੇਣਾ ਹੋਵੇਗਾ
    • may the   pathankot jogindernagar  dam    train service
      ‘ਪਠਾਨਕੋਟ-ਜੋਗਿੰਦਰਨਗਰ (ਡੈਮ)’ ਰੇਲ ਸੇਵਾ ਪਹਿਲਾਂ ਵਾਂਗ ਬਹਾਲ ਹੋਵੇ!
    • technology empowering tribal communities
      ਕਬਾਇਲੀ ਭਾਈਚਾਰੇ ਨੂੰ ਮਜ਼ਬੂਤ ਬਣਾਉਂਦੀ ਟੈਕਨਾਲੋਜੀ
    • americans are completely fed up with the trump administration
      ਟਰੰਪ ਪ੍ਰਸ਼ਾਸਨ ਤੋਂ ਪੂਰੀ ਤਰ੍ਹਾਂ ਤੰਗ ਆਏ ਅਮਰੀਕੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +