ਨਵੀਂ ਦਿੱਲੀ—ਗਲੋਬਲ ਬਾਜ਼ਾਰ 'ਚ ਕੱਚੇ ਤੇਲ 'ਚ ਵਾਧੇ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 0.3 ਫੀਸਦੀ ਦੇ ਵਾਧੇ ਨਾਲ 62.25 ਡਾਲਰ 'ਤੇ ਕਾਰਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ 0.3 ਫੀਸਦੀ ਦੇ ਉਛਾਲ ਨਾਲ 66.25 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।
ਸੋਨੇ 'ਚ ਹਲਕੀ ਗਿਰਾਵਟ ਨਜ਼ਰ ਆ ਰਹੀ ਹੈ। ਕਾਮੈਕਸ 'ਤੇ ਸੋਨਾ 0.15 ਫੀਸਦੀ ਡਿੱਗ ਕੇ 1,316 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ ਵੀ 0.15 ਫੀਸਦੀ ਡਿੱਗ ਕੇ 16.3 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਸੋਨਾ ਐੱਮ.ਸੀ.ਐਕਸ
ਖਰੀਦੋ-30400
ਸਟਾਪਲਾਸ-30340
ਟੀਚਾ-30520
ਕੱਚਾ ਤੇਲ ਐੱਮ.ਸੀ.ਐਕਸ
ਖਰੀਦੋ-4065
ਸਟਾਪਲਾਸ-4030
ਟੀਚਾ-4125
ਏਸ਼ੀਆਈ ਬਾਜ਼ਾਰ ਡਿੱਗੇ, SGX ਨਿਫਟੀ 'ਚ 0.3 ਫੀਸਦੀ ਦੀ ਗਿਰਾਵਟ
NEXT STORY