ਨਵੀਂ ਦਿੱਲੀ—ਬਜਾਜ ਗਰੁੱਪ ਦੇ ਪ੍ਰਮੋਟਰਾਂ ਨੇ ਉਤਰਾਧਿਕਾਰ ਯੋਜਨਾ ਦੇ ਤਹਿਤ ਆਪਣੀ ਸੰਪਤੀ ਯੁਵਾ ਪੀੜੀ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸਦੇ ਲਈ ਉਹ ਲੋਕ ਗਰੁੱਪ ਦੀ ਲਿਸਟੇਡ ਕੰਪਨੀਆਂ ਦੇ ਸ਼ੇਅਰਾਂ ਦੀ ਆਪਸ 'ਚ ਖਰੀਦ-ਫਰੋਖਤ ਕਰਕੇ ਆਪਣੀ ਓਨਰਸ਼ਿਪ ਨੂੰ ਠੀਕ ਕਰ ਰਹੇ ਹਨ। ਪਿਛਲੇ ਹਫਤੇ ਮਧੁਰ ਬਜਾਜ ਅਤੇ ਉਨ੍ਹਾਂ ਦੀ ਪਤਨੀ ਕੁਮੂਦ, ਨੀਰਵ ਬਜਾਜ, ਉਨ੍ਹਾਂ ਦੇ ਬੇਟੇ ਨੀਰਜ ਬਜਾਜ, ਬਜਾਜ ਇਲੈਕਟ੍ਰਿਕਸ ਦੇ ਚੇਅਰਮੈਨ ਸ਼ੇਖਰ ਬਜਾਜ ਅਤੇ ਉਨ੍ਹਾਂ ਦੇ ਬੇਟੇ ਅਨੰਤ ਬਜਾਜ ਦੇ ਵਿੱਚ ਸ਼ੇਅਰ ਸਵਾਪਿੰਗ ਯਾਨੀ ਅਦਲਾ-ਬਦਲੀ ਹੋਈ ਸੀ। ਆਉਣਵਾਲੇ ਦਿਨ੍ਹਾਂ 'ਚ ਪਰਿਵਾਰ ਦੇ ਲੋਕਾਂ 'ਚ ਇਸ ਤਰ੍ਹਾਂ ਦੇ ਸ਼ੇਅਰ ਸਵਾਪਿੰਗ ਹੋਰ ਵੀ ਹੋ ਸਕਦੇ ਹਨ।
ਫੈਮਿਲੀ ਵੇਲਥ ਦੇ ਖਜ਼ਾਨਚੀ ਦਾ ਕੰਮ ਕਰਨ ਵਾਲੇ ਨੀਰਜ ਬਜਾਜ ਚਾਰਾਂ ਪ੍ਰਮੋਟਰਾਂ 'ਚ ਸਭ ਤੋਂ ਛੋਟੇ ਹਨ। ਉਨ੍ਹਾਂ ਨੇ ਕਿਹਾ,' ਇਹ ਪਰਿਵਾਰ ਦੇ ਅੰਦਰ ਛੋਟਾ ਸਿਜਾ ਫੇਰਬਦਲ ਹੈ। ਪਰਿਵਾਰ ਦੇ ਬਾਹਰ ਇਕ ਵੀ ਸ਼ੇਅਰ ਨਹੀਂ ਵੇਚਿਆ ਗਿਆ ਅਤੇ ਨਾ ਹੀ ਪਰਿਵਾਰ ਤੋਂ ਬਾਹਰ ਦਾ ਸ਼ੇਅਰ ਖਰੀਦਿਆ ਗਿਆ ਹੈ। ਅੱਗੇ ਅਜਿਹੇ ਕੁਝ ਹੋਰ ਟ੍ਰਾਂਜੈਕਸ਼ਨ ਹੋ ਸਕਦੇ ਹਨ। ਇਸ 'ਤੇ ਕੰਮ ਚਲ ਰਿਹਾ ਹੈ।' ਬਜਾਜ ਗਰੁੱਪ ਦਾ ਇਤਿਹਾਸ 90 ਸਾਲ ਪੁਰਾਣਾ ਹੈ, ਜੋ ਇਸਦੇ ਸੰਸਥਾਪਕ ਜਮਨਾਲਾਲ ਬਜਾਜ ਤੋਂ ਸ਼ੁਰੂ ਹੁੰਦਾ ਹੈ। ਗਰੁੱਪ ਦੇ ਹੁਣ ਚਾਰ ਪ੍ਰਮੋਟਰ-ਪਰਿਵਾਰ ਦੇ ਮੁਖੀਆ ਰਾਹੁਲ ਬਜਾਜ ਸ਼ੇਖਰ ਬਜਾਜ, ਮਥੁਰ ਬਜਾਜ ਅਤੇ ਨੀਰਜ ਬਜਾਜ ਹੈ। ਉਤਰਾਧਿਕਾਰੀ ਯੋਜਨਾ ਦੇ ਤਹਿਤ ਸੰਪਤੀਆਂ ਦਾ ਟਰਾਂਸਫਰ ਉਨ੍ਹਾਂ ਦੇ ਬੱਚਿਆ ਲਈ ਹੋਵੇਗਾ।
ਨੀਰਜ ਬਜਾਜ ਕਹਿੰਦੇ ਹਨ,' ਪਰਿਵਾਰ ਨੂੰ ਉਤਰਾਧਿਕਾਰ ਦੇ ਇਲਾਵਾ ਗਰੁੱਪ ਅਤੇ ਉਸਦੀਆਂ ਕੰਪਨੀਆਂ ਦੀ ਫਊਚਰ ਪਲਾਨਿੰਗ ਦੇ ਬਾਰੇ 'ਚ ਸੋਚਦੇ ਰਹਿਣਾ ਹੋਵੇਗਾ। ਇਹ ਕੋਸ਼ਿਸ਼ ਵੀ ਹੋਵੇਗੀ ਕਿ ਸੰਯੁਕਤ ਪਰਿਵਾਰ ਇੱਥਾ ਹੀ ਖੁਸ਼ੀ ਨਾ ਚੱਲਦਾ ਰਹੇ ਜਿਸ 'ਚ ਚਾਰਾਂ ਬਜਾਜ ਭਾਈਏ ਅਤੇ ਉਨ੍ਹਾਂ ਬੱਚਿਆਂ ਦੇ ਪਰਿਵਾਰ ਸ਼ਾਮਿਲ ਹੈ। ਅਸੀਂ ਚਾਹੁੰਦੇ ਹਾਂ ਕਿ ਬਜਾਜ ਗਰੁੱਪ ਲੰਬੇ ਸਮੇਂ ਤੱਕ ਆਪਣੇ ਸਫਰ 'ਤੇ ਅੱਗੇ ਵੱਧਦਾ ਰਹੇ, ਇਸ ਲਈ ਅਸੀਂ ਜ਼ਰੂਰੀ ਕਦਮ ਉਠਾਉਂਦੇ ਰਹਿੰਦੇ ਹਨ।' ਐਕਸਚੇਂਜ ਦੇ ਡਾਟੇ ਮੁਤਾਬਕ, ਕੁਝ ਪ੍ਰਮੋਟਰਾਂ ਨੇ ਗਰੁੱਪ ਦੀ ਦੂਸਰੀ ਹਸਤੀ ਨੂੰ ਬਜਾਜ ਹੋਲਡਿੰਗਸ ਅਤੇ ਇਨਵੇਸਮੇਂਟ ਦੇ ਔਸਤਨ 2,993 ਰੁਪਏ ਦੀ ਦਰ ਤੋਂ 1,369.55 ਕਰੋੜ ਰੁਪਏ ਤੋਂ ਜ਼ਿਆਦਾ ਦੇ 45 ਲੱਖ ਤੋਂ ਜ਼ਿਆਦਾ ਸ਼ੇਅਰ ਵੇਚੇ ਹਨ।
ਬਜਾਜ ਸੌਦਿਆਂ 'ਚ ਬਜਾਜ ਆਟੋ, ਬਜਾਜ ਇਲੈਕਟ੍ਰਿਕਲਸ ਅਤੇ ਬਜਾਜ ਫਿਨਸਰਵੇ ਦੇ 408.20 ਕਰੋੜ, 103.55 ਕਰੋੜ ਅਤੇ 597.69 ਕਰੋੜ ਰੁਪਏ ਦੇ ਸ਼ੇਅਰਾਂ ਦਾ ਲੈਣਦੇਣ ਹੋਇਆ ਹੈ। ਇਸ ਤਰ੍ਹਾਂ ਕੁਲ 2,479 ਕਰੋੜ ਰੁਪÂ ਦੇ ਸੌਦੇ ਹੋਏ ਹਨ। ਜਮਨਾਲਾਲ ਬਜਾਜ ਦੇ ਪੰਜ ਪੋਤਿਆਂ-ਰਾਹੁਲ, ਸ਼ੇਖਰ, ਮਧੁਰ ਅਤੇ ਨੀਰਜ ਨੇ ਟੂ-ਲੀਵਰ, ਇੰਸ਼ੋਰੈਂਸ, ਸ਼ੁਗਰ, ਸਟੀਲ, ਅਤੇ ਹਾਉਸਹੋਲਡ ਇਲੈਕਟ੍ਰਿਕਲ ਅਪਲਾਇੰਸੇਜ਼ 'ਚ ਇੰਟ੍ਰੇਸਟ ਵਾਲਾ ਕਾਰੋਬਾਰ ਖੜਾ ਕੀਤਾ ਸੀ। ਹਾਲਾਂਕਿ ਸ਼ੀਸ਼ਰ ਬਜਾਜ ਲਗਭਗ ਇਕ ਦਹਾਕੇ ਪਹਿਲਾਂ ਬਜਾਜ ਹਿੰਦੂਸਤਾਨ ਅਤੇ ਬਜਾਜ ਕਨਜਿਊਮਰ ਕੇਅਰ ਲਿਮਿਟੇਡ ਦਾ ਮਾਲਿਕਾਨਾ ਹਰ ਲੈ ਕੇ ਗਰੁੱਪ ਤੋਂ ਵੱਖ ਹੋ ਗਏ ਸਨ। ਰਾਹੁਲ ਅਤੇ ਸ਼ਸ਼ੀਰ ਸਕੇ ਭਰਾ ਹਨ,ਸ਼ੇਖਰ ਅਤੇ ਨੀਰਜ ਚਚੇਰੇ ਭਰਾ ਹਨ।
ਮਹਿੰਦਰਾ ਐਂਡ ਮਹਿੰਦਰਾ ਦੀ ਵਾਹਨ ਵਿਕਰੀ 8 ਫੀਸਦੀ ਵਧੀ
NEXT STORY