ਨਵੀਂ ਦਿੱਲੀ—ਸੈਂਟਰਲ ਬੈਂਕ ਦੀ ਮੀਟਿੰਗ ਤੋਂ ਪਹਿਲਾਂ ਸੋਨੇ 'ਚ ਚਮਕ ਵਧਦੀ ਦਿਸ ਰਹੀ ਹੈ। ਉਧਰ ਅਮਰੀਕਾ 'ਚ ਭੰਡਾਰ ਘਟਣ ਨਾਲ ਕੱਚੇ ਤੇਲ 'ਚ ਵੀ ਤੇਜ਼ੀ ਦਾ ਰੁੱਖ ਨਜ਼ਰ ਆ ਰਿਹਾ ਹੈ। ਜਿਸ ਦੇ ਚੱਲਦੇ ਬ੍ਰੈਂਟ ਕਰੂਡ 52.5 ਡਾਲਰ ਪ੍ਰਤੀ ਬੈਰਲ ਦੇ ਪਾਰ ਚੱਲਿਆ ਗਿਆ ਹੈ।
ਕੱਚਾ ਤੇਲ ਐੱਮ. ਸੀ. ਐਕਸ
ਵੇਚੋ-3100 ਰੁਪਏ
ਸਟਾਪਲਾਸ-3125 ਰੁਪਏ
ਟੀਚਾ-3050 ਰੁਪਏ
ਜਿੰਕ ਐੱਮ. ਸੀ. ਐਕਸ
ਖਰੀਦੋ-199 ਰੁਪਏ
ਸਟਾਪਲਾਸ-197.5 ਰੁਪਏ
ਤੁਹਾਡੀ ਜੇਬ 'ਤੇ ਹੋਵੇਗਾ ਵੱਡਾ ਅਸਰ, ਇੰਨੇ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ!
NEXT STORY