Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 05, 2025

    7:01:23 PM

  • girl meet boyfriend booked room hotel shocked

    ਬੁਆਏਫ੍ਰੈਂਡ ਨਾਲ ਹੋਟਲ ਪੁੱਜੀ MSc student, ਬੁੱਕ...

  • girls photos artificial intelligence ai agra

    AI ਨੇ ਉਜਾੜੀ ਕੁੜੀ ਦੀ ਜ਼ਿੰਦਗੀ, ਗੈਂਗਰੇਪ ਮਗਰੋਂ...

  • sawan month  fasting shubh muhurat puja

    ਜਾਣੋ ਕਦੋਂ ਸ਼ੁਰੂ ਹੋਣਗੇ 'ਸਾਵਣ ਦੇ ਵਰਤ', ਇਸ...

  • information about a fire on the plane passengers jump out of the plane in fear

    ਜਹਾਜ਼ 'ਚ ਅੱਗ ਲੱਗਣ ਦੀ ਮਿਲੀ ਸੂਚਨਾ, ਡਰ ਦੇ ਮਾਰੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਫਿਰ ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਕਿੰਨੀ ਡਿੱਗੀ ਕੀਮਤ

BUSINESS News Punjabi(ਵਪਾਰ)

ਫਿਰ ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਕਿੰਨੀ ਡਿੱਗੀ ਕੀਮਤ

  • Edited By Aarti Dhillon,
  • Updated: 04 Dec, 2022 12:18 PM
New Delhi
edible oil became cheaper again know how much the rate has fallen
  • Share
    • Facebook
    • Tumblr
    • Linkedin
    • Twitter
  • Comment

ਬਿਜਨੈੱਸ ਡੈਸਕ—ਵਿਦੇਸ਼ੀ ਬਾਜ਼ਾਰਾਂ 'ਚ ਤੇਲ ਬੀਜਾਂ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਕਾਰਨ ਘਰੇਲੂ ਤੇਲ ਬੀਜਾਂ ਦੀਆਂ ਕੀਮਤਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਦਿੱਲੀ ਦੇ ਤੇਲ ਬੀਜਾਂ 'ਚ ਸ਼ਨੀਵਾਰ ਨੂੰ ਸੋਇਆਬੀਨ ਤੇਲ, ਕੱਚਾ ਪਾਮ ਆਇਲ (ਸੀ. ਪੀ. ਓ.), ਬਿਨੌਲਾ ਅਤੇ ਪਾਮੋਲਿਨ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਦੇਸੀ ਤੇਲ ਬੀਜਾਂ ਦੀ ਪਿੜਾਈ ਮਹਿੰਗੀ ਬੈਠਨ ਅਤੇ ਸਸਤੇ ਆਯਾਤਿਤ ਤੇਲਾਂ ਦੇ ਮੁਕਾਬਲੇ ਇਨ੍ਹਾਂ ਤੇਲਾਂ ਦੇ ਭਾਅ ਬੇਪੜਤਾ ਹੋਣ ਦੇ ਵਿਚਾਲੇ ਸਰ੍ਹੋਂ ਅਤੇ ਮੂੰਗਫਲੀ ਦੇ ਤੇਲ ਬੀਜਾਂ ਅਤੇ ਸੋਇਆਬੀਨ ਦੇ ਤੇਲ ਬੀਜਾਂ ਦੇ ਭਾਅ ਪਿਛਲੇ ਪੱਧਰ 'ਤੇ ਬਣੇ ਰਹੇ।
ਬਾਜ਼ਾਰ ਸੂਤਰਾਂ ਨੇ ਕਿਹਾ ਕਿ ਵਿਦੇਸ਼ੀ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਸਾਡੇ ਦੇਸੀ ਤੇਲ ਬੀਜਾਂ 'ਤੇ ਸਖਤ ਪ੍ਰਹਾਰ ਕਰ ਰਹੀ ਹੈ ਜਿਸ ਨਾਲ ਸਮਾਂ ਰਹਿੰਦੇ ਨਹੀਂ ਨਿਪਟਿਆ ਗਿਆ ਤਾਂ ਇਸ ਸਥਿਤੀ ਦੇ ਸੰਕਟਪੂਰਨ ਹੋਣ ਦੀ ਸੰਭਾਵਨਾ ਹੈ। ਵਿਦੇਸ਼ੀ ਤੇਲਾਂ ਦੇ ਭਾਅ ਡਿੱਗ ਸਕਦੇ ਹਨ ਅਤੇ ਸਾਡੇ ਦੇਸੀ ਤੇਲ ਦੇ ਉਤਪਾਦਨ ਦੀ ਲਾਗਤ ਜ਼ਿਆਦਾ ਬੈਠਦੀ ਹੈ। ਜੇਕਰ ਸਥਿਤੀ ਨੂੰ ਨਹੀਂ ਸੰਭਾਲਿਆ ਗਿਆ ਤਾਂ ਦੇਸ਼ 'ਚ ਤੇਲ ਬੀਜ ਉਦਯੋਗ ਅਤੇ ਇਸ ਦੀ ਖੇਤੀ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਵੇਗੀ। ਸਸਤੇ ਆਯਾਤਿਤ ਤੇਲਾਂ ਆਯਾਤ ਕਰ ਅਧਿਕਤਮ ਕਰਕੇ ਹੋਏ ਸਥਿਤੀ ਨੂੰ ਸੰਭਾਲਿਆ ਨਹੀਂ ਗਿਆ ਤਾਂ ਕਿਸਾਨ ਤਿਲਹਨ ਉਤਪਾਦਨ ਵਧਾਉਣ ਦੀ ਬਜਾਏ ਤਿਲਹਨ ਖੇਤੀ ਤੋਂ ਦੂਰ ਕਰ ਸਕਦੇ ਹਨ ਕਿਉਂਕਿ ਦੇਸੀ ਤੇਲਾਂ ਦੇ ਉਤਪਾਦਨ ਲਾਗਤ ਜ਼ਿਆਦਾ ਹੋਵੇਗੀ। ਦੇਸ਼ ਦੇ ਆਯਾਤ 'ਤੇ ਭਾਰੀ ਮਾਤਰਾ 'ਚ ਵਿਦੋਸ਼ੀ ਮੁਦਰਾ ਦੀ ਬਰਬਾਦੀ ਵੱਡੀ ਮਾਤਰਾ 'ਚ ਵਧ ਸਕਦੀ ਹੈ।
ਘੱਟ ਦੇਖਭਾਲ ਦੀ ਲੋੜ ਹੈ ਪਾਮ ਅਤੇ ਪਾਮੋਲਿਨ ਨੂੰ
ਸੂਤਰਾਂ ਨੇ ਕਿਹਾ ਕਿ ਸਰ੍ਹੋਂ, ਮੂੰਗਫਲੀ, ਸੋਇਆਬੀਨ ਅਤੇ ਬਿਨੌਲਾ ਵਰਗੇ ਦੇਸੀ ਤੇਲ ਬੀਜਾਂ ਦੀ ਬਿਜਾਈ ਹਰ ਸਾਲ ਕਰਨੀ ਹੁੰਦੀ ਹੈ। ਇਸ ਤੋਂ ਇਲਾਵਾ ਖਾਦ, ਪਾਣੀ, ਬਿਜਲੀ, ਡੀਜ਼ਲ, ਮਜ਼ਦੂਰੀ ਵਰਗੀ ਲਾਗਤ ਹਰ ਸਾਲ ਝੱਲਣੀ ਹੁੰਦੀ ਹੈ ਪਰ ਪਾਮ ਅਤੇ ਪਾਮੋਲਿਨ ਦੇ ਮਾਮਲੇ 'ਚ ਇਹ ਸਥਿਤੀ ਵੱਖਰੀ ਹੈ ਕਿਉਂਕਿ ਇਨ੍ਹਾਂ ਦੇ ਦਰਖਤ ਲਗਾਉਣ ਤੋਂ ਬਾਅਦ ਮਾਮੂਲੀ ਦੇਖਦੇਖ ਖਰਚ ਦੇ ਨਾਲ ਬਗੈਰ ਵੱਡੀ ਲਾਗਤ ਦੇ ਅਗਲੇ ਲਗਭਗ ਕਈ ਸਾਲਾਂ ਤੱਕ ਉਪਜ ਪ੍ਰਾਪਤ ਹੁੰਦੀ ਰਹਿੰਦੀ ਹੈ।
ਸ਼ਨੀਵਾਰ ਨੂੰ ਤੇਲ ਅਤੇ ਤੇਲ ਬੀਜਾਂ ਦੇ ਭਾਅ ਇਸ ਤਰ੍ਹਾਂ ਰਹੇ:
ਸਰ੍ਹੋਂ ਦੇ ਤੇਲ ਬੀਜ 7,100 7,150 (42 ਫੀਸਦੀ ਕੰਡੀਸ਼ਨ ਦਾ ਭਾਅ) ਰੁਪਏ ਪ੍ਰਤੀ ਕੁਇੰਟਲ
ਮੂੰਗਫਲੀ 6,360  6,420 ਰੁਪਏ ਪ੍ਰਤੀ ਕੁਇੰਟਲ
ਮੂੰਗਫਲੀ ਦਾ ਤੇਲ ਮਿੱਲ ਡਿਲਿਵਰੀ (ਗੁਜਰਾਤ) 14,800 ਰੁਪਏ ਪ੍ਰਤੀ ਕੁਇੰਟਲ
ਮੂੰਗਫਲੀ ਰਿਫਾਇੰਡ ਤੇਲ 2,390 2,655 ਰੁਪਏ ਪ੍ਰਤੀ ਟੀਨ
ਸਰ੍ਹੋਂ ਦਾ ਤੇਲ ਦਾਦਰੀ 14,000 ਰੁਪਏ ਪ੍ਰਤੀ ਕੁਇੰਟਲ
ਸਰ੍ਹੋਂ ਦੀ ਪੱਕੀ ਘਣੀ 2,120 2,250 ਰੁਪਏ ਪ੍ਰਤੀ ਟੀਨ
ਸਰ੍ਹੋਂ ਕੱਚੀ ਘਨੀ 2,180 2,305 ਰੁਪਏ ਪ੍ਰਤੀ ਟੀਨ
ਤਿਲ ਦਾ ਤੇਲ ਮਿੱਲ ਡਿਲਿਵਰੀ 18,900 21,000 ਰੁਪਏ ਪ੍ਰਤੀ ਕੁਇੰਟਲ
ਸੋਇਆਬੀਨ ਤੇਲ ਮਿੱਲ ਡਿਲੀਵਰੀ ਦਿੱਲੀ 13,400 ਰੁਪਏ ਪ੍ਰਤੀ ਕੁਇੰਟਲ
ਸੋਇਆਬੀਨ ਮਿੱਲ ਡਿਲੀਵਰੀ ਇੰਦੌਰ 13,250 ਰੁਪਏ ਪ੍ਰਤੀ ਕੁਇੰਟਲ
ਸੋਇਆਬੀਨ ਤੇਲ ਡਿਗਮ, ਕਾਂਡਲਾ 11,500 ਰੁਪਏ ਪ੍ਰਤੀ ਕੁਇੰਟਲ
ਸੀ.ਪੀ.ਓ ਐਕਸ ਕਾਂਡਲਾ 8,450 ਰੁਪਏ ਪ੍ਰਤੀ ਕੁਇੰਟਲ
ਬਿਨੌਲਾ ਮਿੱਲ ਡਿਲਿਵਰੀ (ਹਰਿਆਣਾ) 11,450 ਰੁਪਏ ਪ੍ਰਤੀ ਕੁਇੰਟਲ
ਪਾਮੋਲਿਨ ਆਰ.ਬੀ.ਡੀ, ਦਿੱਲੀ 9,950 ਰੁਪਏ ਪ੍ਰਤੀ ਕੁਇੰਟਲ
ਪਾਮੋਲਿਨ ਐਕਸ ਕਾਂਡਲਾ 9,000 ਰੁਪਏ (ਬਿਨਾਂ ਜੀ.ਐੱਸ.ਟੀ ਦੇ) ਪ੍ਰਤੀ ਕੁਇੰਟਲ
ਸੋਇਆਬੀਨ ਦਾਣਾ 5,450 5,550 ਰੁਪਏ ਪ੍ਰਤੀ ਕੁਇੰਟਲ
ਸੋਇਆਬੀਨ ਲੂਜ ਦਾ ਭਾਅ 5,260 5,310 ਰੁਪਏ ਪ੍ਰਤੀ ਕੁਇੰਟਲ 
ਮੱਕਾ ਖਲ (ਸਰਿਸਕਾ) 4,010 ਰੁਪਏ ਪ੍ਰਤੀ ਕੁਇੰਟਲ

  • edible oil
  • rate
  • Pople
  • Good News
  • ਖਾਣ ਵਾਲਾ ਤੇਲ
  • ਡਿੱਗੀ ਕੀਮਤ

ਸਰਕਾਰ ਦੂਰਸੰਚਾਰ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ ਵਧਾਏਗੀ ਇੰਪੋਰਟ ’ਤੇ ਨਿਗਰਾਨੀ

NEXT STORY

Stories You May Like

  • cheap  rupee is strong    market is booming  investors benefit from ceasefire
    ਤੇਲ ਸਸਤਾ, ਰੁਪਇਆ ਮਜ਼ਬੂਤ... ਬਾਜ਼ਾਰ ਹੋਇਆ ਗੁਲਜ਼ਾਰ, ਨਿਵੇਸ਼ਕਾਂ ਨੂੰ ਜੰਗਬੰਦੀ ਤੋਂ 4.42 ਲੱਖ ਕਰੋੜ ਦਾ ਫਾਇਦਾ
  • rupee strengthens against usd  how much value of indian currency
    ਅਮਰੀਕੀ ਡਾਲਰ ਮੁਕਾਬਲੇ ਰੁਪਇਆ ਹੋਇਆ ਮਜ਼ਬੂਤ, ਜਾਣੋ ਕਿੰਨੀ ਹੋਈ ਭਾਰਤੀ ਮੁਦਰਾ ਦੀ ਕੀਮਤ
  • petrol diesel new rates
    Petrol-Diesel ਦੇ ਨਵੇਂ ਰੇਟ ਜਾਰੀ, ਜਾਣੋ ਕਿੱਥੇ ਹੋਇਆ ਸਸਤਾ ਤੇ ਕਿੱਥੇ ਵਧੀ ਕੀਮਤ
  • gold prices fell sharply know the price of 10 grams of gold
    ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਕਿੰਨੀ ਘਟੀ 10 ਗ੍ਰਾਮ ਪੀਲੀ ਧਾਤੂ ਦੀ ਕੀਮਤ, ਕਿੱਥੋਂ ਤੱਕ ਜਾ ਸਕਦੀ ਹੈ ਕੀਮਤ
  • gas cylinder becomes cheaper  atf becomes 7 5  more expensive
    ਮਹੀਨੇ ਦੀ ਸ਼ੁਰੂਆਤ 'ਚ ਰਾਹਤ ਤੇ ਝਟਕਾ : ਗੈਸ ਸਿਲੰਡਰ ਹੋਇਆ ਸਸਤਾ, ATF ਹੋਇਆ 7.5% ਮਹਿੰਗਾ
  • good news on the first day of july  lpg cylinders become cheaper
    ਜੁਲਾਈ ਦੇ ਪਹਿਲੇ ਦਿਨ ਮਿਲੀ ਖ਼ੁਸ਼ਖਬਰੀ: LPG ਸਿਲੰਡਰ ਹੋਇਆ ਸਸਤਾ, ਨਵੇਂ ਰੇਟ ਜਾਰੀ
  • son mother beating kerosene fire
    ਪ੍ਰੇਮੀਕਾ ਪਸੰਦ ਨਾ ਆਉਣ 'ਤੇ ਅੱਗ ਬਬੁਲਾ ਹੋਇਆ ਪੁੱਤ, ਮਾਂ 'ਤੇ ਮਿੱਟੀ ਦਾ ਤੇਲ ਪਾ ...
  • then gold will create new records  price will reach this level
    ਫਿਰ ਨਵੇਂ ਰਿਕਾਰਡ ਬਣਾਏਗਾ ਸੋਨਾ, ਸਾਲ ਦੇ ਅੰਤ ਤੱਕ ਇਸ ਪੱਧਰ 'ਤੇ ਪਹੁੰਚੇਗੀ ਕੀਮਤ
  • latest punjab weather update
    ਪੰਜਾਬ 'ਚ 6, 7, 8 ਤੇ 9 ਨੂੰ ਵਿਗੜੇਗਾ ਮੌਸਮ, ਪੜ੍ਹੋ ਵਿਭਾਗ ਦੀ ਤਾਜ਼ਾ ਅਪਡੇਟ
  • today  s top 10 news
    ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਤੇ ਕਾਂਗਰਸੀ ਆਗੂ 6 ਸਾਲਾਂ ਲਈ...
  • heavy rain expected across punjab in july
    ਜੁਲਾਈ ਮਹੀਨੇ ਪੂਰੇ ਪੰਜਾਬ 'ਚ ਪਵੇਗਾ ਭਾਰੀ ਮੀਂਹ, ਹੁਣ ਤੱਕ ਇਹ ਜ਼ਿਲ੍ਹਾ ਅੱਗੇ,...
  • warning floods can strike area of bhagat singh colony jalandhar at any time
    ਖ਼ਤਰੇ ਦੀ ਘੰਟੀ!  ਪੰਜਾਬ ਦੇ ਇਸ ਇਲਾਕੇ 'ਚ ਕਦੇ ਵੀ ਆ ਸਕਦੈ ਹੜ੍ਹ, ਸਹਿਮੇ ਲੋਕ
  • major action against sho hardev singh in jalandhar
    ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ
  • shopkeepers of sahadev market protested by closing the market
    ਸਟੇਟ GST ਦੀ ਛਾਪੇਮਾਰੀ ਦੇ ਵਿਰੋਧ ’ਚ ਸਹਿਦੇਵ ਮਾਰਕੀਟ ਦੇ ਦੁਕਾਨਦਾਰਾਂ ਨੇ...
  • 101 drug smugglers arrested under   war on drugs
    'ਯੁੱਧ ਨਸ਼ਿਆਂ ਵਿਰੁੱਧ' ਦੇ ਤਹਿਤ 101 ਨਸ਼ਾ ਸਮੱਗਲਰ ਗ੍ਰਿਫ਼ਤਾਰ
  • punjab weather update
    ਪੰਜਾਬ 'ਚ 6 ਤੇ 7 ਜੁਲਾਈ ਲਈ ਵੱਡੀ ਭਵਿੱਖਬਾਣੀ! ਅੱਧੇ ਤੋਂ ਵੱਧ ਜ਼ਿਲ੍ਹੇ ਹੋਣਗੇ...
Trending
Ek Nazar
latest punjab weather update

ਪੰਜਾਬ 'ਚ 6, 7, 8 ਤੇ 9 ਨੂੰ ਵਿਗੜੇਗਾ ਮੌਸਮ, ਪੜ੍ਹੋ ਵਿਭਾਗ ਦੀ ਤਾਜ਼ਾ ਅਪਡੇਟ

indian origin man sentenced in britain

ਬ੍ਰਿਟੇਨ 'ਚ ਨਾਬਾਲਗਾ ਨਾਲ ਜਬਰ-ਜ਼ਿਨਾਹ ਦੇ ਦੋਸ਼ 'ਚ ਭਾਰਤੀ ਵਿਅਕਤੀ ਨੂੰ ਸਜ਼ਾ

people arrested crackdown on gun violence sri lanka

ਸ਼੍ਰੀਲੰਕਾ 'ਚ ਬੰਦੂਕ ਹਿੰਸਾ 'ਤੇ ਕਾਰਵਾਈ, 300 ਤੋਂ ਵੱਧ ਲੋਕ ਗ੍ਰਿਫ਼ਤਾਰ

azerbaijan billion investment in pakistan

ਪਾਕਿਸਤਾਨ 'ਚ ਅਰਬਾਂ ਡਾਲਰ ਦਾ ਨਿਵੇਸ਼ ਕਰੇਗਾ ਅਜ਼ਰਬਾਈਜਾਨ

heavy rain expected across punjab in july

ਜੁਲਾਈ ਮਹੀਨੇ ਪੂਰੇ ਪੰਜਾਬ 'ਚ ਪਵੇਗਾ ਭਾਰੀ ਮੀਂਹ, ਹੁਣ ਤੱਕ ਇਹ ਜ਼ਿਲ੍ਹਾ ਅੱਗੇ,...

interesting incident with thief

ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ! ਚੋਰ ਨਾਲ ਵਾਪਰੀ ਦਿਲਚਸਪ ਘਟਨਾ

tourist bus fall in river

ਨਦੀ 'ਚ ਡਿੱਗੀ ਯਾਤਰੀ ਬੱਸ, ਸੱਤ ਲੋਕਾਂ ਦੀ ਮੌਤ

warning floods can strike area of bhagat singh colony jalandhar at any time

ਖ਼ਤਰੇ ਦੀ ਘੰਟੀ!  ਪੰਜਾਬ ਦੇ ਇਸ ਇਲਾਕੇ 'ਚ ਕਦੇ ਵੀ ਆ ਸਕਦੈ ਹੜ੍ਹ, ਸਹਿਮੇ ਲੋਕ

major action against sho hardev singh in jalandhar

ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ

big accident in punjab

ਪੰਜਾਬ 'ਚ ਵੱਡਾ ਹਾਦਸਾ! ਮਜ਼ਦੂਰਾਂ ਨਾਲ ਭਰੀ ਗੱਡੀ ਨਹਿਰ 'ਚ ਡਿੱਗੀ, ਇਕ ਨੌਜਵਾਨ...

two floats from sikhs of america included in national parade

ਅਮੈਰਿਕਨ ਅਜ਼ਾਦੀ ਦਿਹਾੜੇ ’ਤੇ ਕੱਢੀ ਨੈਸ਼ਨਲ ਪਰੇਡ ’ਚ ਸਿੱਖਸ ਆਫ ਅਮੈਰਿਕਾ ਦੇ ਦੋ...

big uproar in punjab politics crisis in congress leadership serious

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ...

jalandhar s shahkot ranked first in country received a reward of rs 1 5 crore

ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ

heavy rain alert issued for 14 districts in punjab

ਪੰਜਾਬ 'ਚ ਅਗਲੇ 6 ਦਿਨ ਅਹਿਮ! ਭਾਰੀ ਮੀਂਹ ਨਾਲ ਆਵੇਗਾ ਤੂਫ਼ਾਨ, 14 ਜ਼ਿਲ੍ਹਿਆਂ ਲਈ...

czech mountaineer klara kolochova died   nanga parbat

ਚੈੱਕ ਪਰਬਤਾਰੋਹੀ ਕਲਾਰਾ ਕੋਲੋਚੋਵਾ ਦੀ ਨੰਗਾ ਪਰਬਤ 'ਤੇ ਚੜ੍ਹਾਈ ਕਰਦੇ ਸਮੇਂ ਮੌਤ

iran resumes international flights

ਈਰਾਨ ਨੇ ਮੁੜ ਸ਼ੁਰੂ ਕੀਤੀਆਂ ਅੰਤਰਰਾਸ਼ਟਰੀ ਉਡਾਣਾਂ

pet lion injures three people

'ਪਾਲਤੂ' ਸ਼ੇਰ ਨੇ ਜ਼ਖਮੀ ਕਰ 'ਤੇ ਬੱਚਿਆਂ ਸਣੇ ਤਿੰਨ ਲੋਕ, ਮਾਲਕ ਗ੍ਰਿਫ਼ਤਾਰ

ac coach hirakud express tt coach without reservation travel

AC ਕੋਚ 'ਚ ਉਦਾਸ ਬੈਠੀ ਸੀ ਖੂਬਸੂਰਤ ਔਰਤ, ਤਦੇ ਟੀਟੀ ਦੀ ਪਈ ਨਜ਼ਰ ਤੇ ਪੈ ਗਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • golden time of these zodiac signs starting in sawan
      ਸ਼ੁਰੂ ਹੋ ਰਿਹਾ ਗੋਲਡਨ ਸਮਾਂ, ਸਾਵਣ 'ਚ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ...
    • facebook account hacked recover
      ਕੀ ਤੁਹਾਡਾ ਵੀ Facebook Account ਹੋ ਗਿਆ ਹੈਕ! ਤਾਂ ਇੰਝ ਕਰੋ ਰਿਕਵਰ
    • major orders issued to owners of vacant plots in punjab
      ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
    • jalandhar s air has become clear the mountains of himachal are visible
      ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
    • ration card depot holder central government
      ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 5 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ
    • this thing is the food of virtues
      ਗੁਣਾਂ ਦੀ ਖਾਣ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ
    • powercom  connection  electricity department
      ਹੈਰਾਨੀਜਨਕ ! ਇਤਰਾਜ਼ ਦੇ ਬਾਵਜੂਦ, 4000 ਕਿਲੋਵਾਟ ਵਾਲੇ ਕੁਨੈਕਸ਼ਨ ’ਚ ਮਾਲਕ ਦਾ...
    • punjab will no longer have to visit offices for property registration
      ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...
    • powercom electricity connection employee
      ਪਾਵਰਕਾਮ ਨੇ ਵੱਡੇ ਪੱਧਰ "ਤੇ ਸ਼ੁਰੂ ਕੀਤੀ ਕਾਰਵਾਈ, ਇਨ੍ਹਾਂ ਕੁਨੈਕਸ਼ਨ ਵਾਲਿਆਂ ਦੀ...
    • google pay paytm will be closed
      Google pay, Paytm ਹੋ ਜਾਣਗੇ ਬੰਦ! ਜਾਰੀ ਹੋਇਆ ALERT, ਕਰ ਲਓ ਕੈਸ਼ ਦਾ ਬੰਦੋਬਸਤ
    • direct flight from adampur airport to delhi will start soon
      ਦੋਆਬਾ ਵਾਸੀਆਂ ਲਈ ਦਿੱਲੀ ਦਾ ਸਫ਼ਰ ਹੋਵੇਗਾ ਸੌਖਾਲਾ, ਆਦਮਪੁਰ ਤੋਂ ਸਿੱਧੀ ਫਲਾਈਟ...
    • ਵਪਾਰ ਦੀਆਂ ਖਬਰਾਂ
    • us firm jane street reacts to sebi  s action to halt trading
      ਕਾਰੋਬਾਰ ’ਤੇ ਰੋਕ ਦੇ ਸੇਬੀ ਦੇ ਐਕਸ਼ਨ ’ਤੇ ਆਇਆ ਅਮਰੀਕੀ ਫਰਮ ਜੈਨ ਸਟ੍ਰੀਟ ਦਾ...
    • india us stuck on some issues difficult to make concessions in agriculture
      ਭਾਰਤ-ਅਮਰੀਕਾ ਵਿਚਾਲੇ ਕੁਝ ਮੁੱਦਿਆਂ ਨੂੰ ਲੈ ਕੇ ਫਸੀ ਘੁੰਢੀ, ਖੇਤੀਬਾੜੀ ਖੇਤਰ ’ਚ...
    • toll rates reduced by up to 50
      ਟੋਲ ਕੀਮਤਾਂ 'ਚ 50% ਤੱਕ ਕਟੌਤੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
    • good news for indians working abroad
      ਵਿਦੇਸ਼ਾਂ 'ਚ ਕੰਮ ਕਰਨ ਵਾਲੇ ਭਾਰਤੀਆਂ ਲਈ ਖੁਸ਼ਖਬਰੀ! ਹੁਣ ਪੈਨਸ਼ਨ-ਗ੍ਰੈਚੁਟੀ ਦੇ...
    • government policy viral videos will be blocked content will be banned
      Government New Policy: ਵਾਇਰਲ ਵੀਡੀਓਜ਼ ਹੋਣਗੇ ਬਲਾਕ ਤੇ ਇਨ੍ਹਾਂ ਕੰਟੈਂਟ 'ਤੇ...
    • relief for borrowers  rbi has stopped these charges at the time of taking a loan
      Loan ਲੈਣ ਵਾਲਿਆਂ ਲਈ ਵੱਡੀ ਰਾਹਤ : RBI ਨੇ ਕਰਜ਼ਾ ਲੈਣ ਸਮੇਂ ਲੱਗਣ ਵਾਲੇ ਇਹ...
    • offer those who have children will get rs 1 2 lakh know full plan
      ਅਨੋਖੀ ਆਫ਼ਰ: ਬੱਚੇ ਪੈਦਾ ਕਰਨ ਵਾਲਿਆਂ ਨੂੰ ਮਿਲਣਗੇ 1.2 ਲੱਖ ਰੁਪਏ, ਜਾਣੋ ਪੂਰੀ...
    • lalit modi and vijay mallya held a grand gathering in london
      Lalit Modi ਤੇ Vijay Mallya ਨੇ ਲੰਡਨ 'ਚ ਕੀਤੀ ਸ਼ਾਨਦਾਰ Party, ਭਗੌੜੇ...
    • after 25 years microsoft said goodbye know why
      25 ਸਾਲਾਂ ਬਾਅਦ Microsoft ਨੇ ਕਿਹਾ ਅਲਵਿਦਾ, ਜਾਣੋ ਕਿਉਂ ਬੰਦ ਕੀਤਾ ਆਪਰੇਸ਼ਨ
    • vegetable prices have increased concerns
      ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਚਿੰਤਾ, ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਵੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +