Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 10, 2026

    1:04:22 PM

  • nelson island to be renamed

    ਭਾਰਤੀਆਂ ਦੇ ਸਨਮਾਨ 'ਚ ਬਦਲਿਆ ਜਾਵੇਗਾ Nelson...

  • major revelation in the case of suicide by an employee at a lottery shop

    ਪੰਜਾਬ: 'ਰੱਬ ਦਾ ਵਾਸਤਾ ਮੇਰੀਆਂ ਧੀਆਂ ਨੂੰ ਵੱਸਣ...

  • major incident in bathinda

    ਬਠਿੰਡਾ 'ਚ ਵੱਡੀ ਵਾਰਦਾਤ! ਆਜੜੀ ਦਾ ਬੇਰਹਿਮੀ ਨਾਲ...

  • cyber attack on 9000 educational institutions

    ਵੱਡੀ ਖ਼ਬਰ: ਦੁਨੀਆ ਭਰ ਦੇ 9,000 ਵਿਦਿਅਕ ਅਦਾਰਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਜਾਣੋ ਅਰਬਾਂ ਦੇ ਕਰਜ਼ਦਾਰ ਅਡਾਨੀ ਕਿਵੇਂ ਬਣੇ ਅਮੀਰ ਵਿਅਕਤੀ, ਮੋਦੀ ਦੇ ਰਾਜਕਾਲ 'ਚ ਚਮਕਿਆ ਕਾਰੋਬਾਰ

BUSINESS News Punjabi(ਵਪਾਰ)

ਜਾਣੋ ਅਰਬਾਂ ਦੇ ਕਰਜ਼ਦਾਰ ਅਡਾਨੀ ਕਿਵੇਂ ਬਣੇ ਅਮੀਰ ਵਿਅਕਤੀ, ਮੋਦੀ ਦੇ ਰਾਜਕਾਲ 'ਚ ਚਮਕਿਆ ਕਾਰੋਬਾਰ

  • Edited By Cherry,
  • Updated: 21 Dec, 2020 04:33 PM
Business
gautam adani agricultural law businessman ports tycoon
  • Share
    • Facebook
    • Tumblr
    • Linkedin
    • Twitter
  • Comment

ਬਿਜਨੈਸ ਡੈਸਕ : ਗੌਤਮ ਅਡਾਨੀ ਦਾ ਨਾਂ ਬੀਤੇ ਕੁੱਝ ਮਹੀਨਿਆਂ ਤੋਂ ਪੰਜਾਬ ਦੇ ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੜਿ੍ਹਆ ਹੋਇਆ। ਹਰ ਪੰਜਾਬੀ ਨੂੰ ਇਹ ਆਪਣਾ ਦੁਸ਼ਮਣ ਲੱਗ ਰਿਹਾ ਹੈ। ਖ਼ਾਸ ਕਰਕੇ ਕਿਸਾਨਾਂ ਨੂੰ। ਜਦੋਂ ਤੋਂ ਨਵੇਂ ਖੇਤੀਬਾੜੀ ਕਾਨੂੰਨ ਪਾਸ ਹੋਏ ਹਨ ਪੰਜਾਬ ਦੇ ਲੋਕਾਂ ਨੂੰ ਇਹ ਸ਼ਖ਼ਸ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਹੜੱਪਣ ਵਾਲਾ ਦਿਖਾਈ ਦੇ ਰਿਹਾ ਹੈ ਪਰ ਸ਼ਾਇਦ ਹੀ ਕੋਈ ਅਸਲ ਵਿਚ ਜਾਣਦਾ ਹੈ ਕਿ ਇਹ ਵਿਅਕਤੀ ਕੌਣ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੌਣ ਹੈ ਗੌਤਮ ਅਡਾਨੀ। ਜੋ ਪੰਜਾਬੀਆਂ ਦਾ ਅਣ ਐਲਾਨਿਆ ਦੁਸ਼ਮਣ ਬਣ ਚੁੱਕਾ ਹੈ ਅਤੇ ਉਸ ਨੇ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਕਿਵੇਂ ਤੈਅ ਕੀਤਾ ਅਤੇ ਅੱਜ ਕੱਲ ਅਡਾਨੀ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦੀ ਕਿਰਕਿਰੀ ਕਿਉਂ ਬਣੇ ਹੋਏ ਹਨ।

ਇਹ ਵੀ ਪੜ੍ਹੋ:  ਅਹਿਮ ਖ਼ਬਰ: ਗੱਤਕੇ ਸਮੇਤ 4 ਖੇਡਾਂ 'ਖੇਡੋ ਇੰਡੀਆ ਯੂਥ ਗੇਮਜ਼-2021' ’ਚ ਸ਼ਾਮਲ

ਕੌਣ ਹੈ ਗੌਤਮ ਅਡਾਨੀ 
ਗੌਤਮ ਅਡਾਨੀ ਭਾਰਤੀ ਦੇ ਉਘੇ ਬਿਜਨੈਸਮੈਨ ਅਤੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਵਿਅਕਤੀ ਹਨ। 32.4 ਅਰਬ ਡਾਲਰ ਦੀ ਸੰਪਤੀ ਨਾਲ ਮੁਕੇਸ਼ ਅੰਬਾਨੀ ਤੋਂ ਬਾਅਦ ਅਡਾਨੀ ਭਾਰਤ ਦੇ ਦੂਜੇ ਸਭ ਤੋਂ ਅਮੀਰ ਬਿਜਨੈਸਮੈਨ ਹਨ। ਅਡਾਨੀ ਨੂੰ ਭਾਰਤ ਦਾ ਪੋਰਟਸ ਟਾਈਕੂਨ ਵੀ ਕਿਹਾ ਜਾਂਦਾ ਹੈ ਕਿਉਂਕਿ ਭਾਰਤ ਦੀਆਂ ਬੰਦਰਗਾਹਾਂ ’ਤੇ ਇਨ੍ਹਾਂ ਦਾ ਕਬਜ਼ਾ ਹੈ। ਅਡਾਨੀ ਬਿਜਨੈਸ ਗਰੁੱਪ ਇੰਫਰਾਸਟਰਕਚਰ ਵਿਚ ਸਭ ਤੋਂ ਵੱਡਾ ਬਰੈਂਡ ਹੈ। ਭਾਰਤ ਦੀ ਪੋਰਟ-ਰੇਲ ਲਿੰਕ ਪਾਲਿਸੀ ਪਿੱਛੇ ਅਡਾਨੀ ਦਾ ਦਿਮਾਗ਼ ਕੰਮ ਕਰਦਾ ਹੈ। ਸਾਬਕਾ ਰੇਲ ਮੰਤਰੀ ਨਿਤਿਸ਼ ਕੁਮਾਰ ਨੇ ਅਡਾਨੀ ਦੇ ਇਸ਼ਾਰੇ ’ਤੇ ਹੀ ਕੰਟਰੀ ਪੋਰਟਸ ਨੂੰ ਰੇਲਵੇ ਨਾਲ ਲਿੰਕ ਕੀਤਾ। 1988 ਵਿਚ ਕਮੋਡਿਟੀ ਟਰੇਡਿੰਗ ਬਾਜ਼ਾਰ ਵਿਚ ਉਤਰੇ ਅਡਾਨੀ ਗਰੁੱਪ ਦੀਆਂ ਅੱਜ ਬੰਦਰਗਾਹਾਂ, ਊਰਜਾ ਸਰੋਤਾਂ, ਖੇਤੀ ਬਿਜਨੈਸ, ਡਿਫੈਂਸ ਸਮੇਤ ਕਈ ਕਾਰੋਬਾਰਾਂ ਵਿਚ ਸਰਗਰਮ ਹਨ। 6 ਅਰਬ ਡਾਲਰ ਦੀ ਸੋਲਰ ਪਾਵਰ ਡੀਲ ਤੋਂ ਬਾਅਦ ਅਡਾਨੀ ਗਰੀਨ ਐਨਰਜੀ ਦੇ ਸ਼ੇਅਰਾਂ ਦੀ ਕੀਮਤ 6 ਗੁਣਾ ਜ਼ਿਆਦਾ ਵੱਧ ਗਈ ਹੈ। 2025 ਦੀ ਸਭ ਤੋਂ ਵੱਡੀ ਗਰੀਨ ਐਨਰਜੀ ਕੰਪਨੀ ਬਣਨ ਦੀ ਦਿਸ਼ਾ ਵਿਚ ਵੱਧ ਗਈ ਹੈ।

ਕੋਰੋਨਾ ਕਾਲ ਵਿਚ ਅਡਾਨੀ ਦੀ ਹੋਈ ਚਾਂਦੀ
ਕੋਰੋਨਾ ਕਾਲ ਵਿਚ ਜਿੱਥੇ 44 ਲੱਖ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਉਥੇ  ਹੀ ਗੌਤਮ ਅਡਾਨੀ ਨੇ ਰੋਜ਼ਾਨਾ 456 ਕਰੋੜ ਰੁਪਏ ਕਮਾਏ। ਇਹ ਖ਼ੁਲਾਸਾ ਬਲੂਮਬਰਗ ਬਿਲੇਨੀਅਰਸ ਇੰਡੈਕਸ ਦੀ ਰਿਪੋਰਟ ਵਿਚ ਹੋਇਆ। ਕੋਰੋਨਾ ਕਾਲ ਵਿਚ ਕਮਾਈ ਦੇ ਮਾਮਲੇ ਵਿਚ ਗੌਤਮ ਅਡਾਨੀ ਮੁਕੇਸ਼ ਅੰਬਾਨੀ ਅਤੇ ਬਿਲ ਗੇਟਸ ਨੂੰ ਪਿੱਛੇ ਛੱਡ ਦਿੱਤਾ। ਇਸ ਮਾਮਲੇ ਵਿਚ ਟੇਸਲਾ ਦੇ ਸੀ.ਈ.ਓ. ਐਲਨ ਮਸਕ ਟਾਪ ’ਤੇ ਰਹੇ ਹਨ, ਜਿਨ੍ਹਾਂ ਨੇ ਪ੍ਰਤੀ ਦਿਨ 2.12 ਹਜ਼ਾਰ ਕਰੋੜ ਦੀ ਕਮਾਈ ਕੀਤੀ ਹੈ।

ਇਹ ਵੀ ਪੜ੍ਹੋ: ਪਹਿਲੇ ਟੈਸਟ ’ਚ ਹਾਰ ਮਗਰੋਂ ਭਾਰਤ ਨੂੰ ਹੋਰ ਝਟਕਾ, ਸੱਟ ਲੱਗਣ ਕਾਰਨ ਸੀਰੀਜ਼ ਤੋਂ ਬਾਹਰ ਹੋਇਆ ਇਹ ਗੇਂਦਬਾਜ਼

ਕੋਰੋਨਾ ਕਾਲ ਵਿਚ ਜਿੱਥੇ ਜ਼ਿਆਦਾਤਰ ਲੋਕਾਂ ਦੇ ਰੁਜ਼ਗਾਰ ਖ਼ਤਮ ਹੋ ਗਏ, ਉਥੇ ਹੀ ਅਡਾਨੀ ਗਰੁੱਪ ਦੀਆਂ 4 ਕੰਪਨੀਆਂ ਨੇ ਜ਼ਬਰਦਸਤ ਗਰੋਥ ਦਰਜ ਕੀਤੀ। ਜਿਨ੍ਹਾਂ ਵਿਚ ਅਡਾਨੀ ਗੈਸ, ਅਡਾਨੀ ਪੋਰਟਸ, ਅਡਾਨੀ ਪਾਵਰ, ਅਡਾਨੀ ਇੰਟਰਪ੍ਰਾਈਜਸ ਸ਼ਾਮਲ ਹਨ। ਗੌਤਮ ਅਡਾਨੀ ਦੀ ਨੈਟਵਰਥ ਵਿਚ 1.48 ਲੱਖ ਕਰੋੜ ਦਾ ਵਾਧਾ ਦਰਜ ਕੀਤਾ ਗਿਆ। 2020 ਵਿਚ ਸੰਪਤੀ 19.4 ਅਰਬ ਡਾਲਰ ਤੋਂ ਵੱਧ ਕੇ ਕਰੀਬ 32 ਅਬਰ ਡਾਲਰ ਤੱਕ ਪਹੁੰਚ ਗਈ। ਜਿਨ੍ਹਾਂ ਟਾਪ-10 ਲੋਕਾਂ ਦੀ ਸੰਪਤੀ ਵਧੀ ਅਡਾਨੀ ਉਨ੍ਹਾਂ ਵਿਚ 9ਵੇਂ ਸਥਾਨ ’ਤੇ ਰਹੇ। ਸਟੀਵ ਬਾਰਮਰ, ਲੈਰੀ ਪੇਜ ਅਤੇ ਬਿਲ ਗੇਟਸ ਵੀ ਸੰਪਤੀ ਵਾਧੇ ਦੇ ਮਾਮਲੇ ਵਿਚ ਡਾਨੀ ਤੋਂ ਪਿੱਛੇ ਰਹੇ।

ਅਡਾਨੀ ਸਿਰ 17 ਅਰਬ ਡਾਲਰ ਦਾ ਕਰਜ਼ਾ
ਹੈਰਾਨ ਦੀ ਗੱਲ ਇਹ ਵੀ ਹੈ ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦੇ ਸਿਰ ’ਤੇ 17 ਅਰਬ ਡਾਲਰ ਦਾ ਕਰਜ਼ਾ ਹੈ। ਗਰੁੱਪ ਨੇ ਤੇਜ਼ੀ ਨਾਲ ਆਪਣਾ ਕਾਰੋਬਾਰ ਫੈਲਾਇਆ ਪਰ ਕਰਜ਼ਾ ਲੈ ਕੇ। ਇਹ ਕਰਜ਼ਾ ਅਡਾਨੀ ਦੀ ਨੈਟਵਰਥ ਦਾ ਕਰੀਬ ਅੱਧਾ ਹਿੱਸਾ ਹੈ। ਅਡਾਨੀ ਇਸ ਲਈ ਕੁੱਝ ਹੱਦ ਤੱਕ ਗਰੀਨ ਐਨਰਜੀ ਵਿਚ ਸਟੇਕ ਸੈਲ ਨਾਲ ਫੰਡ ਜੁਟਾਉਂਦਾ ਰਿਹਾ ਹੈ ਅਤੇ ਵਿਦੇਸ਼ੀ ਬੈਂਕਾਂ ਤੋਂ ਕਰਜ਼ਾ ਲੈਂਦਾ ਹੈ। ਅੱਜ ਬੁਲੰਦੀਆਂ ਛੂਹ ਰਹੇ ਅਡਾਨੀ ਦਾ ਇਹ ਸਫ਼ਰ ਆਸਾਨ ਨਹੀਂ ਸੀ। ਹਾਲਾਂਕਿ ਅੱਜ ਉਹ ਮਿੱਟੀ ਹੱਥ ਪਾਉਂਦੇ ਹਨ ਤਾਂ ਸੋਨਾ ਕੀ ਹੀਰਾ ਬਣ ਜਾਂਦੀ ਹੈ ਪਰ ਸ਼ੁਰੂਆਤ ਇੰਨੀ ਚਮਕਦਾਰ ਨਹੀਂ ਸੀ। ਅਡਾਨੀ ਦਾ ਜਨਮ ਅਹਿਮਦਾਬਾਦ ਵਿਚ ਮੱਧਵਰਗੀ ਪਰਿਵਾਰ ਵਿਚ ਹੋਇਆ। ਉਹ 7 ਭੈਣ-ਭਰਾਵਾਂ ਵਿਚੋਂ ਇਕ ਸੀ। ਬਚਪਨ ਵਿਚ ਹੀ ਕੁੱਝ ਵੱਖਰਾ ਕਰਣ ਦਾ ਜਨੂੰਨ ਸੀ। ਕਾਲਜ ਦੀ ਪੜ੍ਹਾਈ ਗੁਜਰਾਤ ਯੂਨੀਵਰਸਿਟੀ ਤੋਂ ਕੀਤੀ ਪਰ ਰੋਜ਼ੀ-ਰੋਟੀ ਦਾ ਸਵਾਲ ਆ ਗਿਆ ਤਾਂ ਅਡਾਨੀ ਨੂੰ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ ਅਤੇ 100 ਰੁਪਏ ਜੇਬ ਵਿਚ ਲੈ ਕੇ ਅਡਾਨੀ ਪਹੁੰਚ ਗਏ ਮੁੰਬਈ ਅਤੇ ਇੱਥੋਂ ਸ਼ੁਰੂ ਹੋਈ ਉਨ੍ਹਾਂ ਦੇ ਜਬਰਦਸਤ ਵਪਾਰਕ ਸਫ਼ਰ ਦੀ ਸ਼ੁਰੂਆਤ।

ਇਹ ਵੀ ਪੜ੍ਹੋ: 21 December : ਅੱਜ ਹੈ ਸਾਲ ਦਾ ਸਭ ਤੋਂ ਛੋਟਾ ਦਿਨ, 16 ਘੰਟਿਆਂ ਦੀ ਰਹੇਗੀ ਰਾਤ

ਅਡਾਨੀ ਦਾ ਪੋਰਟ ਟਾਈਕੂਨ ਬਣਨ ਦਾ ਸਫ਼ਰ
ਮੁੰਬਈ ਵਿਚ ਉਨ੍ਹਾਂ ਨੇ ਡਾਇਮੰਡ ਇੰਡਸਟਰੀ ਵਿਚ ਕਿਸਮਤ ਅਜ਼ਮਾਈ। ਉਨ੍ਹਾਂ ਦਾ ਸਿਤਾਰਾ ਚੱਲ ਗਿਆ ਅਤੇ ਉਹ 20 ਸਾਲ ਦੀ ਉਮਰ ਵਿਚ ਮਿਲੇਨੀਅਰ ਬਣ ਗਏ। ਕੁੱਝ ਸਮੇਂ ਬਾਅਦ ਉਹ ਭਰਾ ਦੇ ਪਲਾਸਟਿਕ ਦੇ ਬਿਜਨੈਸ ਵਿਚ ਮਦਦ ਕਰਨ ਲਈ ਗੁਜਰਾਤ ਆ ਗਏ। ਉਸ ਤੋਂ ਬਾਅਦ 1988 ਵਿਚ ਅਡਾਨੀ ਨੇ ਕਮੋਡਿਟੀ ਟਰੈਡਿੰਗ ਕੰਪਨੀ ਅਡਾਨੀ ਇੰਟਰਪ੍ਰਾਈਜਸ ਦੀ ਸ਼ੁਰੂਆਤ ਕੀਤੀ। ਇਕ ਦਹਾਕੇ ਬਾਅਦ ਉਨ੍ਹਾਂ ਨੇ ਅਰਬ ਸਾਗਰ ਤੱਟ ’ਤੇ ਮੁੰਦਰਾ ਪੋਰਟ ਸ਼ੁਰੂ ਕੀਤਾ। ਇਹ ਬਿਜਨੈਸ ਅੱਜ ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਪੋਰਟ ਆਪ੍ਰੇਸ਼ਨ ਦਾ ਰੂਪ ਲੈ ਚੁੱਕਾ ਹੈ। ਅਡਾਨੀ ਗਰੁੱਪ ਦੇਸ਼ ਦਾ ਸਭ ਤੋਂ ਵੱਡਾ ਪ੍ਰਾਈਵੇਟ ਬਿਜਲੀ ਉਤਪਾਦਕ ਬਣ ਗਿਆ ਹੈ ਅਤੇ ਕੋਲਾ ਖਨਨ ਬਾਜ਼ਾਰ ਵੱਡਾ ਖਿਡਾਰੀ ਵੀ ਹੈ।

ਮੋਦੀ ਦੀ ਤਰੱਕੀ ਦੇ ਨਾਲ-ਨਾਲ ਚਮਕਿਆ ਅਡਾਨੀ ਦਾ ਕਾਰੋਬਾਰ
ਇਹ ਬਹੁਤ ਦਿਲਚਸਪ ਗੱਲ ਹੈ ਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਸੀ.ਐਮ. ਦੇ ਤੌਰ ’ਤੇ ਰਾਜਨੀਤੀ ਵਿਚ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੇ ਸੀ ਤਾਂ ਗੌਤਮ ਅਡਾਨੀ ਕਾਰੋਬਾਰ ਵਿਚ ਝੰਡੇ ਗੱਢ ਰਹੇ ਸਨ। ਮੋਦੀ ਦੇ ਸੀ.ਐਮ. ਰਹਿੰਦੇ ਹੀ ਅਡਾਨੀ ਨੇ ਗੁਜਰਾਤ ਵਿਚ ਮੁੰਦਰਾ ਪੋਰਟ ਦੀ ਸ਼ੁਰੂਆਤ ਕੀਤੀ ਅਤੇ ਇੰਡਸਟਰੀਅਲ ਜ਼ੋਨ ਬਣਾਇਆ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 2015 ਵਿਚ ਅਡਾਨੀ ਨੇ ਆਪਣੇ ਕਾਰੋਬਾਰ ਦਾ ਡਾਇਵਰਸੀਫਿਕੇਸ਼ਨ ਸ਼ੁਰੂ ਕੀਤਾ ਯਾਨੀ ਕਿ ਵੱਖ-ਵੱਖ ਖੇਤਰਾਂ ਵਿਚ ਹੱਕ ਅਜ਼ਮਾਇਆ ਅਤੇ ਕਾਮਯਾਬੀ ਦੇ ਸਿਖ਼ਰਾਂ ਨੂੰ ਛੂਹਿਆ। ਅਡਾਨੀ ਦਾ ਧਿਆਨ ਉਨ੍ਹਾਂ  ਨਵੀਂਆਂ ਇੰਡਸਟਰੀਜ਼ ’ਤੇ ਰਹਿੰਦਾ ਹੈ, ਜਿਨ੍ਹਾਂ ਨੂੰ ਸਰਕਾਰ ਵਿਕਸਿਤ ਕਰਣਾ ਚਾਹੁੰਦੀ ਹੈ। ਅਜਿਹੇ ਖੇਤਰਾਂ ਵਿਚ ਕੋਂਪੀਟੀਸ਼ਨ ਵੀ ਘੱਟ ਹੁੰਦਾ ਹੈ ਅਤੇ ਸਰਕਾਰ ਦਾ ਸਾਥ ਵੀ ਮਿਲ ਜਾਂਦਾ ਹੈ। ਅੱਜ-ਕੱਲ੍ਹ ਅਡਾਨੀ ਗਰੁੱਪ ਦਾ ਧਿਆਨ ਖੇਤੀਬਾੜੀ ਸੈਕਟਰ ’ਤੇ ਹੈ, ਕਿਉਂਕਿ ਇਹੀ ਇਕ ਖੇਤਰ ਹੈ ਜਿਸ ਦਾ ਨਿੱਜੀਕਰਣ ਨਹੀਂ ਹੋਇਆ ਅਤੇ ਇਸ ਵਿਚ ਸੁਧਾਰ ਦੀ ਕਾਫ਼ੀ ਗੁੰਜਾਇਸ਼ ਹੈ। ਖੇਤੀ ਸੁਧਾਰ ਦੇ ਨਾਂ ’ਤੇ ਹੀ ਮੋਦੀ ਸਰਕਾਰ ਵੱਲੋਂ 3 ਨਵੇਂ ਖੇਤੀਬਾੜੀ ਕਾਨੂੰਨ ਹੋਂਦ ਲਿਆਂਦੇ ਗਏ, ਜਿਸ ਨੂੰ ਕਿਸਾਨ ਕਾਲੇੇ ਖੇਤੀ ਕਾਨੂੰਨ ਦੱਸ ਕੇ ਵਿਰੋਧ ਵਿਚ ਡਟੇ ਹੋਏ ਹਨ।

ਇਹ ਵੀ ਪੜ੍ਹੋ: ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਯੋ ਮਹੇਸ਼ ਨੇ ਕ੍ਰਿਕਟ ਤੋਂ ਲਿਆ ਸੰਨਿਆਸ

ਆਸਟਰੇਲੀਆ ਵਿਚ ਚੱਲੀ ਸੀ ਸਟਾਪ ਅਡਾਨੀ ਮੁਹਿੰਮ
ਭਾਰਤ ਵਿਚ ਅਡਾਨੀ ਗਰੁੱਪ ਦਾ ਕਾਰੋਬਾਰ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਆਸਟਰੇਲੀਆ ਵਿਚ ਕਾਰੋਬਾਰ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ। ਉਥੇ ਹੀ ਗਰੁੱਪ ਦੇ ਵਿਵਾਦਤ ਕਾਲ ਮਾਈਕਲ ਕੋਲ ਪ੍ਰਾਜੈਕਟ ਦੇ ਖ਼ਿਲਾਫ਼ ਸਟਾਪ ਅਡਾਨੀ ਮੁਵਮੈਂਟ ਚੱਲਣ ਕਾਰਨ ਨਿਵੇਸ਼ਕ ਉਨ੍ਹਾਂ ਤੋਂ ਦੂਰ ਹੋ ਗਏ। 2019 ਵਿਚ ਇਹ ਸੰਸਦ ਚੋਣ ਵਿਚ ਇਕ ਚੋਣ ਮੁੱਦਾ ਬਣ ਗਿਆ ਅਤੇ ਵਿਵਾਦ ਤੋਂ ਆਪਣਾ ਨਾਮ ਹਟਾਉਣ ਲਈ ਪਿਛਲੇ ਮਹੀਨੇ ਅਡਾਨੀ ਇੰਟਰਪ੍ਰਾਈਜਸ ਨੇ ਉਥੇ ਹੀ ਆਪਣੀ ਮਾਈਨਿੰਗ ਕੰਪਨੀ ਦਾ ਨਾਮ ਬਦਲ ਦਿੱਤਾ।

ਅਡਾਨੀ ਨਾਲ ਜੁੜੀਆਂ ਦਿਲਚਸਪ ਗੱਲਾਂ
ਗੌਤਮ ਅਡਾਨੀ ਕਿਸਮਤ ਦੇ ਧਨੀ ਹਨ ਇਸ ਵਿਚ ਕੋਈ ਦੋ ਰਾਏ ਨਹੀਂ ਹੈ। ਇਸ ਦਾ ਪਤਾ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ 2 ਘਟਨਾਵਾਂ ਤੋਂ ਵੀ ਲੱਗਦਾ ਹੈ। 20 ਸਾਲ ਪਹਿਲਾਂ ਗੌਤਮ ਅਡਾਨੀ ਨੂੰ ਫਿਰੌਤੀ ਲਈ ਅਗਵਾ ਕਰ ਲਿਆ ਗਿਆ ਸੀ। 2008 ਵਿਚ ਤਾਜ ਹੋਟਲ ’ਤੇ ਅੱਤਵਾਦੀਆਂ ਦੇ ਹਮਲੇ ਵਿਚ ਵੀ ਬੰਦੀ ਬਣਾਇਆ ਗਿਆ ਪਰ ਦੋਵੇਂ ਵਾਰ ਅਡਾਨੀ ਦੀ ਕਿਸਮਤ ਨੇ ਅਜਿਹਾ ਸਾਥ ਦਿੱਤਾ ਕਿ ਉਹ ਮੌਤ ਨੂੰ ਹਰਾ ਕੇ ਨਿਕਲੇ।

ਇਹ ਵੀ ਪੜ੍ਹੋ: ਬਿੱਗ ਬੌਸ ਦੇ ਘਰ ’ਚ ਵਾਈਲਡ ਕਾਰਡ ਐਂਟਰੀ ਲਵੇਗੀ ਭਾਜਪਾ ਨੇਤਾ ਤੇ TikTok ਸਟਾਰ ਸੋਨਾਲੀ ਫੋਗਾਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

  • Gautam Adani
  • Agricultural Law
  • Businessman
  • Ports Tycoon
  • ਗੌਤਮ ਅਡਾਨੀ
  • ਖੇਤੀਬਾੜੀ ਕਾਨੂੰਨ
  • ਬਿਜਨੈਸਮੈਨ
  • ਪੋਰਟਸ ਟਾਈਕੂਨ

ਸ਼ੇਅਰ ਬਾਜ਼ਾਰ : ਸੈਂਸੈਕਸ 1600 ਅੰਕ ਟੁੱਟਿਆ, BSE ਦੇ ਮਾਰਕੀਟ ਕੈਪ ’ਚ 6 ਲੱਖ ਕਰੋੜ ਦੀ ਗਿਰਾਵਟ

NEXT STORY

Stories You May Like

  • capricorn people will get benefits in business
    ਮਕਰ ਰਾਸ਼ੀ ਵਾਲਿਆਂ ਨੂੰ ਵਪਾਰ-ਕਾਰੋਬਾਰ 'ਚ ਲਾਭ ਮਿਲੇਗਾ, ਤੁਸੀਂ ਵੀ ਜਾਣੋ ਆਪਣੀ ਰਾਸ਼ੀ ਦਾ ਹਾਲ
  • 144 villages farmers  rich
    ਹਰਿਆਣਾ ਦੇ 144 ਪਿੰਡਾਂ ਦੇ ਕਿਸਾਨ ਹੋਣਗੇ ਅਮੀਰ, ਸਰਕਾਰ ਇਸ ਦਿਨ ਬੈਂਕ ਖਾਤਿਆਂ 'ਚ ਪਾਵੇਗੀ ਪੈਸਾ
  • women  s increasing participation in the   drug trade
    ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
  • pisces people get profit in their business
    ਮੀਨ ਰਾਸ਼ੀ ਵਾਲਿਆਂ ਨੂੰ ਆਪਣੇ ਕਾਰੋਬਾਰ 'ਚ ਭਰਪੂਰ ਲਾਭ ਮਿਲੇਗਾ, ਤੁਸੀਂ ਵੀ ਜਾਣੋ ਆਪਣੀ ਰਾਸ਼ੀ ਦਾ ਹਾਲ
  • narendra modi  footballer  boys and girls  match
    ਫੁੱਟਬਾਲਰ ਬਣੇ PM ਮੋਦੀ ! ਮੁੰਡੇ- ਕੁੜੀਆਂ ਨਾਲ ਖੇਡਿਆ ਮੈਚ
  • india s investment of billions of dollars in the us market job opportunities
    ਭਾਰਤ ਦਾ ਅਮਰੀਕੀ ਬਾਜ਼ਾਰ ’ਚ ਅਰਬਾਂ ਡਾਲਰ ਦਾ ਨਿਵੇਸ਼, ਹਜ਼ਾਰਾਂ ਨੌਕਰੀਆਂ ਦੇ ਖੁੱਲ੍ਹਣਗੇ ਮੌਕੇ
  •   titan   business crosses 75 000 crores  investors will get dividend
    ‘Titan’ ਨੇ ਰਚਿਆ ਇਤਿਹਾਸ! ਕਾਰੋਬਾਰ 75,000 ਕਰੋੜ ਦੇ ਪਾਰ, ਨਿਵੇਸ਼ਕਾਂ ਨੂੰ ਮਿਲੇਗਾ ਡਿਵੀਡੈਂਡ
  • a person from uttarakhand won the lottery in punjab and became a millionaire
    ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ
  • major revelation in the case of suicide by an employee at a lottery shop
    ਪੰਜਾਬ: 'ਰੱਬ ਦਾ ਵਾਸਤਾ ਮੇਰੀਆਂ ਧੀਆਂ ਨੂੰ ਵੱਸਣ ਦਿਓ' ਪਤੀ ਨੇ WhatsApp 'ਤੇ...
  • drug smuggling network exposed
    ਨਸ਼ਾ ਸਮੱਗਲਿੰਗ ਨੈੱਟਵਰਕ ਦਾ ਪਰਦਾਫ਼ਾਸ਼, ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
  • bsf headquarters blast
    BSF ਹੈੱਡਕੁਆਰਟਰ ਧਮਾਕਾ: ਜਾਂਚ ਲਈ ਕੇਂਦਰੀ ਏਜੰਸੀਆਂ ਨੇ ਕੱਸੀ ਕਮਰ, ਦਿੱਲੀ ਤੱਕ...
  • high alert in punjab security increased at all airports and sensitive places
    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
  • power outage in many areas of punjab on sunday
    ਐਤਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ...
  • jalandhar lottery shop employee commits suicide
    ਜਲੰਧਰ 'ਚ ਲਾਟਰੀ ਦੀ ਦੁਕਾਨ ਦੇ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਨੇ...
  • activa rider commits crime in broad daylight by opening house gate
    ਚੋਰ ਦੇ ਬੁਲੰਦ ਹੌਂਸਲੇ, ਜਲੰਧਰ 'ਚ ਦਿਨ-ਦਿਹਾੜੇ ਚੋਰ ਘਰ 'ਚੋਂ ਸਿਲੰਡਰ ਲੈ ਕੇ...
  • big related to punjab weather
    ਪੰਜਾਬ 'ਚ 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਨਾਲ ਜੁੜੀ ਤਾਜ਼ਾ ਅਪਡੇਟ,...
Trending
Ek Nazar
motorcycle gets stuck in traffic light

ਸਰੀ-ਡੈਲਟਾ ਸਰਹੱਦ ਨੇੜੇ ਭਿਆਨਕ ਹਾਦਸਾ, ਟ੍ਰੈਫਿਕ ਲਾਈਟ ਨਾਲ ਲਟਕਿਆ ਮੋਟਰਸਾਈਕਲ

preity zinta pays homage at sri darbar sahib

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ, ਪੰਜਾਬ ਦੀ ਜਿੱਤ ਲਈ ਕੀਤੀ...

robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ

ncp leader supriya sule s car met with an accident

NPC ਨੇਤਾ ਸੁਪ੍ਰੀਆ ਸੁਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਸਾਂਸਦ

your ugc net application may be rejected

ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

social media watermelon video

ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...

delhi viral couple romance car stunt viral

ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...

thunderstorm rain alert in 16 states of india imd alert

ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ

visa rules 2026 indian passport

ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...

man arrested for raping two minor granddaughters

ਦਾਦੇ ਨੇ ਪੋਤੀਆਂ ਵੀ ਨਾ ਬਖਸ਼ੀਆਂ! ਵੱਡੀ ਨੇ ਸ਼ਰਮ ਦੇ ਮਾਰੇ ਚੁੱਕਿਆ ਖੌਫਨਾਕ ਕਦਮ ਤੇ...

bus conductor 6 feet 6 inches height shifted duty

6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

tvk vijay tamil nadu new cm

ਤਮਿਲਨਾਡੂ 'ਚ CM ਅਹੁਦੇ ’ਤੇ ਵਿਜੇ ਦੀ ਸਹੁੰ ’ਤੇ ਗ੍ਰਹਿਣ! VCK ਨੇ ਰੱਖੀ ਸ਼ਰਤ,...

wearing gold is not auspicious for everyone

Gold ਪਾਉਣਾ ਹਰ ਕਿਸੇ ਲਈ ਸ਼ੁੱਭ ਨਹੀਂ! ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਹੋ ਸਕਦੈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • 4 new labour codes implemented across the country
      ਦੇਸ਼ ਭਰ 'ਚ ਲਾਗੂ ਹੋਏ 4 ਨਵੇਂ ਲੇਬਰ ਕੋਡ : ਹੁਣ ਹਫ਼ਤੇ 'ਚ 48 ਘੰਟੇ ਕੰਮ,...
    • keep rs 436 in your bank account  insurance cover
      ਸਾਵਧਾਨ! ਆਪਣੇ ਬੈਂਕ ਖਾਤੇ 'ਚ ਰੱਖੋ 436 ਰੁਪਏ, ਨਹੀਂ ਤਾਂ ਬੰਦ ਹੋ ਜਾਵੇਗਾ ਬੀਮਾ...
    • world s oil lifeline in danger prices feared to reach 200
      ਦੁਨੀਆ ਦੀ ਤੇਲ ਲਾਈਫਲਾਈਨ ’ਤੇ ਖਤਰਾ, ਕੀਮਤਾਂ 200 ਡਾਲਰ ਤੱਕ ਪਹੁੰਚਣ ਦਾ ਖਦਸ਼ਾ
    • gold prices may fall sharply prices may fall by 20 percent
      ਸੋਨੇ ਦੀਆਂ ਕੀਮਤਾਂ 'ਚ ਆ ਸਕਦੀ ਹੈ ਭਾਰੀ ਗਿਰਾਵਟ, 20 ਫੀਸਦੀ ਤੱਕ ਡਿੱਗ ਸਕਦੇ ਹਨ...
    • historic salary hike under 8th pay commission meetings in states
      8ਵੇਂ ਤਨਖਾਹ ਕਮਿਸ਼ਨ ਤਹਿਤ ਸੈਲਰੀ 'ਚ ਇਤਿਹਾਸਕ ਵਾਧੇ ਦੀ ਤਿਆਰੀ! ਇਨ੍ਹਾਂ...
    • 4 day rally halted  gold and silver prices fall
      4 ਦਿਨਾਂ ਦੀ ਤੇਜ਼ੀ 'ਤੇ ਲੱਗੀ ਬ੍ਰੇਕ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ
    • profit in crisis
      ਦੁਨੀਆ ਪਰੇਸ਼ਾਨ, ਕੰਪਨੀਆਂ ਮਾਲਾਮਾਲ ! ਜੰਗ ਵਿਚਾਲੇ ਇਨ੍ਹਾਂ ਸੈਕਟਰਾਂ 'ਤੇ ਹੋਈ...
    • petrol diesel prices may be hiked before may 15
      15 ਮਈ ਤੋਂ ਵਧਣ ਵਾਲੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਨਤਾ 'ਤੇ ਪਏਗਾ ਵੱਡਾ...
    •   titan   business crosses 75 000 crores  investors will get dividend
      ‘Titan’ ਨੇ ਰਚਿਆ ਇਤਿਹਾਸ! ਕਾਰੋਬਾਰ 75,000 ਕਰੋੜ ਦੇ ਪਾਰ, ਨਿਵੇਸ਼ਕਾਂ ਨੂੰ...
    • prices of these daily use items may increase
      ਆਮ ਆਦਮੀ ਨੂੰ ਲੱਗੇਗਾ ਵੱਡਾ ਝਟਕਾ! ਰੋਜ਼ਾਨਾ ਇਸਤੇਮਾਲ ਦੀਆਂ ਇਨ੍ਹਾਂ ਵਸਤੂਆਂ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +