ਨਵੀਂ ਦਿੱਲੀ, (ਭਾਸ਼ਾ) - ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਅੱਜ ਪਹਿਲੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕੀਤਾ। ਬੀਮਾ ਕੰਪਨੀ ਦਾ ਨੈੱਟ ਪ੍ਰਾਫਿਟ 5.02 ਫੀਸਦੀ ਵਧ ਕੇ 10,986 ਕਰੋੜ ਰੁਪਏ ਹੋ ਗਿਆ। ਫਸਟ ਈਅਰ ਪ੍ਰੀਮੀਅਮ ਇਨਕਮ ਦੇ ਆਧਾਰ ’ਤੇ ਬਾਜ਼ਾਰ ਹਿੱਸੇਦਾਰੀ ’ਚ ਐੱਲ. ਆਈ. ਸੀ. ਦੇਸ਼ ’ਚ ਜੀਵਨ ਬੀਮਾ ਕਾਰੋਬਾਰ ’ਚ ਹੁਣ ਵੀ ਮਾਰਕੀਟ ਲੀਡਰ ਬਣੀ ਹੋਈ ਹੈ, ਜਿਸ ਦੀ ਕੁਲ ਹਿੱਸੇਦਾਰੀ 63.51 ਫੀਸਦੀ ਰਹੀ।
ਇਹ ਵੀ ਪੜ੍ਹੋ : UPI ਲੈਣ-ਦੇਣ ਹੋਣ ਵਾਲੇ ਹਨ ਮਹਿੰਗੇ, RBI ਗਵਰਨਰ ਦੇ ਬਿਆਨ ਨੇ ਵਧਾਈ ਚਿੰਤਾ
ਇਹ ਵੀ ਪੜ੍ਹੋ : ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ Fastag Annual Pass, ਪਰ ਇਨ੍ਹਾਂ ਟੋਲ ਪਲਾਜ਼ਿਆਂ 'ਤੇ ਨਹੀਂ ਹੋਵੇਗਾ ਵੈਧ
ਐੱਲ. ਆਈ. ਸੀ. ਦੀ ਕੁਲ ਪ੍ਰੀਮੀਅਮ ਇਨਕਮ 1,19,200 ਕਰੋੜ ਰੁਪਏ ਰਹੀ। ਇੰਡੀਵਿਊਜ਼ੁਅਲ ਬਿਜ਼ਨੈੱਸ ਪ੍ਰੀਮੀਅਮ ਪਹਿਲੀ ਤਿਮਾਹੀ ’ਚ ਵਧ ਕੇ 71,474 ਕਰੋੜ ਰੁਪਏ ਹੋ ਗਿਆ, ਉਥੇ ਹੀ, ਗਰੁੱਪ ਬਿਜ਼ਨੈੱਸ ਦਾ ਕੁਲ ਪ੍ਰੀਮੀਅਮ ਇਸ ਤਿਮਾਹੀ ’ਚ 47,726 ਕਰੋੜ ਰੁਪਏ ਰਿਹਾ।
ਇਹ ਵੀ ਪੜ੍ਹੋ : ਤੁਹਾਡਾ ਗੁਆਂਢੀ ਇਕ ਦਸਤਖ਼ਤ ਬਦਲੇ ਮੰਗ ਸਕਦੈ ਲੱਖਾਂ ਰੁਪਏ, ਜਾਣੋ ਕੀ ਹਨ ਨਿਯਮ
ਇਹ ਵੀ ਪੜ੍ਹੋ : ਮੁਲਾਜ਼ਮਾਂ ਲਈ ਵੱਡੀ ਰਾਹਤ ਦੀ ਖ਼ਬਰ, 1 ਸਤੰਬਰ ਤੋਂ ਤਨਖਾਹ 'ਚ ਹੋਵੇਗਾ ਭਾਰੀ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Income-Tax Bill 2025 ਨੂੰ ਲੈ ਲਿਆ ਗਿਆ ਹੈ ਵਾਪਸ, ਜਾਣੋ ਕਦੋਂ ਪੇਸ਼ ਹੋਵੇਗਾ ਸੋਧਿਆ ਹੋਇਆ ਬਿੱਲ
NEXT STORY