ਨਵੀਂ ਦਿੱਲੀ—ਰੁਪਏ 'ਚ ਕਮਜ਼ੋਰੀ ਕਾਇਮ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 5 ਪੈਸੇ ਦੀ ਕਮਜ਼ੋਰੀ ਦੇ ਨਾਲ 65.22 ਰੁਪਏ ਦੇ ਪੱਧਰ 'ਤੇ ਖੁੱਲ੍ਹਿਆ ਹੈ। ਕੱਲ੍ਹ ਵੀ ਰੁਪਏ 'ਚ ਭਾਰੀ ਕਮਜ਼ੋਰੀ ਆਈ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 20 ਪੈਸੇ ਟੁੱਟ ਕੇ 65.17 'ਤੇ ਬੰਦ ਹੋਇਆ ਸੀ।
ਸੈਂਸੈਕਸ 47 ਅੰਕ ਕਮਜ਼ੋਰ, ਨਿਫਟੀ 10,100 ਤੋਂ ਹੇਠਾਂ ਖੁੱਲ੍ਹਾ
NEXT STORY