ਨਵੀਂ ਦਿੱਲੀ— ਅਮਰੀਕਾ ਦੀ ਪ੍ਰਮੁੱਖ ਖੇਡ ਉਪਕਰਨ ਨਿਰਮਾਤਾ ਕੰਪਨੀ NIKE ਨੇ ਭਾਰਤ 'ਚ ਆਪਣੇ ਲਗਭਗ 20 ਫੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਇਸ ਤਰ੍ਹਾਂ ਕੰਪਨੀ ਵਲੋਂ ਆਪਣੀ ਉਮੀਦ ਪਰਿਚਾਲਣ ਦੇ ਆਕਾਰ ਨੂੰ ਘਟਾ ਕੇ ਤਹਿਤ ਕੀਤਾ ਗਿਆ ਹੈ। ਹਾਲਾਂਕਿ, ਨੌਕਰੀ ਤੋਂ ਕੱਢਏ ਗਏ ਕਮਰਚਾਰੀਆਂ ਨੂੰ ਕੰਪਨੀ ਦੇ ਸਾਊਥ ਈਸ਼ਟ ਏਸ਼ੀਆ 'ਚ ਸੰਚਾਲਿਤ ਆਪਰੇਸ਼ਨ ਨੂੰ ਘੱਟ ਕਰਨ ਦੀ ਉਮੀਦ ਵੀ ਕੀਤੀ ਜਾ ਰਹੀ ਹੈ। ਅਨੁਮਾਨਿਤ ਵਿਕਾਸ ਦਰ ਦੇ ਟੀਚੇ ਦਾ 80 ਫੀਸਦੀ ਹਿੱਸਾ 10 ਦੇਸ਼ਾਂ ਦੇ 12 ਸ਼ਹਿਰਾਂ 'ਤੇ ਧਿਆਨ ਕੇਂਦਰੀ ਕਰ ਹਾਸਲ ਕਰੇਗੀ।
NIKE ਇੰਡੀਆ ਦੇ ਪ੍ਰਵਕਤਾ ਨੇ ਦੱਸਿਆ ਕਿ ਜੂਨ 'ਚ ਅਸੀਂ ਛੰਟਨੀ ਕਰਨ ਦਾ ਐਲਾਨ ਕੀਤਾ ਸੀ। ਭਾਰਤ 'ਚ NIKE ਦਾ ਮੁੱਖ ਦਫਤਰ ਬੈਂਗਲੁਰੂ 'ਚ ਹੀ ਬਣਿਆ ਰਹੇਗਾ ਅਤੇ ਇਸ ਦੇ ਹੋਰ ਕਾਰਜਕਾਰ ਦਿੱਲੀ ਅਤੇ ਮੁੰਬਈ ਵੀ ਪਹਿਲਾਂ ਦੀ ਤਰ੍ਹਾਂ ਕੰਮ ਕਰਦਾ ਰਹੇਗਾ। ਇਸ ਤੋਂ ਪਹ੍ਰਾਂ NIKE ਦੇ ਸੀ. ਈ. ਓ. ਮਾਰਕ ਪਾਰਕਰ ਨੇ ਐਲਾਨ ਕੀਤਾ ਸੀ ਕਿ ਗਾਹਕਾਂ ਨੂੰ ਸਿੱਧੇ ਆਨਲਾਈਨ ਵੱਧ ਜੁੱਤੇ ਵੇਚਣ ਦੇ ਲਈ ਕੰਪਨੀ ਆਪਣੇ ਪੂਰਨ ਗਠਿਨ ਦੇ ਤਹਿਤ 1400 ਕਰਮਚਾਰੀਆਂ ਦੀ ਛੰਟਰੀ ਕਰੇਗੀ।
ਇਸ 'ਚ ਵੀ ਰਿਪੋਰਟ ਹੈ ਕਿ NIKE ਭਾਰਤ 'ਚ ਆਪਣੇ ਕੁਲ ਸਟੋਰ 'ਚੋਂ 35 ਫੀਸਦੀ ਨੂੰ ਬੰਦ ਕਰੇਗੀ। ਭਾਰਤ ਬਾਜ਼ਾਰ 'ਚ ਕੰਪਨੀ ਦੀ ਵਿਕਰੀ ਘਟਣ ਨਾਲ ਵੀ ਵਰਤਮਾਨ ਕਦਮ ਨੂੰ ਬਲ ਮਿਲਿਆ ਹੈ। ਪਿਛਲੇ 2 ਸਾਲਾਂ ਤੋਂ NIKE ਦੀ ਵਿਕਰੀ ਲਗਾਤਾਰ ਘਟੀ ਰਹੀ ਹੈ। ਵਿੱਸ ਸਾਲ 2015-16 'ਚ 764 ਕਰੋੜ ਰੁਪਏ ਸੀ। NIKE ਨੇ ਭਾਰਤੀ ਬਾਜ਼ਾਰ 'ਚ 2005 'ਚ ਪ੍ਰਵੇਸ਼ ਕੀਤਾ ਸੀ। ਵਿੱਤ ਸਾਲ 2014-15 'ਚ ਕੰਪਨੀ ਘਾਟਾ 101 ਕਰੋੜ ਰੁਪਏ ਸੀ, ਜੋਂ ਵਿੱਤ ਸਾਲ 2015-16 'ਚ ਵਧਾ ਕੇ 170 ਕਰੋੜ ਰੁਪਏ ਹੋ ਗਿਆ।
ਸਟੇਨਲੈਸ ਸਟੀਲ ਕੋਚਾਂ ਨਾਲ ਰੇਲ ਹਾਦਸਿਆਂ 'ਚ ਆ ਸਕਦੀ ਹੈ ਕਮੀ
NEXT STORY