ਨਵਾਂਸ਼ਹਿਰ, (ਬ੍ਰਹਮਪੁਰੀ)- ਸ਼੍ਰੀ ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀਯ ਸੰਪਰਦਾਇ ਦੀ ਦੂਸਰੀ ਜੋਤ ਸ਼੍ਰੀ ਸਤਿਗੁਰੂ ਬ੍ਰਹਮਲੀਨ ਮਹਾਰਾਜ ਬ੍ਰਹਮਾ ਨੰਦ ਜੀ ਗਊਆਂ ਵਾਲਿਆਂ (ਭੂਰੀਵਾਲਿਆਂ) ਦੇ ਨਿਰਮਾਣ ਦਿਵਸ (1 ਮਈ ਨੂੰ ਬਰਸੀ) ਮੌਕੇ ਹਰਿਆਣਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਗਊਆਂ ਵਾਲਿਆਂ ਨੂੰ ਸ਼ਰਧਾ ਸੁਮਨ ਭੇਂਟ ਕਰਨ ਆਉਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਭਾਜਪਾ ਜਿਲ੍ਹਾ ਪ੍ਰਧਾਨ ਨਵਾਂਸ਼ਹਿਰ ਨੇ ਦੱਸਿਆ ਕਿ ਸੈਣੀ ਸਾਹਿਬ ਦੁਪਹਿਰ 12 ਵਜੇ ਦੇ ਕਰੀਬ ਸ਼੍ਰੀ ਬੰਦੀਛੋੜ ਬ੍ਰਹਮਪੁਰੀ ਬ੍ਰਹਮਸਰੂਪ ਧਾਮ ਪੋਜੇਵਾਲ (ਬਲਾਚੌਰ) ਵਿਖ਼ੇ ਪਹੁੰਚਣਗੇ। ਇਸ ਮੌਕੇ ਉਹਨਾਂ ਨਾ ਭਾਜਪਾ ਦੀ ਸੀਨੀਅਰ ਆਗੂ ਵੀ ਸ਼ਿਰਕਤ ਕਰਨਗੇ।
ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ ਦਿੱਤਾ ਅੰਜਾਮ (ਵੀਡੀਓ)
NEXT STORY