ਚੰਡੀਗੜ੍ਹ- ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਆਏ ਦਿਨ ਆਪਣੇ ਪ੍ਰਸ਼ੰਸਕਾਂ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤੀਆਂ ਜਾਂਦੀਆਂ ਹਨ।
![PunjabKesari](https://static.jagbani.com/multimedia/16_39_089329106sargun 1-ll.jpg)
ਹਾਲ ਹੀ 'ਚ ਸਰਗੁਣ ਮਹਿਤਾ ਨੇ ਨਵੇਂ ਅੰਦਾਜ਼ 'ਚ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ ਜਿਸ 'ਚ ਉਹ ਪੀਲੇ ਰੰਗ ਦਾ ਬਲੇਜ਼ਰ ਪਹਿਨੇ ਦਿਖਾਈ ਦੇ ਰਹੀ ਹੈ।
![PunjabKesari](https://static.jagbani.com/multimedia/16_39_277298111sargun 2-ll.jpg)
ਅਦਾਕਾਰਾ ਨੇ ਬਲੇਜ਼ਰ ਦੇ ਨਾਲ ਡੈਨਿਮ ਸ਼ਾਰਟਸ ਪਹਿਨੀ ਹੋਈ ਹੈ। ਇਕ ਹੱਥ 'ਚ ਗੁਬਾਰਾ ਅਤੇ ਇਕ ਹੱਥ 'ਚ ਪਰਸ ਲਏ ਅਦਾਕਾਰਾ ਬਹੁਤ ਸੁੰਦਰ ਲਗ ਰਹੀ ਹੈ।
![PunjabKesari](https://static.jagbani.com/multimedia/16_39_470735248sargun 3-ll.jpg)
ਸ਼ਰਲਿਨ ਚੋਪੜਾ ਨੇ ਰਾਜ ’ਤੇ ਲਗਾਇਆ ਯੌਨ ਸ਼ੋਸ਼ਣ ਦਾ ਦੋਸ਼, ਕਿਹਾ-‘ਘਰ ’ਚ ਦਾਖਲ ਹੋ ਕੇ ਜ਼ਬਰਦਸਤੀ ਕਰਨ ਲੱਗਾ ਕਿੱਸ’
NEXT STORY