Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 22, 2026

    1:48:53 PM

  • sri akal takht sahib canada gurdwara sahib

    ਕੈਨੇਡਾ ਦੇ ਗੁਰਦੁਆਰਾ ਸਾਹਿਬ 'ਚ ਹੋਏ ਹਮਲੇ ਤੋਂ...

  • father of 2 daughters in canada

    ਦੁਖਦਾਈ ਖਬਰ: ਸੁਨਹਿਰੇ ਭਵਿੱਖ ਲਈ ਕੈਨੇਡਾ ਗਏ 2...

  • ed raids in nangal ropar 100 crore cyber scam

    100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਨੂੰ ਲੈ ਕੇ ED...

  • canada usa trade talks failed

    ਹੁਣ ਛਿੜੇਗੀ Dollar vs Dollar ਦੀ ਜੰਗ ! US ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਤਣਾਅ ਭਰੇ ਦੌਰ ’ਚ ਫ਼ਰੈੱਸ਼ ਕਾਮੇਡੀ ਲੈ ਕੇ ਆ ਰਹੇ ਹਨ : ਰਾਘਵ ਜੁਯਾਲ

ENTERTAINMENT News Punjabi(ਤੜਕਾ ਪੰਜਾਬੀ)

ਤਣਾਅ ਭਰੇ ਦੌਰ ’ਚ ਫ਼ਰੈੱਸ਼ ਕਾਮੇਡੀ ਲੈ ਕੇ ਆ ਰਹੇ ਹਨ : ਰਾਘਵ ਜੁਯਾਲ

  • Edited By Cherry,
  • Updated: 29 Jul, 2026 09:09 AM
Entertainment
bringing fresh comedy in stressful times  raghav juyal
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਡਾਂਸਰ, ਹੋਸਟ ਤੇ ਐਕਟਰ ਰਾਘਵ ਜੁਯਾਲ ਜਲਦ ਹੀ ਆਪਣੀ ਅਪਕਮਿੰਗ ਫ਼ਿਲਮ ‘ਭਾਈ ਤੇਰਾ ਸਟਾਰ ਹੈ’ ਨਾਲ ਵੱਡੇ ਪਰਦੇ ’ਤੇ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ 30 ਜੁਲਾਈ ਨੂੰ ਰਿਲੀਜ਼ ਹੋਵੇਗੀ, ਜਿਸ ’ਚ ਕਾਮੇਡੀ, ਡਰਾਮਾ ਤੇ ਭਰਪੂਰ ਐਂਟਰਟੇਨਮੈਂਟ ਦਾ ਤੜਕਾ ਦੇਖਣ ਨੂੰ ਮਿਲੇਗਾ। ਫ਼ਿਲਮ ’ਚ ਰਾਘਵ ਜੁਯਾਲ ਨਾਲ ਨਿਹਾਰਿਕਾ ਐੱਨ.ਐੱਮ. ਮੁੱਖ ਭੂਮਿਕਾਵਾਂ ’ਚ ਹਨ, ਉੱਥੇ ਹੀ, ਸੰਜੇ ਕਪੂਰ, ਬਰਖਾ ਸਿੰਘ, ਚੰਦਨ ਰਾਏ ਸਾਨੀਆਲ, ਵਿਵਾਨ ਭਟੇਨਾ, ਨਿਕੀ ਅਨੇਜਾ ਵਾਲੀਆ ਤੇ ਵਿਕਲਪ ਮਹਿਤਾ ਵਰਗੇ ਕਲਾਕਾਰ ਵੀ ਅਹਿਮ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ। ਫ਼ਿਲਮ ਬਾਰੇ ਰਾਘਵ ਜੁਯਾਲ ਤੇ ਨਿਹਾਰਿਕਾ ਐੱਨ.ਐੱਮ. ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...

ਘਸੇ-ਪੁਰਾਣੇ ਫ਼ਾਰਮੂਲਿਆਂ ਤੋਂ ਵੱਖ ਹੈ ਸਾਡੀ ਕਾਮੇਡੀ ਫ਼ਿਲਮ : ਰਾਘਵ

Q ਅਚਾਨਕ ਇਹ ਫ਼ਿਲਮ ਰਿਲੀਜ਼ ਲਈ ਤਿਆਰ ਹੈ। ਕੀ ਇਹ ਤੁਹਾਡੀਆਂ ਸਭ ਤੋਂ ਤੇਜ਼ੀ ਨਾਲ ਬਣਨ ਵਾਲੀਆਂ ਫ਼ਿਲਮਾਂ ’ਚੋਂ ਇਕ ਰਹੀ?

— ਪੂਰੀ ਟੀਮ ਨੇ ਮਿਲ ਕੇ ਸੋਚਿਆ ਕਿ ਫ਼ਿਲਮ ਦੀ ਰਿਲੀਜ਼ ਪਹਿਲਾਂ ਕਰ ਦਿੱਤੀ ਜਾਵੇ। ਅੱਜਕਲ ਹਰ ਘਰ ’ਚ ਤਣਾਅ ਦਾ ਮਾਹੌਲ ਹੈ। ਲੋਕ ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਪ੍ਰੇਸ਼ਾਨੀਆਂ ਨਾਲ ਘਿਰੇ ਹੋਏ ਹਨ। ਅਜਿਹੇ ਸਮੇਂ ’ਚ ਮੈਨੂੰ ਲੱਗਾ ਕਿ ਲੋਕਾਂ ਨੂੰ ਇਕ ਨਵੀਂ ਤੇ ਫ਼ਰੈੱਸ਼ ਕਾਮੇਡੀ ਦੇਖਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸ ਫ਼ਿਲਮ ’ਚ ਘਸੇ-ਪੁਰਾਣੇ ਕਾਮੇਡੀ ਫ਼ਾਰਮੂਲੇ ਨਹੀਂ ਹਨ। ਇਹ ਬਿਲਕੁਲ ਨਵੇਂ ਤਰ੍ਹਾਂ ਦੀ ਕਾਮੇਡੀ ਹੈ, ਜਿਸ ’ਚ ਲੋਕ ਖੁੱਲ੍ਹ ਕੇ ਹੱਸਣਗੇ। ਮੈਨੂੰ ਪੁਰਾਣੇ ਦੌਰ ਦੀ ਗੋਵਿੰਦਾ ਦੀਆਂ ਫ਼ਿਲਮਾਂ, ‘ਹੇਰਾਫੇਰੀ’ ਵਰਗੀ ਕਾਮੇਡੀ ਯਾਦ ਆਉਂਦੀ ਹੈ, ਜਿੱਥੇ ਲੋਕ ਥੀਏਟਰ ਤੋਂ ਹੱਸਦੇ ਹੋਏ ਬਾਹਰ ਨਿਕਲਦੇ ਸਨ। ਮੈਨੂੰ ਲੱਗਾ ਕਿ ਉਸ ਖ਼ਾਲੀ ਜਗ੍ਹਾ ਨੂੰ ਭਰਨ ਦਾ ਇਹੋ ਸਹੀ ਸਮਾਂ ਹੈ। ਇਸ ਲਈ ਅਸੀਂ ਫ਼ਿਲਮ ਦੀ ਰਿਲੀਜ਼ ਅੱਗੇ ਵਧਾਉਣ ਦਾ ਫ਼ੈਸਲਾ ਲਿਆ।

ਖ਼ੁਦ ਨੂੰ ਕਦੇ ਸਟ੍ਰਗਲਿੰਗ ਨਹੀਂ ਮੰਨਿਆ, ਮੇਰਾ ਕੰਮ ਹੀ ਮੇਰੀ ਪਛਾਣ ਹੈ

Q ਇਸ ਕਿਰਦਾਰ ਨਾਲ ਤੁਹਾਡੀ ਕੋਈ ਸਮਾਨਤਾ ਨਹੀਂ ਹੈ। ਤੁਸੀਂ ਆਪਣੇ ਤਜਰਬੇ ਤੋਂ ਇਸ ’ਚ ਕੀ ਜੋੜਿਆ?

— ਮੈਂ ਕਦੇ ਆਪਣੀ ਜ਼ਿੰਦਗੀ ’ਚ ਖ਼ੁਦ ਨੂੰ ਸਟ੍ਰਗਲਿੰਗ ਨਹੀਂ ਕਿਹਾ। ਜਦੋਂ ਮੈਂ ਰਿਐਲਿਟੀ ਸ਼ੋਅ ਕਰ ਰਿਹਾ ਸੀ, ਉਦੋਂ ਵੀ ਬਹੁਤ ਕੁਝ ਝੱਲਿਆ ਪਰ ਮੈਂ ਕਦੇ ਸ਼ਿਕਾਇਤ ਨਹੀਂ ਕੀਤੀ। ਮੇਰਾ ਕੰਮ ਹਮੇਸ਼ਾ ਮੇਰੇ ਵੱਲੋਂ ਬੋਲਦਾ ਰਿਹਾ। ਪਹਿਲਾਂ ਮੇਰੇ ਡਾਂਸ ਨੇ ਮੈਨੂੰ ਪਛਾਣ ਦਿਵਾਈ, ਫ਼ਿਰ ਹੋਸਟਿੰਗ ਨੇ ਤੇ ਹੁਣ ਐਕਟਿੰਗ ਮੈਨੂੰ ਅੱਗੇ ਲੈ ਕੇ ਜਾ ਰਹੀ ਹੈ। ਮੈਂ ਕਦੇ ਸ਼ਿਕਾਇਤ ਕਰਨ ਜਾਂ ਖ਼ੁਦ ’ਤੇ ਤਰਸ ਖਾਣ ’ਚ ਵਿਸ਼ਵਾਸ ਨਹੀਂ ਕਰਦਾ। ਮੇਰੀ ਜ਼ਿੰਦਗੀ ਦਾ ਵੱਡਾ ਟੀਚਾ ਇੰਨਾ ਵੱਡਾ ਹੈ ਕਿ ਰਸਤੇ ਦੀਆਂ ਛੋਟੀਆਂ-ਛੋਟੀਆਂ ਮੁਸ਼ਕਿਲਾਂ ਉਸ ’ਚ ਸਿਰਫ਼ ਇਕ ਛੋਟੇ-ਜਿਹੇ ਬਿੰਦੂ ਵਾਂਗ ਹਨ।

Q ਤੁਸੀਂ ਦੱਸਿਆ ਕਿ ਫ਼ਿਲਮ ਦੀ ਰਿਲੀਜ਼ ਪ੍ਰੀਪੋਨ ਕੀਤੀ ਗਈ ਪਰ ਸ਼ੁਰੂਆਤ ਕਿਵੇਂ ਹੋਈ?

— ਅਸਲ ’ਚ ਮੇਰੀਆਂ ਦੂਜੀਆਂ ਫ਼ਿਲਮਾਂ ਵੀ ਆਉਣ ਵਾਲੀਆਂ ਹਨ, ਜਿਵੇਂ ‘ਦਿ ਪੈਰਾਡਾਈਜ਼’ ਉਸ ਤੋਂ ਬਾਅਦ ‘ਏ.ਬੀ.ਸੀ.ਡੀ.’ ਤੇ ਹੋਰ ਵੀ ਕਈ ਪ੍ਰਾਜੈਕਟ ਹਨ। ਜਦੋਂ ਮੈਂ ‘ਭਾਈ ਤੇਰਾ ਸਟਾਰ ਹੈ’ ਦੇਖੀ ਤਾਂ ਮੈਨੂੰ ਲੱਗਾ ਕਿ ਇਹ ਬਹੁਤ ਚੰਗੀ ਅਤੇ ਵੱਖ ਤਰ੍ਹਾਂ ਦੀ ਫ਼ਿਲਮ ਹੈ। ਅੱਜਕਲ ਫ਼ਰੈੱਸ਼ ਕਾਮੇਡੀ ਦੇਖਣ ਨੂੰ ਨਹੀਂ ਮਿਲਦੀ। ਨਵੇਂ ਚਿਹਰੇ ਹਨ, ਨਵੀਂ ਕਹਾਣੀ ਹੈ ਤੇ ਦਰਸ਼ਕ ਵੀ ਕੁਝ ਨਵਾਂ ਦੇਖਣਾ ਚਾਹੁੰਦੇ ਹਨ। ਉਦੋਂ ਹੀ ਮੈਂ ਨਿਰਦੇਸ਼ਕ ਨੂੰ ਕਿਹਾ ਕਿ ਇਸ ਫ਼ਿਲਮ ਨੂੰ ਉਡੀਕ ਨਾ ਕਰਵਾਓ, ਇਸ ਦੀ ਰਿਲੀਜ਼ ਪਹਿਲਾਂ ਕਰ ਦਿੰਦੇ ਹਾਂ। ਇਹ ਫ਼ੈਸਲਾ ਪੂਰੀ ਤਰ੍ਹਾਂ ਦਿਲ ਤੋਂ ਲਿਆ ਗਿਆ ਸੀ ਕਿਉਂਕਿ ਮੈਂ ਚਾਹੁੰਦਾ ਸੀ ਕਿ ਲੋਕ ਮੈਨੂੰ ਫ਼ਿਰ ਉਸੇ ਮਸਤੀ ਵਾਲੇ ਅੰਦਾਜ਼ ’ਚ ਦੇਖਣ, ਜਿਸ ’ਚ ਉਨ੍ਹਾਂ ਨੇ ਮੈਨੂੰ ਪਹਿਲਾਂ ਪਸੰਦ ਕੀਤਾ ਸੀ। ਉਸ ਤੋਂ ਬਾਅਦ ਮੈਂ ਆਪਣੀਆਂ ਗੰਭੀਰ ਫ਼ਿਲਮਾਂ ਨਾਲ ਵੀ ਆਵਾਂਗਾ।

Q ਅਦਾਕਾਰ ਵਜੋਂ ਅਜਿਹੀ ਕਿਹੜੀ ਚੀਜ਼ ਹੈ ਜਿਸ ਨੂੰ ਤੁਸੀਂ ਕਮੀਂ ਮੰਨਦੇ ਹੋ ਤੇ ਜਿਸ ’ਤੇ ਕੰਮ ਕਰਨਾ ਚਾਹੁੰਦੇ ਹੋ?

— ਮੈਨੂੰ ਲੱਗਦਾ ਹੈ ਕਿ ਅਦਾਕਾਰੀ ਸਿੱਖਣ ਦੀ ਕੋਈ ਮੰਜ਼ਿਲ ਨਹੀਂ ਹੁੰਦੀ। ਇਹ ਜ਼ਿੰਦਗੀ ਭਰ ਚੱਲਣ ਵਾਲੀ ਪ੍ਰਕਿਰਿਆ ਹੈ। ਅਦਾਕਾਰੀ ਇਕ ਸਮੁੰਦਰ ਵਾਂਗ ਹੈ, ਜਿਸ ’ਚ ਹਰ ਦਿਨ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਤੁਹਾਨੂੰ ਲਗਾਤਾਰ ਖ਼ੁਦ ਨੂੰ ਬਦਲਣਾ ਤੇ ਬਿਹਤਰ ਬਣਾਉਣਾ ਪੈਂਦਾ ਹੈ। ਅੱਜ ਤੋਂ 10-12 ਸਾਲ ਪਹਿਲਾਂ ਮੈਂ ਸਟੇਜ ’ਤੇ ਜਾਂ ਡਾਂਸ ’ਚ ਜਿਹੋ ਜਿਹਾ ਸੀ, ਅੱਜ ਬਿਲਕੁਲ ਅਜਿਹਾ ਨਹੀਂ ਹਾਂ। ਸਮੇਂ ਦੇ ਨਾਲ ਮੈਂ ਖ਼ੁਦ ਨੂੰ ਬਦਲਿਆ ਹੈ ਤੇ ਅੱਗੇ ਵੀ ਬਦਲਦਾ ਰਹਾਂਗਾ।

ਇਹ ਉਦੋਂ ਹੀ ਸੰਭਵ ਹੈ ਜਦੋਂ ਤੁਸੀਂ ਲਗਾਤਾਰ ਆਪਣੇ ਉੱਪਰ ਕੰਮ ਕਰੋ ਅਤੇ ਆਪਣੀਆਂ ਕਮੀਆਂ ਨੂੰ ਪਛਾਣੋ। ਮੈਨੂੰ ਪਤਾ ਹੈ ਕਿ ਮੈਨੂੰ ਆਪਣੀ ਆਵਾਜ਼ ’ਤੇ ਹੋਰ ਮਿਹਨਤ ਕਰਨੀ ਹੈ। ਇਸ ਲਈ ਜਦੋਂ ਵੀ ਮੌਕਾ ਮਿਲਦਾ ਹੈ, ਮੈਂ ਕਿਸੇ ਕਲਾਸੀਕਲ ਸਿੰਗਰ ਜਾਂ ਮਿਊਜ਼ੀਸ਼ੀਅਨ ਨਾਲ ਬੈਠਦਾ ਹਾਂ। ਸਰੀਰਕ ਪ੍ਰਕਿਰਿਆ ’ਤੇ ਤਾਂ ਮੈਂ ਲਗਾਤਾਰ ਕੰਮ ਕਰਦਾ ਹੀ ਰਹਿੰਦਾ ਹਾਂ ਕਿਉਂਕਿ ਮੈਂ ਡਾਂਸਰ ਹਾਂ ਪਰ ਇਕ ਕਲਾਕਾਰ ਲਈ ਸਿੱਖਣਾ ਕਦੇ ਖ਼ਤਮ ਨਹੀਂ ਹੁੰਦਾ। ਭਾਵੇਂ ਇੰਪ੍ਰੋਵ ਥੀਏਟਰ ਹੋਵੇ, ਕੋਈ ਨਵੀਂ ਵਰਕਸ਼ਾਪ ਹੋਵੇ ਜਾਂ ਕੋਈ ਨਵਾਂ ਤਜਰਬਾ—ਹਰ ਚੀਜ਼ ਤੁਹਾਨੂੰ ਬਿਹਤਰ ਕਲਾਕਾਰ ਬਣਾਉਂਦੀ ਹੈ।

ਸਕ੍ਰਿਪਟ ਪੜ੍ਹਨ ਤੋਂ ਬਾਅਦ ਮੈਂ ਆਪਣੇ ਕਿਰਦਾਰ ਨੂੰ ਹੋਰ ਮਜ਼ਬੂਤ ਬਣਾਇਆ: ਨਿਹਾਰਿਕਾ

Q ਕੀ ਇਸ ਫ਼ਿਲਮ ਨੂੰ ਅਸੀਂ ਪੁਰਾਣੇ ਦੌਰ ਵਾਲੀ ਐਸਕੇਪਿਜ਼ਮ ਇੰਟਰਟੇਨਮੈਂਟ ਕਹਿ ਸਕਦੇ ਹਾਂ?

— ਦਰਸ਼ਕਾਂ ਲਈ ਇਹ ਨਿਸ਼ਚਿਤ ਰੂਪ ’ਚ ਮਨੋਰੰਜਨ ਹੈ ਪਰ ਇਸ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਕਾਫ਼ੀ ਰਿਲੇਟੇਬਲ ਵੀ ਹੈ। ਅਸੀਂ ਸਾਰੇ ਆਪਣੀ ਜ਼ਿੰਦਗੀ ’ਚ ਕਿਸੇ ਨਾ ਕਿਸੇ ਅਜਿਹੇ ਇਨਸਾਨ ਨੂੰ ਜਾਣਦੇ ਹਾਂ, ਜੋ ਦਿਲ ਦਾ ਬਹੁਤ ਚੰਗਾ ਹੁੰਦਾ ਹੈ ਪਰ ਉਸ ਦੀ ਸੋਚ ਤੇ ਹਰਕਤਾਂ ਥੋੜ੍ਹੀਆਂ ਅਜੀਬ ਜਾਂ ਓਵਰ ਕਾਨਫ਼ੀਡੈਂਟ ਹੁੰਦੀਆਂ ਹਨ। ਮੇਰੇ ਕਿਰਦਾਰ ਦੀ ਇਹੋ ਖ਼ਾਸੀਅਤ ਹੈ ਕਿ ਉਹ ਅਜਿਹੇ ਇਨਸਾਨ ਨੂੰ ਸਹਿਣ ਵੀ ਕਰਦੀ ਹੈ ਤੇ ਸਮਝਦੀ ਵੀ ਹੈ। ਫ਼ਿਲਮ ਦੇ ਸਾਰੇ ਕਿਰਦਾਰ ਬਹੁਤ ਅਸਲ ਹਨ। ਸਿਰਫ਼ ਹਾਲਾਤ ਥੋੜ੍ਹੇ ਵੱਖ ਹਨ ਪਰ ਕਿਰਦਾਰ ਪੂਰੀ ਤਰ੍ਹਾਂ ਅਸਲੀ।

Q ਤੁਹਾਡੇ ਕਿਰਦਾਰ ’ਚ ਅਜਿਹੀ ਕਿਹੜੀ ਗੱਲ ਸੀ ਜਿਸ ਨਾਲ ਤੁਸੀਂ ਖ਼ੁਦ ਨੂੰ ਜੋੜ ਨਹੀਂ ਪਾ ਰਹੇ ਸੀ ਤੇ ਉਸ ’ਚ ਕੀ ਬਦਲਾਅ ਕੀਤੇ?

— ਜਦੋਂ ਮੈਂ ਪਹਿਲੀ ਵਾਰ ਸਕ੍ਰਿਪਟ ਪੜ੍ਹੀ, ਉਦੋਂ ਮੇਰਾ ਕਿਰਦਾਰ ਕਾਫ਼ੀ ਭੋਲਾ, ਸ਼ਰਮੀਲਾ ਤੇ ਸਿੱਧਾ-ਸਾਦਾ ਸੀ। ਅਜਿਹਾ ਲੱਗਦਾ ਸੀ ਕਿ ਉਹ ਹੀਰੋ ਦੀ ਹਰ ਗੱਲ ਆਸਾਨੀ ਨਾਲ ਮੰਨ ਲਵੇਗੀ ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਬਾਅਦ ਚੀਜ਼ਾਂ ਬਦਲ ਗਈਆਂ। ਰਾਘਵ ਦੀ ਸਕ੍ਰੀਨ ਐਨਰਜੀ ਇੰਨੀ ਜ਼ਿਆਦਾ ਸੀ ਕਿ ਜੇਕਰ ਮੈਂ ਓਨੀਂ ਹੀ ਭੋਲੀ ਤੇ ਸ਼ਾਂਤ ਰਹਿੰਦੀ ਤਾਂ ਦ੍ਰਿਸ਼ ਪ੍ਰਭਾਵਸ਼ਾਲੀ ਨਹੀਂ ਲੱਗਦਾ। ਇਸ ਲਈ ਮੈਂ ਆਪਣੇ ਕਿਰਦਾਰ ’ਚ ਬਦਲਾਅ ਕੀਤਾ। ਮਜ਼ਬੂਤ ਬਣੀ, ਜਵਾਬ ਦੇਣਾ ਸਿੱਖ ਗਈ ਪਰ ਅੰਦਰੋਂ ਉਸ ਦੀ ਚੰਗਿਆਈ ਬਰਕਰਾਰ ਰਹੀ। ਉਹ ਰਾਘਵ ਦੇ ਕਿਰਦਾਰ ਦੀਆਂ ਬੇਵਕੂਫ਼ੀਆਂ ਨੂੰ ਸਹਿੰਦੀ ਵੀ ਹੈ ਅਤੇ ਲੋੜ ਪੈਣ ’ਤੇ ਉਸ ਨੂੰ ਉਸੇ ਅੰਦਾਜ਼ ’ਚ ਜਵਾਬ ਵੀ ਦਿੰਦੀ ਹੈ।

Q ਤੁਹਾਡੇ ਲਈ ਇਸ ਫ਼ਿਲਮ ਤੱਕ ਪੁੱਜਣ ਦਾ ਸਫ਼ਰ ਕਿਹੋ ਜਿਹਾ ਰਿਹਾ? ਕੀ ਤੁਹਾਨੂੰ ਆਡੀਸ਼ਨ ਜਾਂ ਲੁੱਕ ਟੈਸਟ ਦੇਣਾ ਪਿਆ?

— ਮੇਰਾ ਲੁੱਕ ਟੈਸਟ ਹੋਇਆ ਸੀ। ਨਿਰਦੇਸ਼ਕ ਨੂੰ ਲੱਗਾ ਕਿ ਮੈਂ ਇਸ ਤਰ੍ਹਾਂ ਦੀ ਕਾਮੇਡੀ ਲਈ ਫਿੱਟ ਬੈਠਾਂਗੀ। ਸ਼ਾਇਦ ਉਨ੍ਹਾਂ ਨੂੰ ਲੱਗਾ ਕਿ ਮੈਂ ਅਸਲ ਜ਼ਿੰਦਗੀ ’ਚ ਵੀ ਥੋੜ੍ਹੀ-ਬਹੁਤ ਅਜਿਹੀ ਹੀ ਹਾਂ। ਇਸ ਲਈ ਉਨ੍ਹਾਂ ਨੂੰ ਲੱਗਾ ਕਿ ਇਹ ਕਿਰਦਾਰ ਮੇਰੇ ਲਈ ਬਿਲਕੁਲ ਸਹੀ ਰਹੇਗਾ ਤੇ ਮੈਨੂੰ ਵੀ ਇਹ ਰੋਲ ਕਾਫ਼ੀ ਪਸੰਦ ਆਇਆ।

Q ਤੁਹਾਡੇ ਹਿਸਾਬ ਨਾਲ ਅਜਿਹੀ ਕਿਹੜੀ ਚੀਜ਼ ਹੈ ਜੋ ਕਦੇ-ਕਦੇ ਤੁਹਾਨੂੰ ਅਦਾਕਾਰ ਵਜੋਂ ਰੋਕਦੀ ਹੈ ਜਾਂ ਚੁਣੌਤੀ ਦਿੰਦੀ ਹੈ?

— ਮੈਨੂੰ ਲੱਗਦਾ ਹੈ ਕਿ ਜਦੋਂ ਵੀ ਮੈਂ ਕੋਈ ਅਜਿਹੀ ਚੀਜ਼ ਕਰਦੀ ਹਾਂ ਜੋ ਪਹਿਲਾਂ ਕਦੇ ਨਹੀਂ ਕੀਤੀ ਹੁੰਦੀ ਤਾਂ ਕਈ ਵਾਰ ਮੈਂ ਆਪਣੇ ਹੀ ਦਿਮਾਗ ’ਚ ਉਲਝ ਜਾਂਦੀ ਹਾਂ। ਜਦੋਂ ਅਜਿਹਾ ਹੁੰਦਾ ਹੈ, ਤਾਂ ਮੈਂ ਆਪਣੇ ਹੀ ਵਿਚਾਰਾਂ ’ਚ ਫ਼ਸ ਜਾਂਦੀ ਹਾਂ ਅਤੇ ਉੱਥੋਂ ਬਾਹਰ ਨਿਕਲਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ। ਮੇਰੀ ਸਭ ਤੋਂ ਵੱਡੀ ਚੁਣੌਤੀ ਇਹੋ ਹੈ ਕਿ ਮੈਂ ਬਹੁਤ ਜ਼ਿਆਦਾ ਓਵਰਥਿੰਕ ਕਰਦੀ ਹਾਂ।

  • comedy
  • Raghav Juyal
  • bhai tera star hai
  • Film

ਬਾਲੀਵੁੱਡ ਦੇ ਦਿੱਗਜ ਅਦਾਕਾਰ ਦੇ ਬੇਟੇ ਦਾ ਹੋਇਆ ਦਿਹਾਂਤ !

NEXT STORY

Stories You May Like

  • accident in sangrur
    ਫਰਨੀਚਰ ਲੈ ਕੇ ਆ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ
  • raghav chadha  narendra modi  meeting
    ਰਾਘਵ ਚੱਢਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸਾਂਝੀਆਂ
  • bihar flood and e 20
    ਬਿਹਾਰ ’ਚ ਕੋਸੀ ਦੇ ਹੜ੍ਹ ਪ੍ਰਭਾਵਿਤ ਕਿਸਾਨ ਦੇਖ ਰਹੇ ਹਨ ਈ 20 ’ਚ ‘ਸੋਨੇ ਦੀ ਖਾਨ’
  • from sindhu  s olympic bronze to two consecutive super 300 titles
    ਸਿੰਧੂ ਦੇ ਓਲੰਪਿਕ ਕਾਂਸੀ ਤਮਗੇ ਤੋਂ ਲੈ ਕੇ ਲਗਾਤਾਰ ਦੋ ਸੁਪਰ 300 ਖਿਤਾਬਾਂ ਤੱਕ, ਪਾਰਕ ਦਿਵਾ ਰਹੇ ਨੇ ਸਫਲਤਾ
  • food safety team raids phagwara
    ਫੂਡ ਸੇਫਟੀ ਟੀਮ ਵੱਲੋਂ ਫਗਵਾੜਾ ’ਚ ਛਾਪੇਮਾਰੀ, ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਰੇ ਸੈਂਪਲ
  • tippers and tractors   running at high speed
    ‘ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ’ ਟਿੱਪਰ ਅਤੇ ਟ੍ਰੈਕਟਰ ਲੈ ਰਹੇ ਲੋਕਾਂ ਦੀਆਂ ਜਾਨਾਂ!
  • government on deepfake
    ਮੇਟਾ ਤੋਂ ਲੈ ਕੇ ਡੀਪਫੇਕ 'ਤੇ ਸਖ਼ਤ ਕਾਰਵਾਈ ਦੀ ਤਿਆਰੀ 'ਚ ਸਰਕਾਰ
  • imran khan  s sons express concern over his safety
    ਜੇਲ੍ਹ 'ਚ ਬੰਦ ਇਮਰਾਨ ਖ਼ਾਨ ਦੀ ਸੁਰੱਖਿਆ ਨੂੰ ਲੈ ਕੇ ਪੁੱਤਰਾਂ ਨੇ ਪ੍ਰਗਟਾਈ ਚਿੰਤਾ
  • gymkhana club elections  progressive group nomination paper
    ਜਿਮਖਾਨਾ ਕਲੱਬ ਚੋਣਾਂ 'ਚ ਪ੍ਰੋਗਰੈਸਿਵ ਗਰੁੱਪ ਨੇ ਕੀਤੀ ਐਂਟਰੀ, ਇਨ੍ਹਾਂ ਮੈਂਬਰਾਂ...
  • two punjabi boy smugglers in thailand
    ਥਾਈਲੈਂਡ 'ਚ ਡੌਂਕਰਾਂ ਦੇ ਹਵਾਲੇ ਕੀਤੇ 2 ਪੰਜਾਬੀ! 'ਖਾਨ ਬਾਬਾ ਗਿਰੋਹ' ਨੂੰ 24...
  • heroin smuggler caught
    ਹੈਰੋਇਨ ਸਮੱਗਲਰ ਫੜਿਆ, ਪਹਿਲਾਂ ਵੀ ਦਰਜ ਹਨ 3 ਮਾਮਲੇ, ਕਈ ਵਾਰ ਜਾ ਚੁੱਕਿਐ ਜੇਲ
  • holiday announced tomorrow
    ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਫਿਲੌਰ ਦੇ ਸਕੂਲ ਰਹਿਣਗੇ ਬੰਦ
  • major accident with a family 3 people died
    ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ...
  • punjab weather imd alert heavy rain
    ਪੰਜਾਬ 'ਚ 3 ਦਿਨ ਪਵੇਗਾ ਮੀਂਹ! 25 ਅਗਸਤ ਤੱਕ ਮੌਸਮ ਦੀ ਤਾਜ਼ਾ ਅਪਡੇਟ ਜਾਰੀ,...
  • gymkhana club jalandhar elections
    ਜਿਮਖਾਨਾ ਕਲੱਬ ਚੋਣਾਂ ’ਚ ਵੱਡਾ ਉਲਟਫ਼ੇਰ, ਪ੍ਰੋ. ਝਾਂਜੀ ਦੀ ਥਾਂ ਹੁਣ ਵਿਜੇ...
  • protester slaps car driver during jalandhar bandh
    ਜਲੰਧਰ 'ਚ ਬੰਦ ਦੌਰਾਨ ਪ੍ਰਦਰਸ਼ਨਕਾਰੀ ਨੇ ਕਾਰ ਸਵਾਰ ਨੂੰ ਮਾਰਿਆ ਥੱਪੜ, ਭਖਿਆ...
Trending
Ek Nazar
bollywood  s veteran actress is going to become a mother for the third time

45 ਸਾਲ ਦੀ ਉਮਰ 'ਚ ਤੀਜੀ ਵਾਰ ਮਾਂ ਬਣਨ ਜਾ ਰਹੀ ਬਾਲੀਵੁੱਡ ਦੀ ਦਿੱਗਜ ਅਦਾਕਾਰਾ !...

sunita ahuja on why she withdrew divorce petition from govinda

ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ

veteran actress passes away

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

veteran actor sowcar janaki passes away at 94

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ

yogi adityanath  india  japan  students  selfie

CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

iran us conflict

ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

army chief asim munir statement

ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

typhoon in china

ਚੀਨ 'ਚ ਤੂਫਾਨ 'ਮੇਸਾਕ' ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 150 ਤੋਂ ਪਾਰ

veteran playback singer leaves the world

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

actor arjun bijlani s car met with an accident

ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ

big news from dhaka

ਢਾਕਾ ਨੇੜੇ ਅੱਤਵਾਦੀਆਂ ਦੇ ਮੁੜ ਸਰਗਰਮ ਹੋਣ ਦਾ ਖ਼ਦਸ਼ਾ; ਭਾਰੀ ਮਾਤਰਾ 'ਚ...

donald trump statement

ਮੁਸਲਮਾਨਾਂ ਨੂੰ ਲੈ ਕੇ ਟਰੰਪ ਨੇ ਦੇ'ਤਾ ਵੱਡਾ ਬਿਆਨ

veteran actress  s sudden health deterioration

400 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ICU...

controversial statement of famous bollywood actress

ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ...

this bollywood superstar was devastated by his son s illness

ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ...

famous actress   ex husband dies  mystery revealed after many months

ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ

sunita ahuja withdraws divorce case govinda s manager confirms

ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ...

this actress once wanted to have 11 children

ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • undi bundi   the first song from   prem keetanu    released
      ਫਿਲਮ "ਪ੍ਰੇਮ ਕੀਟਾਣੂਨੂ" ਦਾ ਪਹਿਲਾ ਗਾਣਾ ਰਿਲੀਜ਼
    • parul gulati emerges as a standout contestant on  the traitors 2
      ਪਾਰੁਲ ਗੁਲਾਟੀ ਬਣੀ "ਦਿ ਟ੍ਰੇਟਰਸ 2" ਦੀ ਚਰਚਿਤ ਖਿਡਾਰੀ, ਬੇਬਾਕ ਅੰਦਾਜ਼ ਤੇ ਨਿਡਰ...
    • ott release date of actor vijay  s film  jana nayagan  revealed
      ਅਦਾਕਾਰ ਵਿਜੇ ਦੀ ਫਿਲਮ "ਜਨ ਨਯਾਗਨ" ਦੀ OTT ਰਿਲੀਜ਼ ਤਰੀਕ ਆਈ ਸਾਹਮਣੇ
    • ott release date of bobby deol  s film   bandar   revealed
      ਬੌਬੀ ਦਿਓਲ ਦੀ ਫਿਲਮ 'ਬੰਦਰ' ਦੀ OTT ਰਿਲੀਜ਼ ਤਰੀਕ ਆਈ ਸਾਹਮਣੇ
    • taapsee pannu  s   gandhari   to release on netflix on september 3
      ਤਾਪਸੀ ਪੰਨੂ ਦੀ "ਗਾਂਧਾਰੀ" 3 ਸਤੰਬਰ ਨੂੰ ਨੈੱਟਫਲਿਕਸ 'ਤੇ ਹੋਵੇਗੀ ਰਿਲੀਜ਼
    • kubbra sait begins shooting for   farzi 2
      ਕੁਬਰਾ ਸੈਤ ​​ਨੇ ਸ਼ੁਰੂ ਕੀਤੀ 'ਫਰਜ਼ੀ 2' ਦੀ ਸ਼ੂਟਿੰਗ
    • veteran playback singer leaves the world
      ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ
    • actor arjun bijlani s car met with an accident
      ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ
    • massive craze for  toxic s  advance booking
      "ਟੌਕਸਿਕ" ਲਈ ਐਡਵਾਂਸ ਬੁਕਿੰਗ ਸ਼ੁਰੂ, ਦਰਸ਼ਕਾਂ 'ਚ ਦਿਸਿਆ ਭਾਰੀ ਉਤਸ਼ਾਹ
    • spiritual leaders praise the message of  batwara  1947
      "ਬਟਵਾਰਾ 1947" ਦੇ ਸੰਦੇਸ਼ ਦੀ ਅਧਿਆਤਮਿਕ ਗੁਰੂਆਂ ਨੇ ਕੀਤੀ ਸ਼ਲਾਘਾ, ਵਿਸ਼ੇਸ਼...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +