ਨਿਊਯਾਰਕ- ਪੌਪ ਸਟਾਰ ਬਿਓਂਸ ਨਾਲਸ ਨੂੰ ਇਥੇ ਇਕ ਸ਼ਰਮਸਾਰ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਹਵਾ ਨੇ ਉਸ ਦੀ ਡਰੈੱਸ ਨੂੰ ਉਡਾ ਕੇ ਰੱਖ ਦਿੱਤਾ। ਸੂਤਰਾਂ ਮੁਤਾਬਕ ਬਿਓਂਸ ਆਪਣੀ ਕਾਰ 'ਚੋਂ ਬਾਹਰ ਆ ਰਹੀ ਸੀ ਕਿ ਅਚਾਨਕ ਤੇਜ਼ ਹਵਾ ਨਾਲ ਉਸ ਦੀ ਡਰੈੱਸ ਉੱਡ ਗਈ।
ਬਿਓਂਸ ਹਾਲਾਂਕਿ ਇਸ ਗੱਲ ਨਾਲ ਘਬਰਾਈ ਨਹੀਂ ਤੇ ਕੱਪੜੇ ਠੀਕ ਕਰਦਿਆਂ ਅੱਗੇ ਵੱਧ ਗਈ। ਬਿਓਂਸ ਪਤੀ ਰੈਪਰ ਜੇ ਜ਼ੈੱਡ ਤੇ ਤਿੰਨ ਸਾਲ ਦੀ ਬੇਟੀ ਬਲਿਊ ਆਈਵੀ ਨਾਲ ਹੈਂਪਟੰਸ ਜਾ ਰਹੀ ਸੀ, ਜਦੋਂ ਉਸ ਨਾਲ ਇਹ ਘਟਨਾ ਵਾਪਰੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬਿਓਂਸ ਉਪਸ ਮੂਮੈਂਟ ਦਾ ਸ਼ਿਕਾਰ ਹੋ ਚੁੱਕੀ ਹੈ। ਅੱਗੇ ਦੀਆਂ ਸਲਾਈਡਸ 'ਚ ਦੇਖੋ ਕੁਝ ਉਪਸ ਮੂਮੈਂਟ ਦੀਆਂ ਤਸਵੀਰਾਂ।
Birthday Special : ਸਕੂਲ ਫਰੈਂਡ ਨਾਲ ਕੀਤਾ ਸੀ ਵਿਆਹ, ਟੀ. ਵੀ. ਦੇ ਪ੍ਰਸਿੱਧ ਹੋਸਟ ਹਨ ਮਨੀਸ਼ ਪੌਲ (ਦੇਖੋ ਤਸਵੀਰਾਂ)
NEXT STORY