ਮੁੰਬਈ—ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਹੁਣ ਤਕ ਦਾ ਸਭ ਤੋਂ ਅਨੋਖਾ ਫੋਟੋ ਸ਼ੂਟ ਕਰਵਾਇਆ ਹੈ। ਇਸ ਫੋਟੋ ਸ਼ੂਟ 'ਚ ਇੱਕ ਯੋਧਾ ਦੇ ਰੂਪ 'ਚ ਨਜ਼ਰ ਆ ਰਹੀ ਹੈ। ਕਾਲੇ ਕੱਪੜਿਆ ਅਤੇ ਗੋਲਡਨ ਵਾਲਾਂ 'ਚ ਉਨ੍ਹਾਂ ਦੀ ਲੁੱਕ ਬਿਲਕੁੱਲ ਅਲੱਗ ਲੱਗ ਰਹੀ ਹੈ।
ਜ਼ਿਕਰਯੋਗ ਹੈ ਕਿ ਅਦਾਕਾਰਾ ਸੰਨੀ ਲਿਓਨ ਦਾ ਹਾਲ 'ਚ ਫਿਲਮ 'ਬੇਇਮਾਨ ਲਵ' ਦਾ ਫਸਟ ਲੁੱਕ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਵਨ ਨਾਈਟ ਸਟੈਡ' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆ ਹਨ। ਇਸ ਫਿਲਮ ਦੇ ਨਿਰਦੇਸ਼ਕ ਜੈਸਮੀਨ ਡਿਸੂਜਾ ਹਨ। ਇਸ ਫਿਲਮ 'ਤ ਅਦਾਕਾਰਾ ਸੰਨੀ ਦੇ ਨਾਲ ਅਦਾਕਾਰ ਤਨੁਜ ਵਿਰਮਾਨੀ ਮੁੱਖ ਕਿਰਦਾਰ ਨਿਭਾਅ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 'ਪੁਰਾਨੀ ਜੀਸ' ਅਤੇ 'ਲਵ ਯੂ ਸੋਨੀਓ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਇਹ ਫਿਲਮ 22 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
ਬਾਹਰੀ ਲੋਕਾਂ ਲਈ ਬਾਲੀਵੁੱਡ 'ਚ ਮੁਕਾਮ ਬਣਾਉਣਾ ਔਖਾ : ਸਵਰਾ ਭਾਸਕਰ
NEXT STORY