ਮੁੰਬਈ—ਬਾਲੀਵੁੱਡ ਅਜਾਕਾਰਾ ਸੰਨੀ ਲਿਓਨ ਦਾ ਜਨਮ ਕੈਨੇਡਾ 'ਚ ਹੋਇਆ। ਉਹ ਕੈਨੇਡਾ ਦੀ ਇਕ ਪੰਜਾਬਣ ਹੈ 'ਤੇ ਪੰਜਾਬੀ ਫਿਲਮਾਂ ਦੇਖਣ ਦਾ ਸ਼ੋਕ ਰੱਖਦੀ ਹੈ। ਹਾਲ 'ਚ ਸੰਨੀ ਆਪਣੀ ਫਿਲਮ 'ਵਨ ਨਾਈਟ ਸਟੈਡ' ਦੀ ਪ੍ਰਮੋਸ਼ਨ ਦੇ ਲਈ ਚੰਡੀਗੜ ਗਈ। ਇਸ ਮੇਕੇ 'ਤੇ ਸੰਨੀ ਨੇ ਦੱਸਿਆ ਕਿ ਉਨ੍ਹਾਂ ਨੇ ਦਿਲਜੀਤ ਦੀ ਫਿਲਮ 'ਜੱਟ ਐਂਡ ਜੂਲੀਅਟ' ਦੇਖੀ।
ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬੀ ਫਿਲਮਾਂ 'ਚ ਕੰਮ ਕਰਨ ਦਾ ਸ਼ੋਕ ਹੈ। ਜੇਕਰ ਉਸ ਨੂੰ ਮੌਕਾ ਮਿਲੇ ਤਾਂ ਉਹ ਦਿਲਜੀਤ ਦੇ ਨਾਲ ਜ਼ਰੂਰ ਕੰਮ ਕਰੇਗੀ। ਸੰਨੀ ਨੇ ਦਿਲਜੀਤ ਦੇ ਮਸ਼ਹੂਰ ਗੀਤ 'ਪਰੋਪਰ ਪਟੋਲਾ' ਵੀ ਗੁਨ-ਗੁਨਾਇਆ। ਸੰਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਪੰਜਾਬੀ ਫਿਲਮਾਂ ਦੇ ਆਫਰ ਆ ਚੁੱਕੇ ਹਨ । ਇਨ੍ਹਾਂ ਆਫਰਾ ਨੂੰ ਉਨ੍ਹਾਂ ਨੇ ਹਾਂ ਵੀ ਕੀਤੀ ਹੈ ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਦੇ ਪ੍ਰਜੈਕਟ ਸਫਲ ਨਹੀਂ ਹੋਏ।
PICS ਇੱਕ ਲੜਕੀ ਦੀ ਕਲਾਕਾਰੀ ਜਿਸ ਨੂੰ ਦੇਖ ਕੇ ਹੋ ਜਾਓਗੇ ਹੈਰਾਨ
NEXT STORY